ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਰਾਇਲ ਵਰਲਡ ਬ੍ਰਾਂਚ ਵਿਖੇ
ਦੀਵਾਲੀ ਦੇ ਮੌਕੇ ਰੰਗੋਲੀ ਮੁਕਾਬਲਾ ਕਰਵਾਇਆ ਗਿਆ। ਸਾਰੀਆਂ ਬ੍ਰਾਂਚਾਂ ਦੇ ਵਿਦਿਆਰਥੀਆਂ
ਨੇ ਇਸ ਮੁਕਾਬਲੇ ਵਿੱਚ ਬਹੁਤ ਉਤਸਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ
ਜਿਵੇਂ- ਨਾਰੀ ਸਸ਼ਕਤੀਕਰਨ, ਬਾਲ ਮਜ਼ਦੂਰੀ, ਬੇਟੀਆਂ ਦੀ ਸਿੱਖਿਆ, ਧਰਮ ਦਾ ਅਧਾਰ ਪ੍ਰੇਮ ਹੈ
ਨਾ ਕਿ ਯੁੱਧ, ਸ਼ਰਾਬ ਦੇ ਸੇਵਨ ਨੂੰ ਨਾ, ਸਵੱਛ ਭਾਰਤ ਆਦਿ ਨੂੰ ਰੰਗੋਲੀ ਵਿੱਚ ਆਪਣਾ
ਅਧਾਰ ਬਣਾਇਆ। ਵਿਦਿਆਰਥੀਆਂ ਨੇ ਰੰਗਾਂ ਦੇ ਮਿਸ਼ਰਣ ਨਾਲ ਸੁੰਦਰ ਰੰਗੋਲੀ ਬਣਾਈ।
ਵਿਦਿਆਰਥੀਆਂ ਦੀ ਇਸ ਰਚਨਾਤਮਕਤਾ ਲਈ ਜਜਾਂ ਸਮੇਤ ਸਭ ਨੇ ਉਹਨਾਂ ਦੀ ਸ਼ਲਾਘਾ ਕੀਤੀ। ਇਸ
ਮੁਕਾਬਲੇ ਵਿੱਚ ਸੰਜਨਾ, ਰਿਧਮ, ਈਸ਼ਾ, ਮੁਸਕਾਨ (ਜੀ.ਐਮ.ਟੀ.), ਗੁੰਜਨ, ਪਲੱਵੀ, ਪ੍ਰਬਲ,
ਨਵਿਆ (ਲੋਹਾਰਾਂ), ਗੁੰਜਨ, ਸੁਨੈਨਾ, ਸ਼ਾਇਨਾ, ਰਾਧਾ, ਪ੍ਰਭਸਿਮਰਤ (ਰਾਇਲ ਵਰਲਡ) ਪਹਿਲੇ
ਸਥਾਨ ਤੇ ਰਹੇ। ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਵਿਦਿਆਰਥੀਆਂ ਦੀ
ਕਲਾਤਮਕ ਸੋਚ ਲਈ ਉਹਨਾਂ ਦੀ ਸ਼ਲਾਘਾ ਕੀਤੀ। ਉਹਨਾਂ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ
ਮਨਾਉਣ ਲਈ ਵੀ ਪ੍ਰੇਰਿਤ ਕੀਤਾ।
वर्तमान समय के दौरान शिक्षा में आ रही चुनौतियों तथा शिक्षा के बदलते स्वरूप से अपने-आपको अपडेट रखने के लिए इनोसैंट हाट्र्स कालेज, लोहारां कैम्पस में अध्यापकों के लिए डिवैल्पमैंट कार्यक्रम आयोजित किया गया। इस वर्कशाप का उद्देश्य प्रभावशाली अध्यापन को उत्साहित करना तथा अध्यापन के क्षेत्र में आने वाली नई तकनीकों से अध्यापकों को अवगत करवाना था। छोटे उद्योगपतियों के पंजाब चैंबर के सीनियर वाइस प्रैकाीडैंट अश्वनी कोहली ने स्टाफ सदस्यों के साथ विभिन्न सैशनों के दौरान अध्यापन को बड़े प्रभावशाली तथा परिणामोन्मुखी बनाने के बारे अवगत कराया। इन सैशनों में कई विषयों पर चर्चा की गई जैसे खोज तथा अध्यापन को प्रभावशाली बनाने के लिए क्या-क्या कारूरी, आधुनिक अध्यापन के मापदंड, अध्यापन की नीतियां, खोज परिभाषा, खोज समस्याओं की किस्में तथा ढांचा, इंजीनियरिंग की समस्याएं संबंधी खोज डिकााइन। इन सैशनों में 55 स्टाफ सदस्यों ने भाग लिया। यह वर्कशाप बहुत खुशनुमा तथा अच्छे माहौल में हुई तथा स्टाफ सदस्यों ने इस वर्कशाप के सभी सैशनों का लाभ उठाया। इनोसैंट हाट्र्स ग्रुप ऑफ इंस्टीच्यूशंका के ग्रुप डायरैक्टर डा. श...