Skip to main content

Posts

CAMPUS PLACEMENT BY RELIANCE RETAIL AT INNOCENT HEARTS GROUP OF INSTITUTIONS

Reliance Retail carried out campus placement at Innocent Hearts Group of Institution, Loharan campus. Mr. Zahoor Ahmad Thakro, Ms. Sumanpreet Kaur & Mr. Abhishek students of MBA final year got selected at a salary package of 3 Lac per annum as a Fashion Consultant. Students were quite happy and satisfied form their performance and gave whole credit to their parents and teachers. With this Mr. Sudhanshu Bhardwaj (HR-Manger) was quite happy with the performance and knowledge of the students and he acknowledged the continuous efforts of institutions in grooming the students. Dr. Rohan Sharma Training and Placement officer informed that there were three rounds of interview. The first round was Aptitude test. After the first round the participants went through the Group Discussion. Last round was face to face Interview round. Dr. Shailesh Tripathi Group Director Innocent Hearts Group of Institutions, appreciated the efforts of students and teachers Dr. Anup Bowry, Secretary, Bo

इनोकिड्स (सी.जे.आर.) में बच्चों ने विवेशियस वाइब्रैंस में बिखेरे रंग * सूफी नृत्य रहा आकर्षण का केन्द्र

इनोसैंट हार्टस के इनोकिड्स (कैंट जंडियाला रोड ब्रांच) के नन्हें-मुन्नों ने ‘विवेशियस वाइब्रैंस’ कार्यक्रम में रंगारंग प्रस्तुति देकर सभी का मन मोह लिया। कार्यक्रम में मुख्यातिथि की भूमिका श्री विमल कंथ (एस.एच.ओ. जमशेर खास) ने निभाई। इस मौके पर इनोसैंट हार्टस के सचिव डा. अनूप बौरी, कार्यकारी डायरैक्टर ऑफ स्कूल्स श्रीमती शैली बौरी, कार्यकारी डायरैक्टर ऑफ कॉलेज श्रीमती आराधना बौरी व श्री वरुण कपूर उपस्थित थे। कार्यक्रम का शुभारम्भ के.जी.-2 के बच्चों द्वारा प्रस्तुत गणेश वंदना से हुआ। तत्पश्चात् बच्चों ने व्यायाम की महत्ता बताते हुए वैस्टर्न डांस प्रस्तुत किया। के.जी.-2 ‘अ’ द्वारा प्रस्तुत सूफी डांस ‘सजदा तेरा सजदा’ आकर्षण का केन्द्र रहा। बच्चों ने रंग-बिरंगे प्रॉप्स का प्रयोग करते हुए अम्ब्रेला डांस प्रस्तुत किया। कार्यक्रम के अंत में भांगड़ा करते हुए बच्चों ने अपने अभिभावकों को भी थिरकने को मकाबूर कर दिया। छोटे बच्चों द्वारा प्रस्तुत ‘सालसा नृत्य’ ने अभिभावकों को मंत्रमुग्ध कर दिया। डा. अनूप बौरी तथा श्री वरुण कपूर ने मुख्यातिथि को स्मृति चिन्ह देकर सम्मानित किया। नन्हें बच्चों ने मं

ਇੰਨੋਕਿਡਜ਼ (ਸੀ.ਜੇ.ਆਰ) ਵਿੱਚ ਬੱਚਿਆਂ ਨੇ ਵਿਵੇਸ਼ੀਅਸ ਵਾਈਬ੍ਰੈਂਸ ਵਿੱਚ ਬਿਖੇਰੇ ਰੰਗ-ਸੂਫੀ ਡਾਂਸ ਰਿਹਾ ਆਕਰਸ਼ਣ ਦਾ ਕੇਂਦਰ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਕੈਟ ਜੰਡਿਆਲਾ ਰੋਡ ਬ੍ਰਾਂਚ) ਦੇ ਨੰਨ•ੇ-ਮੁੰਨਿ•ਆਂ ਨੇ 'ਵਿਵੇਸ਼ੀਅਸ ਵਾਈਬ੍ਰੈਂਸ' ਪ੍ਰੋਗਰਾਮ ਵਿੱਚ ਰੰਗਾਰੰਗ ਪੇਸ਼ਕਾਰੀ ਦੇ ਕੇ ਸਾਰਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਵਿੱਚ ਮੁੱਖ-ਮਹਿਮਾਨ ਦੀ ਭੂਮਿਕਾ ਸ਼੍ਰੀ ਵਿਮਲ ਕੰਥ (ਐੱਸ.ਐੱਚ. ਓ. ਜਮਸੇਰ ਪਾਸ) ਨੇ ਨਿਭਾਈ। ਇਸ ਮੌਕੇ ਤੇ ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾਕਟਰ ਅਨੂਪ ਬੌਰੀ, ਕਾਰਜਕਾਰੀ ਡਾਇਰੈਕਟਰ ਔਫ਼ ਸਕੂਲਜ਼ ਸ਼੍ਰੀਮਤੀ ਸ਼ੈਲੀ ਬੌਰੀ, ਕਾਰਜਕਾਰੀ ਡਾਇਰੈਕਟਰ ਔਫ਼ ਕਾਲਜ ਸ਼੍ਰੀਮਤੀ ਅਰਾਧਨਾ ਬੌਰੀ, ਸ਼੍ਰੀ ਵਰੁਣ ਕਪੂਰ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ, ਕੇ.ਜੀ.-2 ਦੇ ਬੱਚਿਆਂ ਦੁਆਰਾ ਪੇਸ਼ ਗਣੇਸ਼ ਵੰਦਨਾ ਤੋਂ ਹੋਈ। ਉਸ ਤੋਂ ਬਾਅਦ ਬੱਚਿਆਂ ਨੇ ਕਸਰਤ ਦਾ ਮਹਤੱਵ ਦਸੱਦੇ ਹੋਏ ਵੈਸਟਰਨ ਡਾਂਸ ਪ੍ਰਸਤੁਤ ਕੀਤਾ। ਕੇ.ਜੀ.-2ਏ ਦੁਆਰਾ ਪੇਸ ਸੂਫ਼ੀ ਡਾਂਸ 'ਸਜਦਾ ਤੇਰਾ ਸਜਦਾ' ਖਿੱਚ ਦਾ ਕੇਂਦਰ ਰਿਹਾ। ਬੱਚਿਆਂ ਨੇ ਰੰਗ-ਬਿਰੰਗੇ ਪ੍ਰੋਪਸ ਦਾ ਇਸਤੇਮਾਲ ਕਰਦੇ ਹੋਏ ਅੰਬ੍ਰੇਲਾ ਡਾਂਸ ਪੇਸ਼ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਭੰਗੜਾ ਪਾਉਂਦੇ ਹੋਏ ਬੱਚਿਆਂ ਨੇ ਆਪਣੇ ਮਾਤਾ-ਪਿਤਾ ਨੂੰ ਵੀ ਥਿਰਕਣ ਲਈ ਮਜਬੂਰ ਕਰ ਦਿੱਤਾ। ਛੋਟੇ ਬੱਚਿਆਂ ਦੁਆਰਾ ਪੇਸ਼ 'ਸਾਲਸਾ ਡਾਂਸ' ਨੇ ਮਾਤਾ-ਪਿਤਾ ਨੂੰ ਨਿਹਾਲ ਕਰ ਦਿੱਤਾ। ਡਾਕਟਰ ਅਨੂਪ ਬੌਰੀ ਅਤੇ ਸ਼੍ਰੀ ਵਰੁਨ ਕਪੂਰ ਨੇ ਮੁੱਖ-ਮਹਿਮਾਨ ਨੂੰ ਯਾਦਗਾਰੀ-ਚਿੰਨ• ਦੇ ਕੇ ਸਨਮਾਨਿਤ ਕੀਤਾ। ਨੰਨ•ੇ ਬੱਚਿਆਂ ਨੇ ਮੰਚ ਦਾ ਸੰਚਾਲਨ ਖ

Children of INNOKIDS Cantt.- Jandiala Road scattered colours in Vivacious Vibrance; Sufi Dance became the centre of attraction

INNOKIDS – Cantt. -Jandiala Road of Innocent Hearts School enthralled the audience with their performances in the cultural program “Vivacious Vibrance.” Sh. Vimal Kanth – S.H.O Jamsher Khaswas the Chief Guest of the program. On this occasion Dr. Anup Bowry– Secretary Innocent Hearts, Executive Director Schools- Mrs. Shally Bowry and Executive Director Colleges- Mrs. Aradhna Bowry and Sh. Varun Kapoor were present. The program began with Ganesh   Vandana by tiny tots of KG II.   This was followed by a Western dance emphasizing on the importance of Exercise.Little ones of KG II presented Sufi dance on “SajdaTeraSajda” which captured the audience.   The children used Colourful props and presented Umbrella dance. The young ones presented Bhangra which enthused their parents to dance. The   Salsa Dance mesmerized the audience keeping them glued to their seats. Dr. Anup Bowry and Sh. Varun Kapoor presented Souvenir to the chief guest.   Vote of Thanks was delivered by Mrs. Nitika Kapo

ਇਨੋਸੈਂਟ ਹਾਰਟਸ ਵਿਖੇ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਬਾਰੇ ਸੈਮੀਨਾਰ

ਇਨੋਸੈਂਟ  ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਵਿਦਿਆਰਥੀਆਂ ਲਈ ਟਜ਼ੈਫਿਕ ਨਿਯਮਾਂ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਜਲੰਧਰ ਟਜ਼ੈਫਿਕ ਪੁਲਿਸ ਦੇ ਏ।ਐਸ।ਆਈ। ਸ਼ਮਸ਼ੇਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਸੜਕ ਤੇ ਟਜ਼ੈਫਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਨਿਯਮਾਂ ਦੇ ਪੂਰੇ ਨਾ ਹੋਣ ਦੀ ਸਥਿਤੀ ਵਿੱਚ ਕਿਸੇ ਨੂੰ ਵੀ ਡਰਾਇਵਿੰਗ ਲਾਇਸੈਂਸ ਜਾਰੀ ਨਹੀਂ ਹੋ ਸਕਦਾ ਅਤੇ ਡਰਾਇਵਿੰਗ ਲਾਇਸੈਂਸ ਤੋਂ ਬਗੈਰ ਗੱਡੀ ਨਹੀਂ ਚਲਾਉਣੀ ਚਾਹੀਦੀ ਹੈ। ਸਾਰੇ ਨਿਯਮ ਹਰ ਨਾਗਰਿਕ ਦੀ ਸੁਰੱਖਿਆ ਲਈ ਬਣਾਏ ਜਾਂਦੇ ਹਨ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਕਿਸੇ ਦੀ ਵੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਸੜਕ ਤੇ ਪੈਦਲ ਚਲਦੇ ਸਮੇਂ ਵੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਸੇ ਵੀ ਥਾਂ ਤੇ ਪਹੁੰਚਣ ਲਈ ਗੱਡੀ ਤੇਜ਼ ਚਲਾਉਣ ਨਾਲੋਂ ਚੰਗਾ ਹੈ ਕਿ ਘਰੋਂ ਕੁਛ ਸਮਾਂ ਪਹਿਲਾਂ ਨਿਕਲ ਲਿਆ ਜਾਵੇ। ਡਰਾਇਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਵਿਦਿਆਰਥੀ ਸਮਾਜ ਵਿੱਚ ਇਹਨਾਂ ਨਿਯਮਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਬਹੁਤ ਮਦਦ ਕਰ ਸਕਦੇ ਹਨ। ਉਹਨਾਂ ਇਹ ਵੀ ਕਿਹਾ ਕਿ ਨਿਯਮ ਪਾਲਣਾ ਕਰਨ ਲਈ ਹੀ ਬਣਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਜੋ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਹਨਾਂ ਨੂੰ ਸਜ਼ਾ ਦੇਣ ਲਈ ਵੀ ਵਿ

इनोसैंट हाट्र्स में सडक़ सुरक्षा और ट्रैफिक नियमों के बारे में सैमीनार

 इनोसैंट हाट्र्स ग्रुप आफ इंस्टीच्यूशंस, लोहारां कैम्पस में विद्यार्थियों के लिए ट्रैफिक नियमों के बारे में सैमीनार आयोजित किया गया। इस सैमीनार में जालन्धर ट्रैफिक पुलिस के ए.एस.आई. शमशेर सिंह विशेष तौर पर पहुंचे। उन्होंने विद्यार्थियों को समझाया कि सडक़ पर ट्रैफिक नियमों का पालन करना बहुत कारूरी है। उन्होंने कहा कि सरकार द्वारा निर्धारित किए गए नियमों के पूरे न होने की स्थिति में किसी को भी ड्राइर्विंग लाइसैंस जारी नहीं हो सकता और ड्राइर्विंग लाइसैंस के बिना गाड़ी नहीं चलानी चाहिए। सभी नियम प्रत्येक नागरिक की सुरक्षा के लिए बनाए जाते हैं और इन नियमों का पालन न करने से किसी की भी जान जोखिम में पड़ सकती है। सडक़ पर पैदल चलते समय भी नियमों का पालन करना चाहिए। किसी भी स्थान पर पहुंचने के लिए गाड़ी तेका चलाने से अच्छा है कि घर से कुछ समय पहले निकल लिया जाए। ड्राइर्विंग करते समय मोबाईल फोन का प्रयोग नहीं करना चाहिए। विद्यार्थी समाज में इन नियमों के प्रति जागरूकता फैलाने के लिए बहुत सहायता कर सकते हैं। उन्होंने यह भी कहा कि नियम पालन करने के लिए ही बनाए जाते हैं। उन्होंने बताया कि जो नियमो

SEMINAR ON ROAD SAFETY & TRAFFIC RULES

Innocent Hearts Group of Institutions, Loharan campus organised a seminar on traffic rules for students. The session was conducted by Mr. Shamsher Singh –A.S.I., of traffic police jalandhar. He   acquainted the students about the traffic rules to be followed on road. He mentioned that those who do not meet the eligibility criteria set by the Government to get driving license should not drive vehicles without license.   The rules are meant for the safety of everyone and violation of them can be dangerous for their life. The traffic rules should be followed while walking on the road too. One should move before time from one’s place to reach its destination rather than driving fast to meet the time dead line. Cell phones should be avoided while driving. The students are the best source to spread message to society.   Safety of everyone should be taken care of. They also mentioned that the rules are made to be followed. The Government has made some special rules to punish those who de

इनोसैंट हाट्र्स में परीक्षा के दबाव पर काबू पाने के लिए वर्कशाप

इनोसैंट हाट्र्स ग्रुप आफ इंस्टीट्यूशन्ज़ द्वारा एक वर्कशाप का आयोजन करवाया गया जिसका विषय था- परीक्षा के दबाव से छुटकारा कैसे पाया जाए। इस वर्कशाप में सहायक प्रोफैसर गगनदीप चीमा मुख्य प्रवक्ता के तौर पर शामिल हुए। यह वर्कशाप करवाने का उद्देश्य बच्चों को परीक्षा के दिनों में पढ़ाई के बारे योजनाबंदी करने व परीक्षा कैसे दी जाए, इस बारे जागरूक करना था। सहायक प्रोफैसर गगनदीप चीमा ने बताया कि  विद्यार्थियों को परीक्षा के दबाव से निपटने के लिए अपने आप को तैयार कर लेना चाहिए और यह सिर्फ योजनाबंदी करने के साथ ही संभव है। इसके अलावा उन्होंने विद्यार्थियों को प्रश्न-पत्र हल करने के तरीके के बारे में भी जानकारी दी व कहा कि सबको प्रश्न पत्र क्रम अनुसार ही हल करना चाहिए। उत्तर लिखने तथा उत्तर को उजागर करने के लिए काले या नीले पैन का प्रयोग करना चाहिए व नया जवाब एक लाईन छोड़ कर शुरू करना चाहिए। शीट के दोनों ओर 3 सैंटीमीटर की खाली जगह छोडऩी चाहिए। कोई भी चित्र बनाने के लिए पैंसिल का प्रयोग करना चाहिए व हर प्रश्न के साथ चित्र ज़रूर बनाया जाए चाहिए। विद्यार्थियों को सभी प्रश्नों के उत्तर ज़रूर देने

ਇਨੋਸੈਂਟ ਹਾਰਟਸ ਵਿਖੇ ਪ੍ਰੀਖਿਆ ਦੇ ਦਬਾਅ ਤੇ ਕਾਬੂ ਪਾਉਣ ਸਬੰਧੀ ਵਰਕਸ਼ਾਪ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਇਕ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ-ਪ੍ਰੀਖਿਆ ਦੇ ਦਬਾਅ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ। ਇਸ ਵਰਕਸ਼ਾਪ ਵਿੱਚ ਸਹਾਇਕ ਪ੍ਰੋਫੈਸਰ ਗਗਨਦੀਪ ਚੀਮਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਹ ਵਰਕਸ਼ਾਪ ਕਰਵਾਉਣ ਦਾ ਮੰਤਵ ਬੱਚਿਆਂ ਨੂੰ ਪ੍ਰੀਖਿਆ ਦੇ ਦਿਨਾਂ ਵਿੱਚ ਪੜਾਈ ਬਾਰੇ ਯੋਜਨਾਬੰਦੀ ਕਰਨ ਅਤੇ ਪ੍ਰੀਖਿਆ ਕਿਵੇਂ ਦਿੱਤੀ ਜਾਵੇ, ਇਸ ਬਾਰੇ ਜਾਗਰੂਕ ਕਰਨਾ ਸੀ। ਸਹਾਇਕ ਪ੍ਰੋਫੈਸਰ ਗਗਨਦੀਪ ਚੀਮਾ ਨੇ ਦੱਸਿਆ ਕਿ ਫਾਈਨਲ ਪ੍ਰੀਖਿਆ ਸ਼ੁਰੂ ਹੋਣ ਵਾਲੀ ਹੈ, ਇਸ ਲਈ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦਬਾਅ ਤੋਂ ਨਜਿੱਠਣ ਲਈ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ ਅਤੇ ਇਹ ਸਿਰਫ ਯੋਜਨਾਬੰਦੀ ਕਰਨ ਨਾਲ ਹੀ ਸੰਭਵ ਹੈ। ਇਸ ਤੋਂ ਬਗੈਰ ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰਸ਼ਨ-ਪੱਤਰ ਹੱਲ ਕਰਨ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਭ ਨੂੰ ਪ੍ਰਸ਼ਨ ਪੱਤਰ ਲੜੀਵਾਰ ਅਨੁਸਾਰ ਹੀ ਹੱਲ ਕਰਨਾ ਚਾਹੀਦਾ ਹੈ। ਉੱਤਰ ਲਿਖੱਣ ਅਤੇ ਉਸਨੂੰ ਉਜਾਗਰ ਕਰਨ ਲਈ ਕਾਲੇ ਜਾਂ ਨੀਲੇ ਪੈਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਨਵਾਂ ਜਵਾਬ ਇਕ ਲਾਈਨ ਛੱਡ ਕੇ ਸ਼ੁਰੂ ਕਰਨਾ ਚਾਹੀਦਾ ਹੈ। ਸ਼ੀਟ ਦੇ ਦੋਵੇਂ ਪਾਸੇ 3 ਸੈਂਟੀਮੀਟਰ ਦੀ ਖਾਲੀ ਥਾਂ ਛੱਡਣੀ ਚਾਹੀਦੀ ਹੈ। ਕੋਈ ਵੀ ਚਿੱਤਰ ਬਨਾਉਣ ਲਈ ਪੈਂਸਿਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਹਰ ਪ੍ਰਸ਼ਨ ਦੇ ਨਾਲ ਚਿੱਤਰ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਾਰੇ

WORKSHOP ON HANDLING EXAM PRESSURE

Innocent hearts Group of Institutions organized an interactive session of how to handle the exam pressure. The session was conducted by Assistant Professor Gagandeep Cheema and other senior teachers. The motive behind this session was to aware the students about exam planning as well as how to attempt the exam paper. Assistant Professor Gagandeep Cheema said that as final exams have been started, students must be aware of measures to handle the exams pressure and it can only be done with the help of proper planning. Apart from this,he also gave few tips regarding the way to attempt the question paper such as one has to solve questions sequence wise. Use black/blue pen combination to highlight & writing the answers, keep one-line blank in between next answer. Mark proper margin (3cm) on both side of sheet. Use pencil to make diagram, and try to make diagram for each question (including 2marks questions if possible).

INNOKIDS TINY TOTS LEARN TABLE MANNERS TO “DINE IN STYLE”

Innocent Hearts Schools - Green Model Town, Loharan, Cantt.-Jandiala Road and Royal World International School conducted a “Dine in Style” activity for the little ones of K.G.I and K.G.II of the pre-primary wing. The children were taught table setting along with being shown table manners to be followed when eating at the dining table. They were explained the positioning of the knife, fork and spoon on the side of the plate and also the points to be kept in mind while eating and the correct use of the napkin. The tiny tots listened intently to all they were being told and promised to follow all the correct procedures while dining at the table. Innokids Incharges - Ms. Gurmeet Kaur (GMT), Ms. Alka Arora (Loharan), Ms. Nitika Kapoor (CJR) and Ms. Pooja Rana (Royal World) said that these activities help in the holistic development of the little ones right from this tender age. This helps to ensure development in every sphere of the child’s life.       

ਇਨੋਕਿਡਸ ਦੇ ਬੱਚਿਆਂ ਨੇ ਸਿੱਖੇ ਡਾਈਨ-ਇਨ-ਸਟਾਈਲ ਦੇ ਟੇਬਲ ਮੈਨਰਸ

ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਇੰਨੋਕਿਡਸ ਵਿੱਚ ਪ੍ਰੀ-ਪ੍ਰਾਇਮਰੀ ਵਿੰਗ ਦੀ ਕੇ.ਜੀ.-1 ਅਤੇ ਕੇ.ਜੀ.-2 ਦੀਆਂ ਜਮਾਤਾਂ ਵਿੱਚ ਬੱਚਿਆਂ ਨੂੰ ਡਾਈਨਿੰਗ-ਟੇਬਲ ਦੀ ਸੈਟਿੰਗ ਕਰਨ ਦੇ ਨਾਲ-ਨਾਲ ਟੇਬਲ ਉੱਤੇ ਬੈਠਣ ਦੇ ਸਲੀਕੇ ਦੇ ਬਾਰੇ ਵੀ ਵਿੱਚ ਸਿਖਾਇਆ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਫੋਰਕ, ਨਾਈਫ, ਸਪੂਨ ਆਦਿ ਪਲੇਟ ਦੀ ਕਿਸ ਪਾਸੇ ਰਖਣਾ ਹੈ ਅਤੇ ਖਾਣਾ ਖਾਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੂੰ ਨੈਪਕਿਨ ਦਾ ਪ੍ਰਯੋਗ ਕਰਨੇ ਬਾਰੇ ਵੀ ਦੱਸਿਆ ਗਿਆ। ਬੱਚਿਆਂ ਨੇ ਬੜੇ ਧਿਆਨ ਨਾਲ ਅਧਿਆਪਕਾਂ ਦੀਆਂ ਗੱਲਾਂ ਸੁਣੀਆਂ ਅਤੇ ਭਵਿੱਖ ਵਿੱਚ ਡਾਈਨਿੰਗ ਟੇਬਲ ਉੱਤੇ ਬੜੇ ਹੀ ਸਲੀਕੇ ਨਾਲ ਬੈਠ ਕੇ ਖਾਣਾ ਖਾਣ ਦਾ ਵਾਅਦਾ ਕੀਤਾ। ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.) ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਕੈਂਟ ਜੰਡਿਆਲਾ ਰੋਡ) ਅਤੇ ਪੂਜਾ ਰਾਣਾ (ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਨੇ ਦੱਸਿਆ ਕਿ ਬੱਚਿਆਂ ਦੇ ਸੰਪੂਰਨ ਵਿਕਾਸ ਦੇ ਲਈ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਜ਼ਰੂਰੀ ਹਨ। ਇਸੀ ਲਈ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ।

इनोकिड्स के बच्चों ने सीखे डाइन-इन-स्टाइल से टेबल मैनर्स

 इनोसैंट हार्टस ग्रीन मॉडल टाऊन, लोहारां, कैंट जंडियाला रोड व द रॉयल वल्र्ड इंटरनैशनल स्कूल के इनोकिड्स में प्री-प्राइमरी विंग की के.जी. 1 व के.जी. 2 की कक्षाओं में बच्चों के लिए डाइन-इन-स्टाइल गतिविधि का आयोजन किया गया। बच्चों को डाइनिंग-टेबल की सैटिंग करने के साथ-साथ टेबल पर बैठने के सलीके के बारे में भी सिखाया गया। उन्हें बताया गया कि फोर्क, नाइफ, स्पून आदि प्लेट के किस तरफ रखना है और खाना खाते समय किन-किन बातों का ध्यान रखना जाना चाहिए व नैपकिन का प्रयोग कैसे करना चाहिए। बच्चों ने बहुत ध्यान से उनकी बातें सुनीं व भविष्य में डाइनिंग टेबल पर सलीके से बैठकर खाना खाने का भी वायदा किया। इंचार्ज गुरमीत कौर (जी.एम.टी.), अलका अरोड़ा (लोहारां), नीतिका कपूर (कैंट जंडियाला रोड) व पूजा राणा (द रॉयल वल्र्ड इंटरनैशनल स्कूल) ने बताया कि बच्चों के सम्पूर्ण व्यक्तित्व के विकास के लिए इस प्रकार की गतिविधियां कारूरी हैं, इसलिए इस प्रकार की गतिविधियों का आयोजन किया जाता है।

INNOCENT HEARTS’ ONLINE REGISTRATION PROCESS WELCOMED

Innocent Hearts has taken another step towards “Digital India” by initiating the online registration of forms for pre-school and nursery for the next session. The parents began registering the names of their wards within the comfort of their homes through their mobile phones as soon as the online registration opened on December 01, 2018. By doing this they secured a form for their child’s admission with ease. This not only enabled them to save their precious time but they were also saved from any kind of discomfort or traffic problem. Innocent Hearts Secretary - Dr. Anup Bowry and Director Principal Schools - Mr. Dheeraj Banati thanked the parents for welcoming this step and giving their full contribution in making it successful. All schools run by the Bowry Memorial Educational and Medical Trust are functioning according to a fixed aim and giving a new direction to the education process. Innocent Hearts always keeps on taking new initiatives towards the overall development of i

इनोसैंट हाट्र्स की आन-लाइन दाखिल फार्म की रजिस्ट्रेशन सुविधा का लोगों ने किया स्वागत

डिजीटल इंडिया की तरफ एक और कदम बढ़ाते हुए इनोसैंट हाट्र्स द्वारा प्री-स्कूल व नर्सरी के दाखिला-फार्म की ऑन-लाइन रजिस्ट्रेशन की सुविधा का लोगों ने खुलेदिल से स्वागत किया। 1 दिसम्बर को ऑन लाइन सुविधा आरंभ होते ही लोगों ने घर बैठे कुछ ही पलों में अपने मोबाइल से बच्चे का नाम रजिस्ट्रड करवाकर दाखिला-फार्म सुरक्षित करवा लिया। इससे न केवल अभिभावकों के समय की बचत हुई बल्कि उन्हें किसी असुविधा का सामना भी नहीं करना पड़ा। इनोसैंट हाट्र्स के सचिव डा. अनूप बौरी व डायरैक्टर प्रिंसीपल ऑफ स्कूलस धीरज बनाती ने अभिभावकों का धन्यवाद किया। उन्होंने इनोसैंट हाट्र्स के इस प्रयास को सराहा तथा इसे सफल बनाने में पूरा योगदान भी दिया। बौरी मैमोरियल एजुकेशनल एंड मैडीकल ट्रस्ट के तहत चल रहे सभी स्कूल एक निश्चित उद्देश्य के साथ आगे बढ़ रहे हैं तथा शिक्षा के क्षेत्र को नए आयाम दे रहे हैं। बच्चों के सर्वांगीण विकास के लिए इनोसैंट हाट्र्स सदैव प्रयासरत रहा है। इसी वजह से यह अभिभावकों की पहली पसंद तथा विश्वास का प्रतीक है।

ਇਨੋਸੈਂਟ ਹਾਰਟਸ ਦੀ ਆਨ-ਲਾਈਨ ਦਾਖਲਾ ਫਾਰਮ ਰਜਿਸਟਰੇਸ਼ਨ ਸੁਵਿਧਾ ਦਾ ਲੋਕਾਂ ਨੇ ਸਵਾਗਤ ਕੀਤਾ

ਡਿਜਿਟਲ ਇੰਡੀਆ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਇਨੋਸੈਂਟ ਹਾਰਟਸ ਵਲੋਂ ਪ੍ਰੀ-ਪ੍ਰਾਇਮਰੀ ਅਤੇ ਨਰਸਰੀ ਦੇ ਦਾਖਲਾ ਫਾਰਮ ਦੀ ਆਨ-ਲਾਈਨ ਰਜਿਸਟਰੇਸ਼ਨ ਦੀ ਸੁਵਿਧਾ ਦਾ ਲੋਕਾਂ ਨੇ ਖੁੱਲੇ ਦਿਲ ਨਾਲ ਸਵਾਗਤ ਕੀਤਾ ਹੈ। ਇੱਕ ਦਸੰਬਰ ਨੂੰ ਆਨ-ਲਾਈਨ ਸੁਵਿਧਾ ਸ਼ੁਰੂ ਹੁੰਦੇ ਹੀ ਲੋਕਾਂ ਨੇ ਘਰ ਬੈਠੇ ਕੁਝ ਹੀ ਪਲਾਂ ਵਿੱਚ ਮੋਬਾਈਲ ਰਾਹੀਂ ਬੱਚੇ ਦਾ ਨਾਂ ਰਜਿਸਟਰ ਕਰਵਾ ਕੇ ਦਾਖਲਾ ਫਾਰਮ ਸੁਰੱਖਿਅਤ ਕਰ ਲਿਆ। ਇਸ ਨਾਲ ਨਾ ਕੇਵਲ ਮਾਪਿਆਂ ਦੇ ਸਮੇਂ ਦੀ ਬਚਤ ਹੋਈ ਸਗੋਂ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਿਆ। ਇਨੋਸੈਂਟ ਹਾਰਟਸ ਦੇ ਸਕੱਤਰ ਡਾ. ਅਨੂਪ ਬੌਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਮਾਪਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਇਨੋਸੈਂਟ ਹਾਰਟਸ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਫਲ ਬਨਾਉਣ ਲਈ ਪੂਰਾ ਯੋਗਦਾਨ ਵੀ ਦਿੱਤਾ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸੱਟ ਦੇ ਤਹਿਤ ਚੱਲ ਰਿਹੇ ਸਾਰੇ ਸਕੂਲ ਇਕ ਨਿਸ਼ਚਤ ਮੰਤਵ ਨਾਲ ਅੱਗੇ ਵੱਧ ਰਹੇ ਹਨ ਅਤੇ ਸਿੱਖਿਆ ਦੇ ਖੇਤਰ ਨੂੰ ਨਵੀਆਂ ਉਚਾਈਆਂ ਪ੍ਰਦਾਨ ਕਰ ਰਿਹੇ ਹਨ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਨੋਸੈਂਟ ਹਾਰਟਸ ਹਰ ਸਮੇਂ ਯਤਨਸ਼ੀਲ ਰਿਹਾ ਹੈ। ਇਹੀ ਕਾਰਣ ਹੈ ਕਿ ਇਹ ਮਾਪਿਆਂ ਦੀ ਪਹਿਲੀ ਪਸੰਦ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ।

Innocent Hearts Organized the Annual Prize Distribution Function: Vidhi Jain Declared the “Student of the Year” Students’ Faces Lit with Ecstasy

Under the aegis of Bowry Memorial Educational and Medical Trust, Innocent Hearts School conducted Annual function. The children presented a vibrant program.   The Mayor of Jalandhar Sh. Jagdish Raj Raja graced the occasion as the Chief Guest. Mr. Dinesh Aggarwal was the Guest of Honour. The program began with the kindling of lamp which was accompanied by Shlokas in Praise of Goddess Saraswati. This was followed by Shiv Aradhna.   Students of Classes X and XII who crossed 90 percent in the CBSE Board Examination were awarded prizes. The academic achievers of Class XI and XII were awarded scholarship cheques. Vidhi Jain was awarded the student of the year prize for her overall excellence and also awarded a cash prize of 5100 which was sponsored by Mr. Dinesh A ggarwal in the memory of Archit and Dhruv. 355 students were awarded prizes. International, National, state and district champions of the Sports were also awarded prizes.   The Trust gives fee concession to the sports persons

इनोसैंट हाट्र्स में वार्षिक समारोह का आयोजन विधि जैन को मिला ‘स्टूडैंट ऑफ ईयर अवार्ड’ पुरस्कार पाकर खिले बच्चों के चेहरे

बौरी मैमोरियल एजुकेशनल एवं मैडीकल ट्रस्ट के अंतर्गत इनोसैंट हाट्र्स स्कूल ग्रीन मॉडल टाऊन में वार्षिक समारोह का आयोजन किया गया। मुख्यातिथि के रूप में जालन्धर शहर के मेयर श्री जगदीश राज राजा उपस्थित हुए तथा सम्मानीय अतिथि के रूप में श्री दिनेश अग्रवाल शामिल हुए। कार्यक्रम के आरंभ में मां सरस्वती के श्लोक के साथ ज्योति प्रज्जवलित की गई। तत्पश्चात् बच्चों ने शिव आराधना प्रस्तुत की। वर्ष 2017-18 में 10वीं व 12वीं कक्षा में 90 प्रतिशत से अधिक अंक प्राप्त करने वाले विद्यार्थियों को पुरस्कृत किया गया। प्रत्येक वर्ष की तरह इस वर्ष भी 11वीं व 12वीं कक्षा के मेधावी विद्यार्थियों को छात्रवृति चैक भेंट किए गए। विधि जैन को उसके सम्पूर्ण वार्षिक परिणाम को देखते हुए ‘स्टूडैंट ऑफ द ईयर’ अवार्ड से सम्मानित किया गया। छात्रवृति की राशि अर्चित व ध्रुव अग्रवाल की याद में उनके पिता श्री दिनेश अग्रवाल ने 5100/- के रूप में नकद भेंट की। इस अवसर पर 355 बच्चों को पुरस्कार प्रदान किए गए। अंतर्राष्ट्रीय, राष्ट्रीय, राज्य व किाला स्तर पर विजेता बच्चों को पुरस्कृत किया गया एवं उन्हें फीस में राहत दी जाती है। डाय

ਇੰਨੋਸੈਂਟ ਹਾਰਟਸ ਵਿੱਚ ਸਾਲਾਨਾ ਸਮਾਰੋਹ ਦਾ ਆਯੋਜਨ ਵਿਧੀ ਜੈਨ ਨੂੰ ਮਿਲਿਆ 'ਸਟੂਡੈਂਟ ਆਫ ਦ ਈਯਰ ਅਵਾਰਡ' ਇਨਾਮ ਲੈ ਕੇ ਬੱਚਿਆਂ ਦੇ ਖਿੜੇ ਚਿਹਰੇ

ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਤਹਿਤ ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਵਿੱਚ ਸਾਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਦੇ ਰੂਪ ਵਿੱਚ ਜਲੰਧਰ ਸ਼ਹਿਰ ਦੇ ਮੇਅਰ ਸ਼੍ਰੀ ਜਗਦੀਸ਼ ਰਾਜ ਰਾਜਾ ਪੁੱਜੇ ਅਤੇ ਸਨਮਾਨਯੋਗ ਮਹਿਮਾਨ ਦੇ ਰੂਪ ਵਿੱਚ ਸ਼੍ਰੀ ਦਿਨੇਸ਼ ਅਗਰਵਾਲ ਸ਼ਾਮਿਲ ਹੋਏ। ਪ੍ਰੋਗ੍ਰਾਮ ਦੇ ਆਰੰਭ ਵਿੱਚ ਮਾਂ ਸਰਸਵਤੀ ਦੇ ਸ਼ਲੋਕ ਦੇ ਨਾਲ ਜਯੋਤੀ ਜਲਾਈ ਗਈ ਅਤੇ ਉਪਰੰਤ ਬੱਚਿਆਂ ਨੇ ਸ਼ਿਵ ਆਰਾਧਨਾ ਪ੍ਰਸਤੁਤ ਕੀਤੀ। ਸਾਲ 2017-18 ਵਿੱਚ ਦੱਸਵੀਂ ਅਤੇ ਬਾਰ•ਵੀਂ ਜਮਾਤ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨੇ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਹਰ ਸਾਲ ਦੀ ਤਰ•ਾਂ ਇਸ ਸਾਲ ਵੀ 11ਵੀਂ ਅਤੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜੀਫੇ ਦੇ ਚੈਕ ਭੇਂਟ ਕੀਤੇ ਗਏ। ਵਿਧੀ ਜੈਨ ਨੂੰ ਉਸਦੇ ਸੰਪੂਰਨ ਨਤੀਜੇ ਦੇਖਦੇ ਹੋਏ 'ਸਟੂਡੈਂਟ ਆਫ ਦ ਈਯਰ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਜੀਫੇ ਦੀ ਰਾਸ਼ੀ ਅਰਚਿਤ ਅਤੇ ਧਰੁਵ ਅਗਰਵਾਲ ਦੀ ਯਾਦ ਵਿੱਚ ਉਹਨਾਂ ਦੇ ਪਿਤਾ ਸ਼੍ਰੀ ਦਿਨੇਸ਼ ਅਗਰਵਾਲ ਨੇ 5100/- ਦੇ ਰੂਪ ਵਿੱਚ ਨਕਦ ਭੇਂਟ ਕੀਤੀ। ਇਸ ਮੌਕੇ 'ਤੇ 355 ਬੱਚਿਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ। ਅੰਤਰਾਸ਼ਟਰੀ, ਰਾਸ਼ਟਰੀ, ਰਾਜ ਅਤੇ ਜ਼ਿਲ•ਾ ਪੱਧਰ ਤੇ ਜੇਤੁ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਫੀਸ ਵਿੱਚ ਵੀ ਰਾਹਤ ਪ੍ਰਦਾਨ ਕੀਤੀ। ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧੀਰਜ ਬਨਾਤ

इनोसैंट हाट्र्स के चारों स्कूलों में प्री-स्कूल व नर्सरी के लिए दाखिला फार्म 1 दिसम्बर 2018 को उपलब्ध : ऑनलाइन सुविधा भी आरंभ

इनोसैंट हाट्र्स ग्रीन मॉडल टाऊन, लोहारां, कैंट जंडियाला  रोड ब्रांच एवं द रॉयल व्लर्ड इंटरनैशनल स्कूल (बौरी मैमोरियल एजुकेशनल एंड मैडीकल ट्रस्ट के तहत) में प्री-स्कूल व नर्सरी कक्षाओं के लिए दाखिला फार्म केवल 1 दिसम्बर, 2018 को ही उपलब्ध होंगे। इनोसैंट हाट्र्स के सैक्रेटरी डाक्टर अनूप बौरी ने बताया कि इस वर्ष से दाखिला फार्म प्राप्त करने के लिए ऑनलाइन सुविधा भी आरंभ की गई है। इसके लिए अभिभावकों को स्कूल की वैबसाइट डब्ल्यू.डब्ल्यू.डब्ल्यू आईएसजीआई. इन पर क्लिक करना होगा। इनोसैंट हाट्र्स की लोहारां ब्रांच में के.जी.1 में दाखिला लेने हेतु दाखिला फार्म केवल 3 दिसम्बर, 2018 को मिलेंगे जो इनोसैंट हाट्र्स की जी.एम.टी. व लोहारां ब्रांच में उपलब्ध होंगे। इनोसैंट हाट्र्स के कैम्पस कैंट जंडियाला रोड में के.जी.1, के.जी.2 तथा कक्षा तीसरी से आठवीं तक के लिए दाखिला फार्म 3 दिसम्बर, 2018 से मिलने प्रारंभ हो जाएंगे जो इनोसैंट हाट्र्स के जी.एम.टी. कैम्पस व कैंट जंडियाला रोड कैम्पस में उपलब्ध होंगे। इनोसैंट हाट्र्स के द रॉयल व्लर्ड इंटरनैशनल स्कूल नूरपुर कैम्पस में के.जी.1 से आठवीं तक की कक्षाओं के लिए

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਦੇ ਲਈ ਦਾਖਲਾ ਫਾਰਮ 1 ਦਸੰਬਰ 2018 ਨੂੰ ਉਪਲੱਬਧ : ਆਲਲਾਈਨ ਸੁਵਿਧਾ ਵੀ ਆਰੰਭ

 ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਲੋਹਾਰਾਂ, ਕੈਂਟ ਜੰਡਿਆਲਾ ਰੋਡ ਬ੍ਰਾਂਚ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ (ਬੌਰੀ ਮੈਮੋਰੀਅਲ ਐਜ਼ੁਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਤਹਿਤ ਚਲਾਏ ਜਾ ਰਹੇ) ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਜਮਾਤਾਂ ਦੇ ਲਈ ਦਾਖਲਾ ਫਾਰਮ ਕੇਵਲ 1 ਦਸੰਬਰ, 2018 ਨੂੰ ਹੀ ਉਪਲਬੱਧ ਹੋਣਗੇ। ਇਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਦੱਸਿਆ ਕਿ ਇਸ ਸਾਲ ਤੋਂ ਦਾਖਲਾ ਫਾਰਮ ਪ੍ਰਾਪਤ ਕਰਨ ਦੇ ਲਈ ਆਨਲਾਈਨ ਸੁਵਿਧਾ ਵੀ ਆਰੰਭ ਕੀਤੀ ਗਈ ਹੈ। ਇਸ ਵਾਸਤੇ ਮਾਤਾ-ਪਿਤਾ ਨੂੰ ਸਕੂਲ ਦੀ ਵੈਬ-ਸਾਈਟ www.ihgi.in ਉੱਤੇ ਕਲਿੱਕ ਕਰਨਾ ਹੋਵੇਗਾ। ਇਨੋਸੈਂਟ ਹਾਰਟਸ ਦੀ ਲੋਹਾਰਾਂ ਬ੍ਰਾਂਚ ਵਿੱਚ ਕੇ.ਜੀ. 1 ਵਿੱਚ ਦਾਖਲਾ ਲੈਣ ਸੰਬੰਧੀ ਦਾਖਲਾ ਫਾਰਮ ਕੇਵਲ 3 ਦਸੰਬਰ, 2018 ਨੂੰ ਮਿਲਣਗੇ, ਜੋ ਇਨੋਸੈਂਟ ਹਾਰਟਸ ਦੀ ਜੀ.ਐਮ.ਟੀ. ਅਤੇ ਲੋਹਾਰਾਂ ਬ੍ਰਾਂਚ ਵਿੱਚ ਉਪਲਬੱਧ ਹੋਣਗੇ। ਇਨੋਸੈਂਟ ਹਾਰਟਸ ਦੇ ਕੈਂਪਸ ਕੈਂਟ ਜੰਡਿਆਲਾ ਰੋਡ ਵਿੱਚ ਕੇ.ਜੀ. 1, ਕੇ.ਜੀ. 2 ਅਤੇ ਜਮਾਤ ਤੀਸਰੀ ਤੋਂ ਅੱਠਵੀਂ ਤੱਕ ਦੇ ਲਈ ਦਾਖਲਾ ਫਾਰਮ 3 ਦਸੰਬਰ, 2018 ਤੋਂ ਮਿਲਣੇ ਆਰੰਭ ਹੋ ਜਾਣਗੇ, ਜੋ ਇਨੋਸੈਂਟ ਹਾਰਟਸ ਦੇ ਜੀ.ਐਮ.ਟੀ. ਕੈਂਪਸ ਅਤੇ ਕੈਂਟ ਜੰਡਿਆਲਾ ਰੋਡ ਕੈਂਪਸ ਵਿੱਚ ਉਪਲਬੱਧ ਹੋਣਗੇ। ਇਨੋਸੈਂਟ ਹਾਰਟਸ ਦੇ 'ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ' ਨੂਰਪੁਰ ਕੈਂਪਸ ਵਿੱਚ ਕੇ.ਜੀ. 1 ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਦੇ ਦਾਖਲਾ ਫਾਰਮ 3 ਦਸੰਬਰ, 2018 ਤੋਂ ਮ

Admission forms are available for Pre School and Nursery Forfour schools of Innocent Heartson December 01, 2018: online Provision is also available

Admission forms are available only on December 01, 2018 for Pre School and Nursery   of four schools of Innocent Hearts Green Model Town , Loharan , Cantt.-Jandiala Road and the Royal World International School working   under the aegis of BowryMemorial Educational And Medical Trust. Dr. AnupBowrySecretary of Innocent Hearts School mentioned that this year online provision is also available for admission forms. Parents should browse school website www.ihgi.in For KG IofLoharan Branch, forms will be available from GMT and Loharan Branch only on December 03, 2018. For the Cantt. Jandiala Road Branch admission forms for KG I, KG II and classes III to VIII are available from December   03, 2018 onwards   at Innocent Hearts GMT campus as well as at Cantt.Jandiala Road Campus. For “The Royal World International School, Nurpur Campus of Innocent   Hearts   forms for classes KG I to VIII will be available from December 03 , 2018 onwards at GMT campus and the Royal World International Schoo

Innocent Hearts School held a special assembly in honour of the constitution on National Constitution Day

Innocent Hearts School, Green Model Town, Loharan, Cantt. Jandiala Road and Royal World celebrated National Constitution Day. A special assembly was conducted where the students took a pledge to adopt and enact the constitution of the nation. The children were explained how, when and by whom the constitution was formed. An array of activities were organised for the students. The students wrote an essay on the Importance of Democracy. They read a paper based on the Constitution of India with all the main points.   Article Writing and Collage Making Activities were organized.   The students expressed themselves effectively and promised to follow their duties to protect and secure the democracy of the nation. The Director Principal- Mr. Dheeraj Banati of the school motivated the students to care for the constitution by performing their duties towards their nation sincerely.

इनोसैंट हाट्र्स में विद्यार्थियों ने ली संविधान के सम्मान की शपथ ‘संविधान दिवस’ पर विशेष असैम्बली

सैंट्रल बोर्ड ऑफ सैकेंडरी एजुकेशन के दिशा-निर्देशों का पालन करते हुए इनोसैंट हाट्र्स ग्रीन मॉडल टाऊन, लोहारां, कैंट जंडियाला रोड व रॉयल वल्र्ड में विशेष प्रार्थना सभा में विद्यार्थियों को अपने संविधान का सम्मान करने की शपथ दिलाई गई। बच्चों को देश के संविधान की जानकारी देते हुए बताया गया कि देश का संविधान कब बना, कब लागू हुआ, संविधान निर्माण में किसका योगदान रहा। इसके अतिरिक्त इससे संबंधित विद्यार्थियों से अनेक गतिविधियां जैसे अनुच्छेद लेखन, पेपर रीडिंग, कोलाज मेकिंग आदि करवाई गई। विद्यार्थियों को संविधान से जुड़ी रोचक बातों के बारे में बताया गया। अनुच्छेद लेखन में विद्यार्थियों ने बहुत ही महत्वपूर्ण बातें लिखी कि वे देश के लोकतंत्र की रक्षा के लिए हमेशा तत्पर रहेंगे, अच्छे कार्य करेंगे। डायरैक्टर प्रिंसीपल श्री धीरज बनाती ने बच्चों को संविधान की रक्षा करने के लिए प्रेरित किया।

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਚੁੱਕੀ ਸੰਵਿਧਾਨ ਦੇ ਸਨਮਾਨ ਦੀ ਸਹੁੰ 'ਸੰਵਿਧਾਨ ਦਿਵਸ ਉੱਤੇ ਵਿਸ਼ੇਸ਼ ਅਸੈਂਬਲੀ'

ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਆਪਣੇ ਸੰਵਿਧਾਨ ਦਾ ਸਨਮਾਨ ਕਰਨ ਦੀ ਸਹੁੰ ਚੁਕਾਈ ਗਈ। ਬੱਚਿਆਂ ਨੂੰ ਦੇਸ਼ ਦੇ ਸੰਵਿਧਾਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦੇਸ਼ ਦਾ ਸੰਵਿਧਾਨ ਕੱਦੋਂ ਬਣਿਆ, ਕੱਦੋਂ ਲਾਗੂ ਹੋਇਆ, ਸੰਵਿਧਾਨ ਨਿਰਮਾਣ ਵਿੱਚ ਕਿਸਦਾ ਯੋਗਦਾਨ ਰਿਹਾ। ਇਸਤੋਂ ਬਿਨਾਂ ਇਸ ਨਾਲ ਸੰਬੰਧਿਤ ਅਨੇਕ ਗਤੀਵਿਧੀਆਂ ਵੀ ਵਿਦਿਆਰਥੀਆਂ ਤੋਂ ਕਰਵਾਈਆਂ ਗਈਆਂ ਜਿਵੇਂ ਅਨੁਛੇਦ ਲੇਖਨ, ਪੇਪਰ ਰੀਡਿੰਗ, ਕੋਲਾਜ ਮੇਕਿੰਗ ਆਦਿ। ਵਿਦਿਆਰਥੀਆਂ ਨੂੰ ਸੰਵਿਧਾਨ ਨਾਲ ਸੰਬੰਧਿਤ ਰੋਚਕ ਗੱਲਾਂ ਬਾਰੇ ਦੱਸਿਆ ਗਿਆ। ਅਨੁਛੇਦ ਲੇਖਨ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਮਹੱਤਵਪੂਰਨ ਗੱਲਾਂ ਲਿਖੀਆਂ ਕਿ ਉਹ ਦੇਸ਼ ਦੇ ਲੋਕਤੰਤਰ ਦੀ ਰੱਖਿਆ ਲਈ ਸਦਾ ਹੀ ਤਿਆਰ ਰਹਿਣਗੇ ਅਤੇ ਚੰਗੇ ਕੰਮ ਕਰਨਗੇ। ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧੀਰਜ ਬਨਾਤੀ ਨੇ ਬੱਚਿਆਂ ਨੂੰ ਸੰਵਿਧਾਨ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ।

ਇਨ¯ਸੈਂਟ ਹਾਰਟਸ ਦੇ ਕਲਾਕਾਰਾਂ ਨੇ ਸਹ¯ਦਯਾ ਡਰਾਇੰਗ ਅਤੇ ਪੇਂਟਿੰਗ ਮ¹ਕਾਬਲੇ ਵਿ¾ਚ ਸਕੂਲ ਦਾ ਨਾਂ ਰ½ਸ਼ਨ ਕੀਤਾ

ਇਨ¯ਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾੳੂਨ ਦੇ ਵਿਿਦਆਰਥੀਆਂ ਨੇ ਇੰਟਰ ਸਕੂਲ ਡਰਾਇੰਗ ਅਤੇ ਕਲਰਿੰਗ ਪ੍ਰਤਿਯ¯ਗਿਤਾ, ਜ¯ ਸਹ¯ਦਯਾ ਸਕੂਲਜ਼ ਜਲੰਧਰ ਵਲ¯ਂ ਆਯ¯ਜਿਤ ਕੀਤੀ ਗਈ ਸੀ, ਵਿ¾ਚ ਭਾਗ ਲੈ ਕੇ ਅਤੇ ਇਨਾਮ ਜਿ¾ਤ ਕੇ ਸਕੂਲ ਦਾ ਨਾਂ ਰ½ਸ਼ਨ ਕੀਤਾ। ਇਹ ਪ੍ਰਤਿਯ¯ਗਿਤਾ ਟੈਗ¯ਰ ਇੰਟਰਨੈਸ਼ਨਲ ਸਮਾਰਟ ਸਕੂਲ ਵਿਖੇ 17 ਨਵੰਬਰ 2018 ਨੂੰ ਆਯ¯ਜਿਤ ਕੀਤੀ ਗਈ ਜਿਸ ਵਿ¾ਚ ਕ¹ਲ 27 ਸਕੂਲਾਂ ਨੇ ਭਾਗ ਲਿਆ। ਇਸ ਪ੍ਰਤਿਯ¯ਗਿਤਾ ਵਿ¾ਚ ਕੈਟਗਰੀ-1 ਵਿ¾ਚ ਜਮਾਤ ਪਹਿਲੀ ਤ¯ਂ ਤੀਜੀ ਤ¾ਕ ਦੇ ਬ¾ਚਿਆਂ ਨੇ ਭਾਗ ਲਿਆ ਜਿਸ ਵਿ¾ਚ ਤੀਜੀ ਜਮਾਤ ਦੀ ਰੂਹਾਨੀ ਨੂੰ ਹ½ਂਸਲਾ ਅਫਜ਼ਾਈ ਪ¹ਰਸਕਾਰ ਮਿਿਲਆ। ਕੈਟਗਰੀ-2 ਵਿ¾ਚ ਚ½ਥੀ ਤੇ ਪ³ਜਵੀਂ ਜਮਾਤ ਦੇ ਵਿਿਦਆਰਥੀਆਂ ਨੇ ਭਾਗ ਲਿਆ, ਜਿਸ ਵਿ¾ਚ ਪ³ਜਵੀਂ ਦੀ ਸਰਿਸ਼ਟੀ ਆਹੂਜਾ ਨੇ ਪਹਿਲਾ ਅਤੇ ਪ³ਜਵੀਂ ਜਮਾਤ ਦੀ ਹੀ ਹਰਨੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਰਟਸ ਐਂਡ ਕਰਾਫਟ ਵਿਭਾਗ ਦੀ ਮ¹ਖੀ ਮ¯ਨਾ ਗਿਲਹ¯ਤਰਾ ਨੇ ਵਿਿਦਆਰਥੀਆਂ ਨੂੰ ੳ¹ਹਨਾਂ ਦੀ ਸਫਲਤਾ ਤੇ ਵਧਾਈ ਦਿ¾ਤੀ ਅਤੇ ਭਵਿ¾ਖ ਵਿ¾ਚ ਵੀ ਅ¾ਗੇ ਵ¾ਧਣ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਬ¾ਚਿਆਂ ਦੇ ਇਸ ਯਤਨ ਦੀ ਸ਼ਲਾਘਾ ਕਰਦੇ ਹ¯ਏ ਕਿਹਾ ਕਿ ਅਜਿਹੀਆਂ ਗਤਿਿਵ¾ਧੀਆਂ ਵਿ¾ਚ ਭਾਗ ਲੈਣ ਨਾਲ ਬ¾ਚਿਆਂ ਦਾ ਆਤਮਵਿਸ਼ਵਾਸ ਵ¾ਧਦਾ þ।

Innocent Hearts artists win laurels in Sahodaya Drawing and Painting Competition

Students of Innocent Hearts GMT participated in the Inter School Drawing and Coloring Competition conducted by Sahodaya Schools Jalandharwinning laurels andbringing glory to the school. The competition was held at “Tagore’s International Smart School” on November 17, 2018. A total of 27 schools participated to vie for the prizes. In Category I consisting of Classes I to III Ruhani of Class III secured the consolation prize. In Category II consisting of Classes IV and V, Srishti Ahuja of Class V got the first position while Harneet also of Class V bagged the second position. H.O.D. –Arts and Crafts Mrs. MonaGilhotra congratulated the students for this great achievement and encouraged them to keep excelling in the future too. Director Principal Mr. DheerajBanatiappreciated the efforts of the students and explained that these activities widen their horizon and increase their confidence.  

इनोसैंट हाट्र्स के कलाकारों ने सहोदया ड्राईंग व पेंटिंग मुकाबले में स्कूल का नाम रौशन किया

इनोसैंट हाट्र्स स्कूल ग्रीन माडल टाऊन के विद्यार्थियों ने इंटर स्कूल ड्राईंग व क्लरिंग प्रतियोगिता, जो सहोदया स्कूल्ज़ जालन्धर द्वारा आयोजित की गई थी, में भाग लेेकर व इनाम जीत कर स्कूल का नाम रौशन किया। यह प्रतियोगिता टैगोर इंटरनैशनल स्मार्ट स्कूल में 17 नवम्बर 2018 को आयोजित की गई, जिसमें कुल 27 स्कूलों ने भाग लिया। इस प्रतियोगिता में कैटगरी-1 में कक्षा पहली व तीसरी तक के बच्चों ने भाग लिया जिसमें तीसरी कक्षा की रूहानी को प्रोत्साहन पुरस्कार मिला। कैटगरी-2 में चौथी से पांचवीं कक्षा के विद्यार्थियों ने भाग लिया, जिसमें पांचवीं की सृष्टि आहूजा ने पहला व पांचवीं कक्षा की ही हरनीत ने दूसरा स्थान प्राप्त किया। आट्र्स एंड क्राफ्ट विभाग की प्रमुख मोना गिलहोत्रा ने विद्यार्थियों को उनकी सफलता पर बधाई दी और भविष्य में भी आगे बढऩे के लिए प्रेरित किया। डायरैक्टर प्रिंसीपल धीरज बनाती ने बच्चों के इस प्रयास की प्रशंसा करते हुए कहा कि ऐसी गतिविधियों में भाग लेने के साथ बच्चों का आत्मविश्वास बढ़ता है।

INDUSTRIAL VISIT FOR IT DEPARTMENT STUDENTS

Innocent Hearts Group of Institutions organized an industrial visit for its Information Technology department students. Students of MCA & BCA final participated in this visit.   Students visited Kreativan Technologies, Mohali. In this visit Assistant Professor Gurpreet Singh & Assistant Professor Jasmeet Kaur accompanied & guided the students about the importance and need of industrial visit. Mr Dinesh Thakur (Manager)of Kreativan Technologies explained about the different department and also the working style of the various departments. In this visit he also guided the students about the new technology and given the career guidance in the area of information technology. The students were very much curious about the visit and joined the visit with full dedication and interest.