Skip to main content

Posts

Showing posts from October, 2018

Innocentites Showed Artistic Creativity in Rangoli Making Competition

To mark Diwali celebrations Rangoli MakingCompetition was conducted in all the four branches (GMT, Loharan, Cantt. Jandiala Road and Royal World Nurpur, Pathankot Road Jalandhar) of Innocent Hearts School. The students made rangolis on different issues like Women Empowerment, Child Labour, Girl Education; Religion is for love and not for War, No to Drugs, Swachh Bharat etc. The students of all the branches participated with full zeal and enthusiasm.The schools reverberated with energy and novelty hoping that this Diwali would bring utmost peace and prosperity in everybody’s life. Thejudges appreciatedthe creativity displayed by the students in the form of Rangoli.First Prize was bagged by Sanjana, Rhythm, Isha and Muskan – GMT, Gunjan, Pallavi, Prabal and Navya- LOHARAN, Gu njan , Sunaina, Shayna, Radha and Prabhsimrat - ROYAL WORLD SCHOOL. Director Principal Schools Mr. DheerajBanati appreciated the efforts of the students and wished the Innocentites Happy Diwali and reiterat

इनोसैंट हाट्र्स में रंगोली प्रतियोगिता आयोजित

इनोसैंट हाट्र्स स्कूल ग्रीन माडल टाऊन, लोहारां व रायल वल्र्ड ब्रांच में दीवाली के अवसर पर रंगोली प्रतियोगिता करवाई गई। सभी ब्रांचों के विद्यार्थियों ने इस प्रतियोगिता में बहुत उत्साह से भाग लिया। विद्यार्थियों ने विभिन्न विषयों जैसे- नारी शक्तिकरण, बाल मज़दूरी, बेटियों की शिक्षा, धर्म का आधार प्रेम है न कि युद्ध, शराब के सेवन को ना, स्वच्छ भारत आदि को रंगोली में अपना आधार बनाया। विद्यार्थियों ने रंगों के मिश्रण के साथ सुंदर रंगोली बनाई। विद्यार्थियों की इस रचनात्मकता के लिए जजों सहित सभी ने उनकी प्रशंसा की। इस प्रतियोगिता में संजना, रिधम, ईशा, मुस्कान (जी.एम.टी.), गुंजन, पल्लवी, प्रबल, नव्या (लोहारां), गुंजन, सुनैना, शाइना, राधा, प्रभसिमरत (रायल वल्र्ड) प्रथम स्थान पर रहे। डायरैक्टर प्रिंसीपल आफ स्कूल्ज़ धीरज बनाती ने विद्यार्थियों की कलात्मक सोच के लिए उनकी प्रशंसा की। उन्होंने बच्चों को प्रदूषण रहित दीवाली मनाने के लिए प्रेरित किया।

ਇਨੋਸੈਂਟ ਹਾਰਟਸ ਵਿਖੇ ਰੰਗੋਲੀ ਮੁਕਾਬਲਾ ਆਯੋਜਿਤ

ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਰਾਇਲ ਵਰਲਡ ਬ੍ਰਾਂਚ ਵਿਖੇ ਦੀਵਾਲੀ ਦੇ ਮੌਕੇ ਰੰਗੋਲੀ ਮੁਕਾਬਲਾ ਕਰਵਾਇਆ ਗਿਆ। ਸਾਰੀਆਂ ਬ੍ਰਾਂਚਾਂ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਬਹੁਤ ਉਤਸਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਜਿਵੇਂ- ਨਾਰੀ ਸਸ਼ਕਤੀਕਰਨ, ਬਾਲ ਮਜ਼ਦੂਰੀ, ਬੇਟੀਆਂ ਦੀ ਸਿੱਖਿਆ, ਧਰਮ ਦਾ ਅਧਾਰ ਪ੍ਰੇਮ ਹੈ ਨਾ ਕਿ ਯੁੱਧ, ਸ਼ਰਾਬ ਦੇ ਸੇਵਨ ਨੂੰ ਨਾ, ਸਵੱਛ ਭਾਰਤ ਆਦਿ ਨੂੰ ਰੰਗੋਲੀ ਵਿੱਚ ਆਪਣਾ ਅਧਾਰ ਬਣਾਇਆ। ਵਿਦਿਆਰਥੀਆਂ ਨੇ ਰੰਗਾਂ ਦੇ ਮਿਸ਼ਰਣ ਨਾਲ ਸੁੰਦਰ ਰੰਗੋਲੀ ਬਣਾਈ। ਵਿਦਿਆਰਥੀਆਂ ਦੀ ਇਸ ਰਚਨਾਤਮਕਤਾ ਲਈ ਜਜਾਂ ਸਮੇਤ ਸਭ ਨੇ ਉਹਨਾਂ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਵਿੱਚ ਸੰਜਨਾ, ਰਿਧਮ, ਈਸ਼ਾ, ਮੁਸਕਾਨ (ਜੀ.ਐਮ.ਟੀ.), ਗੁੰਜਨ, ਪਲੱਵੀ, ਪ੍ਰਬਲ, ਨਵਿਆ (ਲੋਹਾਰਾਂ), ਗੁੰਜਨ, ਸੁਨੈਨਾ, ਸ਼ਾਇਨਾ, ਰਾਧਾ, ਪ੍ਰਭਸਿਮਰਤ (ਰਾਇਲ ਵਰਲਡ) ਪਹਿਲੇ ਸਥਾਨ ਤੇ ਰਹੇ। ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਵਿਦਿਆਰਥੀਆਂ ਦੀ ਕਲਾਤਮਕ ਸੋਚ ਲਈ ਉਹਨਾਂ ਦੀ ਸ਼ਲਾਘਾ ਕੀਤੀ। ਉਹਨਾਂ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ।

इनोसैंट हाट्र्स, लोहारां कैम्पस के विद्यार्थी रिलायंस रिटेल के लिए शार्टलिस्ट हुए

इनोसैंट हाट्र्स ग्रुप आफ इंस्टीच्यूशंज़, लोहारां कैम्पस के एम.बी.ए. (फाइनल वर्ष) के 12 विद्यार्थी रिटेल कम्पनी के लिए शार्टलिस्ट हो गए। इन विद्यार्थियों को सहायक मैनेजर के रूप में 3 लाख रुपए वार्षिक पैकेज पर शार्टलिस्ट किया गया। सभी विद्यार्थी अपने प्रदर्शन से खुश व संतुष्ट थे और उन्होंने अपनी इस सफलता के लिए अपने अभिभावकोंं व अध्यापकों का आभार जताया। कम्पनी के एच.आर. रिजनल मैनेजर सुधांशु भारद्वाज ने भी विद्यार्थियों के प्रदर्शन व जानकारी के प्रति प्रसन्नता व्यक्त करते हुए इनोसैंट हाट्र्स कालेज, लोहारां द्वारा की जा रही मेहनत के लिए स्टाफ की प्रशंसा की। ट्रेनिंग व प्लेसमैंट अधिकारी डा. रोहन शर्मा ने बताया कि विद्यार्थियों के लिए तीन राऊंड रखे गए थे। पहले राऊंड में लिखित टैस्ट था, उसके बाद ग्रुप डिस्कशन व अंतिम राऊंड आमने-सामने साक्षात्कार का था। इनोसैंट हाट्र्स ग्रुप आफ इंस्टीच्यूशंज़ के ग्रुप डायरैक्टर डा. शैलेश त्रिपाठी ने विद्यार्थियोंं व अध्यापकों के प्रयासों की प्रशंसा की। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने विद्यार्थियों को बधाई देते हुए

ਇਨੋਸੈਂਟ ਹਾਰਟਸ, ਲੋਹਾਰਾਂ ਕੈਂਪਸ ਦੇ ਵਿਦਿਆਰਥੀ ਰਿਲਾਇੰਸ ਰਿਟੇਲ ਲਈ ਸ਼ਾਰਟਲਿਸਟ ਹੋਏ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦੇ ਐਮ.ਬੀ.ਏ. (ਫਾਈਨਲ ਸਾਲ) ਦੇ 12 ਵਿਦਿਆਰਥੀ ਰਿਲਾਇੰਸ ਰਿਟੇਲ ਕੰਪਨੀ ਲਈ ਸ਼ਾਰਟਲਿਸਟ ਹੋ ਗਏ। ਇਹਨਾਂ ਵਿਦਿਆਰਥੀਆਂ ਨੂੰ ਸਹਾਇਕ ਮੈਨਜਰ ਵਜੋਂ 3 ਲੱਖ ਰੁਪਏ ਸਲਾਨਾ ਦੇ ਪੈਕਜ ਤੇ ਸ਼ਾਰਟਲਿਸਟ ਕੀਤਾ ਗਿਆ। ਸਾਰੇ ਵਿਦਿਆਰਥੀ ਆਪਣੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਸਨ ਅਤੇ ਉਹਨਾਂ ਨੇ ਆਪਣੀ ਇਸ ਸਫਲਤਾ ਲਈ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਕੰਪਨੀ ਦੇ ਐਚ.ਆਰ. ਰਿਜਨਲ ਮੈਨੇਜਰ ਸੁਧਾਂਸ਼ੁ ਭਾਰਦਵਾਜ ਨੇ ਵੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਅਤੇ ਜਾਣਕਾਰੀ ਪ੍ਰਤੀ ਖੁਸ਼ੀ ਪ੍ਰਗਟ ਕਰਦੇ ਹੋਏ ਇਨੋਸੈਂਟ ਹਾਰਟਸ ਕਾਲਜ, ਲੋਹਾਰਾਂ ਵਲੋਂ ਕੀਤੀ ਜਾ ਰਹੀ ਮਿਹਨਤ ਲਈ ਸਟਾਫ ਦੀ ਸ਼ਲਾਘਾ ਕੀਤੀ। ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਡਾ. ਰੋਹਨ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਤਿੰਨ ਰਾਂਉਡ ਰੱਖੇ ਗਏ ਸਨ। ਪਹਿਲੇ ਰਾਂਉਡ ਵਿੱਚ ਲਿਖਤੀ ਟੈਸਟ ਸੀ, ਉਸ ਤੋਂ  ਬਾਦ ਗਰੁਪ ਡਿਸਕਸ਼ਨ ਅਤੇ ਆਖਰੀ ਰਾਂਉਡ ਆਹਮੋ-ਸਾਹਮਣੇ ਇੰਟਰਵਿਊ ਦਾ ਸੀ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐੰਡ ਮੈਡੀਕਲ ਟਰਸਟ ਦੇ ਅਕਾਦਮਿਕ ਸਕਤਰ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੇ ਵਿਦਿਆਰਥੀਆਂ ਤੇ ਮਾਣ ਹੈ ਅਤੇ ਭਵਿੱਖ ਲਈ ਸ਼ੁਭਕਾਮਨਾਵ

INNOCENT HEARTS LOHARAN CAMPUS STUDENTS GOT SHORTLISTED IN RELIANCE RETAIL

Students of Innocent Hearts Group of Institutions, Loharan campus got Shortlisted in Reliance Retail. 12 students of MBA final year got shortlisted at a salary package of 3 Lac per annum as for the position of  Assistant Manager. Students were quite happy and satisfied form their performance and gave whole credit to their parents and teachers. With this Mr. Sudhanshu Bhardwaj Regional HR Manger of company were quite happy with the performance and knowledge of the students and appreciated the efforts of Innocent Hearts Loharan College that college is working quite hard on the performance of the students. Dr. Rohan Sharma training and placement officer informed that there were three rounds of interview. The first round was Aptitude test. After the first round the participants went through the Group discussion. Last round was face to face Interview round. Dr. Shailesh Tripathi Group Director Innocent Hearts Group of Institutions, appreciated the efforts of students and teachers D

AN INTER SCHOOL COMPETITION “TARANG-2018”

Innocent Hearts group of institutions organized an Inter school competition “TARANG-2018” in its Loharan campus. The students from various school participated in this event. The motive behind this event was to boost up the confidence of the students. The events includes various competition activities such as poster making competition, Elocution, creative writing, quiz, scavenger Hunt, Group Discussion, Rangoli, Group Dance, Solo Singing, solo Dance, Ad-Mad Show, cooking without Fire, Fast Fingers, Group Song. The students participated with full zeal & dedication. Students were very much curious about their performance and participated with full interest. Dr Shailesh Tripathi Group Director Innocent hearts group of Institutions appreciated the efforts of students and teachers for organizing such a wonderful event and said that through such events students get the opportunity to enhance their internal skills. Sr.   No. Name of Event Winner School 1

इनोसैंट हाट्र्स ग्रुप आफ इंस्टीच्यूशंज़ में अंतर-स्कूल मुकाबले तरंग-2018 आयोजित

इनोसैंट हाट्र्स ग्रुप आफ इंस्टीच्यूशंज़ द्वारा अपने लोहारां कैम्पस में अंतर-स्कूल मुकाबले तरंग-2018 आयोजित करवाए गए। इसमें 15 स्कूलों के विद्यार्थियोंं ने भाग लिया। इन मुकाबलों के आयोजन का उद्देश्य विद्यार्थियोंं में आत्मविश्वास को प्रोत्साहित करना था। इन मुकाबलों में पोस्टर मेकिंग, क्रिएटिव राइटिंग, क्विज़, ग्रुप डिस्कशन, रंगोली, ग्रुप डांस, भाषण, सोलो सिंगिंग, सोलो डांस, एड-मैड शो, कुकिंग विदाउट फायर, फास्ट फिंगजऱ्, ग्रुप सांग आदि शामिल थे। विद्यार्थियोंं ने पूरे जोश व उत्साहपूर्वक इन मुकाबलों मेंं भाग लिया। विद्यार्थी अपने-अपने प्रदर्शन को लेकर बहुत सतर्क थे। इनोसैंट हाट्र्स ग्रुप आफ  इंस्टीच्यूशंज़ के ग्रुप डायरैक्टर डा. शैलेश त्रिपाठी ने अध्यापकों व विद्यार्थियोंं द्वारा किए गए प्रयासों की प्रशंसा की जिन्होंने यह शानदार आयोजन करवाने मेंं बहुत मेहनत की। उन्होंने साथ ही कहा कि ऐसे आयोजनोंं से विद्यार्थियोंं को अपने कौशल का प्रदर्शन करने का सही मौका मिलता है। इन मुकाबलों में जो स्कूल विजेता रहे वे निम्नलिखित हैं:- भाषण मुकाबले में एकम पब्लिक स्कूल, नकोदर, क्रिएटिव राइटिंग में एकम

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਅੰਤਰ-ਸਕੂਲ ਮੁਕਾਬਲੇ ਤਰੰਗ-2018 ਆਯੋਜਿਤ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਆਪਣੇ ਲੋਹਾਰਾਂ ਕੈਂਪਸ ਵਿਖੇ ਅੰਤਰ-ਸਕੂਲ ਮੁਕਾਬਲੇ ਤਰੰਗ-2018 ਆਯੋਜਿਤ ਕਰਵਾਏ ਗਏ। ਇਸ ਵਿੱਚ 15 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਦੇ ਆਯੋਜਨ ਦਾ ਮੰਤਵ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਨੂੰ ਹੁਲਾਰਾ ਦੇਣਾ ਸੀ। ਇਹਨਾਂ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ, ਕ੍ਰਿਏਟਿਵ ਰਾਈਟਿੰਗ, ਕਵਿਜ਼, ਗਰੁਪ ਡਿਸਕਸ਼ਨ, ਰੰਗੋਲੀ, ਗਰੁਪ ਡਾਂਸ, ਭਾਸ਼ਣ, ਸੋਲੋ ਸਿੰਗਿੰਗ, ਸੋਲੋ ਡਾਂਸ, ਐਡ-ਮੈਡ ਸ਼ੋਅ, ਕੁਕਿੰਗ ਵਿਦਆਉਟ ਫਾਇਰ, ਫਾਸਟ ਫਿੰਗਰਜ਼, ਗਰੁਪ ਸਾਂਗ ਆਦਿ ਸ਼ਾਮਲ ਸਨ। ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸਾਹ ਨਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ। ਵਿਦਿਆਰਥੀ ਆਪਣੇ-ਆਪਣੇ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਸਚੇਤ ਸਨ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਜਿਨ•ਾਂ ਨੇ ਇਹ ਸ਼ਾਨਦਾਰ ਆਯੋਜਨ ਕਰਵਾਉਣ ਵਿੱਚ ਬਹੁਤ ਮਿਹਨਤ ਕੀਤੀ। ਉਹਨਾਂ ਨਾਲ ਹੀ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਵਿਦਿਆਰਥੀਆਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਸਹੀ ਮੌਕਾ ਮਿਲਦਾ ਹੈ। ਇਹਨਾਂ ਮੁਕਾਬਲਿਆਂ ਵਿੱਚ ਜਿਹੜੇ ਸਕੂਲ ਜੇਤੂ ਰਹੇ ਉਹ ਹੇਠ ਲਿਖੇ ਅਨੁਸਾਰ ਹਨ- ਭਾਸ਼ਣ ਮੁਕਾਬਲੇ ਵਿੱਚ ਏਕਮ ਪਬਲਿਕ ਸਕੂਲ (ਨਕੋਦਰ), ਕ੍ਰਿਏਟਿਵ ਰਾਈਟਿੰਗ ਵਿੱਚ ਏਕਮ ਪਬਲਿਕ ਸਕੂਲ (ਨਕੋਦਰ), ਕਵਿਜ਼

Innocent Hearts Students Vansh and Shreya Victorious - Gold Medal in Taekwondo at “Jalandhar Sahodya Independent Schools Competition

Innocent Hearts student of Class IX Vansh and Shreya of class IV achieved gold medal in   Jalandhar Sahodya Independent Schools Taekwondo Competition. Vansh played in the U-17 age category and weight wise U- 45 kg and won gold medal brought   laurels and glory to his alma mater.   On the other hand, Shreya,     sister of Vansh Vasudev too won gold medal while playing under 14 age category and U- 28 kg weight category.   Earlier too both of them many a time won medals for their performance in Taekwondo. On their exceptional performance, Director Principal- Mr. Dheeraj Banati and Vice Principal Ms. Sharmila Nakra congratulated the H.O.D. Sports Mr. Sanjeev Bhardwaj and the coach Mr. Harpreet Singh. Vansh and Shreya won the gold medal in this competition which was conducted at Berry’s Global Discover School, Malsian having decimated their expert opponents with great skill and power. Congratulating them on their accomplishment the Management of the school wished them luck for future

इनोसैंट हाट्र्स के वंश व श्रेया ने सहोदया ताइक्वांडो प्रतियोगिता में जीते स्वर्ण पदक

इनोसैंट हाट्र्स स्कूल ग्रीन माडल टाऊन के विद्यार्थी वंश वासुदेव व श्रेया वासुदेव ने जालन्धर सहोदया इंडीपेंडंट स्कूल ताइक्वांडो प्रतियोगिता में एक बार फिर से स्वर्ण पदक जीत कर स्कूल का नाम रौशन किया है। वंश वासुदेव 9वीं कक्षा का विद्यार्थी है व श्रेया वासुदेव चौथी कक्षा में पढ़ती है। दोनों बहन-भाई जि़ला स्तरीय व राज्य स्तरीय ताइक्वांडो में पहले भी कई पदक जीत कर स्कूल का नाम रौशन कर चुके हैं। वंश ने अंडर-17 वर्ग व अंडर-45 किलोग्राम भार के तहत प्रतियोगिता में जीत प्राप्त की, जबकि श्रेया ने अंडर-14 वर्ग व अंडर-28 किलोग्राम भार के तहत मुकाबला जीत लिया। दोनों मेधावी विद्यार्थी हैं व खेलों के साथ-साथ पढ़ाई में भी हमेशा आगे रहते हैं। दोनों की इस शानदार जीत पर डायरैक्टर प्रिंसीपल धीरज बनाती व वाईस प्रिंसीपल शर्मिला नाकरा ने खेल इंचार्ज संजीव भारद्वाज व कोच हरप्रीत सिंह रंधावा को बधाई दी। स्कूल की मैनजमैंट ने वंश व श्रेया को बधाई देते हुए भविष्य के लिए शुभकामनाएं दीं। यह प्रतियोगिता बेरी ग्लोबल स्कूल डिस्कवर मलसियां में हुई। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप ब

ਇਨੋਸੈਂਟ ਹਾਰਟਸ ਦੇ ਵੰਸ਼ ਅਤੇ ਸ਼ਰੇਯਾ ਨੇ ਸਹੋਦਯਾ ਤਾਈਕਵਾਂਡੋ ਮੁਕਾਬਲੇ ਵਿੱਚ ਜਿੱਤੇ ਸੋਨ ਤਗਮੇ

ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀ ਵੰਸ਼ ਵਾਸੁਦੇਵ ਅਤੇ ਸ਼ਰੇਯਾ ਵਾਸੁਦੇਵ ਨੇ ਜਲੰਧਰ ਸਹੋਦਯਾ ਇੰਡੀਪੇਂਡਨਟ ਸਕੂਲ ਤਾਈਕਵਾਂਡੋ ਮੁਕਾਬਲੇ ਵਿੱਚ ਇਕ ਵਾਰ ਫਿਰ ਤੋਂ ਸੋਨ ਤਗਮੇ ਜਿੱਤ ਦੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਵੰਸ਼ ਵਾਸੁਦੇਵ ਨੌਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਸ਼ਰੇਯਾ ਵਾਸੁਦੇਵ ਚੌਥੀ ਜਮਾਤ ਵਿੱਚ ਪੜਦੀ ਹੈ। ਦੋਵੇਂ ਭੈਣ-ਭਰਾ ਜ਼ਿਲਾ ਪਧੱਰੀ ਅਤੇ ਰਾਜ ਪਧੱਰੀ ਤਾਈਕਵਾਂਡੋ ਵਿੱਚ ਪਹਿਲਾਂ ਵੀ ਕਈ ਪਦਕ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕਰ ਚੁੱਕੇ ਹਨ। ਵੰਸ਼ ਨੇ ਅੰਡਰ-17 ਵਰਗ ਅਤੇ ਅੰਡਰ-45 ਕਿਲੋਗ੍ਰਾਮ ਭਾਰ ਦੇ ਤਹਿਤ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ ਜਦਕਿ ਸ਼ਰੇਯਾ ਨੇ ਅੰਡਰ-14 ਵਰਗ ਅਤੇ ਅੰਡਰ-28 ਕਿਲੋਗ੍ਰਾਮ ਭਾਰ ਦੇ ਤਹਿਤ ਮੁਕਾਬਲਾ ਜਿੱਤ ਲਿਆ। ਦੋਵੇਂ ਹੋਨਹਾਰ ਵਿਦਿਆਰਥੀ ਹਨ ਅਤੇ ਖੇਡਾਂ ਦੇ ਨਾਲ-ਨਾਲ ਪੜਾਈ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੇ ਹਨ। ਦੋਹਾਂ ਦੀ ਇਸ ਸ਼ਾਨਦਾਰ ਜਿੱਤ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਰੰਧਾਵਾ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨਜਮੈਂਟ ਨੇ ਵੰਸ਼ ਅਤੇ ਸ਼ਰੇਯਾ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਹ ਮੁਕਾਬਲਾ ਬੇਰੀ ਗਲੋਬਲ ਸਕੂਲ ਡਿਸਕਵਰ ਮਲਸੀਆਂ ਵਿਖੇ ਹੋਈ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵੰਸ਼ ਅਤੇ

AGRICULTURE DEPARTMENT OF INNOCENT HEARTS GROUP OF INSTITUTIONS PROMOTEING ORGANIC FARMING

Students & teachers of B.Sc Agriculture department visited village Rahimpur. The motive behind this visit was to update the knowledge and skills of the villagers and students regarding the organic farming. In this visit teachers guided the villagers regarding the different crop growing procedures like sowing, seeds identification, sprays, modifications etc. In this visit Assistant professor Mithlesh Panday & Assistant professor Kinker Singh accompanied and guided the students regarding the need and importance of this visit. In this visit they also explained the students regarding the importance of dairy farming and easy/best methods of organic and dairy farming. Assistant professor Mithlesh Panday added that farmers today have lost much of their ancestral farming knowledge and introduce chemical base farming and in many places trees have stopped bearing fruits because of heavy use of pesticides. So, now a days it is important for the farmers to have the knowledge of organic

इनोसैंट हाट्र्स ग्रुप आफ इंस्टीच्यूशन्ज़ केे कृषि विभाग ने जैविक कृषि को उत्साहित किया

इनोसैंट हाट्र्स ग्रुप आफ इंस्टीच्यूशन्ज़, लोहारां के बी.एस.सी. कृषि विभाग के विद्यार्थियों व अध्यापकों द्वारा रहीमपुर गांव का दौरा किया गया। इस दौरे का उद्देश्य विद्यार्थियों व गांव के किसानों की जैविक कृषि बारे जानकारी में वृद्धि करना था। इस दौरे के दौरान अध्यापकों ने गांव के किसानों को फसल उगाने के विभिन्न तरीकों जैसे बीज की पहचान, स्प्रे, नई तकनीक का प्रयोग आदि के बारे बताया। इस दौरे में सहायक प्रोफैसर मिथिलेश पांडे व सहायक प्रोफैसर किंकर सिंह विद्यार्थियों के साथ गए और विद्यार्थियों को इस प्रकार के दौरे की ज़रूरत  व महत्त्व के बारे बताया। इस दौरे के दौरान उन्होंने विद्यार्थियों को डेयरी कृषि के महत्त्व व जैविक कृषि के आसान व बढिय़ा तरीकों के बारे भी जानकारी दी। सहायक प्रोफैसर मिथलेश पांडे ने बताया कि आज के किसान अपने बुज़ुर्गों द्वारा कृषि की अपनाई जाने वाली तकनीकों के बारे नहीं जानते व कैमिकल आधारित कृषि करते हैं जिस कारण कई जगहों पर पेड़ों पर फल लगने बंद हो गए हैं, जिसका कारण अधिक मात्रा में कीटनाशकों का प्रयोग है। इसलिए ऐसे किसानों के लिए ज़रूरी है कि वह जैविक कृषि के बारे जा

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਖੇਤੀਬਾੜੀ ਵਿਭਾਗ ਨੇ ਜੈਵਿਕ ਖੇਤੀ ਨੂੰ ਉਤਸਾਹਿਤ ਕੀਤਾ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਦੇ ਬੀ.ਐਸ.ਸੀ. ਖੇਤੀ ਬਾੜੀ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਰਹੀਮਪੁਰ ਪਿੰਡ ਦਾ ਦੌਰਾ ਕੀਤਾ ਗਿਆ। ਇਸ ਫੇਰੀ ਦਾ ਮੰਤਵ ਵਿਦਿਆਰਥੀਆਂ ਅਤੇ ਪਿੰਡ ਦੇ ਕਿਸਾਨਾਂ ਦੀ ਜੈਵਿਕ ਖੇਤੀ ਬਾਰੇ ਜਾਣਕਾਰੀ ਵਿੱਚ ਵਾਧਾ ਕਰਨਾ ਸੀ। ਇਸ ਫੇਰੀ ਦੌਰਾਨ ਅਧਿਆਪਕਾਂ ਨੇ ਪਿੰਡ ਦੇ ਕਿਸਾਨਾਂ ਨੂੰ ਫਸਲ ਉਗਾਉਣ ਦੇ ਵੱਖ-ਵੱਖ ਤਰੀਕਿਆਂ ਜਿਵੇਂ ਬੀਜ ਦੀ ਪਹਿਚਾਨ, ਸਪ੍ਰੇ, ਨਵੀਂ ਤਕਨੀਕ ਦਾ ਪ੍ਰਯੋਗ ਆਦਿ ਬਾਰੇ ਦੱਸਿਆ। ਇਸ ਫੇਰੀ ਵਿੱਚ ਸਹਾਇਕ ਪ੍ਰੋਫੈਸਰ ਮਿਥਿਲੇਸ਼ ਪਾਂਡੇ ਅਤੇ ਸਹਾਇਕ ਪ੍ਰੋਫੈਸਰ ਕਿੰਕਰ ਸਿੰਘ ਵਿਦਿਆਰਥੀਆਂ ਦੇ ਨਾਲ ਗਏ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਕਾਰ ਦੀ ਫੇਰੀ ਦੀ ਜ਼ਰੂਰਤ ਅਤੇ ਮਹਤੱਵ ਬਾਰੇ ਦੱਸਿਆ। ਇਸ ਫੇਰੀ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਨੂੰ ਡੇਅਰੀ ਖੇਤੀ ਦੇ ਮਹਤੱਵ ਅਤੇ ਜੈਵਿਕ ਖੇਤੀ ਦੇ ਅਸਾਨ ਅਤੇ ਵਧੀਆ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਸਹਾਇਕ ਪ੍ਰੋਫੈਸਰ ਮਿਥਲੇਸ਼ ਪਾਂਡੇ ਨੇ ਦੱਸਿਆ ਕਿ ਅਜੋਕੇ ਕਿਸਾਨ ਆਪਣੇ ਬਜ਼ੁਰਗਾਂ ਵਲੋਂ ਖੇਤੀ ਦੀਆਂ ਅਪਣਾਈਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਨਹੀਂ ਜਾਣਦੇ ਅਤੇ ਕੈਮਿਕਲ ਅਧਾਰਿਤ ਖੇਤੀ ਕਰਦੇ ਹਨ ਜਿਸ ਕਰਕੇ ਕਈ ਥਾਵਾਂ ਤੇ ਪੇੜਾਂ ਤੇ ਫਲ ਲੱਗਣੇ ਬੰਦ ਹੋ ਗਏ ਹਨ, ਜਿਸਦਾ ਕਾਰਨ ਵਾਧੂ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਹੈ। ਇਸ ਲਈ ਅਜੋਕੇ ਕਿਸਾਨਾਂ ਲਈ ਜ਼ਰੂਰੀ ਹੈ ਕਿ ਉਹ ਜੈਵਿਕ ਖੇਤੀ ਬਾਰੇ ਜਾਣਕਾਰੀ ਲੈਣ ਅਤੇ ਖਤਰਨ

इनोसैंट हाट्र्स ग्रुप आफ इंस्टीच्यूशंस में होटल मैनेजमैंट के विद्यार्थियों के लिए गतिविधियां

इनोसैंंट हाट्र्स ग्रुप आफ इंस्टीच्यूशंस में थीम पर आधारित गतिविधियां होटल मैनेजमैंट  के विद्यार्थियों के लिए करवाई गईं। इन गतिविधियों में भाग लेने वाले विद्यार्थियों की संख्या 150 से ऊपर थी। यह गतिविधियां विभिन्न प्रकार के थीम पर आधारित थीं, जैसेकि ग्रो-ग्रीन, क्लीन इंडिया, सेव गर्ल चाइल्ड, पावर प्वाइंट प्रैजेनटेशन, रोल प्ले आदि। इन थीम के आधार पर गतिविधियां करवाई गईं जैसेकि पोस्ट मेकिंग व गाना गाने का मुकाबला। ऐसी गतिविधियां करवाने का उद्देश्य विद्यार्थियों के भीतर छुपी प्रतिभा को बाहर लाना होता है। इन गतिविधियों में विभिन्न समैस्टरों के विद्यार्थियों ने भाग लिया और अपनी प्रतिभा का प्रदर्शन किया। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने इस अवसर पर कहा कि ऐसी गतिविधियां भविष्य मेंं विद्यार्थियोंं के लिए फायदेमंद साबित होती हैं। इनोसैंट हाट्र्स ग्रुप आफ इंस्टीच्यूशंस के ग्रुप डायरैक्टर डा. शैलेश त्रिपाठी व होटल मैनेजमैंट के प्रिंसीपल प्रो. दीपक पाल ने इस समारोह की भरपूर प्रशंसा की।

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਗਤਿਵਿੱਧੀਆਂ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਥੀਮ ਤੇ ਅਧਾਰਿਤ ਕਈ ਗਤਿਵਿੱਧੀਆਂ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਲਈ ਕਰਵਾਈਆਂ ਗਈਆਂ। ਇਹਨਾਂ ਗਤਿਵਿੱਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸੰਖਿਆ 150 ਤੋਂ ਉੱਪਰ ਸੀ। ਇਹ ਗਤਿਵਿੱਧੀਆਂ ਵੱਖ-ਵੱਖ ਪ੍ਰਕਾਰ ਦੇ ਥੀਮ ਦੇ ਅਧਾਰਿਤ ਸਨ ਜਿਵੇਂ - ਗੋ ਗ੍ਰੀਨ, ਕਲੀਨ ਇੰਡੀਆ, ਸੇਵ ਗਰਲ ਚਾਈਲਡ, ਪਾਵਰ ਪਵਾਇੰਟ ਪ੍ਰੈਜ਼ਨਟੇਸ਼ਨ, ਰੋਲ ਪਲੇ ਆਦਿ। ਇਹਨਾਂ ਥੀਮ ਦੇ ਅਧਾਰ ਤੇ ਗਤਿਵਿੱਧੀਆਂ ਕਰਵਾਈਆਂ ਗਈਆਂ ਜਿਵੇਂ ਪੋਸਟਰ ਮੇਕਿੰਗ ਅਤੇ ਗਾਣਾ ਗਾਣ ਦਾ ਮੁਕਾਬਲਾ। ਅਜਿਹੀਆਂ ਗਤਿਵਿੱਧੀਆਂ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣਾ ਹੁੰਦਾ ਹੈ। ਇਹਨਾਂ ਗਤਿਵਿੱਧੀਆਂ ਵਿੱਚ ਵੱਖ-ਵੱਖ ਸਮੈਸਟਰਾਂ ਦੇ ਵਿਦਿਆਰਥੀਆਂ ਦੇ ਭਾਗ ਲਿਆ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐੰਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਗਤਿਵਿੱਧੀਆਂ ਭਵਿੱਖ ਵਿੱਚ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੁੰਦੀਆਂ ਹਨ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਅਤੇ ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋਫੈਸਰ ਦੀਪਕ ਪਾਲ ਨੇ ਇਸ ਸਮਾਗਮ ਦੀ ਖੁੱਲੇ ਦਿਲ ਨਾਲ ਸ਼ਲਾਘਾ ਕੀਤੀ।

INNOCENT HEART GROUP OF INSTITUTION ORGANIZED THEME BASED EXTRACURRICULAR ACTIVITIES FOR HOTEL MANAGEMENT STUDENTS

Innocent heart group of institute organized theme based extracurricular activity program for the students of Hotel management. In this event the total strength of the students remain 150 plus.   The event was based on different themes such as go green, clean India, save girl child, PowerPoint Presentation, role play   etc. On the basis of these themes, events were organized by collage like Poster making and singing competition and the motive of organizing such events was to bring out the hidden talent of the students. In this competition students from different semester took part in it and shown their talent  Dr.Anup Bowry, Secretary, Bowry Memorial Educational and Medical Trust, further emphasized on the brighter side that these activities create zeal and confidence among the students for learning and making their knowledge more practical oriented for future. Dr.Shailesh Tripathi Group Director Innocent heart Group of Institution & Prof. Deepak Paul Principal of Hotel Man