Skip to main content

ਇਨੋਕਿਡਜ਼ ਲੋਹਾਰਾਂ ਵਿੱਚ ਬੱਚਿਆਂ ਦੀ ਸ਼ਾਨਦਾਰ ਪ੍ਰਸਤੁਤੀ ਨੇ ਲਗਾਏ ਚਾਰ ਚਨੰਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਲੋਹਾਰਾਂ ਬ੍ਰਾਂਚ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਦੇ ਨੰਨ•ੇ-ਮੁੰਨ•ੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪ੍ਰਸਤੁਤ ਕਰਕੇ ਮਾਤਾ-ਪਿਤਾ ਨੂੰ ਮੰਤਰ-ਮੁਗਧ ਕਰ ਦਿੱਤਾ। ਆਏ ਹੋਏ ਮਾਤਾ-ਪਿਤਾ ਦਾ ਸੁਆਗਤ ਇੰਨੋਕਿਡਜ਼ ਲੋਹਾਰਾਂ ਦੀ ਕੋਰਡੀਨੇਟਰ ਬਨਦੀਪ ਕੌਰ ਨੇ ਕੀਤਾ। ਪ੍ਰੋਗਰਾਮ ਦੀ ਸ਼ੁਰੁਆਤ ਸ਼ਿਵ ਵੰਦਨਾ ਨਾਲ ਕੀਤੀ ਗਈ। ਉਸਤੋਂ ਬਾਅਦ ਪ੍ਰੀ-ਸਕੂਲ ਨੇ ਐਕਸ਼ਨ ਗੀਤ ਪ੍ਰਸਤੁਤ ਕੀਤਾ, ਜਿਸਦੇ ਬੋਲ ਸਨ- ਡੂ ਦ ਬੁੱਗੀ ਵੁਗੀ। 'ਲਕੜੀ ਕੀ ਕਾਠੀ ਨ੍ਰਿਤ ਆਕਰਸ਼ਣ ਦਾ ਕੇਂਦਰ ਰਿਹਾ। 'ਮੈਂਨੇ ਕਹਾ ਫੂਲੋਂ ਸੇ' ..ਨ੍ਰਿਤ ਨਾਟਿਕਾ ਦੇਖ ਕੇ ਮਾਤਾ-ਪਿਤਾ ਭਾਵੁਕ ਹੋ ਗਏ। ਕੇ.ਜੀ. 2 ਦੇ ਬੱਚਿਆਂ ਨੇ ਮੰਚ ਸੰਭਾਲ ਕੇ ਪ੍ਰੋਗ੍ਰਾਮ ਦੀ ਬਾਖ਼ੂਬੀ ਪ੍ਰਸਤੁਤੀ ਕੀਤੀ। ਬੱਚਿਆਂ ਦਾ ਆਤਮ-ਵਿਸ਼ਵਾਸ਼ ਸ਼ਲਾਘਾਯੋਗ ਸੀ। ਵੋਟ ਔਫ ਥੈਂਕਸ ਮੈਡਮ ਸ਼ਿਵਾਲੀ ਭੰਡਾਰੀ ਨੇ ਪੜਿਆ ਅਤੇ ਆਏ ਹੋਏ ਮਾਤਾ-ਪਿਤਾ ਦਾ ਧੰਨਵਾਦ ਕੀਤਾ। ਇੰਨੋਕਿਡਜ਼ ਲੋਹਾਰਾਂ ਦੀ ਇੰਚਾਰਜ ਅਲਕਾ ਅਰੋੜਾ ਨੇ ਮਾਤਾ-ਪਿਤਾ ਨੂੰ ਸਮਝਾਇਆ ਕਿ ਆਪਸੀ ਸਹਿਯੋਗ ਨਾਲ ਹੀ ਬੱਚਿਆਂ ਦਾ ਸਰਬ-ਪੱਖੀ ਵਿਕਾਸ ਹੋ ਸਕਦਾ ਹੈ। ਆਧੁਨਿਕ ਯੁੱਗ ਵਿੱਚ ਬੱਚਿਆਂ ਨੂੰ ਨੈਤਿਕ-ਮੁੱਲ ਸਿਖਾਣੇ ਬਹੁਤ ਜ਼ਰੂਰੀ ਹਨ। ਸਕੂਲ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਤਾਂ ਕਿ ਬੱਚੇ ਆਪਣੇ ਦੇਸ਼ ਦੀ ਸੰਸਕ੍ਰਿਤੀ ਭਲੀ-ਭਾਂਤ ਜਾਣ ਲੈਣ। ਇਸਤੋਂ ਬਿਨਾਂ ਸਾਰੇ ਬੱਚਿਆਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂਕਿ ਉਹਨਾਂ ਅੰਦਰੋਂ ਮੰਚ ਦਾ ਡਰ ਦੂਰ ਕੀਤਾ ਜਾ ਸਕੇ ਅਤੇ ਆਤਮ-ਵਿਸ਼ਵਾਸ਼ ਪੈਦਾ ਕੀਤਾ ਜਾ ਸਕੇ।

Comments

Popular posts from this blog

Innocent Hearts School kept Path of Shri Sukhmani Sahib ji

To thank the Almighty for bygone 2018 and to seek His blessings for the coming year, path of Shri Sukhmani Sahib ji was kept at Innocent Hearts School, Green Model Town. All the staff members attended the path. This was followed by Kirtan which took everyone to the spiritual world. Everybody enjoyed the Kadah Prasad after the path. This is a regular feature of the school followed every year to welcome New Year. The Management of the School and staff members pray for the bright future of the students and wish the coming year brings prosperity for all.

INNOCENT HEARTS STUDENT PLACED AT A SALARY PACKAGE OF 9 LAC PER ANNUM

Punit Singh Saunte Student of Innocent Hearts Group of Institutions, Loharan campus got placed in Trident Group. Punit Singh Saunte student of MBA, selected at a salary package of 9 Lac per annum as an Assistant Manager. Punit was quite happy and satisfied from his performance and gave whole credit to his parents and teachers. With this HR-Manger of company were quite happy with the performance and knowledge and appreciated the efforts of Innocent Hearts Loharan College that college is working quite hard on the performance of the students. Dr. Rohan Sharma training and placement officer informed that there were three rounds of interview. The first round was Aptitude test. After the first round the participants went through the group discussion. Last round was face to face Interview round. Dr. Shailesh Tripathi Group Director Innocent Hearts Group of Institutions, appreciated the efforts of students and teachers.

Dr. Anup Bowry, Secretary, Bowry Memorial Educational and Medical Trust, c…

इनोसैंट हाट्र्स का छात्र 9 लाख वार्षिक पैकेज पर चुना गया

इनोसैंट हाट्र्स ग्रुप ऑफ इंस्टीट्यूशन्स, लोहारां कैंपस का विद्यार्थी पुनीत सिंह शौंटे ट्राइडैंट ग्रुप द्वारा चुन लिया गया। पुनीत सिंह शौंटे एम.बी.ए. का विद्यार्थी है तथा उसको 9 लाख का वार्षिक पैकेज पर सहायक प्रबंधक के रूप में चुना गया। पुनीत अपने प्रदर्शन से खुश तथा संतुष्ट है तथा उसने अपने इस बढिय़ा प्रदर्शन के लिए अपने माता-पिता तथा अध्यापकों का धन्यवाद किया। कम्पनी के एच.आर. प्रबंधक पुनीत सिंह के प्रदर्शन से बहुत खुश नकार आए तथा उन्होंने इनोसैंट हाट्र्स द्वारा विद्यार्थियों ऊपर की गई मेहनत तथा खुशी प्रकट की। ट्रेनिंग तथा प्लेसमैंट अधिकारी डा. रोहन शर्मा ने बताया कि इस चुनाव प्रक्रिया के तीन राऊंड थे। पहला राऊंड लिखित टैस्ट का था। इसके बाद ग्रुप डिस्कशन करवाई गई। तीसरा राऊंड आमने-सामने इंटरव्यू का था। इनोसैंट हाट्र्स ग्रुप आफ इंस्टीट्यूशन्स के ग्रुप डायरैक्टर डा. शैलेश त्रिपाठी ने विद्यार्थियों तथा अध्यापकों द्वारा किए गए प्रयासों की प्रशंसा की। बोरी मैमोरियल एजुकेशनल एंड मैडीकल ट्रस्ट के सचिव डा. अनूप बोरी ने विद्यार्थियों तथा स्टाफ को बधाई देते हुए कहा कि उनको सभी के ऊपर गर्व है। …