Skip to main content

Posts

ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਟਸ ਵਿੱਚ ਅੰਤਰਵਿਭਾਗੀ ਫੈਸ਼ਨ ਸ਼ੋ ਪ੍ਰਤਿਯੋਗਿਤਾ ਆਯੋਜਿਤ

ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਟਸ ਲੋਹਾਰਾਂ ਕੈਂਪਸ ਵਿੱਚ ਅੰਤਰ ਵਿਭਾਗੀ ਫੈਸ਼ਨ ਸ਼ੋ ਪ੍ਰਤਿਯੋਗਿਤਾ ਆਯੋਜਿਤ ਕੀਤੀ ਗਈ। ਵਿਭਿੰਨ ਵਿਭਾਗਾਂ ਦੇ 250 ਤੋਂ ਜਿਆਦਾ ਵਿਦਿਆਰਥੀਆਂ ਨੇ ਇਸ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ। 

ਇਸ ਪ੍ਰਤਿਯੋਗਿਤਾ ਵਿੱਚ 3 ਰਾਂਉਡ ਰੱਖੇ ਗਏ। ਪਹਿਲਾ ਰਾਂਉਡ ਰੈਂਪ ਵਾਕ, ਦੂਸਰਾ ਰਾਂਉਡ ਪ੍ਰਸ਼ਨ-ਉੱਤਰ ਅਤੇ ਤੀਸਰਾ ਰਾਉਡ ਟੈਲੇਂਟ ਹੰਟ ਰਾਂਉਡ ਸੀ। ਵਿਦਿਆਰਥੀਆਂ ਨੇ ਉਤਸਾਹ ਨਾਲ ਇਸ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਅਤੇ ਇਹ ਆਯੋਜਨ ਸਫਲ ਰਿਹਾ। 

ਬੇਹਦ ਸੁੰਦਰ ਅਤੇ ਦਿਲ ਨੂੰ ਆਕਰਸ਼ਿਤ ਕਰਨ ਵਾਲੀ ਪੋਸ਼ਾਕਾਂ ਵਿੱਚ ਵਿਦਿਆਰਥੀ ਬੇਹਦ ਵਧੀਆ ਢੰਗ ਨਾਲ ਆਤਮਵਿਸ਼ਵਾਸ ਨਾਲ ਭਰੇ ਹੋਏ ਰੈਂਪ ਵਾਕ ਕਰ ਰਹੇ ਸਨ। 

ਮੁੱਖ ਮਹਿਮਾਨ ਦੇ ਰੂਪ ਵਿੱਚ 2013 ਅਤੇ 2018 ਦੀ ਅਮ੍ਰਿਤਸਰ ਦੀ ਬੈਸਟ ਮਾਡਲ ਰਹੀ ਸੁਧੱਨੀਤ ਕੌਰ ਪੁੱਜੇ। ਇਸ ਮੌਕੇ 'ਤੇ ਮਿਸਟਰ ਹੈਂਡਸਮ ਦਾ ਖਿਤਾਬ ਸਤਿਅਮ, ਮਿਸ-ਚਾਰਮਿੰਗ ਦਾ ਖਿਤਾਬ ਅੰਕਿਤਾ ਨੇ, ਮਿਸਟਰ ਡ੍ਰੈਸ ਅਤੇ ਮਿਸ ਡ੍ਰੈਸ ਦਾ ਖਿਤਾਬ ਕ੍ਰਮਵਾਰ ਸੁਰਿੰਦਰ ਸਿੰਘ ਅਤੇ ਜਸਦੀਪ ਕੌਰ ਨੇ ਅਤੇ ਮਿਸਟਰ ਮਿਸ ਪ੍ਰੈਜੇਂਸ ਆਫ ਮਾਇੰਡ ਦਾ ਖਿਤਾਬ ਮੁਕੁਲ ਅਰੋੜਾ ਅਤੇ ਮਿਕਸ਼ਿਖਾ ਨੇ ਜਿੱਤਿਆ। 

ਇਸ ਮੌਕੇ 'ਤੇ ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਟਸ ਦੇ ਗਰੁੱਪ ਡਾਇਰੈਕਟਰ ਡਾੱ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਉਨ•ਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ•ਾਂ ਨੇ ਕਿਹਾ ਕਿ ਇਸ ਤਰ•ਾਂ ਦੇ ਪ…
Recent posts

इनोसैंट हाट्र्स ग्रुप आफ इंस्टीट्यूशन्स में अंतरविभागीय फैशन शो प्रतियोगिता आयोजित

इनोसैंट हाट्र्स ग्रुप आफ इंस्टीट्यूशंस, लोहारां कैम्पस में अंतर विभागीय फैशन शो प्रतियोगिता आयोजित किया गया। विभिन्न विभागों के 250 से अधिक विद्यार्थियों ने इस प्रतियोगिता में हिस्सा लिया। इस प्रतियोगिता में 3 राऊंड रखे गए। 
पहला राऊंड रैम्प वाक, दूसरा राऊंड प्रश्न-उत्तर व तीसरा राऊंड टैलेंट हंट राऊंड था। विद्यार्थियों ने उत्साहपूर्वक इस प्रतियोगिता में भाग लिया और यह आयोजन सफल रहा। बेहद सुंदर व दिल को आकर्षित करने वाली पोशाकों में विद्यार्थी बेहद बढिय़ा ढंग से आत्मविश्वास से भरे हुए रैम्प वाक कर रहे थे। 
×éØæçÌçÍ ·ð¤ M¤Â ×ð´ w®vx ¥õÚU w®v} ·¤è ¥×ëÌâÚU ·¤è ÕñSÅU ×æòÇUÜ ÚUãUè âéÏÙèÌ ·¤õÚU Âãé¢U¿èÐ
इस अवसर पर मिस्टर हैंडसम का खिताब सत्यम, मिस-चार्मिंग का खिताब अंकिता ने, मिस्टर ड्रैस व मिस ड्रैस का खिताब क्रमश: सुरिंदर सिंह तथा मिस जसदीप कौर ने व मिस्टर मिस प्रैजेंस आफ माइंड का खिताब मुकुल अरोड़ा तथा मिकशिखा ने जीता।
 इस अवसर पर इनोसैंट हाट्र्स ग्रुप आफ इंस्टीट्यूशंस के ग्रुप डायरैक्टर डा. शैलेश त्रिपाठी ने विद्यार्थियों व स्टाफ को बधाई दी और उनके प्रयासों की प्रशंसा करते हुए उन्होंने क…

Innocent Hearts Group of Institutions organized Inter Department Fashion Show Competition

Innocent Hearts Group of Institutions organized Inter Department fashion show competition in its Loharan Campus. Students from various departments took part in this competition. The competition had 3 Rounds, the first round was of a Ramp Walk, the 2nd Round was Performance base and the last was Question Answer round. 

The event was a huge success, with highly enthusiastic performance by the students. The event witnessed participation from more than 250 students from various departments. The Guest of the was Ms. Sudhneet Kaur, Sudhneet Kaur remains Miss Beauty 2005, Miss Amritsar 2007, Miss Perfect Catwalk 2008 (Jalandhar). Participated in beauty competition at VLCC. She was awards as best model of the year 2013 & 2018 (Amritsar)
Adorned in their magnificent attires, the students looked stunning as they gracefully and confidently walked the ramp. The title of Mr handsome was won by Satyam and Miss Charming was won by Ankita. Mr. Costume was won by Sukhwinder Singh, Miss Costume was …

ਇੰਨੋਸੈਂਟ ਹਾਰਟਸ ਵਿੱਚ ਸਪੋਰਟਸ ਵੀਕ ਦੇ ਦੌਰਾਨ ਚਾਰਾਂ ਸਕੂਲਾਂ ਵਿੱਚ ਖੇਡ ਮੁਕਾਬਲੇ ਸ਼ੁਰੂ

ਇੰਨੋਸੈਂਟ ਹਾਰਟਸ ਵਿੱਚ ਆਰੰਭ ਹੋਏ ਸਪੋਰਟਸ ਵੀਕ ਦੇ ਦੌਰਾਨ ਖੇਡ ਮੁਕਾਬਲੇ ਆਰੰਭ ਹੋ ਚੁੱਕੇ ਹਨ। ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚੇ ਪੂਰੇ ਉਤਸ਼ਾਹ ਨਾਲ ਇਹਨਾਂ ਖੇਡਾਂ ਵਿੱਚ ਭਾਗ ਲੈ ਰਹੇ ਹਨ। ਐਚ.ਓ.ਡੀ ਸ਼੍ਰੀ ਸੰਜੀਵ ਭਾਰਦਵਾਜ ਨੇ ਦੱਸਿਆ ਕਿ ਹਰੇਕ ਜਮਾਤ ਨੂੰ ਇੱਕ ਅਲੱਗ ਗੇਮ ਦਿੱਤੀ ਗਈ ਹੈ, ਜਿਸ ਵਿੱਚ ਭਾਗ ਲੈ ਕੇ ਤਿੰਨ ਚਰਨਾਂ ਵਿੱਚ ਬੱਚਿਆਂ ਦੀ ਚੋਣ ਕੀਤੀ ਜਾਏਗੀ।

 ਸਪੋਰਟਸ ਵੀਕ ਦਾ ਆਰੰਭ ਬੱਚਿਆਂ ਨੇ ਡੰਬਲ ਅਤੇ ਹੂਪ ਦੀ ਸ਼ਾਨਦਾਰ ਪ੍ਰਸਤੁਤੀ ਨਾਲ ਕੀਤਾ। ਉਪਰੰਤ ਬੱਚਿਆ ਨੇ ਵੀ ਆਰ ਇੰਨੋਸੈਂਟ ਸੱਕੂਲ ਸੌਂਗ ਪ੍ਰਸਤੁਤ ਕੀਤਾ। ਬੱਚਿਆਂ ਨੇ ਰਿਲੇ ਰੇਸ ਥ੍ਰੀ ਲੈਗਡ ਰੇਸ, ਓਬਸਟੈਕਲ ਰੇਸ, ਸੈਕ ਰੇਸ, ਸਕੀਪਿੰਗ, 50 ਮੀਟਰ ਅਤੇ 100 ਮੀਟਰ ਰੇਸ ਵਿੱਚ ਭਾਗ ਲਿਆ। ਵਿਭਿੰਨ ਖੇਡਾਂ ਵਿੱਚ ਲੜਕਿਆਂ-ਲੜਕੀਆਂ ਦੀ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ। ਬੱਚਿਆਂ ਨੇ ਜਿੱਤਣ ਲਈ ਭਰਪੂਰ ਯਤਨ ਕੀਤੇ। 

ਜੀ.ਐਮ.ਟੀ. ਬ੍ਰਾਂਚ ਵਿੱਚ ਕੀਰਤੀ ਮਲਹੋਤਰਾ ਤਨਵੀਰ ਸਿੰਘ, ਰੀਤੀ ਤਲਵਾਰ, ਗਰਿਮਾ, ਜੀਆ ਚੌਹਾਨ, ਮਾਨਿਆ ਅਰੋੜਾ ਨੇ ਲੜਕੀਆਂ ਦੀ ਰਿਲੇ ਰੇਸ ਵਿੱਚ ਅਤੇ ਦਿਵਿਤ, ਸਮਰਥ, ਈਵਾਨ, ਅਭੈ ਨੇ ਲੜਕਿਆਂ ਦੀ ਰਿਲੇ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਬਸਟੈਕਲ ਰੇਸ ਵਿੱਚ ਹਰਸ਼ਿਤ, ਸੈਕ ਰੇਸ ਵਿੱਚ ਕੇਤਨ, ਮਨਨ, ਸਕਿਪਿੰਗ ਵਿੱਚ ਅਕਾਂਕਸ਼ਾ, ਮਹਿਕ, ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

 ਰਾਇਲ ਵਰਲਡ ਬ੍ਰਾਂਚ ਵਿੱਚ ਵਿਭਿੰਨ ਖੇਡਾਂ ਵਿੱਚ ਪਹਿਲਾ ਸੱਥਾਨ ਪ੍ਰਾਪਤ ਕਰ…

इनोसैंट हाट्र्स में खेल सप्ताह के दौरान चारों स्कूलों में खेल मुकाबले शुरू

§UÙæðâñ´ÅU ãUæÅU÷âü ×ð´ ¥æÚ´UÖ ãéU° ¹ðÜ âŒÌæãU ·ð¤ ÎæñÚUæÙ ¹ðÜ-×é·¤æÕÜð ¥æÚ´UÖ ãUæð ¿é·ð¤ ãñUÐ ÂãUÜè ·¤ÿææ âð Üð·¤ÚU ¥æÆUßè´ ·¤ÿææ Ì·¤ ·ð¤ Õ‘¿ð ÂêÚÔU ©UˆâæãU âð §UÙ ¹ðÜæð´ ×ð´ Öæ» Üð ÚUãðU ãñUÐ °¿.¥æð.ÇUè. Ÿæè â´Áèß ÖæÚUmUæÁ Ùð ÕÌæØæ ç·¤ ÂýˆØð·¤ ·¤ÿææ ·¤æð °·¤ ¥Ü» »ð× Îè »§üU ãñU  çÁâ×ð´ Öæ» Üð·¤ÚU ÌèÙ ¿ÚU‡ææð´ ×ð´ Õ‘¿æð´ ·¤æ ¿ØÙ ç·¤Øæ »Øæ ãñUÐ SÂæðÅU÷âü ßè·¤ ·¤æ ¥æÚ´UÖ Õ‘¿æð´ Ùð Ç´UÕÜ ÌÍæ ãêU ·¤è àææÙÎæÚU ÂýSÌéçÌ âð ç·¤ØæР̈Âà¿æÌ÷ Õ‘¿æð´ Ùð Òßè ¥æÚU §U´Ùæðâñ´ÅUÓ S·ê¤Ü âæ¡» ÂýSÌéÌ ç·¤ØæÐ Õ‘¿æð´ Ùð çÚUÜð ÎæñǸ, Íýè Üñ‚ÇU ÎæñǸ, ÕæŠææ ÎæñǸ, âñ·¤ ÎæñǸ, çS·¤èç´», z® ×è. ÌÍæ v®® ×è. ÚÔUâ ×ð´ Öæ» çÜØæР
çßçÖ‹Ù ¹ðÜæð´ ×ð´ ÜǸ·¤æð´ ÌÍæ ÜǸ緤Øæð´ ·¤è ¥Ü»-¥Ü» ÅUè×ð´ ÕÙæ§üU »§üUÐ Õ‘¿æð´ Ùð ÁèÌÙð ·ð¤ çÜ° ÖÚUÂêÚU ÂýØæâ ç·¤°ÐÁè.°×.ÅUè. Õýæ´¿ ×ð´ ·¤èçÌü ×ËãUæð˜ææ, ÌÙßèÚU çâ´ãU, ÚUèçÌ ÌÜßæÚU, »çÚU×æ, çÁØæ ¿æñãUæÙ, ×æ‹Øæ ¥ÚUæðǸæ Ùð ÜǸ緤Øæð´ ·¤è çÚUÜð ÎæñǸ ×ð´ ÌÍæ çÎçßÌ, â×Íü, §UßæÙ, ¥ÖØ Ùð ÜǸ·¤æð´ ·¤è çÚUÜð ÚÔUâ ×ð´ ÂýÍ× SÍæÙ ÂýæŒÌ ç·¤ØæÐ ÕæŠææ ÎæñǸ ×ð´ ãUçáüÌ, âñ·¤ ÚÔUâ ×ð´ ·ð¤ÌÙ, ×ÙÙ, çS·¤…

Sports week began with a bang in four schools of Innocent Hearts

Sports events began at Innocent Hearts School during Sports Week.The students from classes I to VIII took part in the competitions vigorously. HOD (Sports) Mr. Sanjeev Bhardwaj mentioned that each class has got individual game as per their age group.
Sports week began with the Dumbbell and Hoopla sessions. After this the students sang “We are INNOCENT” The children participated in Relay Race , Obstacle Race, Sack Race, Three Legged race, Skipping, 50 metreand 100 metre race, three Legged Race.  In the GMT Branch Kirti Malhotra, Tanvir Singh, Riti Talwar, Garima, Jiya Chauhan and Manya Arora won the Girls Relay Race while Divit, Samarth,Ivan and Abhay won the boys Relay Race.  The winners of the other races were : Harshit(Obstacle Race), Ketan and Manan(Sack Race), Akanksha and Mehakjeet bagged (Skipping Race ). In Royal World School Payal and Jeevan, Navnidhi and Mehul Saini, Harpreet Kaur , Lakshya, Onik, Kirtimaan, Aarav , Sakshi, LivKirat, Vanshika, Loveleen, Harjot Singh and Moh. Aq…

ਇੰਨੋਸੈਂਟ ਹਾਰਟਸ ਵਿੱਚ ਬੱਚਿਆਂ ਨੇ ਚਿੱਤਰਾਂ ਵਿੱਚ ਭਰੇ ਕਲਪਨਾਵਾਂ ਦੇ ਰੰਗ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ਓਪਨ ਡਰਾਇੰਗ ਕੰਪੀਟੀਸ਼ਨ ਦੇ ਦੌਰਾਨ ਬੱਚਿਆਂ ਨੇ ਚਿੱਤਰ ਬਣਾ ਕੇ ਉਸ ਵਿੱਚ ਆਪਣੀਆਂ ਕਲਪਨਾਵਾਂ ਦੇ ਰੰਗ ਭਰ ਕੇ ਆਪਣੀ ਪ੍ਰਤਿਭਾ ਦਾ ਪਰਿਚੈ ਦਿੱਤਾ। ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਕਰਵਾਏ ਗਏ ਇਸ ਮੁਕਾਬਲੇ ਵਿੱਚ ਚਾਰਾਂ ਸਕੂਲਾਂ ਦੇ ਲਗਭਗ 600 ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਨੇ ਆਪਣੇ ਅੰਦਰ ਦੀ ਸਿਰਜਨਾਤਮਕ ਸ਼ਕਤੀ ਨੂੰ ਦਿਖਾਂਦੇ ਹੋਏ ਬੜੇ ਸੁੰਦਰ ਚਿੱਤਰ ਬਣਾਏ ਅਤੇ ਉਹਨਾਂ ਵਿੱਚ ਰੰਗ ਭਰੇ। 
ਜੀ.ਐੱਮ.ਟੀ. ਬ੍ਰਾਂਚ ਵਿੱਚ ਪੰਜਵੀਂ ਜਮਾਤ ਵਿੱਚ ਹਰਨੀਤ, ਸ਼੍ਰਿਸ਼ਟੀ ਅਹੂਜਾ, ਛੇਵੀਂ ਜਮਾਤ ਵਿੱਚ ਪਲਕ ਗੁਲਾਟੀ, ਸੱਤਵੀਂ ਜਮਾਤ ਵਿੱਚ ਅਰਸ਼ੀਆ, ਅੱਠਵੀਂ ਜਮਾਤ ਵਿੱਚ ਪ੍ਰਿਯਾਂਸ਼ੀ ਅਤੇ ਮਾਨਿਆ ਨੇ ਪਹਿਲਾ ਸਥਾਨ ਹਾਸਿਲ ਕੀਤਾ। ਲੋਹਾਰਾਂ ਬ੍ਰਾਂਚ ਵਿੱਚ ਪੰਜਵੀਂ ਜਮਾਤ ਵਿੱਚ ਰੂਚਿਕਾ, ਛੇਵੀਂ ਜਮਾਤ ਦੀ ਮੰਨਤ, ਸੱਤਵੀਂ ਜਮਾਤ ਵਿੱਚ ਮੁਸਕਾਨ ਅਤੇ ਅੱਠਵੀਂ ਜਮਾਤ ਵਿੱਚ ਮਨਮੇਹਰ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਪੰਜਵੀਂ ਅਤੇ ਛੇਵੀਂ ਜਮਾਤ ਵਿੱਚੋਂ ਪੰਜਵੀਂ ਜਮਾਤ ਦੇ ਪ੍ਰਭਜੋਤ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ, ਸੱਤਵੀਂ ਅਤੇ ਅੱਠਵੀਂ ਜਮਾਤ ਵਿੱਚ ਖੁਸ਼ੀ ਮਾਗੋ ਨੂੰ ਪਹਿਲਾ ਸਥਾਨ ਮਿਲਿਆ। ਕੈਂਟ ਜੰਡਿਆਲਾ ਰੋਡ ਪੰਜਵੀਂ ਅਤੇ ਛੇਵੀਂ ਜਮਾਤ ਵਿਚੋਂ ਤ੍ਰਿਸ਼ਾ ਨੂੰ ਪਹਿਲਾ ਸਥਾ…

इनोसैंट हाट्र्स में बच्चों ने चित्रों में भरे कल्पनाओं के रंग

इनोसैंट हाट्र्स के चारों स्कूलों (ग्रीन मॉडल टाऊन, लोहारां, कैंट जंडियाला रोड तथा रॉयल वल्र्ड इंटरनैशनल स्कूल) में ओपन ड्राईंग कम्पीटीशन के दौरान बच्चों ने चित्र बनाकर उनमें अपनी कल्पनाओं के रंग भर कर अपनी प्रतिभा का परिचय दिया। पांचवीं से आठवीं तक के विद्यार्थियों के लिए करवाए गए इस मुकाबले में चारों स्कूलों के लगभग छ: सौ विद्यार्थियों ने भाग लिया। बच्चों ने अपने अन्दर की सृजनात्मक शक्ति को दिखाते हुए बहुत सुन्दर चित्र बनाए तथा उनमें रंग भरे।


जी.एम.टी. ब्रांच में पांचवीं कक्षा में हरनीत, सृष्टि अहूजा, छठी कक्षा में पलक गुलाटी, सातवीं कक्षा में अर्शिया, आठवीं कक्षा में प्रियांशी तथा मान्या ने प्रथम स्थान प्राप्त किया। लोहारां ब्रांच में पांचवीं कक्षा में रूचिका, छठी कक्षा में मन्नत, सातवीं कक्षा में मुस्कान तथा आठवीं कक्षा में मनमेहर को प्रथम स्थान मिला। रॉयल वल्र्ड इंटरनैशनल स्कूल में पांचवीं तथा छठीं कक्षा में से पांचवीं कक्षा के प्रभजोत को प्रथम स्थान मिला, सातवीं तथा आठवीं कक्षा में से खुशी मागो को प्रथम स्थान मिला। कैंट जंडियाला रोड पांचवीं तथा छठी कक्षा में से त्रिषा को प्रथम, …

Students of INNOCENT HEARTS SCHOOL filled pictures with their choicest Colours

Four Schools of Innocent Hearts (GMT, Loharan, Cantt.- Jandiala Road and Royal World International School ) organized Open Drawing and Colouring competition . The students of classes V to VIII took part in it enthusiastically. They widened their horizon and showed their creativity on canvas with their favourite colours.
First Position Holders GMT Harleen, Srishti sahuja(Class V)Palak Gulati (Class VI) Arshiya Class VII) and Priyanshi and Manya (Class VIII) Loharan- Ruchika (Class V), Mannat (Class VI) - Muskan (Class VII) and Manmehar (Class VIII) CJR -Class V and VI- Trisha (Class V) and Class VII and VIII Damanpreet RWIS-from class V and VI Prabhjot (Class V), Class VII and VIII Khushi Mago (Class VIII) The winners were awarded with the prizes by Executive Director Innocent Hearts Mrs. Shally Bowry , vice- principal Mrs. Sharmila Nakra and Incharge Primary wing Mrs. Harleen, Ms. Shallu Sehgal – InchargeLoharan and Mrs. Meenakshi – Incharge Royal World and Mrs. Sonali (CJR). Director Pr…

ਇੰਨੋਸੈਂਟ ਹਾਰਟ ਕਾਲਜ ਆਫ ਐਜੂਕੇਸ਼ਨ ਵੱਲੋਂ ਯੋਗ ਵਰਕਸ਼ਾਪ ਦਾ ਆਯੋਜਨ

ਇੰਨੋਸੈਂਟ ਹਾਰਟ ਕਾਲਜ ਆਫ ਐਜੂਕੇਸ਼ਨ ਜਲੰਧਰ ਵਲੋਂ ਯੋਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਯੋਗ ਪਾਠ ਸੰਸਥਾਨ ਦੇ ਉੱਘੇ ਯੋਗ ਮਾਹਿਰਾਂ ਦੁਆਰਾ ਕੀਤਾ ਗਿਆ, ਜਿਸ ਵਿੱਚ ਪ੍ਰਧਾਨ ਡਾ. ਵਿਨੋਦ ਕੁਮਾਰ ਪਾਲ ਅਤੇ ਉਪ-ਪ੍ਰਧਾਨ ਅਨੂਦੀਪ ਪ੍ਰਮੁੱਖ ਰੂਪ ਨਾਲ ਪੁੱਜੇ। ਯੋਗ ਆਸਨਾਂ ਦਾ ਪ੍ਰਦਰਸ਼ਨ ਪਹਿਲਾਂ ਮਾਹਿਰਾਂ ਦੁਆਰਾ ਦਿੱਤਾ ਗਿਆ ਅਤੇ ਬਾਅਦ ਵਿੱਚ ਵਿਦਿਆਰਥੀ ਅਧਿਆਪਕਾਂ ਅਤੇ ਅਧਿਆਪਕਾਂ ਨੇ ਇਹ ਆਸਨ ਕੀਤੇ। ਮਾਹਿਰਾਂ ਨੇ ਕਈ ਯੋਗ ਗਤਿਵਿਧੀਆਂ ਅਤੇ ਉਨ•ਾਂ ਦੇ ਲਾਭਾਂ ਬਾਰੇ ਵੇਰਵਾ ਦਿੱਤਾ। ਸਾਹ ਲੈਣ ਦੀਆਂ ਤਕਨੀਕਾਂ ਅਤੇ ਅਭਿਆਸ ਤੋਂ ਬਾਅਦ ਸਾਰੇ ਤਰੋ-ਤਾਜਾ ਮਹਿਸੂਸ ਕਰ ਰਹੇ ਸਨ। ਯੋਗਾ ਆਸਨ ਸੈਸ਼ਨ, ਤਣਾਅਮੁਕਤ ਸੈਸ਼ਨ ਅਤੇ ਸਵਾਲ-ਜਵਾਬ ਦੇ ਨਾਲ ਇੰਟਰੈਕਟਿਵ ਸੈਸ਼ਨ ਵੀ ਸੀ। ਬਾਅਦ ਵਿੱਚ ਵਿਦਿਆਰਥੀ-ਅਧਿਆਪਕਾਂ ਅਤੇ ਅਧਿਆਪਕਾਂ ਨੇ ਮਾਹਿਰਾਂ ਦੇ ਨਾਲ ਯੋਗ ਦਾ ਅਭਿਆਸ ਕੀਤਾ। ਜੀਵਨ ਨੂੰ ਸਿਹਤਮੰਦ ਬਣਾਉਣ ਲਈ ਸੁਝਾਅ ਦਿੱਤੇ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਯੋਗਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਰੋਜ਼ਾਨਾ ਜੀਵਨ ਵਿੱਚ ਯੋਗਾ ਦੀ ਸਾਰਥਕਤਾ ਨੂੰ ਸਮਝਾਇਆ।

इनोसैंट हाट्र्स कालेज आफ एजुकेशन में योग कार्यशाला का आयोजन

इनोसैंट हाट्र्स कालेज आफ एजुकेशन में योग कार्यशाला का आयोजन किया गया। यह योगशाला योग पाठ संस्था के अध्यक्ष डा. विनोद कुमार पाल और उपाध्यक्ष अनुदीप जैसे प्रख्यात योग के विशेषज्ञों ने संचालित की। योग आसनों का प्रदर्शन पहले विशेषज्ञों द्वारा किया गया और फिर विद्यार्थियों के साथ-साथ अध्यापकों ने भी इस आसनों का प्रदर्शन किया। विशेषज्ञों द्वारा विभिन्न योग गतिविधियों और उनके लाभों के बारे में विवरण दिया गया। सांस लेने की तकनीक और व्यायाम के बाद सभी तरों-ताजा महसूस कर रहे थे। योग आसन सत्र, तनाव-राहत सत्र और प्रश्न-उत्तर सत्र के साथ इटरैक्टिव सत्र भी थे। बाद में विद्यार्थी-अध्यापकों और अध्यापकों ने विशेषज्ञों के साथ योगाभ्यास किया। जीवन को स्वस्थ बनाने के लिए टिप्स दिए गए। प्राचार्य डा. अरजिन्दर सिंह ने योग विशेषज्ञों को धन्यवाद दिया और हमारे दिन-प्रतिदिन के हिसाब से योग की प्रासंगिकता को समझाया।

INNOCENT HEARTS COLLEGE OF EDUCATION ORGANISED YOGA WORKSHOP

Innocent Hearts College of Education, Jalandhar organised Yoga workshop on Feb 14, 2019. The workshop was conducted by eminent yoga experts of Yog-path Sansthan– President Dr.Vinod Kumar Paul and Vice President Ms. Anudeep. Demonstration of yoga aasanas was given by the experts first and then students as well as the teachers performed these aasanas. The experts gave description about various yoga activities and their benefits. All felt very fresh after doing the breathing exercises and meditation. There were interactive sessions along with yoga-aasan session, stress-relieving session and question-answer session. Later the student-teachers and teacher-educators practiced yoga along with the experts. Tips were given to make life healthier. Principal Dr.Arjinder Singh thanked the yoga experts and explained the relevance of yoga in our day to day life.

Guest Lecture at Loharan Campus

Innocent Hearts Group of Institutions organized a guest lecture on Entrepreneurship and Skill Development program in its Loharan Campus. Mr Ahsanul Haq the President of Jalandhar Management Association delivered a lecture regarding different start-up schemes started by government of India. “The concept will be very beneficial to the students, in the sense that their creative abilities will come to the fore. It will provide opportunities for students to explore what their interests are learn about potential careers, learn how to gain job experience and find additional educational opportunities to support career development.” The basic aim of this program was to enhance skills among the students. This, it to be done by the following means: organizing Workshops and Lectures periodically to create awareness about entrepreneurship, functioning as a guide for students with creative ideas which can be transformed into successful companies. He also motivated the students by giving different i…

ਲੋਹਾਰਾਂ ਕੈਂਪਸ ਵਿਖੇ ਗੈਸਟ ਲੈਕਚਰ

ਇੰਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਸਨੱਅਤਕਾਰੀ ਅਤੇ ਹੁਨਰ ਵਿਕਾਸ ਬਾਰੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਜਲੰਧਰ ਮੈਨਜਮੈਂਟ ਐਸੋਸਿਏਸ਼ਨ ਦੇ ਪ੍ਰਧਾਨ ਅਹਸਾਨਉਲ ਹੱਕ ਨੇ ਭਾਰਤ ਸਰਕਾਰ ਵਲੋਂ ਚਲਾਈਆਂ ਗਈਆਂ ਯੋਜਨਾਵਾਂ ਬਾਰੇ ਲੈਕਚਰ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਯੋਜਨਾਵਾਂ ਰਾਹੀਂ ਵਿਦਿਆਰਥੀਆਂ ਨੂੰ ਮਿਲ ਰਹੇ ਮੌਕਿਆਂ ਰਾਂਹੀ ਆਪਣੇ ਰੁਝਾਨਾਂ ਨੂੰ ਨੇਪਰੇ ਚਾੜਨ ਦਾ ਮੌਕਾ ਮਿਲੇਗਾ ਅਤੇ ਇਹ ਉਹਨਾਂ ਦੇ ਕੈਰੀਅਰ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ। ਕੈਰੀਅਰ ਲਈ ਵਾਧੂ ਵਿਦਿਅਕ ਯੋਗਤਾ ਅਤੇ ਨੌਕਰੀ ਲਈ ਅਨੁਭਵ ਵਿੱਚ ਇਹ ਯੋਜਨਾਵਾਂ ਬਹੁਤ ਸਹਾਇਕ ਸਿੱਧ ਹੋਣਗੀਆਂ। ਇਸ ਗੈਸਟ ਲੈਕਚਰ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਹੁਨਰ ਨੂੰ ਵਧਾਉਣਾ ਸੀ। ਉਹਨਾਂ ਵਿਦਿਆਰਥੀਆਂ ਨੂੰ ਕਈ ਪ੍ਰਕਾਰ ਦੇ ਸੁਝਾਅ ਵੀ ਦਿੱਤੇ ਜੋਕਿ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਣਗੇ। ਇਸ ਪ੍ਰਕਾਰ ਦੇ ਲੈਕਚਰ ਅਤੇ ਵਰਕਸ਼ਾਪ ਲਗਾਉਣ ਨਾਲ ਸਨੱਅਤਕਾਰੀ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਆਂਉਦੀ ਹੈ। ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਅਹਸਾਨਉਲ ਹੱਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵਲੋਂ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ।

लोहारां कैंपस में गैस्ट लैक्चर

इनोसैंट हाट्र्स ग्रुप आफ इंस्टीट्यूशनका, लोहारां कैंपस में उद्यमिता और कौशल विकास बारे गैस्ट लैक्चर का आयोजन किया गया। जालन्धर मैनेजमैंट एसोसिएशन के प्रधान अहसानउल हक ने भारत सरकार द्वारा चलाई गईं योजनाओं बारे लैक्चर दिया। उन्होंने कहा कि इन योजनाओं द्वारा विद्यार्थियों को मिल रहे अवसरों द्वारा अपने रुझानों को पूरा करने का अवसर मिलेगा और यह उनके कैरियर में मील का पत्थर साबित होंगे। कैरीयर के लिए अधिक शैक्षणिक योग्यता और नौकरी के लिए अनुभव में यह योजनाएं बहुत सहायक सिद्ध होंगी। इस गैस्ट लैक्चर का मुख्य उद्देश्य विद्यार्थियों में अनुभव को बढ़ाना था। उन्होंने विद्यार्थियों को कई प्रकार के सुझाव भी दिए जोकि विद्यार्थियों के लिए फायदेमंद साबित होंगे। इस प्रकार के लैक्चर और वर्कशाप गाने से उद्योगों बारे विद्यार्थियों में जागरूकता आती है। ग्रुप डायरैक्टर डा. शैलेश त्रिपाठी ने अहसानउल हक का धन्यवाद करते हुए कहा कि उनके द्वारा विद्यार्थियों के साथ साझे किए गए विचारों से विद्यार्थियों को बहुत लाभ मिलेगा।

ਇਨੋਕਿਡਜ਼ ਲੋਹਾਰਾਂ ਵਿੱਚ ਬੱਚਿਆਂ ਦੀ ਸ਼ਾਨਦਾਰ ਪ੍ਰਸਤੁਤੀ ਨੇ ਲਗਾਏ ਚਾਰ ਚਨੰ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਲੋਹਾਰਾਂ ਬ੍ਰਾਂਚ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਦੇ ਨੰਨ•ੇ-ਮੁੰਨ•ੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪ੍ਰਸਤੁਤ ਕਰਕੇ ਮਾਤਾ-ਪਿਤਾ ਨੂੰ ਮੰਤਰ-ਮੁਗਧ ਕਰ ਦਿੱਤਾ। ਆਏ ਹੋਏ ਮਾਤਾ-ਪਿਤਾ ਦਾ ਸੁਆਗਤ ਇੰਨੋਕਿਡਜ਼ ਲੋਹਾਰਾਂ ਦੀ ਕੋਰਡੀਨੇਟਰ ਬਨਦੀਪ ਕੌਰ ਨੇ ਕੀਤਾ। ਪ੍ਰੋਗਰਾਮ ਦੀ ਸ਼ੁਰੁਆਤ ਸ਼ਿਵ ਵੰਦਨਾ ਨਾਲ ਕੀਤੀ ਗਈ। ਉਸਤੋਂ ਬਾਅਦ ਪ੍ਰੀ-ਸਕੂਲ ਨੇ ਐਕਸ਼ਨ ਗੀਤ ਪ੍ਰਸਤੁਤ ਕੀਤਾ, ਜਿਸਦੇ ਬੋਲ ਸਨ- ਡੂ ਦ ਬੁੱਗੀ ਵੁਗੀ। 'ਲਕੜੀ ਕੀ ਕਾਠੀ ਨ੍ਰਿਤ ਆਕਰਸ਼ਣ ਦਾ ਕੇਂਦਰ ਰਿਹਾ। 'ਮੈਂਨੇ ਕਹਾ ਫੂਲੋਂ ਸੇ' ..ਨ੍ਰਿਤ ਨਾਟਿਕਾ ਦੇਖ ਕੇ ਮਾਤਾ-ਪਿਤਾ ਭਾਵੁਕ ਹੋ ਗਏ। ਕੇ.ਜੀ. 2 ਦੇ ਬੱਚਿਆਂ ਨੇ ਮੰਚ ਸੰਭਾਲ ਕੇ ਪ੍ਰੋਗ੍ਰਾਮ ਦੀ ਬਾਖ਼ੂਬੀ ਪ੍ਰਸਤੁਤੀ ਕੀਤੀ। ਬੱਚਿਆਂ ਦਾ ਆਤਮ-ਵਿਸ਼ਵਾਸ਼ ਸ਼ਲਾਘਾਯੋਗ ਸੀ। ਵੋਟ ਔਫ ਥੈਂਕਸ ਮੈਡਮ ਸ਼ਿਵਾਲੀ ਭੰਡਾਰੀ ਨੇ ਪੜਿਆ ਅਤੇ ਆਏ ਹੋਏ ਮਾਤਾ-ਪਿਤਾ ਦਾ ਧੰਨਵਾਦ ਕੀਤਾ। ਇੰਨੋਕਿਡਜ਼ ਲੋਹਾਰਾਂ ਦੀ ਇੰਚਾਰਜ ਅਲਕਾ ਅਰੋੜਾ ਨੇ ਮਾਤਾ-ਪਿਤਾ ਨੂੰ ਸਮਝਾਇਆ ਕਿ ਆਪਸੀ ਸਹਿਯੋਗ ਨਾਲ ਹੀ ਬੱਚਿਆਂ ਦਾ ਸਰਬ-ਪੱਖੀ ਵਿਕਾਸ ਹੋ ਸਕਦਾ ਹੈ। ਆਧੁਨਿਕ ਯੁੱਗ ਵਿੱਚ ਬੱਚਿਆਂ ਨੂੰ ਨੈਤਿਕ-ਮੁੱਲ ਸਿਖਾਣੇ ਬਹੁਤ ਜ਼ਰੂਰੀ ਹਨ। ਸਕੂਲ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਤਾਂ ਕਿ ਬੱਚੇ ਆਪਣੇ ਦੇਸ਼ ਦੀ ਸੰਸਕ੍ਰਿਤੀ ਭਲੀ-ਭਾਂਤ ਜਾਣ ਲੈਣ। ਇਸਤੋਂ ਬਿਨਾਂ ਸਾਰੇ ਬੱਚਿਆਂ ਨੂੰ ਭਾਗ …

इनोकिड्स लोहारां में बच्चों की शानदार प्रस्तुति ने लगाए चार चांद

इनोसैंट हाट्र्स के इनोकिड्स लोहारां ब्रांच में प्री-स्कूल तथा नर्सरी के नन्हें-मुन्ने बच्चों ने रंगारंग कार्यक्रम प्रस्तुत करके अभिभावकों को मंत्रमुग्ध कर दिया। आए हुए अभिभावकों का स्वागत इनोकिड्स लोहारां की संयोजक बनदीप कौर ने किया। कार्यक्रम का शुभारंभ शिव वन्दना से किया गया। तत्पश्चात् प्री-स्कूल ने एक्शन गीत प्रस्तुत किया, जिसके बोल थे-‘डू द बुग्गी वुगी।’ ‘लकड़ी की काठी’ नृत्य आकर्षण का केन्द्र रहा। ‘मैंने कहा फूलों से....’ नृत्य नाटिका देखकर अभिभावक भाव-विभोर हो गए। के.जी.द्वितीय के बच्चों ने मंच संभाल कर कार्यक्रम की प्रस्तुति बखूबी की। बच्चों का आत्मविश्वास सराहनीय था। वोट ऑफ थैंक्स मैम शिवाली भंडारी ने पढ़ा तथा आए हुए अभिभावकों को धन्यवाद किया। इनोकिड्स लोहारां की इंचार्ज अलका अरोड़ा ने अभिभावकों को समझाया कि आपसी सहयोग से ही बच्चों का सर्वांगीण विकास हो सकता है। आधुनिक युग में बच्चों को नैतिक मूल्य सिखाने बहुत कारूरी हैं। विद्यालय में बहुत सी गतिविधियां करवाई जाती हैं तता प्रत्येक पर्व मनाया जाता है ताकि बच्चे अपने देश की संस्कृति को भली भांति जान लें। इसके अतिरिक्त सभी बच्च…