Skip to main content

Posts

Innocent Hearts School -Loharan Branch Outshone in Punjab Zone -3 Tournament: Displayed Dominance in Volleyball

The students of Innocent Hearts School , Loharan brought laurels to the school by achieving Gold and Bronze medals in Punjab Zonal Tournament. The players of Volleyball U-14 girls showed dominance over Government Girls School.   The category U-17 boys showed their skills and defeated the team of APJ School and bagged gold medal in U-14 category for silver medal. The category U-17 boys and U-14 girls bagged the bronze medal.     The players performed well in Table tennis and Cricket too. The winning teams have been selected for district level. Director Principal Schools Mr. Dheeraj Banati congratulated the winners, H.O.D. Sports- Mr. Sanjeev Bhardwaj and their coaches and wished them good luck for the upcoming district level matches.    Dr. Anup Bowry – Academic Secretary of Bowry Memorial Educational and Medical Trust congratulated the students and mentioned that selected students will be awarded concession in tuition fee.

INNOCENT HEARTS COLLEGE OF EDUCATION CELEBRATED TEACHERS DAY

The student-teachers of Innocent Hearts College of Education, Jalandhar organised the function on Teachers day in the auditorium. The programme started with the prayer ceremony followed by the floral welcome of the Chief Guest Mrs. Aradhana Bowry, Executive Director (Colleges), Bowry Memorial Educational and Medical Trust. The student-teachers gave a welcome speech and bouquets to their educators and guests. This was followed by a power point presentation depicting the importance of teachers. There were solo dance performances and solo songs dedicated to the college teachers were sung by the student-teachers. Dr. Tirath Singh, Principal Sacred Hearts College of Education gave an inspirational speech on the ‘Vision of Teacher Education in India’. The students also conducted a quiz for the teachers in which the teachers were divided into two teams. There were three rounds of intellectual and fun-filled activities by the teachers. Self-composed poems were recited by the student-teach

इनोसैंट हाट्र्स कालेज ऑफ एजुकेशन मेंं शिक्षक दिवस मनाया

इनोसैंट हाट्र्स कालेज ऑफ एजुकेशन, लोहारां (जालन्धर) में विद्यार्थी-अध्यापकोंं द्वारा शिक्षक दिवस धूमधाम से मनाया गया। इस समारोह की शुरुआत बौरी मैमोरियल एजुकेशनल एंड मैडीकल ट्रस्ट की कार्यकारी निदेशक (कालेज) मुख्य अतिथि श्रीमती अराधना बौरी को पुष्पगुच्छ भेंंट कर उनका स्वागत करने के पश्चात् की गई। विद्यार्थी-अध्यापकों ने अपने अध्यापकोंं व मेहमानों को पुष्पगुच्छ भेंट कर उनका स्वागत किया। अध्यापकों के महत्व को दर्शाने वाली एक पावर प्वाइंट प्रस्तुति पेश की गई।  विद्यार्थी-अध्यापकों द्वारा अध्यापकों को समर्पित नृत्य व गीत पेश किए गए। सैक्रेड हाट्र्स कालेज  ऑफ एजुकेशन के प्रिंसीपल डा. तीर्थ सिंह ने ‘भारत मेंं अध्यापन शिक्षा के दृष्टिकोण’ विषय पर एक प्रेरणा से भरपूर भाषण दिया और अपने विचार पेश किए। विद्यार्थियोंं ने अध्यापकोंं के लिए एक प्रश्नोत्तरी भी आयोजित की जिसमेंं अध्यापकों को दो टीमों मेंं बांटा गया। इसमेंं जानकारी से भरपूर तीन राऊंड थे। विद्यार्थी-अध्यापकों द्वारा स्वै:रचित कविताएं भी सुनाई गईं और समूह गीत भी पेश किया गया। प्रिंसीपल डा. अरजिन्दर सिंह ने अपने भाषण मेंं कहा कि अध्याप

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਅਧਿਆਪਕ ਦਿਵਸ ਮਨਾਇਆ

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ, ਲੋਹਾਰਾਂ (ਜਲੰਧਰ) ਵਿਖੇ ਵਿਦਿਆਰਥੀ-ਅਧਿਆਪਕਾਂ ਵੱਲੋਂ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਬੌਰੀ ਮੈਮੋਰਿਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੀ ਕਾਰਜਕਾਰੀ ਨਿਦੇਸ਼ਕ (ਕਾਲਜ) ਮੁੱਖ ਮਹਿਮਾਨ ਸ਼੍ਰੀਮਤੀ ਅਰਾਧਨਾ ਬੌਰੀ ਨੂੰ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਸਵਾਗਤ ਕਰਨ ਤੋਂ ਬਾਅਦ ਕੀਤੀ ਗਈ। ਵਿਦਿਆਰਥੀ-ਅਧਿਆਪਕਾਂ ਨੇ ਆਪਣੇ ਅਧਿਆਪਕਾਂ ਅਤੇ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਅਧਿਆਪਕਾਂ ਦੇ ਮਹੱਤਵ ਨੂੰ ਦਰਸਾਉਣ ਵਾਲੀ ਇਕ ਪਾਵਰ ਪਵਾਇੰਟ ਪੇਸ਼ਕਾਰੀ ਪੇਸ਼ ਕੀਤੀ ਗਈ। ਵਿਦਿਆਰਥੀ-ਅਧਿਆਪਕਾਂ ਵੱਲੋਂ ਅਧਿਆਪਕਾਂ ਨੂੰ ਸਮਰਪਿਤ ਡਾਂਸ ਅਤੇ ਗਾਣੇ ਪੇਸ਼ ਕੀਤੇ ਗਏ। ਸੈਕਰੇਡ ਹਾਰਟਸ ਕਾਲਜ ਆਫ ਐਜੁਕੇਸ਼ਨ ਦੇ ਪ੍ਰਿੰਸੀਪਲ ਡਾ. ਤੀਰਥ ਸਿੰਘ ਨੇ 'ਭਾਰਤ ਵਿੱਚ ਅਧਿਆਪਨ ਸਿੱਖਿਆ ਦੇ ਦ੍ਰਿਸ਼ਟੀਕੋਣ' ਵਿਸ਼ੇ ਤੇ ਇਕ ਪ੍ਰੇਰਣਾ ਭਰਿਆ ਭਾਸ਼ਣ ਦਿੱਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਨੇ ਅਧਿਆਪਕਾਂ ਲਈ ਇਕ ਪ੍ਰਸ਼ਨਾਵਲੀ ਵੀ ਆਯੋਜਿਤ ਕੀਤੀ ਜਿਸ ਵਿੱਚ ਅਧਿਆਪਕਾਂ ਨੂੰ ਦੋ ਟੀਮਾਂ ਵਿੱਚ ਵੰਡਿਆ ਗਿਆ। ਇਸ ਵਿੱਚ ਜਾਣਕਾਰੀ ਭਰਪੂਰ ਤਿੰਨ ਰਾਊਂਡ ਸਨ। ਵਿਦਿਆਰਥੀ-ਅਧਿਆਪਕਾਂ ਵੱਲੋਂ ਸਵੈ-ਰਚਿਤ ਕਵਿਤਾਵਾਂ ਵੀ ਸੁਣਾਈਆਂ ਗਈਆਂ ਅਤੇ ਸਮੂਹ ਗੀਤ ਵੀ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਧਿਆਪਕਾਂ ਦੇ ਮੋਢਿਆਂ ਤੇ ਬਹੁਤ ਜ਼ਿੰਮੇਵ

Innocent Hearts Sports Persons Establish Superiority in District Table Tennis Tournament

The table tennis players of Innocent Hearts won accolades from all on winning the gold medals inthe U -19 and U-14 girls .In U-19 girls (Green Model Town) -Hazel,Rabia,Samiksha, Shreya and Lavya have been selected for District LevelTournament. The U 19 team defeated team of APJand achieved gold medal. Kashika,Kashvi Tanya and Arohi from U 14 team bagged gold medal while the rest of   students will be selected after trials.Innocent Hearts Loharan-Krisha, Anshika and Sanchita   got silver medal .On achieving this distinction the Management and Director Principal Schools congratulated the H.O.D. Sports Mr.Sanjeev Bhardwaj and the coaches Mr.Tilak   and Ms.Kanika. They praised the students for their great performance and encouraged them to continue their efforts. They wished the students all the best for future.Dr.Anup Bowry -Academic Secretary of Bowry Memorial Educational and Medical Trust congratulated the students and declared a concession in their fee.   Earlier also these student

इनोसैंट हाट्र्स के विद्यार्थियों का टेबल टैनिस में जलवा

इनोसैंट हाट्र्स के विद्यार्थियों ने टेबल-टैनिस ज़ोनल मुकाबलों में बढिय़ा प्रदर्शन कर स्कूल का नाम रौशन किया। इनोसैंट हाट्र्स ग्रीन मॉडल टाऊन अंडर-19 व अंडर-14 लड़कियों की टीम ने स्वर्ण पदक जीता। लड़कियों की अंडर-19 टीम में हेज़ल, राबिया, समीक्षा, श्रेया व लव्या को जि़ला स्तरीय मुकाबलोंं में भी चुना गया। अंडर-19 की टीम ने ए.पी.जे. स्कूल की टीम को पराजित कर स्वर्ण पदक जीता। अंडर-14 की टीम में कशिका, काश्वी, तान्या गुप्ता व आरोही ने स्वर्ण पदक जीता। शेष विद्यार्थियों का चयन ट्रायल के बाद किया जाएगा। इनोसैंट हाट्र्स लोहारां की अंडर-14 की टीम में कृषा मित्तल, अंशिका व संचिता ने दूसरा स्थान हासिल कर रजत पदक जीता। इस शानदार प्रदर्शन के लिए मैनेजमैंट व डायरैक्टर प्रिंसीपल धीरज बनाती ने विजेता खिलाडिय़ों के साथ-साथ खेल प्रभारी संजीव भारद्वाज व कोच तिलक राज व कनिका को बधाई दी। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने विजेता विद्यार्थियोंं को बधाई दी और कहा कि इन विद्यार्थियोंं को ट्रस्ट द्वारा फीस मेंं राहत दी जाएगी।

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਟੇਬਲ ਟੈਨਿਸ ਵਿੱਚ ਜਲਵਾ-ਏ.ਪੀ.ਜੇ. ਨੂੰ ਹਰਾ ਕੇ ਸੋਨ ਤਗਮਾ ਜਿੱਤਿਆ

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਟੇਬਲ-ਟੈਨਿਸ ਜੋਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅੰਡਰ-19 ਅਤੇ ਅੰਡਰ-14 ਕੁੜੀਆਂ ਦੀ ਟੀਮ ਨੇ ਸੋਨ ਤਗਮਾ ਜਿੱਤਿਆ। ਕੁੜੀਆਂ ਦੀ ਅੰਡਰ-19 ਟੀਮ ਵਿੱਚੋਂ ਹੇਜਲ, ਰਾਬਿਆ, ਸਮੀਕਸ਼ਾ, ਸ਼ਰੇਆ ਅਤੇ ਲਵਿਆ ਨੂੰ ਜ਼ਿਲਾ ਪੱਧਰੀ ਮੁਕਾਬਲਿਆਂ ਲਈ ਵੀ ਚੁਣਿਆ ਗਿਆ। ਅੰਡਰ-19 ਦੀ ਟੀਮ ਨੇ ਏ.ਪੀ.ਜੇ. ਸਕੂਲ ਦੀ ਟੀਮ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਅੰਡਰ-14 ਦੀ ਟੀਮ ਵਿੱਚ ਕਸ਼ਿਕਾ, ਕਾਸ਼ਵੀ, ਤਾਨਿਆ ਗੁਪਤਾ ਅਤੇ ਆਰੋਹੀ ਨੇ ਸੋਨ ਤਗਮਾ ਜਿੱਤਿਆ। ਬਾਕੀ ਵਿਦਿਆਰਥੀਆਂ ਦੀ ਚੋਣ ਟ੍ਰਾਇਲ ਤੋਂ ਬਾਦ ਕੀਤੀ ਜਾਵੇਗੀ। ਇਨੋਸੈਂਟ ਹਾਰਟਸ ਲੋਹਾਰਾਂ ਦੀ ਅੰਡਰ-14 ਦੀ ਟੀਮ ਵਿੱਚ ਕ੍ਰਿਸ਼ਾ ਮਿਤੱਲ, ਅੰਸ਼ਿਕਾ ਅਤੇ ਸੰਚਿਤਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੈਨਜਮੈਂਟ ਅਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਖਿਡਾਰੀਆਂ ਦੇ ਨਾਲ-ਨਾਲ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਤਿਲਕ ਰਾਜ ਤੇ ਕਨਿਕਾ ਨੂੰ ਵਧਾਈ ਦਿੱਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੂੰ ਟਰਸਟ ਵਲੋਂ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।

Innocent Hearts offered a View of Sh. Krishna Janmashtami of Vrindavan

  Innocent Hearts School, Green Model Town, Loharan ,Cantt. JandialaRoad and Royal World celebrated the Birthday of Lord Krishna with great joviality.   The children of INNOKIDS came dressed in, as Krishna and Radha and other colorful outfits. Tiny tots lent   Shri Krishna Janmashtami a special touch.They made and wore Peacock feather head-gears and decorated matkas and flutes. INNOKIDS was decorated colorfully with Jhankis depicting thebirth place of Lord Krishna and Krishna Jhoola. Diverse Leelas “MatkiPhodna, Baal Gopal’s cradle , dancing with Gopis , dancing on kaliyaNaagof Lord Krishna were displayed. The children presentedchoreography on “MaiyaYashodha”. Teachers explained the students about the life andleelas of lord Krishna. The story of friendship of Sh. Krishna and Sudama was told to the students. On this occasion, Director Principal School- Mr. DheerajBanati , Vice - Principal Mrs. SharmilaNakra , Examination Incharge - Mrs. GurvinderKaur were present. Principal Mr. Dhee

इनोसैंट हाट्र्स मेंं नज़र आया वृंदावन जैसा नज़ारा

इनोसैंट हाट्र्स ग्रीन मॉडल टाऊन, लोहारां, कैन्ट-जंडियाला रोड एवं रॉयल वल्र्ड मेंं श्री कृष्ण जन्माष्टमी धूमधाम से मनाई गई। नन्हे-नन्हे छात्र कृष्ण का रूप धारण कर आए जबकि छात्राएं गोपियां बनकर आई थीं। सम्पूर्ण स्कूल वृंदावन के रंग में रंगा हुआ था। बच्चों में उत्साह भरा हुआ था। बच्चों ने झूला भी बनाया। कृष्ण जी की लीला दिखाने के लिए विभिन्न दृश्य बनाए गए। झूला झूलते हुए व काला नाग पर नृत्य करते हुए, माखन की मटकी फोड़ते हुए एवं गोपियों संग रासलीला करते हुए कृष्ण जी के दृश्य प्रस्तुत किए गए। बच्चोंं ने सुंदर नृत्य-नाटिका ‘मैया यशोदा ये तेरा कन्हैया’ भी प्रस्तुत की। अध्यापिकाओं ने बच्चोंं को कृष्ण जी के जीवन व उनकी लीला के बारे बताया, कृष्ण व सुदामा की गहरी दोस्ती के बारे भी बताया। इस अवसर पर डायरैक्टर प्रिंसीपल ऑफ स्कूलज़ धीरज बनाती, वाइस प्रिंसीपल शर्मिला नाकरा, परीक्षा प्रभारी गुरविन्दर कौर मौजूद थे। प्रिंसीपल धीरज बनाती ने सभी को कृष्ण जन्माष्टमी की बधाई दी और कहा कि हमेंं सभी त्यौहार धूमधाम से मनाने चाहिएं। हर त्यौहार हमें हमारे धर्म व संस्कृति के साथ जोड़ता है।

ਇਨੋਸੈਂਟ ਹਾਰਟਸ ਵਿਖੇ ਨਜ਼ਰ ਆਇਆ ਵਰਿੰਦਾਵਨ ਵਰਗਾ ਨਜ਼ਾਰਾ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਉਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ। ਨਿੱਕੇ-ਨਿੱਕੇ ਵਿਦਿਆਰਥੀ ਕ੍ਰਿਸ਼ਨ ਦਾ ਰੂਪ ਧਾਰ ਕੇ ਆਏ ਜਦਕਿ ਵਿਦਿਆਰਥਣਾਂ ਗੋਪੀਆਂ ਬਣ ਕੇ ਆਈਆਂ ਸਨ। ਸਾਰਾ ਸਕੂਲ ਵਰਿੰਦਾਵਨ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਬੱਚਿਆਂ ਵਿੱਚ ਉਤਸ਼ਾਹ ਭਰਿਆ ਹੋਇਆ ਸੀ। ਬੱਚਿਆਂ ਨੇ ਝੂਲਾ ਵੀ ਬਣਾਇਆ। ਕ੍ਰਿਸ਼ਨ ਜੀ ਦੀਆਂ ਲੀਲਾ ਦਿਖਾਉਣ ਲਈ ਵੱਖ-ਵੱਖ ਦ੍ਰਿਸ਼ ਬਣਾਏ ਗਏ। ਝੂਲਾ ਝੂਲਦੇ ਹੋਏ ਅਤੇ ਕਾਲਿਆ ਨਾਗ ਤੇ ਨਾਚ ਕਰਦੇ ਹੋਏ, ਮਾਖਨ ਦੀ ਮਟਕੀ ਫੋੜਦੇ ਹੋਏ ਅਤੇ ਗੋਪੀਆਂ ਸੰਗ ਰਾਸ ਲੀਲਾ ਕਰਦੇ ਹੋਏ ਕ੍ਰਿਸਨ ਜੀ ਦੇ ਦ੍ਰਿਸ਼ ਪੇਸ਼ ਕੀਤੇ ਗਏ। ਬੱਚਿਆਂ ਨੇ ਸੁੰਦਰ ਨਰਿਤ-ਨਾਟਿਕਾ 'ਮਇਆ ਯਸ਼ੋਦਾ ਯੇ ਤੇਰਾ ਕਨਇਆ' ਵੀ ਪੇਸ਼ ਕੀਤੀ। ਅਧਿਆਪਕਾਵਾਂ ਨੇ ਬੱਚਿਆਂ ਨੂੰ ਕ੍ਰਿਸ਼ਨ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਲੀਲਾ ਬਾਰੇ ਦੱਸਿਆ, ਕ੍ਰਿਸ਼ਨ ਅਤੇ ਸੁਦਾਮਾ ਦੀ ਗਹਿਰੀ ਦੋਸਤੀ ਬਾਰੇ ਵੀ ਦੱਸਿਆ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ ਮੌਜੂਦ ਸਨ। ਪ੍ਰਿੰਸੀਪਲ ਧੀਰਜ ਬਨਾਤੀ ਨੇ ਸਭ ਨੂੰ ਕ੍ਰਿਸ਼ਨ ਜਨਮਾਸ਼ਟਮੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਧੂਮਧਾਮ ਨਾਲ ਮਨਾਉਣੇ ਚਾਹੀਦੇ ਹਨ। ਹਰ ਤਿਉਹਾਰ ਸਾਨੂੰ ਸਾਡੇ ਧਰਮ ਅਤੇ ਸਭਿਆਚਾਰ ਨਾਲ ਜੋੜਦਾ ਹੈ।

Zonal Cricket Tournament Declared Open at Innocent Hearts School, Loharan

Innocent Hearts School, Loharan became a venue for the Zone -3 Cricket Tournament. The sports teams of different schools got registered. The tournament was declared open by releasing multihued balloons by the Chief Guest- D.E.O. Sh. Satnam Singh Bath. Deputy D.E.O. Mrs. Gurpreet Kaur was the Guest of Honour and A.E.O. Sh. Harbinder Pal Singh was the special guest of the program at Loharan School stadium. In total, 15 schools got their teams registered.   The first match was held for U- 14 team between APJ and Innocent Hearts. Besides this a match was played between U-14 teams of Mayor World and La- Blossom. Dr. Anup Bowry- Academic Secretary of Bowry Memorial Educational and Medical Trust, Director Principal Schools Mr. Dheeraj Banati and H.O.D. Sports Mr. Sanjeev presented souvenirs to the Chief Guest and Guest of Honour. This tournament will continue for a week.   On this Occasion cricket coach Mr. Amit told that U-14, U-17 and U-19 categories will take part in the tournament.

इनोसैंट हाट्र्स लोहारां में ज़ोनल क्रिकेट टूर्नामैंट का शुभारम्भ

इनोसैंट हाट्र्स लोहारां में ज़ोन-3 के तहत ज़ोनल क्रिकेट टूर्नामैंट का शुभारम्भ हुआ। इस अवसर पर मुख्य अतिथि के रूप मेंं पहुंचे डी.ई.ओ. सतनाम सिंह बाठ ने गुब्बारे छोडक़र टूर्नामैंंट के शुरू होने की घोषणा की। गैस्ट आफ ऑनर के रूप में डिप्टी डी.ई.ओ. गुरप्रीत कौर मौजूद थे और विशेष अतिथि के रूप में ए.ई.ओ. हरबिंदर पाल सिंह पहुंचे। इनोसैंट हाट्र्स लोहारां स्टेडियम मेंं शुरू हुए ज़ोनल क्रिकेट टूर्नामैंट में लगभग 15 टीमोंं के खिलाडिय़ों ने खुद को रजिस्टर करवाया। पहला मैच अंडर-14 की टीमों के बीच हुआ। यह दोनों टीमेंं ए.पी.जे. स्कूल व इनोसैंट हाट्र्स स्कूल की टीमेंं थीं। इसके बाद अंडर-14 की ही लॉ ब्लासम व मेयर वल्र्ड की टीम के बीच भी मैच करवाया गया। मुख्य अतिथि, गैस्ट आफ ऑनर व विशेष अतिथि को बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी, डायरैक्टर प्रिंसीपल धीरज बनाती व खेल विभाग के प्रभारी संजीव भारद्वाज ने स्मृति चिन्ह देकर सम्मानित किया। यह टूर्नामैंट लगभग एक सप्ताह तक चलेगा। इस अवसर पर क्रिकेट कोच अमित ने बताया कि इस टूर्नामैंट में अंडर-14, अंडर-17 व अंडर-19 श्रेणी के ख

ਇਨੋਸੈਂਟ ਹਾਰਟਸ ਲੋਹਾਰਾਂ ਵਿਖੇ ਜ਼ੋਨਲ ਕ੍ਰਿਕੇਟ ਟੂਰਨਾਮੈਂਟ ਦੀ ਸ਼ੁਰੂਆਤ ਹੋਈ

ਇਨੋਸੈਂਟ ਹਾਰਟਸ ਲੋਹਾਰਾਂ ਵਿਖੇ ਜ਼ੋਨ-3 ਦੇ ਤਹਿਤ ਜ਼ੋਨਲ ਕ੍ਰਿਕੇਟ ਟੂਰਨਾਮੈਂਟ ਦਾ ਸ਼ੁਭਆਰੰਭ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡੀ.ਈ.ਓ. ਸਤਨਾਮ ਸਿੰਘ ਬਾਠ ਨੇ ਗੁਬਾਰੇ ਉਡਾ ਕੇ ਟੂਰਨਾਮੈਂਟ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ। ਗੈਸਟ ਆਫ ਆਨਰ ਵਜੋਂ ਡਿਪਟੀ ਡੀ.ਈ.ਓ. ਗੁਰਪ੍ਰੀਤ ਕੌਰ ਮੌਜੂਦ ਸਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਏ.ਈ.ਓ. ਹਰਬਿੰਦਰ ਪਾਲ ਸਿੰਘ ਪੁੱਜੇ। ਇਨੋਸੈਂਟ ਹਾਰਟਸ ਲੋਹਾਰਾਂ ਸਟੇਡਿਅਮ ਵਿਖੇ ਸ਼ੁਰੂ ਹੋਏ ਜ਼ੋਨਲ ਕ੍ਰਿਕੇਟ ਟੂਰਨਾਮੈਂਟ ਵਿੱਚ ਕਰੀਬ 15 ਟੀਮਾਂ ਦੇ ਖਿਡਾਰੀਆਂ ਨੇ ਖੁਦ ਨੂੰ ਰਜਿਸਟਰ ਕਰਵਾਇਆ। ਪਹਿਲਾ ਮੈਚ ਅੰਡਰ-14 ਦੀਆਂ ਟੀਮਾਂ ਵਿਚਾਲੇ ਹੋਇਆ। ਇਹ ਦੋਵੇਂ ਟੀਮਾਂ ਏ.ਪੀ.ਜੇ. ਸਕੂਲ ਅਤੇ ਇਨੋਸੈਂਟ ਹਾਰਟਸ ਸਕੂਲ ਦੀਆਂ ਟੀਮਾਂ ਸਨ। ਇਸ ਤੋਂ ਬਾਅਦ ਅੰਡਰ-14 ਦੀ ਹੀ ਲਾੱ ਬਲਾਸਮ ਅਤੇ ਮੇਅਰ ਵਰਲਡ ਦੀ ਟੀਮ ਵਿਚਾਲੇ ਵੀ ਮੈਚ ਕਰਵਾਇਆ ਗਿਆ। ਮੁੱਖ ਮਹਿਮਾਨ, ਗੈਸਟ ਆਫ ਆਨਰ ਅਤੇ ਵਿਸ਼ੇਸ਼ ਮਹਿਮਾਨ ਨੂੰ ਬੌਰੀ ਮੈਮੋਰੀਅਲ ਐਜੁਕੇਸ਼ਨਲ ਐੰਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ, ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਖੇਡ ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ ਨੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਇਹ ਟੂਰਨਾਮੈਂਟ ਕਰੀਬ ਇਕ ਹਫਤਾ ਤੱਕ ਚਲੇਗਾ। ਇਸ ਮੌਕੇ ਕ੍ਰਿਕੇਟ ਕੋਚ ਅਮਿਤ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਸ਼੍ਰੇਣੀ ਦੇ ਖਿਡਾਰੀ ਅਤੇ ਟੀਮਾਂ ਭਾਗ ਲੈ ਰਹ

Innocent Hearts Group of Institutions, organize fresher’s party “Parichay 2018”

Innocent Hearts Group of Institutions organized Parichay 2018 a fresher’s party for welcoming newcomers in their IHGI Campus. The party was a talent based programme having a variety of flavors of different states. The programme started by Saraswati Vandana and lighting of lamp by Dr Anup Bowry Secretary, Bowry Memorial Educational and Medical Trust, Dr. Shailesh Tripathi- Group Director, Prof. Deepak Paul- Principal Hotel Management & Dr. Arjinder Singh Principal of College of Education. The Programme included many cultural performances like solo dance, bhangra, gidda, group dance and chorography by the students of first semesters. The most attractive performance was modeling and Bhangra performed by students of different courses. It helped to create warm environment between juniors and seniors. Newcomers shared their experiences. Mementoes & Sashes were given to Miss. Vipasha from Agriculture department-1 st semester for being chosen as Miss. Fresher.   Mr. Karan