Skip to main content

Posts

इनोसैंट हाट्र्स रॉयल वल्र्ड का बैडमिंटन व बास्केटबाल मेंं शानदार प्रदर्शन

इनोसैंट हाट्र्स रॉयल वल्र्ड व सी.जे.आर. के विद्यार्थियोंं ने ज़ोन-एक टूर्नामैंट मेंं शानदार प्रतिभा का प्रदर्शन किया। अंडर-14 व अंडर-19 में रॉयल वल्र्ड के लडक़ों व लड़कियों की बैडमिंटन टीमों ने पहला स्थान हासिल कर स्कूल का नाम रोशन किया। बास्केटबाल में अंडर-14 वर्ग के लडक़ों ने इस टूर्नामैंट में भाग लेने वाली सभी टीमों को पछाड़ कर पहला स्थान हासिल किया। बास्केटबाल में ही अंडर-17 वर्ग के लडक़ों ने दूसरा स्थान व अंडर-17 वर्ग की लड़कियों ने तीसरा स्थान हासिल किया। वालीबाल में अंडर-19 वर्ग की लड़कियों को दूसरा स्थान व अंडर-14 वर्ग के लडक़े तीसरे स्थान पर रहे। खो-खो में अंडर-19 वर्ग के लडक़ों को दूसरा स्थान मिला जबकि कबड्डी में अंडर-14 वर्ग की लड़कियां तीसरे स्थान पर रहीं। एथलैटिक्स में भी रॉयल वल्र्ड के विद्यार्थियों का प्रदर्शन शानदार रहा। रिले रेस में अंडर-14, अंडर-17 व अंडर-19 वर्ग लडक़ों ने व अंडर-14, अंडर-17 वर्ग में लड़कियों ने पहला स्थान हासिल किया। इसके साथ ही अंडर-14 व अंडर-17 वर्ग के शाटपुट व डिस्कस थ्रो मेंं पहले स्थान पर रहे। सी.जे.आर. ब्रांच में खो-खो में अंडर-14 वर्ग के लडक़े तीस

ਇਨੋਸੈਂਟ ਹਾਰਟਸ ਰਾਇਲ ਵਰਲਡ ਦਾ ਬੈਡਮਿੰਟਨ ਅਤੇ ਬਾਸਕਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ

ਇਨੋਸੈਂਟ ਹਾਰਟਸ ਰਾਇਲ ਵਰਲਡ ਅਤੇ ਸੀ.ਜੇ.ਆਰ. ਦੇ ਵਿਦਿਆਰਥੀਆਂ ਨੇ ਜ਼ੋਨ-ਇਕ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਅਤੇ ਅੰਡਰ-19 ਵਰਗ ਵਿੱਚ ਰਾਇਲ ਵਰਲਡ ਦੇ ਮੁੰਡਿਆਂ ਅਤੇ ਕੁੜੀਆਂ ਦੀ ਬੈਡਮਿੰਟਨ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਬਾਸਕਟਬਾਲ ਵਿੱਚ ਅੰਡਰ-14 ਵਰਗ ਦੇ ਮੁੰਡਿਆਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ ਵਿੱਚ ਹੀ ਅੰਡਰ-17 ਵਰਗ ਦੇ ਮੁੰਡਿਆਂ ਨੇ ਦੂਜਾ ਸਥਾਨ ਅਤੇ ਅੰਡਰ-17 ਵਰਗ ਦੀਆਂ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਵਿੱਚ ਅੰਡਰ-19 ਵਰਗ ਦੀਆਂ ਕੁੜੀਆਂ ਨੂੰ ਦੂਜਾ ਸਥਾਨ ਅਤੇ ਅੰਡਰ-14 ਵਰਗ ਦੇ ਮੁੰਡੇ ਤੀਜੇ ਸਥਾਨ ਤੇ ਰਹੇ। ਖੋ-ਖੋ ਵਿੱਚ ਅੰਡਰ-19 ਵਰਗ ਦੇ ਮੁੰਡਿਆਂ ਨੂੰ ਦੂਜਾ ਸਥਾਨ ਮਿਲਿਆ ਜਦਕਿ ਕਬੱਡੀ ਵਿੱਚ ਅੰਡਰ-14 ਵਰਗ ਦੀਆਂ ਕੁੜੀਆਂ ਤੀਜੇ ਸਥਾਨ ਤੇ ਰਹੀਆਂ। ਅਥਲੈਟਿਕਸ ਵਿੱਚ ਵੀ ਰਾਇਲ ਵਰਲਡ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਰਿਲੇ ਰੇਸ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਵਿੱਚ ਮੁੰਡਿਆਂ ਨੇ ਅਤੇ ਅੰਡਰ-14, ਅੰਡਰ-17 ਵਰਗ ਵਿੱਚ ਕੁੜੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਅੰਡਰ-14 ਅਤੇ ਅੰਡਰ-17 ਵਰਗ ਦੇ ਸ਼ਾਟਪੁਟ ਅਤੇ ਡਿਸਕਸ ਥ੍ਰੋ ਵਿੱਚ ਵੀ ਪਹਿਲੇ ਸਥਾਨ ਤੇ ਰਹੇ। ਸੀ.ਜੇ.ਆਰ. ਬ੍ਰਾਂਚ ਵਿੱਚ ਖੋ-ਖੋ

Innocent Hearts Group of Institutions organized Interdepartmental Quiz competition

Innocent Hearts Group of Institutions organized Interdepartmental quiz competition in its Loharan campus. The motive behind this competition was to update the knowledge & abilities of the students and make them ready for the competitive exams. Students from different departments took part in this competition such as students from Management Department, Hotel Management Department, Information Technology Department, Medical Lab Sciences & Agriculture Department. Different rounds took place such in this competition such as General Awareness, Politics, Sports, Bollywood, Logos, and Business etc. The session went quite interactive as viewers enjoyed the session and boosted their department. The overall winner was Hotel Management Department as they came up with the most of the accurate answers, The Management Department got second position and Information Technology Department got third position. Dr Shailesh Tripathi, Group Director, further emphasized on the brighter side that

इनोसैंट हाट्र्स ग्रुप आफ इंस्टीच्यूशनका में अंतर-विभागीय क्विज प्रतियोगिता आयोजित

इनोसैंट हाट्र्स ग्रुप आफ इंस्टीच्यूशनका, लोहारा कैंपस में क्विज प्रतियोगिता का आयोजन किया गया। यह प्रतियोगिता करवाने का उद्द्ेश्य विद्यार्थियों की जानकारी और योग्यता में वृद्धि करना और उनको कापीटिटिव पेपरों के लिए तैयार करना था। इस प्रतियोगिता में विभिन्न विभागों जैसे मैनजमैंट विभाग, होटल मैनजमैंट विभाग, सूचना टैकनालॉजी विभाग, मैडीकल लैब साईंस और कृषि विभाग आदि के विद्यार्थियों  को बहुत उत्साह के साथ भाग लिया। इस प्रतियोगिता में कई प्रकार के राऊंड किए गए जिसमें जनरल अवेयरनैस, राजनीति, खेलें, बालीवुड, लोगो और व्यापार संबंधी प्रश्न पूछे गए। इस प्रतियोगिता के दौरान हर विभाग के विद्यार्थियों ने अपने-अपने विभाग के प्रतियोगी का हौंसला बढ़ाया। बिल्कुल और ज्यादातर ठीक उत्तर देने वाले होटल मैनजमैंट विभाग ने यह प्रतियोगिता जीत ली। मैनजमैंट विभाग को दूसरा और सूचना टैकनालॉजी विभाग को तीसरा स्थान प्राप्त हुआ। गु्रुप डायरैक्टर डा. शैलेश त्रिपाठी ने इस अवसर पर कहा कि ऐसी प्रतियोगिता से विद्यार्थियों में आत्मविश्वास बढ़ता है और वह भविष्य में हर प्रकार की चुनौती का सामना करने के लिए तैयार हो जाते ह

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਅੰਤਰ-ਵਿਭਾਗੀ ਕਵਿਜ਼ ਮੁਕਾਬਲਾ ਆਯੋਜਿਤ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਕਵਿਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਯੋਗਤਾ ਵਿੱਚ ਵਾਧਾ ਕਰਨਾ ਅਤੇ ਉਹਨਾਂ ਨੂੰ ਕੰਪੀਟੀਟਿਵ ਪੇਪਰਾਂ ਲਈ ਤਿਆਰ ਕਰਨਾ ਸੀ। ਇਸ ਮੁਕਾਬਲੇ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਮੈਨਜਮੈਂਟ ਵਿਭਾਗ, ਹੋਟਲ ਮੈਨਜਮੈਂਟ ਵਿਭਾਗ, ਸੂਚਨਾ ਤਕਨਾਲੋਜੀ ਵਿਭਾਗ, ਮੈਡੀਕਲ ਲੈਬ ਸਾਂਈਸ ਅਤੇ ਖੇਤੀ-ਬਾੜੀ ਵਿਭਾਗ ਆਦਿ ਦੇ ਵਿਦਿਆਰਥੀਆਂ ਨੇ ਬਹੁਤ ਉਤਸਾਹ ਨਾਲ ਭਾਗ ਲਿਆ। ਇਸ ਮੁਕਾਬਲੇ ਵਿੱਚ ਕਈ ਪ੍ਰਕਾਰ ਦੇ ਰਾਉਂਡ ਕੀਤੇ ਗਏ ਜਿਸ ਵਿੱਚ ਜਨਰਲ ਅਵੇਅਰਨੈਸ, ਰਾਜਨੀਤੀ, ਖੇਡਾਂ, ਬਾਲੀਵੁੱਡ, ਲੋਗੋ ਅਤੇ ਵਪਾਰ ਸੰਬਧੀ ਪ੍ਰਸ਼ਨ ਪੁੱਛੇ ਗਏ। ਇਸ ਮੁਕਾਬਲੇ ਦੌਰਾਨ ਹਰ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ-ਆਪਣੇ ਵਿਭਾਗ ਦੇ ਪ੍ਰਤਿਯੋਗੀਆਂ ਦਾ ਹੌਂਸਲਾ ਵਧਾਇਆ। ਬਿਲਕੁਲ ਅਤੇ ਜਿਆਦਾਤਰ ਠੀਕ ਜਵਾਬ ਦੇਣ ਵਾਲੇ ਹੋਟਲ ਮੈਨਜਮੈਂਟ ਵਿਭਾਗ ਨੇ ਇਹ ਮੁਕਾਬਲਾ ਜਿੱਤ ਲਿਆ। ਮੈਨਜਮੈਂਟ ਵਿਭਾਗ ਨੂੰ ਦੂਜਾ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਇਸ ਮੌਕੇ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਵੱਧਦਾ ਹੈ ਅਤੇ ਉਹ ਭਵਿੱਖ ਵਿੱਚ ਹਰ ਪ੍ਰਕਾਰ ਦੀ ਚੁਣੌਤੀ ਦਾ ਸਾਮਣਾ ਕਰਨ ਲਈ ਤਿਆਰ ਹੋ ਜਾਂਦੇ ਹਨ।

INNOKIDS -the Pre Primary School of Innocent Hearts School celebrated Hindi Week: conducted a number of Activities.

INNOKIDS – the Pre Primary School of Innocent Hearts School- GMT, Loharan and Cantt. Jandiala Road observed Hindi Week during which a number of activities were conducted stressing the importance of the Hindi Language. The tiny tots of KG II presented a song on the importance of Hindi Language during a special assembly. The little ones of KG II also told stories according to the activity “Nani- Dadi ki kahani -Meri Zubani.” The stories “Sunehri Anda, Raja Bruce and the Spider, Ghamandi Barah Singha, Meetha Zehar, Ekta Mein Bal, Imandar Lakadhara” were based on moral values and listened to intently by the children. A Hindi Handwriting competition was held for the children of KG I   and a poetry recitation   competition by the Pre - nursery and Nursery kids won the hearts of all. In the story telling Yashvi , Swastika, Reyansh, Lavanya, Aradhya ,Sakshi ,Nikhilesh and Ridhi came first in the GMT branch while Snehal, Daivik ,Samrat, Purvi, Divesh and Vivan stood first in Loharan . Bhan

इनोसैंट हाट्र्स के इनोकिड्स में मनाया हिन्दी सप्ताह, कई गतिविधियां करवाईं

इनोसैंट हाट्र्स के इनोकिड्स (जी.एम.टी., लोहारां, कैंट जंडियाला रोड व रायल वल्र्ड) में हिन्दी सप्ताह मनाया गया जिसके तहत हिन्दी भाषा के महत्व को दर्शाते हुए कई गतिविधियां करवाई गईं। विशेष प्रार्थना सभा में के.जी. द्वितीय के बच्चों ने ‘नानी-दादी की कहानी-मेरी ज़ुबानी’ के तहत कई विषयों पर कहानियां- ‘सुनहरी अंडा’, ‘राजा बरूस व मकड़ी’, ‘घमंडी बारासिंगा’, ‘मीठा ज़हर’, ‘एकता में बल’, ‘ईमानदार लकड़हारा’ आदि शिक्षाप्रद कहानियों ने सबका मन मोह लिया। के.जी. प्रथम के बच्चों के लिए सुलेख प्रतियोगिता करवाई गई। प्री-नर्सरी व नर्सरी के छोटे कवियों ने कविताएं सुना कर सबको खुश कर दिया। कहानी वाचन की प्रतियोगिता में याशवी, स्वास्तिक भगत, रेयांश, लावण्या, आराध्या, साक्षी, निकिलेश व रिद्धी ओहरी (जी.एम.टी.), स्नेहल गोयल, दैविक, सम्राट वासन, पूर्वी बतरा, देवेश, विवान (लोहारां), भानू शर्मा, श्रेयांश, शिविका गुप्ता (जी.जे.आर.) व युवराज (रायल वल्र्ड) पहले स्थान पर रहे। सुलेख प्रतियोगिता में खुशी, भौमिक, परीशा, शनाया, पर्ल, विराज, प्रत्यूषा गुप्ता (जी.एम.टी.), अगम, गर्विता, उर्वी, सुखमनी (लोहारां), सुखमन स

ਇਨੋਸੈਂਟ ਹਾਰਟਸ ਦੇ ਇਨੋਕਿਡਸ ਵਿਖੇ ਮਨਾਇਆ ਹਿੰਦੀ ਸਪਤਾਹ, ਕਈ ਗਤਿਵਿੱਧੀਆਂ ਕਰਵਾਈਆਂ

ਇਨੋਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਵਿਖੇ ਹਿੰਦੀ ਸਪਤਾਹ ਮਨਾਇਆ ਗਿਆ ਜਿਸਦੇ ਤਹਿਤ ਹਿੰਦੀ ਭਾਸ਼ਾ ਦੇ ਮਹੱਤਵ ਨੂੰ ਦਰਸ਼ਾਉਂਦਿਆਂ ਕਈ ਗਤਿਵਿੱਧੀਆਂ ਕਰਵਾਈਆਂ ਗਈਆਂ। ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਕੇ.ਜੀ. 99 ਦੇ ਬੱਚਿਆਂ ਨੇ 'ਨਾਨੀ-ਦਾਦੀ ਕੀ ਕਹਾਨੀ-ਮੇਰੀ ਜ਼ੁਬਾਨੀ' ਦੇ ਤਹਿਤ ਕਈ ਵਿਸ਼ਿਆਂ ਤੇ ਕਹਾਣੀਆਂ ਸੁਣਾਈਆਂ- 'ਸੁਨਹਿਰੀ ਅੰਡਾ', 'ਰਾਜਾ ਬਰੂਸ ਅਤੇ ਮਕੜੀ', 'ਘਮੰਡੀ ਬਾਰਾਸਿੰਗਾ', 'ਮੀਠਾ ਜ਼ਹਿਰ', 'ਏਕਤਾ ਮੇ ਬਲ', 'ਈਮਾਨਦਾਰ ਲਕੜਹਾਰਾ' ਆਦਿ ਸਿੱਖਿਆ ਵਾਲੀਆਂ ਕਹਾਣੀਆਂ ਨੇ ਸਭ ਦਾ ਦਿਲ ਜਿੱਤ ਲਿਆ। ਕੇ.ਜੀ. 9 ਦੇ ਬੱਚਿਆਂ ਲਈ ਸੁਲੇਖ ਮੁਕਾਬਲਾ ਕਰਵਾਇਆ ਗਿਆ। ਪ੍ਰੀ-ਨਰਸਰੀ ਅਤੇ ਨਰਸਰੀ ਦੇ ਨਿੱਕੇ ਕਵਿਆਂ ਨੇ ਕਵਿਤਾਵਾਂ ਸੁਣਾ ਕੇ ਸਭ ਨੂੰ ਖੁਸ਼ ਕਰ ਦਿੱਤਾ। ਕਹਾਣੀ ਸੁਨਾਉਣ ਦੇ ਮੁਕਾਬਲੇ ਵਿੱਚ ਯਾਸ਼ਵੀ, ਸਵਾਸਤਿਕ ਭਗਤ, ਰੇਯਾਂਸ਼, ਲਾਵਣਿਆ, ਆਰਾਧਿਆ, ਸਾਕਸ਼ੀ, ਨਿਕਿਲੇਸ਼ ਅਤੇ ਰਿੱਧੀ ਓਹਰੀ (ਜੀ.ਐਮ.ਟੀ.), ਸਨੇਹਲ ਗੋਇਲ, ਦੈਵਿਕ, ਸਮਰਾਟ ਵਾਸਨ, ਪੂਰਵੀ ਬਤਰਾ, ਦੇਵੇਸ਼, ਵਿਵਾਨ (ਲੋਹਾਰਾਂ), ਭਾਨੂ ਸ਼ਰਮਾ, ਸ਼ਰੇਯਾਂਸ਼, ਸ਼ਿਵਿਕਾ ਗੁਪਤਾ (ਸੀ.ਜੇ.ਆਰ.) ਅਤੇ ਯੁਵਰਾਜ (ਰਾਇਲ ਵਰਲਡ) ਪਹਿਲੇ ਸਥਾਨ ਤੇ ਰਹੇ। ਸੁਲੇਖ ਮੁਕਾਬਲੇ ਵਿੱਚ ਖੁਸ਼ੀ, ਭੌਮਿਕ, ਪਰੀਸ਼ਾ, ਸ਼ਨਾਯਾ, ਪਰਲ, ਵਿਰਾਜ, ਪ੍ਰਤਯੂਸ਼ਾ ਗੁਪਤਾ (ਜੀ.ਐਮ.ਟੀ.), ਅਗਮ, ਗਰ

INNOCENT HEARTS COLLEGE OF EDUCATION ORGANISED TALENT HUNT

Innocent Hearts College of Education, Jalandhar organized Talent Hunt on Sept 11, 2018 in order to bring out the hidden skills of the student-teachers and help them realize their individual worth. The event started with the prayer ceremony followed by the welcome speech. The student-teachers actively participated in literary items - Elocution, Debate and Poetical Symposium. They recited self-composed poems. The atmosphere was filled with sentiments and harmony during the gazal and solo song performances of the student-teachers. Rangoli, Collage making, Slogan writing, Painting competition added the colourful hue. The audience was spell bound with the energetic solo dance and folk song performances of the student-teachers. The judgement was done keeping in mind the rules and criteria set for each item. Principal Dr. Arjinder Singh boosted the morale of participants and congratulated the winners.

इनोसैंट हाट्र्स कालेज आफ एजुकेशन में प्रतिभा खोज प्रतियोगिता आयोजित

इनोसैंट हाट्र्स कालेज आफ एजुकेशन, लोहारां (जालन्धर) में गत दिवस विद्यार्थी-अध्यापकों में छिपी प्रतिभा को सामने लाने के लिए और उन्हें स्वयं की पहचान करवाने के लिए प्रतिभा खोज प्रतियोगिता आयोजित की गई। कार्यक्रम की शुरुआत स्वागती भाषण से हुई। विद्यार्थी-अध्यापकों ने बहुत सुचेत रूप से साहित्यिक गतिविधियों-डिबेट, ऐलोक्यूशन, राजनैतिक विचार-चर्चा मेंं भाग लिया। उन्होंंने आत्म-रचनात्मक कविताएं भी पढक़र सुनाईं। विद्यार्थी-अध्यापकों द्वारा पेश $गज़ल व गीतों से माहौल भावपूर्ण हो गया। रंगोली, कोलाज मेकिंग, स्लोगन लेखन, चित्रकारी आदि प्रतियोगिताओं ने माहौल मेंं रंग भर दिए। विद्यार्थी-अध्यापकों ने सोलो डांस व सोलो-सांग से दर्शकों को बांधकर रखा। हर प्रस्तुति के लिए निर्धारित नियमों व मापदंडों को ध्यान में रखकर फैसले लिए गए। प्रिंसीपल डा. अरजिन्दर सिंह ने सभी भाग लेने वाले विद्यार्थियों को प्रेरित किया और विजेताओं को बधाई दी।

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਪ੍ਰਤਿਭਾ ਖੋਜ ਪ੍ਰੋਗ੍ਰਾਮ ਆਯੋਜਿਤ

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ, ਲੋਹਾਰਾਂ (ਜਲੰਧਰ) ਵਿਖੇ ਬੀਤੇ ਦਿਨੀਂ ਵਿਦਿਆਰਥੀ-ਅਧਿਆਪਕਾਂ ਵਿੱਚ ਛਿਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਅਤੇ ਉਹਨਾਂ ਨੂੰ ਆਪਣੇ ਆਪ ਦੀ ਪਛਾਣ ਕਰਵਾਉਣ ਲਈ ਪ੍ਰਤਿਭਾ ਖੋਜ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ। ਪ੍ਰੋਗ੍ਰਾਮ ਦੀ ਸ਼ੁਰੂਆਤ ਸਵਾਗਤੀ-ਭਾਸ਼ਣ ਨਾਲ ਹੋਈ। ਵਿਦਿਆਰਥੀ-ਅਧਿਆਪਕਾਂ ਨੇ ਬਹੁਤ ਸਚੇਤ ਰੂਪ ਨਾਲ ਸਾਹਿਤਕ ਗਤਿਵਿੱਧੀਆਂ-ਡਿਬੇਟ, ਐਲੋਕਯੂਸ਼ਨ, ਰਾਜਨੀਤਿਕ ਵਿਚਾਰ-ਚਰਚਾ ਵਿੱਚ ਭਾਗ ਲਿਆ। ਉਹਨਾਂ ਆਤਮ-ਰਚਨਾਤਮਕ ਕਵਿਤਾਵਾਂ ਵੀ ਪੜ• ਕੇ ਸੁਣਾਈਆਂ। ਵਿਦਿਆਰਥੀ-ਅਧਿਆਪਕਾਂ ਵਲੋਂ ਪੇਸ਼ ਗਜ਼ਲ ਅਤੇ ਗੀਤਾਂ ਨਾਲ ਮਾਹੌਲ ਭਾਵਪੂਰਣ ਹੋ ਗਿਆ। ਰੰਗੋਲੀ, ਕੋਲਾਜ ਮੇਕਿੰਗ, ਸਲੋਗਨ ਲੇਖਨ, ਚਿਤੱਰਕਾਰੀ ਆਦਿ ਮੁਕਾਬਲਿਆਂ ਨੇ ਮਾਹੌਲ ਵਿੱਚ ਰੰਗ ਭਰ ਦਿੱਤੇ। ਵਿਦਿਆਰਥੀ-ਅਧਿਆਪਕਾਂ ਨੇ ਸੋਲੋ ਡਾਂਸ ਅਤੇ ਸੋਲੋ-ਸਾਂਗ ਨਾਲ ਦਰਸ਼ਕਾਂ ਨੂੰ ਬੰਨ• ਕੇ ਰੱਖਿਆ। ਹਰ ਪ੍ਰਸਤੁਤੀ ਲਈ ਨਿਰਧਾਰਤ ਨਿਯਮਾਂ ਅਤੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲਏ ਗਏ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਜੇਤੂਆਂ ਨੂੰ ਵਧਾਈ ਦਿੱਤੀ।

INNOCENT HEARTS SCHOOL SHOWED SUPERIORITY IN ZONE 3 TOURNAMENT WINNING GOLD MEDALS GALORE

Innocentites showed dominance and brought laurels to the school by achieving gold medals in Punjab Zonal Tournament which was conducted by the Punjab School Education Board. The students played U-14, U-17 and U-19 categories in various games like Table Tennis, Badminton, Cricket, kho-kho and many more. The Table Tennis teams won gold medals in U-14 and U-19 girls’ categories. The U-14 boys’ team too won the gold medal in Table Tennis defeating the team of Apeejay School. The U-19 boys played enthusiastically in Basket Ball and bagged the gold medal by defeating MGN School. The Innocentites continued to reign supreme in cricket, once again bagging the gold medal having competed with the team of MGN School. In badminton, U-17 boys and U-19 girls attained the second and third position respectively. The Kho-Kho team U-19 boys got second position. At District Level Avreen Kaur got the gold medal in 1500m Roller Skating race while Ekampreet also got a gold medal in 500m race. Avreen and

ज़ोन-3 मुकाबलों में इनोसैंट हाट्र्स (जी.एम.टी.) का दबदबा, ढेरों स्वर्ण पदक जीते

इनोसैंट हाट्र्स स्कूल (जी.एम.टी.) ने ज़ोन-3 मुकाबलों में ढेरों स्वर्ण पदकों पर कब्ज़ा बनाते हुए अपना दबदबा कायम रखा। पंजाब स्कूल शिक्षा बोर्ड द्वारा करवाए गए ज़ोनल खेल मुकाबलों में इनोसैंट हाट्र्स के विद्यार्थियों का शानदार प्रदर्शन रहा। विद्यार्थियों ने अंडर-14, अंडर-17 व अंडर-19 वर्ग के तहत विभिन्न खेल मुकाबलों जैसेकि टेबल-टैनिस, बैडमिंटन, क्रिकेट, खो-खो आदि में भाग लिया। टेबल टैनिस में अंडर-14 व अंडर-19 वर्ग में लड़कियों ने स्वर्ण पदक जीता। अंडर-14 वर्ग के टेबल टैनिस में लडक़ों ने ए.पी.जे. स्कूल को पराजित कर स्वर्ण पदक जीता। बास्केटबाल में अंडर-19 वर्ग में लडक़ों ने एम.जी.एन. स्कूल को पराजित कर स्वर्ण पदक जीता। क्रिकेट में भी जीत का सिलसिला बरकरार रखते हुए इनोसैंट हाट्र्स की टीम ने एम.जी.एन. को पराजित कर स्वर्ण पदक जीता। बैडमिंटन में अंडर-17 लडक़ों ने व अंडर-19 लड़कियों ने क्रमश: दूसरा व तीसरा स्थान हासिल कर रजत व कांस्य पदक जीता। खो-खो की अंडर-19 लडक़ों की टीम ने दूसरा स्थान हासिल कर रजत पदक जीता। इसके अतिरिक्त  जि़लास्तरीय रोलर स्केटिंग 1500 मीटर रेस में अवरीन कौर ने स्वर्ण पदक जीत

ਜ਼ੋਨ-3 ਮੁਕਾਬਲਿਆਂ ਵਿੱਚ ਇਨੌਸੈਂਟ ਹਾਰਟਸ (ਜੀ.ਐਮ.ਟੀ.) ਦੀ ਝੰਡੀ, ਢੇਰਾਂ ਗੋਲਡ ਮੈਡਲ ਜਿੱਤੇ

ਇਨੋਸੈਂਟ ਹਾਰਟਸ ਸਕੂਲ (ਜੀ.ਐਮ.ਟੀ.) ਨੇ ਜ਼ੋਨ-3 ਮੁਕਾਬਲਿਆਂ ਵਿੱਚ ਢੇਰਾਂ ਗੋਲਡ ਮੈਡਲਾਂ ਤੇ ਕਬਜ਼ਾ ਬਣਾਉਂਦੇ ਹੋਏ ਆਪਣੀ ਝੰਡੀ ਕਾਇਮ ਰੱਖੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਜ਼ੋਨਲ ਖੇਡਾਂ ਵਿੱਚ ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਵਿਦਿਆਰਥੀਆਂ ਨੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਤਹਿਤ ਕਈ ਖੇਡਾਂ ਜਿਵੇਂ ਟੇਬਲ-ਟੈਨਿਸ, ਬੈਡਮਿੰਟਨ, ਕ੍ਰਿਕੇਟ, ਖੋ-ਖੋ ਆਦਿ ਵਿੱਚ ਭਾਗ ਲਿਆ। ਟੇਬਲ ਟੈਨਿਸ ਵਿੱਚ ਅੰਡਰ-14 ਅਤੇ ਅੰਡਰ-19 ਵਰਗ ਵਿੱਚ ਕੁੜੀਆਂ ਨੇ ਸੋਨ ਤਗਮਾ ਜਿੱਤਿਆ। ਅੰਡਰ-14 ਵਰਗ ਦੇ ਟੇਬਲ ਟੈਨਿਸ ਵਿੱਚ ਮੁੰਡਿਆਂ ਨੇ ਏ.ਪੀ.ਜੇ. ਸਕੂਲ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਬਾਸਕਟਬਾਲ ਵਿੱਚ ਅੰਡਰ-19 ਵਰਗ ਵਿੱਚ ਮੁੰਡਿਆਂ ਨੇ ਐਮ.ਜੀ.ਐਨ. ਸਕੂਲ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਕ੍ਰਿਕੇਟ ਵਿੱਚ ਵੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਦੇ ਹੋਏ ਇਨੋਸੈਂਟ ਹਾਰਟਸ ਦੀ ਟੀਮ ਨੇ ਐਮ.ਜੀ.ਐਨ. ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਬੈਡਮਿੰਟਨ ਵਿੱਚ ਅੰਡਰ-17 ਮੁੰਡਿਆਂ ਨੇ ਅਤੇ ਅੰਡਰ-19 ਕੁੜੀਆਂ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਅਤੇ ਕਾਂਸੀ ਦਾ ਤਗਮਾ ਜਿੱਤਿਆ। ਖੋ-ਖੋ ਦੀ ਅੰਡਰ-19 ਮੁੰਡਿਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਜ਼ਿਲਾ ਪੱਧਰੀ ਰੋਲਰ ਸਕੇਟਿੰਗ 1500 ਮੀਟਰ ਰੇਸ ਵਿੱਚ ਅਵਰੀਨ ਕੌਰ ਨੇ ਸੋਨ ਤਗਮਾ ਜਿੱਤਿਆ। 500 ਮ

STUDENTS OF AGRICULTURE DEPARTMENT PARTICIPATED IN KISSAN MELA IN KARTARPUR

Students of Innocent Hearts Group of Institutions participated in the kissan mela at kartarpur.   37 students of B.Sc Agriculture took part in this Kissan Mela. In this visit Assistant Professor Mr. Mithilesh   Pandey, Mr Vishal Mishra and Mr. Pranab bharali accompanied and guided the students regarding the need and importance of the kissan mela . Assistant Professor Mr. Pranab bharali delivered a lecture to the farmers regarding bee keeping and its importance to the farmers. Assistant Professor Mr. Vishal Mishra delivered a lecture on Medicinal and aromatic plants to the farmers. Assistant Professor Mr. Mithilesh pandey had a discussion on banana varieties with the farmers. With this faculty of Innocent hearts group of institutions educated the farmers regarding the new and effective way of irrigations and also guided the farmers regarding the side effects of pesticides & insecticide on our health.   Parminder Singh participated in the quiz competition and won a prize of T-

इनोसैंट हाट्र्स के कृषि विभाग के विद्यार्थी पहुंचे किसान मेला, करतारपुर

इनोसैंट हाट्र्स, लोहारां कैम्पस के कृषि विभाग के विद्यार्थियों ने करतारपुर में लगाए गए किसान मेले में भाग लिया। बी.एस.सी. (कृषि), के 37 विद्यार्थियों ने इस अवसर पर बहुत महत्वपूर्ण जानकारी हासिल की। इस अवसर पर सहायक प्रोफैसर मिथिलेश पांडे, विशाल मिश्रा व प्रणव बहाराली ने विद्यार्थियों को किसान मेले के महत्व बारे व ज़रूरत के बारे बताया। सहायक प्रोफैसर प्रणव बहाराली ने किसानोंं को सम्बोधित करते हुए उन्हें मधुमक्खी पालन व उसके महत्त्व के बारे बताया। सहायक प्रोफैसर विशाल मिश्रा ने किसानों को औषधीय व सुगंधित पौधों के बारे बताया। सहायक प्रोफैसर मिथिलेश पांडे ने किसानों के साथ केले की किस्मों के बारे बातचीत की। इनोसैंट हाट्र्स ग्रुप आफ इंस्टीच्यूशंज़ के स्टाफ द्वारा किसानोंं को कृषि के साथ-साथ सिंचाई की नई व प्रभावशाली तकनीकों बारे जानकारी दी और बताया कि कीटनाशकों का क्या बुरा प्रभाव हो सकता है। सोनालीका कम्पनी द्वारा करवाए गए क्विज़ मुकाबले में विद्यार्थी परमिंदर सिंह ने टी-शर्ट का पुरस्कार जीता। विद्यार्थियोंं ने किसान मेले के दौरान बेहद उत्सुकता से जानकारी हासिल की।

ਇਨੋਸੈਂਟ ਹਾਰਟਸ ਦੇ ਖੇਤੀ ਬਾੜੀ ਵਿਭਾਗ ਦੇ ਵਿਦਿਆਰਥੀ ਪੁਜੇ ਕਿਸਾਨ ਮੇਲਾ, ਕਰਤਾਰਪੁਰ

ਇਨੋਸੈਂਟ ਹਾਰਟਸ, ਲੋਹਾਰਾਂ ਕੈਂਪਸ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੇ ਕਰਤਾਰਪੁਰ ਵਿਖੇ ਲਗਾਏ ਗਏ ਕਿਸਾਨ ਮੇਲੇ ਵਿੱਚ ਭਾਗ ਲਿਆ। ਬੀ.ਐਸ.ਸੀ. (ਖੇਤੀ-ਬਾੜੀ) ਦੇ 37 ਵਿਦਿਆਰਥੀਆਂ ਨੇ ਇਸ ਮੌਕੇ ਬਹੁਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਸਹਾਇਕ ਪ੍ਰੋਫੈਸਰ ਮਿਥਿਲੇਸ਼ ਪਾਂਡੇ, ਵਿਸ਼ਾਲ ਮਿਸ਼ਰਾ ਅਤੇ ਪ੍ਰਣਬ ਬਹਾਰਾਲੀ ਨੇ ਵਿਦਿਆਰਥੀਆਂ ਨੂੰ ਕਿਸਾਨ ਮੇਲੇ ਦੇ ਮਹੱਤਵ ਬਾਰੇ ਅਤੇ ਜ਼ਰੂਰਤ ਬਾਰੇ ਦੱਸਿਆ। ਸਹਾਇਕ ਪ੍ਰੋਫੈਸਰ ਪ੍ਰਣਬ ਬਹਾਰਾਲੀ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਮੱਧੁਮੱਖੀ ਪਾਲਨ ਅਤੇ ਉਸਦੇ ਮਹੱਤਵ ਬਾਰੇ ਦੱਸਿਆ। ਸਹਾਇਕ ਪ੍ਰੋਫੈਸਰ ਵਿਸ਼ਾਲ ਮਿਸ਼ਰਾ ਨੇ ਕਿਸਾਨਾਂ ਨੂੰ ਦਵਾਈ ਅਤੇ ਸੁਗੰਧ ਵਾਲੇ ਬੂਟਿਆਂ ਬਾਰੇ ਦੱਸਿਆ। ਸਹਾਇਕ ਪ੍ਰੋਫੈਸਰ ਮਿਥਿਲੇਸ਼ ਪਾਂਡੇ ਨੇ ਕਿਸਾਨਾਂ ਨਾਲ ਕੇਲੇ ਦੀਆਂ ਕਿਸਮਾਂ ਬਾਰੇ ਗੱਲਬਾਤ ਕੀਤੀ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਸਟਾਫ ਵਲੋਂ ਕਿਸਾਨਾਂ ਨੂੰ ਖੇਤੀ-ਬਾੜੀ ਦੇ ਨਾਲ-ਨਾਲ ਸਿੰਚਾਈ ਦੀਆਂ ਨਵੀਆਂ ਅਤੇ ਪ੍ਰਭਾਵਸ਼ਾਲੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕੀਟਨਾਸ਼ਕਾਂ ਦਾ ਕੀ ਮਾੜਾ ਪ੍ਰਭਾਵ ਹੋ ਸਕਦਾ ਹੈ। ਸੋਨਾਲੀਕਾ ਕੰਪਨੀ ਵੱਲੋਂ ਕਰਵਾਏ ਗਏ ਕਵਿਜ਼ ਮੁਕਾਬਲੇ ਵਿੱਚ ਵਿਦਿਆਰਥੀ ਪਰਮਿੰਦਰ ਸਿੰਘ ਨੇ ਟੀ-ਸ਼ਰਟ ਦਾ ਇਨਾਮ ਜਿੱਤਿਆ। ਵਿਦਿਆਰਥੀਆਂ ਨੇ ਕਿਸਾਨ ਮੇਲੇ ਦੌਰਾਨ ਬਹੁਤ ਉਤਸੁਕਤਾ ਨਾਲ ਜਾਣਕਾਰੀ ਪ੍ਰਾਪਤ ਕੀਤੀ।

Innocent Hearts School continued its Journey on the path of “Sashakt Bharat” on World Literacy Day

Under the aegis of Bowry Memorial Educational and Medical Trust     Innocent Hearts School – Green Model Town, Loharan, Cantt. JandialaRoad and Royal World celebrated World Literacy Day. The Trust carried forward its literacy mission aligned with its objective of “Swachh Bharat, Swasth Bharat, Sashakt Bharat” where all the members of the helping staff will be taught how to read and write, to write applications, filling of bank forms and many more activities to be done on daily basis. The School Staff was already working on it. The students also joined this mission. Dr. Anup Bowry – Academic Secretary, Dr. Chander Bowry- Medical Secretary of the Bowry Memorial Educational and Medical Trust are clear with their objective and taking all initiatives in that direction. All the members appreciated this initiative of the School Management. The trust remains ready toprovide support toits teamtime to time.   This initiative would definitely make them confident and independent.

इनोंसैंट हार्ट्स ने सशक्त भारत मिशन के तहत मनाया वर्ल्ड लिटरेसी डे

बौरी मैमोरियल एजुकेशनल एंड मेडीकल ट्रस्ट के अंतर्गत इनोंसैंट हार्ट्स स्कूल ग्रीन मॉडल टाऊन, लोहारां, कैंट जंडियाला रोड व रॉयल वर्ल्ड में वर्ल्ड लिटरेसी डे मनाया गया। ट्रस्ट द्वारा स्वच्छ भारत, स्वस्थ भारत, सशक्त भारत का उद्देश्य लेकर यह साक्षरता अभियान चलाया जा रहा है। इसके तहत हेल्पिंग स्टॉफ को लिखना व पढ़ना सिखाया जाएंगा जिसके अंतर्गत पत्र लिखना, बैंक के फार्म भरना आदि सिखाया जाएंगा। स्कूल का स्टॉफ पहले से ही इस मिशन पर कार्यरत है। स्कूल के सभी विद्यार्थी भी इस मिशन के साथ जुड़े है। ऐकेडैमिक सैक्रेटरी डॉ. अनूप बौरी, मेडीकल सैक्रेटरी डॉ चंद्र बौरी ने इन लोगो की मदद के लिए यह महत्वपूर्ण कदम उठाया है। स्कूल मैनेजमैट के इस प्रयास को सबने सराहा है। इस प्रकार के कार्यो के लिए यह ट्रस्ट सदैव तत्पर रहती है। उनका यह प्रयास इन लोगो में अवश्य ही आत्मविश्वास उत्पन्न करेंगा।

ਇਨੋਸੈਂਟ ਹਾਰਟਸ ਨੇ ਸਸ਼ਕਤ ਭਾਰਤ ਮਿਸ਼ਨ ਦੇ ਤਹਤ ਮਨਾਇਆ ਵਰਲਡ ਲਿਟਰੇਸੀ ਡੇ

ਬੌਰੀ ਮੈਮੋਰਿਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਤਹਿਤ ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਵਿੱਚ ਵਰਲਡ ਲਿਟਰੇਸੀ ਡੇ ਮਨਾਇਆ ਗਿਆ। ਟਰਸਟ ਵਲੋਂ ਸਵੱਛ ਭਾਰਤ, ਸਵਸਥ ਭਾਰਤ, ਸਸ਼ਕਤ ਭਾਰਤ ਦਾ ਉਦੇਸ਼ ਲੈ ਕੇ ਇਹ ਲਿਟਰੇਸੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸਦੇ ਤਹਤ ਹੈਲਪਿੰਗ ਸਟਾਫ ਨੂੰ ਲਿਖਨਾ ਅਤੇ ਪੜਨਾ ਸਿਖਾਇਆ ਜਾਏਗਾ ਜਿਸਦੇ ਤਹਿਤ ਪੱਤਰ ਲਿਖਨਾ, ਬੈਂਕ ਦੇ ਫਾਰਮ ਭਰਨਾ ਆਦਿ ਸਿਖਾਇਆ ਜਾਏਗਾ। ਸਕੂਲ ਦਾ ਸਟਾਫ ਪਹਿਲਾਂ ਤੋਂ ਹੀ ਇਸ ਮਿਸ਼ਨ ਤੇ ਕੰਮ ਕਰ ਰਿਹਾ ਹੈ। ਸਕੂਲ ਦੇ ਸਾਰੇ ਵਿਦਿਆਰਥੀ ਵੀ ਇਸ ਮਿਸ਼ਨ ਦੇ ਨਾਲ ਜੁੜੇ ਹਨ। ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ, ਮੈਡੀਕਲ ਸਕੱਤਰ ਡਾ. ਚੰਦਰ ਬੌਰੀ ਨੇ ਇਨਾਂ ਲੋਕਾਂ ਦੀ ਮਦਦ ਦੇ ਲਈ ਇਹ ਮਹਤੱਵਪੂਰਣ ਕਦਮ ਚੁਕਿਆ ਹੈ। ਸਕੂਲ ਮੈਨੇਜਮੈਂਟ ਦੇ ਇਸ ਯਤਨ ਦੀ ਸਾਰਿਆ ਨੇ ਸ਼ਲਾਘਾ ਕੀਤੀ। ਇਸ ਤਰਾਂ ਦੇ ਕੰਮ ਦੇ ਲਈ ਇਹ ਟਰਸਟ ਹਮੇਸ਼ਾ ਤਿਆਰ ਰਹਿੰਦਾ ਹੈ। ਉਨ•ਾਂ ਦਾ ਇਹ ਯਤਨ ਇਨ•ਾਂ ਲੋਕਾਂ ਵਿੱਚ ਜ਼ਰੂਰ ਆਤਮਵਿਸ਼ਵਾਸ ਪੈਦਾ ਕਰੇਗਾ।

Zone – 3 Cricket Tournament concluded with the victory of Innocent Hearts School

The Zone 3 Cricket Tournament wrapped up today successfully at Innocent Hearts School, Loharan.    In U-19, Innocent Hearts School bagged first position by defeating team of MGN School.   MGN team got out at a score of 31.   The team of Innocent Hearts took a lead with 9 wickets. Maximum wickets were taken by Ishan Kukreja and Nitish Tangri.   U-17 team of Innocent Hearts School, Loharan stood at third position. The Zonal Secretary Sh. Major Singh, Principal- Sh. Jasdeep Mohan and Sh.   Vikram were present.   Umpires were – Sh. Gurpyar Singh , Sh. Sahil Mahe and Sh. Madhav Sharma. The Zonal Tournament carried out for a week and matches were conducted for U-14,17and U-19 categories. Director Principal School- Mr. Dheeraj Banati congratulated the winners and    applauded the Cricket coach – Mr. Amit and H.O.D. Sports- Mr. Sanjeev for making the Zone- 3 Cricket Tournament a success.   Dr. Anup Bowry – Academic Secretary of Bowry Memorial Educational and Medical Trust congratulated th

इनोसैंट हाट्र्स की शानदार जीत से ज़ोन-3 क्रिकेट टूर्नामैंट सम्पन्न

इनोसैंट हाट्र्स स्कूल, लोहारां के स्टेडियम में चल रहे ज़ोन-3 क्रिकेट टूर्नामैंंट में इनोसैंट हाट्र्स की ही टीम ने 9 विकेटों से शानदार जीत हासिल कर स्कूल का नाम रौशन किया। अंडर-19 वर्ग में इनोसैंट हाट्र्स की टीम ने एम.जी.एन. की टीम को पराजित कर पहला स्थान हासिल किया। खेल के आरम्भ में एम.जी.एन. की टीम मात्र 31 रन बनाकर सिमट गई और इनोसैंट हाट्र्स  ने 9 विकेट से शानदार जीत हासिल की। ईशान कुकरेजा व नितिश टांगरी ने सबसे अधिक विकेट लिए। अंडर-17 वर्ग में इनोसैंट हाट्र्स की टीम को तीसरा स्थान मिला। इस अवसर पर ज़ोनल सचिव मेजर सिंह, प्रिंसीपल जसदीप मोहन व विक्रम मौजूद थे। गुरप्यार सिंह, साहिल महे व माधव शर्मा ने अम्पायर की भूमिका निभाई। एक सप्ताह तक चले इस ज़ोनल क्रिकेट टूर्नामैंट में अंडर-14, अंडर-17 व अंडर-19 वर्ग की टीमों के मुकाबले करवाए गए। डायरैक्टर प्रिंसीपल धीरज बनाती ने विजेता टीम को बधाई दी। उन्होंने क्रिकेट कोच अमित, खेल विभाग के इंचार्ज संजीव भारद्वाज को यह टूर्नामैंट सफलतापूर्वक करवाने के लिए बधाई दी। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने विजेत

ਇਨੋਸੈਂਟ ਹਾਰਟਸ ਦੀ ਸ਼ਾਨਦਾਰ ਜਿੱਤ ਨਾਲ ਜ਼ੋਨ-3 ਕ੍ਰਿਕੇਟ ਟੂਰਨਾਮੈਂਟ ਸਮਾਪਤ

ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਦੇ ਸਟੇਡੀਅਮ ਵਿਖੇ ਚਲ ਰਹੇ ਜ਼ੋਨ-3 ਕ੍ਰਿਕੇਟ ਟੂਰਨਾਮੈਂਟ ਵਿੱਚ ਇਨੋਸੈਂਟ ਹਾਰਟਸ ਦੀ ਹੀ ਟੀਮ ਨੇ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਅੰਡਰ-19 ਵਰਗ ਵਿੱਚ ਇਨੋਸੈਂਟ ਹਾਰਟਸ ਦੀ ਟੀਮ ਨੇ ਐਮ.ਜੀ.ਐਨ. ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੇਡ ਦੇ ਸ਼ੁਰੂ ਵਿੱਚ ਐਮ.ਜੀ.ਐਨ. ਦੀ ਟੀਮ ਸਿਰਫ 31 ਰਨ ਬਣਾ ਕੇ ਸਿਮਟ ਗਈ ਅਤੇ ਇਨੋਸੈਂਟ ਹਾਰਟਸ ਨੇ 9 ਵਿਕਟ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਈਸ਼ਾਨ ਕੁਕਰੇਜਾ ਅਤੇ ਨਿਤਿਸ਼ ਟਾਂਗਰੀ ਨੇ ਸਭ ਤੋਂ ਵੱਧ ਵਿਕਟਾਂ ਲਈਆਂ। ਅੰਡਰ-17 ਵਰਗ ਵਿੱਚ ਇਨੋਸੈਂਟ ਹਾਰਟਸ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ। ਇਸ ਮੌਕੇ ਜ਼ੋਨਲ ਸਕੱਤਰ ਮੇਜਰ ਸਿੰਘ, ਪ੍ਰਿੰਸੀਪਲ ਜਸਦੀਪ ਮੋਹਨ ਅਤੇ ਵਿਕਰਮ ਮੌਜੂਦ ਸਨ। ਗੁਰਪਿਆਰ ਸਿੰਘ, ਸਾਹਿਲ ਮਹੇ ਅਤੇ ਮਾਧਵ ਸ਼ਰਮਾ ਨੇ ਅਮਪਾਇਰ ਦੀ ਭੂਮਿਕਾ ਅਦਾ ਕੀਤੀ। ਇਕ ਹਫਤਾ ਚੱਲੇ ਇਸ ਜ਼ੋਨਲ ਕ੍ਰਿਕੇਟ ਟੂਰਨਾਮੈਂਟ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ। ਉਹਨਾਂ ਕ੍ਰਿਕੇਟ ਕੋਚ ਅਮਿਤ, ਖੇਡ ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ ਨੂੰ ਇਹ ਟੂਰਨਾਮੈਂਟ ਸਫਲਤਾਪੂਰਵਕ ਕਰਵਾਉਣ ਲਈ ਵਧਾਈ ਦਿੱਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਜੇਤੂ ਟੀਮ ਨੂੰ ਵਧਾ

इनोसैंट हाट्र्स लोहारां के विद्यार्थी ज़ोनल खेलों में शो, वालीबाल में वर्चस्व कायम

इनोसैंट हाट्र्स स्कूल, लोहारां में विद्यार्थियों ने पंजाब स्कूल शिक्षा बोर्ड द्वारा आयोजित ज़ोनल खेलों में शानदार प्रदर्शन करते हुए स्वर्ण, रजत व कांस्य  पदक प्राप्त किये। इस वर्ष की वालीबाल अंडर-14 वर्ग में लड़कियों व अंडर-17 वर्ग में लडक़ों ने स्वर्ण पदक जीत कर स्कूल का नाम रौशन किया। अंडर-17 में लडक़ों ने ए.पी.जे. स्कूल को व अंडर-14 में लड़कियों ने सरकारी गल्जऱ् स्कूल को हरा कर अपना वर्चस्व कायम रखा। अंडर-14 वर्ग में लडक़ों ने रजत पदक हासिल किया। बैडमिंटन में अंडर-14 वर्ग की लड़कियों ने व अंडर-17 वर्ग के लडक़ों ने तीसरा स्थान प्राप्त करते हुए कांस्य पदक प्राप्त किया। टेबल टैनिस व क्रिकेट में भी खिलाडिय़ों का प्रदर्शन प्रशंसनीय रहा। इस अवसर पर पहला स्थान प्राप्त करने वाले खिलाडिय़ों का चयन जि़ला स्तरीय टीम में किया गया। ज़ोन-3 के मुकाबले जारी हैं। डायरैक्टर प्रिंसीपल धीरज बनाती ने खेल विभाग के इंचार्ज संजीव भारद्वाज व संबंधित खेलों के कोचों को बधाई दी व जि़ला स्तरीय खेलों में भी विजयी होने के लिए शुभकामनाएं दीं। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी

ਇਨੋਸੈਂਟ ਹਾਰਟਸ, ਲੋਹਾਰਾਂ, ਦੇ ਵਿਦਿਆਰਥੀ ਜ਼ੋਨਲ ਖੇਡਾਂ ਵਿੱਚ ਛਾਏ, ਵਾਲੀਬਾਲ ਵਿੱਚ ਦਬਦਬਾ ਕਾਇਮ

ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਆਯੋਜਿਤ ਜ਼ੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ, ਸਿਲਵਰ ਅਤੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ। ਇਸ ਸਾਲ ਵੀ ਵਾਲੀਬਾਲ ਅੰਡਰ-14 ਵਰਗ ਵਿੱਚ ਕੁੜੀਆਂ ਅਤੇ ਅੰਡਰ-17 ਵਰਗ ਵਿੱਚ ਮੁੰਡਿਆਂ ਨੇ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਅੰਡਰ-17 ਵਿੱਚ ਮੁੰਡਿਆਂ ਨੇ ਏ.ਪੀ.ਜੇ. ਸਕੂਲ ਨੂੰ ਅਤੇ ਅੰਡਰ-14 ਵਿੱਚ ਕੁੜੀਆਂ ਨੇ ਸਰਕਾਰੀ ਗਰਲਜ਼ ਸਕੂਲ ਨੂੰ ਹਰਾ ਕੇ ਆਪਣਾ ਦਬਦਬਾ ਕਾਇਮ ਰੱਖਿਆ। ਅੰਡਰ-14 ਵਰਗ ਵਿੱਚ ਮੁੰਡਿਆਂ ਨੇ ਸਿਲਵਰ ਤਗਮਾ ਹਾਸਿਲ ਕੀਤਾ। ਬੈਡਮਿੰਟਨ ਵਿੱਚ ਅੰਡਰ-14 ਵਰਗ ਦੀਆਂ ਕੁੜੀਆਂ ਨੇ ਅਤੇ ਅੰਡਰ-17 ਵਰਗ ਦੇ ਮੁੰਡਿਆਂ ਨੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੀ ਤਗਮਾ ਪ੍ਰਾਪਤ ਕੀਤਾ। ਟੇਬਲ ਟੈਨਿਸ ਅਤੇ ਕ੍ਰਿਕੇਟ ਵਿੱਚ ਵੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ। ਇਸ ਮੌਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰਿਆਂ ਦੀ ਚੋਣ ਜ਼ਿਲਾ ਪੱਧਰੀ ਟੀਮ ਵਿੱਚ ਕੀਤੀ ਗਈ। ਜ਼ੋਨ-3 ਦੇ ਮੁਕਾਬਲੇ ਜਾਰੀ ਹਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਖੇਡ ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ ਅਤੇ ਸੰਬਧਤ ਖੇਡਾਂ ਦੇ ਕੋਚਾਂ ਨੂੰ ਵਧਾਈ ਦਿੱਤੀ ਅਤੇ ਜ਼ਿਲਾ-ਪੱਧਰੀ ਖੇਡਾਂ ਵਿੱਚ ਵੀ ਜੇਤੂ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ