Skip to main content

Posts

Showing posts from April, 2019

Four Schools of Innocent Hearts Celebrated World Health Day

Innocent Hearts School, Green Model Town, Loharan , Cantt.- Jandiala Road and Nurpur celebrated World Health Day   with zeal and fervor    Seminar on ‘How to Remain Healthy’ was organized:   in Senior Wing – G.M.T. Dr. Harinder, in Loharan - Dr. Neenu Sharma - in CJR   Dr. Balwinder Pal,   and Royal World   International School   - Dr. Sood   explained the students   importance of health and gave tips to stay healthy and strong.  They told the students to go for morning walk and stay hydrated. They emphasized to add green leafy vegetables in their diet.   The students were curious to know how to stay fit and healthy. They got their queries sorted out from the doctors and got satisfied with their answers and promised to take care of their health and to do exercise daily and add milk products in their diet.   The Principal – Mr.   Rajeev Paliwal, Incharge - Primary Wing – Mrs. Guleria and Examination Incharge- Mrs. Gurwinder Kaur, At Loharan INNOKIDS Incharge Mrs. Alka, Incharge

ਇੰਨੋਸੈਂਟ ਹਾਰਟਸ ਵਿੱਚ ਮਨਾਇਆ ਗਿਆ 'ਵਰਲਡ ਹੈਲਥ ਡੇ'

ਇੰਨੋਸੈਂਟ ਹਾਰਟਸ ਸਕੂਲ ਦੀਆਂ ਚਾਰਾਂ ਬ੍ਰਾਂਚਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ਵਰਲਡ ਹੈਲਥ ਡੇ ਮਨਾਇਆ ਗਿਆ। 'ਹਾਓ ਟੂ ਰਿਮੇਨ ਹੈਲਥੀ' ਵਿਸ਼ੇ ਉੱਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੀਨੀਅਰ ਵਿੰਗ ਜੀ.ਐਮ.ਟੀ. ਵਿੱਚ ਡਾ. ਹਰਿੰਦਰ ਨੇ, ਡਾ. ਨੀਨੂ ਸ਼ਰਮਾ ਨੇ ਲੋਹਾਰਾਂ ਬ੍ਰਾਂਚ, ਡਾ. ਬਲਵਿੰਦਰ ਪਾਲ ਨੇ ਕੈਂਟ ਜੰਡਿਆਲਾ ਰੋਡ ਅਤੇ ਡਾ. ਸੂਦ ਨੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਸ਼ਰੀਰਿਕ ਤੰਦਰੁਸਤੀ ਦੀ ਮਹੱਤਤਾ ਦੱਸਦੇ ਹੋਏ ਜੀਵਨ ਵਿੱਚ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਨ ਦੇ ਟਿਪਸ ਦਿੱਤੇ।  ਉਹਨਾਂ ਨੇ ਬੱਚਿਆਂ ਨੂੰ ਸਵੇਰ ਦੀ ਸੈਰ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਨੇ ਬੱਚਿਆਂ ਨੂੰ ਆਪਣੇ ਖਾਣ-ਪੀਣ ਵਿੱਚ ਹਰੀਆਂ ਪੱਤੇਦਾਰ ਸਬਜੀਆਂ ਦਾ ਇਸਤੇਮਾਲ ਕਰਨ ਲਈ ਕਿਹਾ। ਵਿਦਿਆਰਥੀ ਵੀ ਉਹਨਾਂ ਤੋਂ ਤੰਦਰੁਸਤ ਰਹਿਣ ਦੇ ਟਿਪਸ ਜਾਣਨ ਲਈ ਬਹੁਤ ਹੀ ਉਤਸ਼ਾਹਿਤ ਸਨ। ਉਹਨਾਂ ਨੇ ਡਾਕਟਰਾਂ ਤੋਂ ਕਈ ਪ੍ਰਸ਼ਨ ਪੁੱਛੇ ਅਤੇ ਉਸਦੇ ਤਸੱਲੀ ਬਖਸ਼ ਉੱਤਰ ਪ੍ਰਾਪਤ ਕੀਤੇ। ਉਹਨਾਂ ਨੇ ਵਾਅਦਾ ਕੀਤਾ ਕਿ ਉਹ ਆਪਣੇ ਰੋਜ਼ਮਰਾ ਭੋਜਨ ਵਿੱਚ ਦੁੱਧ ਦੀ ਵਰਤੋਂ ਕਰਨਗੇ ਅਤੇ ਰੋਜ਼ ਕਸਰਤ ਕਰਨਗੇ। ਪ੍ਰਿੰਸੀਪਲ ਰਾਜੀਵ ਪਾਲੀਵਾਲ, ਇੰਚਾਰਜ ਪ੍ਰਾਇਮਰੀ ਵਿੰਗ ਹਰਲੀਨ ਗੁਲਰੀਆ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ (ਜੀ.ਐਮ.ਟੀ.), ਲੋਹਾਰਾਂ ਇੰਨੋਕਿਡਜ਼ ਇੰਚਾਰਜ ਅਲਕਾ ਅਰੋੜਾ, ਸੀਨੀਅਰ ਵਿੰਗ ਇੰਚਾਰਜ ਸ਼ਾਲੂ ਸਹਿਗਲ,

इनोसैंट में मनाया गया ‘विश्व स्वास्थ्य दिवस’

इनोसैंट हाटर्स स्कूल ग्रीन माडल टाऊन, लोहारां, कैन्ट-जंडियाला रोड तथा रॉयल वल्र्ड इंटरनैशनल स्कूल में ‘विश्व स्वास्थ्य दिवस’ से संबंधित ‘हाऊ टू रीमेन हैल्दी’ विषय पर सैमीनार का आयोजन किया गया। सीनियर विंग ग्रीन मॉडल टाऊन में डा. हरिन्दर ने, लोहारां में डा. नीनू शर्मा, कैन्ट-जंडियाला रोड ब्रांच मेंं डा. बलविंदर पाल तथा रॉयल वल्र्ड इंटरनैशनल स्कूल मेंं डा. सूद ने स्वास्थ्य का महत्त्व बताते हुए स्वस्थ और शक्तिशाली रहने के सुझाव दिए।  उन्होंने विद्यार्थियों को सुबह की सैर का महत्त्व बताते हुए सुबह की सैर के लिए प्रेरित किया। उन्होंंने बच्चों को अपने भोजन में हरी सब्जि़यों का सेवन करने का सुझाव दिया। विद्यार्थियों ने बहुत उत्सुकता के साथ उनके द्वारा दिए गए सुझाव को सुना। बच्चोंं ने डाक्टरोंं से बहुत से प्रश्न भी पूछे जिनके जवाब भी उन्हें दिए गए। विद्यार्थियों ने इस अवसर पर वादा किया कि वह अपने स्वास्थ्य का ध्यान रखेंगे और प्रतिदिन संतुलित आहार अवश्य ग्रहण करेंगे। प्रिंसीपल राजीव पालीवाल, प्राइमरी विंग इंचार्ज हरलीन गुलरिया, परीक्षा इंचार्ज गुरविंदर कौर, लौहारां इनोकिड्स इंचार्ज अलका

ਇਨੋਸੈਂਟ ਹਾਰਟਸ ਵਲੋਂ ਸਮਾਜਿਕ ਜਾਗਰੂਕਤਾ ਸੰਬਧੀ ਰੋਡ ਸ਼ੋਅ

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਵਲੋਂ ਨੇੜਲੇ ਪਿੰਡਾਂ ਵਿੱਚ ਸਮਾਜਿਕ ਜਾਗਰੂਕਤਾ ਲਈ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ 'ਦਿਸ਼ਾ ਅਭਿਆਨ' ਦੇ ਤਹਿਤ ਕੱਢਿਆ ਗਿਆ। ਇਸ ਰੋਡ ਸ਼ੋਅ ਵਿੱਚ ਇੰਸਟੀਟਯੂਟ ਦੇ ਹੋਟਲ ਮੈਨਜਮੈਂਟ, ਐਮ.ਸੀ.ਏ., ਐਮ.ਬੀ.ਏ., ਬੀ.ਬੀ.ਏ., ਬੀ. ਕਾਮ (ਪ੍ਰੋਫੈਸ਼ਨਲ), ਬੀ.ਬੀ.ਏ. (ਮੈਡੀਕਲ ਲੈਬ ਸਾਂਈਸ ਅਤੇ ਖੇਤੀ) ਦੇ ਸੈਂਕੜੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਹਿਸਾ ਲਿਆ।  ਇਸ ਰੋਡ ਸ਼ੋਅ ਦਾ ਮੁੱਖ ਮੰਤਵ ਸਮਾਜ ਅਤੇ ਲੋਕਾਂ ਵਿੱਚ ਵੱਖ-ਵੱਖ ਸਮਾਜਿਕ ਮੁੱਦਿਆਂ ਬਾਰੇ ਚਾਨਣਾ ਪਾਉਣਾ ਸੀ। ਇਸ ਰਾਂਹੀ ਸਮਾਜ ਵਿੱਚ ਚਲ ਰਹੀਆਂ ਕੁਰੀਤੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਚੇਤ ਕੀਤਾ ਗਿਆ। ਇਸ ਰੋਡ ਸ਼ੋਅ ਵਿੱਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਛੇ ਪਿੰਡਾਂ ਵਿੱਚ ਜਾਗਰੂਕਤਾ ਲਹਿਰ ਚਲਾਈ। ਇਹ ਪਿੰਡ ਸਨ-ਬੁੱਦੋ ਪਿੰਦਰ, ਉਠੌਲਾ, ਕੋਹਾਲਾ, ਨਿਜੱਰਾ, ਲਲੀਆ ਕਲਾਂ, ਰਾਮਪੁਰ ਲਲੀਆਂ।  ਇਹਨਾਂ ਪਿੰਡਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਪਿੰਡ ਦੇ ਸਰਪੰਚ, ਪੰਚਾਂ ਅਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਸਮਾਜਿਕ ਤੌਰ ਤੇ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ ਇਨ•ਾਂ ਤੇ ਲਿਖਿਆ ਸੀ- ਬੇਟੀ ਬਚਾਓ-ਬੇਟੀ ਪੜਾਓ, ਜੈਵਿਕ ਖੇਤੀ ਅਪਣਾਓ, ਖੂਨਦਾਨ ਮਹਾਦਾਨ, ਪੇੜ ਲਗਾਓ-ਜ਼ਿੰਦਗੀ ਬਚਾਓ, ਅੱਖਾਂ ਦਾਨ ਕਰੋ ਆਦਿ। ਸਾਰੇ ਪਿੰਡਾਂ ਵਿੱਚ ਇੰਸ

इनोसैंट हाट्र्स द्वारा सामाजिक जागरूकता संबंधी रोड शो

इनोसैंट हाट्र्स ग्रुप आफ इंस्टीच्यूशनका द्वारा निकटवर्ती गांवों में सामाजिक जागरूकता के लिए विशाल रोड शो निकाला गया। यह रोड शो ‘दिशा अभियान’ के तहत निकाला गया। इस रोड शो में इंस्टीच्यूट के होटल मैनेजमैंट, एम.सी.ए., एम.बी.ए., बी.बी.ए., बी.काम (प्रोफैशनल), बी.बी.ए. (मैडीकल लैब साईंस एवं कृषि) के सैंकड़ों विद्यार्थियों और स्टाफ सदस्यों ने हिस्सा लिया।  इस रोड शो का मुख्य उद्देश्य समाज और लोगों में विभिन्न सामाजिक मुद्दों बारे रौशनी डालना था। इस द्वारा समाज में चल रही बुराइयों से लोगों को बचाने के लिए सचेत किया गया। इस रोड शो में विद्यार्थियों और स्टाफ सदस्यों ने छ: गांवों में जागरूकता लहर चलाई। यह गांव थे-बुद्दो पिंदर, उठौला, कोहाला, निज्जरा, ललीया कलां, रामपुर ललीयां। इन गांवों में पहुंच कर विद्यार्थियों और स्टाफ सदस्यों ने गांव के सरपंच, पंचों और गांव के लोगों के साथ बातचीत की और उन्हें सामाजिक तौर पर जागरुक किया। विद्यार्थियों ने हाथों में बैनर पकड़े हुए थे, इन पर लिखा था-बेटी बचाओ-बेटी पढ़ाओ, जैविक कृषि अपनाओ, रक्तदान महादान, पौधे लगाओ-किांदगी बचाओ, नेत्र दान करो आदि। सभी

Social Awareness campaign through Road Show

Innocent Hearts Group of Institutions organized Social awareness campaign through road show in the nearby villages. The road show has been organized under the Disha campaign.  The rally highlighted various social issues of our society. The motive behind this road show was to create awareness regarding the social evils faced by our society. Around 250 students of Hotel Management, MCA, MBA, BBA B.Com (Professional), BBA, Medical Lab Sciences & Agriculture participated in this event. In the rally students along with teachers covered six villages (Buddo Pinder, Authola, Khohala, Nijjran, Lallian Kallan, Rampur Lallian) holding different banners regarding such as organic Farming, Blood Donation, Beti bacho beti parho, Tree Plantation, eye donation etc.   In each village teachers of medical lab sciences conducted blood test, sugar test etc, where as agriculture department teacher conducted soil testing awareness and educated the farmers regarding nutrients required

ਇੰਨੋਸੈਂਟ ਹਾਰਟਸ ਵਿੱਚ ਮਨਾਇਆ ਗਿਆ 'ਵਰਲਡ ਟੇਬਲ-ਟੈਨਿਸ ਡੇ ਫਾਰ ਆਲ'

ਹਰੇਕ ਸਾਲ 6 ਅਪ੍ਰੈਲ ਨੂੰ ਮਨਾਇਆ ਜਾਣ ਵਾਲਾ ਵਰਲਡ ਟੇਬਲ ਟੈਨਿਸ ਡੇ ਫਾਰ ਆਲ ਇੰਨੋਸੈਂਟ ਹਾਰਟਸ ਸਕੂਲ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਟੇਬਲ-ਟੈਨਿਸ ਦੇ ਖਿਡਾਰੀਆਂ ਵਿਚਕਾਰ ਫਰੈਂਡਲੀ ਮੈਚ ਕਰਵਾਏ ਗਏ।  ਬੱਚਿਆਂ ਨੂੰ ਬੈਲੂਨ ਨਾਲ ਖੇਡਣ ਦੀ ਨਵੀਂ ਤਕਨੀਕ ਦੱਸੀ ਗਈ। ਐਚ.ਓ.ਡੀ. ਸਪੋਰਟਸ ਸੰਜੀਵ ਭਾਰਦਵਾਜ, ਕੋਚ ਸ਼੍ਰੀ ਤਿਲਕ ਰਾਜ, ਕਨਿਕਾ, ਲੋਹਾਰਾਂ ਬ੍ਰਾਂਚ ਦੇ ਕੋਚ ਅਮਿਤ ਨੇ ਬੱਚਿਆਂ ਨੂੰ ਟੇਬਲ-ਟੈਨਿਸ ਖੇਡਣ ਦੇ ਟਿਪਸ ਦਿੱਤੇ। ਇੰਨੋਸੈਂਟ ਹਾਰਟਸ ਸਕੂਲ ਪੜ•ਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸਰਵਉੱਚ ਪ੍ਰਦਰਸ਼ਨ ਕਰਦਾ ਹੈ। ਸਕੂਲ ਵਿੱਚ ਖੇਡਾਂ ਨੂੰ ਉਤਸਾਹ ਦੇਣ ਲਈ ਵਿਦਿਆਰਥੀਆਂ ਅੰਦਰ ਹਰ ਪ੍ਰਕਾਰ ਦੀ ਖੇਡ ਲਈ ਰੁਚੀ ਪੈਦਾ ਕੀਤੀ ਜਾਂਦੀ ਹੈ। ਵਿਦਿਆਰਥੀਆਂ ਦਾ ਰਾਜ ਅਤੇ ਰਾਸ਼ਟਰੀ ਪੱਧਰ ਉੱਤੇ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਸਕੂਲ ਵਿੱਚ ਬਹੁਤ ਸਾਰੇ ਖਿਡਾਰੀ ਰਾਸ਼ਟਰੀ-ਪੱਧਰ ਉੱਤੇ ਚੈਂਪੀਅਨ ਰਹਿ ਚੁੱਕੇ ਹਨ। ਪ੍ਰਿੰਸੀਪਲ ਸ਼੍ਰੀ ਰਾਜੀਵ ਪਾਲੀਵਾਲ ਨੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਸਮੇਂ-ਸਮੇਂ ਉੱਤੇ ਯਤਨ ਕਰਦੇ ਰਹਿੰਦੇ ਹਨ। ਚਾਰਾਂ ਸਕੂਲਾਂ (ਜੀ.ਐਮ.ਟੀ.),  ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਜ਼ਿਲ•ਾ ਪੱਧਰੀ, ਰਾਜ ਪੱਧਰੀ ਅਤੇ ਰ

इनोसैंंट हाट्र्स मेंं मनाया गया ‘वल्र्ड टेबल टैनिस डे फार ऑल’

प्रत्येक वर्ष 6 अप्रैल को मनाया जाने वाला ‘वल्र्ड टेबल टैनिस डे फार ऑल’ इनोसैंट हाट्र्स स्कूल मेंं बड़े उत्साह के साथ मनाया गया। टेबल टैनिस के खिलाडिय़ों के बीच फ्रैंडली मैच करवाए गए बच्चों को बैलून के साथ खेलने की नई तकनीक सिखाई गई। एच.ओ.डी. स्पोट्र्स संजीव भारद्वाज, कोच तिलक राज, कनिका, लोहारां ब्रांच के कोच अमित ने बच्चों को टेबल टैनिस खेलने के टिप्स दिए। इनोसैंंट हाट्र्स स्कूल पढ़ाई के साथ-साथ  खेलों  में भी सर्वश्रेष्ठ प्रदर्शन करता है। विद्यालय मेंं खेलों को बढ़ावा देने के लिए छात्रों मेंं सभी प्रकार के खेलों मेंं रुचि उत्पन्न की जाती है। विद्यार्थियोंं का राज्य व राष्ट्रीय स्तर पर उम्दा प्रदर्शन रहा है। विद्यालय मेंं बहुत से खिलाड़ी राष्ट्रीय स्तर के चैम्पियन रह चुके हैं। प्रिंसीपल राजीव पालीवाल ने अच्छा प्रदर्शन करने वाले विद्यार्थियोंं की प्रशंसा की एवं इसी प्रकार आगे बढऩे के लिए उन्हेंं उत्साहित किया। इनोसैंट हाट्र्स के सचिव डा. अनूप बौरी, बच्चों को खेलों के प्रति प्रोत्साहन देने के लिए समय-समय पर प्रयास करते रहते हैं। चारों स्कूलों (जी.एम.टी., लोहारां, कैन्ट-जंडियाल

Innocent Hearts Celebrated ‘World Table Tennis Day for All’

‘World Table Tennis Day for All’ was celebrated at Innocent Hearts School enthusiastically. Young bubbling players participated in friendly matches.  They were updated with the new technique of playing with balloons. Innocent Hearts has always been known for keeping the standard of sports and games at higher level and students are constantly encouraged to be the sports lovers. Students of the school have always displayed their sports feats on State, National and International level. The young players of school have proved their Sports acumen on State Level. Mr. Sanjeev Bhardwaj, HOD Sports & Table Tennis Coach Mr. Tilak Raj, Ms. Kanika and at Loharan branch Mr. Amit imparted the children with the latest modes of playing games. Principal Mr. Rajeev Paliwal spoke high of their achievements and motivated them to participate with more fervor in future too. Dr. Anup Bowry Secretary Innocent Hearts has always been putting his utmost endeavors to boost the State, National &

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ 100 ਪ੍ਰਤੀਸ਼ਤ ਮੌਜੂਦਗੀ ਵਾਲੇ ਵਿਦਿਆਰਥੀ ਸਨਮਾਨਿਤ

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਸਕੂਲ ਵਿੱਚ ਸਾਲ 2019-20 ਦੇ ਪਹਿਲੇ ਦਿਨ 'ਵੈਲਕਮ ਅਸੈਂਬਲੀ' ਦੇ ਦੌਰਾਨ ਸਾਲ 2018-19 ਵਿੱਚ 100% ਹਾਜ਼ਰੀ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।  ਹਰੇਕ ਸਕੂਲ ਵਿੱਚ ਅਸੈਂਬਲੀ ਦੇ ਦੌਰਾਨ ਉਹਨਾਂ ਦਾ ਸੁਆਗਤ ਕੀਤਾ ਗਿਆ ਅਤੇ ਭਵਿੱਖ ਵਿੱਚ ਕੜੀ ਮਿਹਨਤ, ਲਗਨ, ਨਿਸ਼ਠਾ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਦਾ ਸੰਦੇਸ਼ ਦਿੱਤਾ। ਗ੍ਰੀਨ ਮਾਡਲ ਟਾਊਨ ਬ੍ਰਾਂਚ ਵਿੱਚ ਪ੍ਰਿੰਸੀਪਲ ਰਾਜੀਵ ਪਾਲੀਵਾਲ ਨੇ ਨਵੇਂ ਸੈਸ਼ਨ ਦੀਆਂ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਬੱਚਿਆਂ ਦਾ ਸੁਆਗਤ ਕੀਤਾ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸੀ ਤਰਾਂ ਨਿਯਮਿਤ ਰੂਪ ਨਾਲ ਸਕੂਲ ਆਉਣ ਅਤੇ ਨਿਯਮਾਂ ਦਾ ਪਾਲਨ ਕਰਦੇ ਹੋਏ ਅਨੁਸ਼ਾਸ਼ਿਤ ਰਹਿਣ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹ ਛੋਟੀਆਂ-ਛੋਟੀਆਂ ਗੱਲਾਂ ਬਹੁਤ ਮਹੱਤਵਪੂਰਨ ਹਨ ਅਤੇ ਅਨੁਸ਼ਾਸ਼ਨ ਦਾ ਸਥਾਨ ਸਭ ਤੋਂ ਪਹਿਲਾਂ ਹੈ। ਅਨੁਸ਼ਾਸ਼ਨ ਬੱਚਾ ਉਦੋਂ ਹੀ ਸਿੱਖਦਾ ਹੈ, ਜੱਦੋਂ ਉਹ ਨਿਯਮਿਤ ਰੂਪ ਨਾਲ ਸਕੂਲ ਆਉਂਦਾ ਹੈ। ਇਸ ਮੌਕੇ 'ਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ, ਲੋਹਾਰਾਂ ਬ੍ਰਾਂਚ ਵਿੱਚ ਇੰਚਾਰਜ ਸ਼ਾਲੂ ਸਹਿਗਲ, ਸੀ.ਜੇ.ਆਰ. ਵਿੱਚ ਇੰਚਾਰਜ ਸੋਨਾਲੀ ਮਨੋਚਾ, ਰਾਇਲ ਵਰਲਡ ਵਿੱਚ ਇੰਚਾਰਜ ਮੀਨਾਕਸ਼ੀ ਸ਼ਰਮਾ, ਜੀ.ਐਮ.ਟੀ. ਬ੍ਰਾਂਚ ਵਿੱਚ ਇੰਚਾਰਜ ਪ

इनोसैंट हाट्र्स के चारोंं स्कूलों में 100 प्रतिशत उपस्थिति वाले विद्यार्थी सम्मानित

इनोसैंट हाट्र्स के चारों स्कूलों ग्रीन माडल टाऊन, लोहारां, कैन्ट-जंडियाला रोड तथा रॉयल वल्र्ड स्कूल में सत्र 2019-20 के पहले दिन ‘वैलकम एसेम्बली’ के दौरान सत्र 2018-19 मेंं शत-प्रतिशत उपस्थित रहने वाले विद्यार्थियों को प्रमाणपत्र देकर सम्मानित किया गया। प्रत्येक विद्यालय में एसेम्बली के दौरान उनका स्वागत किया गया तथा भविष्य में कड़ी मेहनत, लगन, निष्ठा व ईमानदारी से आगे बढऩे का संदेश दिया। ग्रीन माडल टाऊन ब्रांच में प्रिंसीपल राजीव पालीवाल ने नए सत्र की शुभकामनाएं देते हुए बच्चोंं का स्वागत किया तथा उन्हें प्रेरित किया कि वे इसी तरह नियमित रूप से विद्यालय आएं एवं नियमों का पालन करते हुए अनुशासित रहें। बच्चोंं के सर्वांगीण विकास के लिए यह छोटी-छोटी बातेंं बहुत मायने रखती हैं तथा अनुशासन का स्थान सबसे पहला है। अनुशासन बच्चा तभी सीखता है यदि वह नियम से विद्यालय आता है। इस अवसर पर वाइस प्रिंसीपल शर्मिला नाकरा, परीक्षा समन्वयक गुरविन्दर कौर, लोहारां ब्रांच में इंचार्ज शालु सहगल, सी.जे.आर. में इंचार्ज सोनाली मनोचा, रॉयल वल्र्ड मेंं इंचार्ज मीनाक्षी शर्मा, जी.एम.टी. ब्रांच मेंं इंचार्ज

HUNDRED PERCENT ATTENDANCE SCORERS HONOURED IN INNOCENT HEARTS SCHOOL

During the inaugural assembly for the new session for the year 2019-20, in all the four branches – G.M.T., Loharan , Cantt.- Jandiala Road   and   The Royal World International School of Innocent Hearts School, regular students of the previous session were awarded with merit certificates for their hundred percent attendance .  A special prayer service which included a welcome for the students to the new session. The students were congratulated on passing their previous class with flying colours and being promoted to the next class.   In G.M.T.   Principal, Mr. Rajeev Paliwal congratulated the awardees and wished them good luck for the new session. He encouraged the young children to attend school regularly and follow the culture of the school.   These things matter a lot for all round development of the students and discipline in life creates path to success. On this occasion Vice- Principal Mrs. Sharmila Nakra, Examination Incharge Mrs. Gurvinder kaur , GMT Jr. Wing Inch

ਇਨੋਸੈਂਟ ਹਾਰਟ ਕਾਲੇਜ ਆਫ ਐਜੂਕੇਸ਼ਨ ਦੇ ਅਧਿਆਪਕ ਸ਼ਾਨਦਾਰ ਨਤੀਜੇ ਦੇ ਨਾਲ ਲਾਈਮਲਾਈਟ ਵਿੱਚ

ਇਨੋਸੈਂਟ ਹਾਰਟਸ ਕਾਲੇਜ ਆਫ ਐਜੂਕੇਸ਼ਨ, ਜਲੰਧਰ, ਦੇ ਵਿਦਿਆਰਥੀ-ਅਧਿਆਪਕਾਂ ਨੇ ਬੀ.ਏਡ. (ਜੀ.ਐਨ.ਡੀ.ਯੂ.) ਸਮੈਸਟਰ-999 ਵਿੱਚ 100% ਡਿਸਟਿੰਕਸ਼ਨ ਹਾਸਿਲ ਕਰ ਕਾਲਜ ਦੇ ਨਤੀਜਿਆਂ ਨੂੰ ਚਾਰ ਚੰਨ• ਲਾਏ। 46% ਵਿਦਿਆਰਥੀ-ਅਧਿਆਪਕਾਂ ਨੇ 90% ਤੋਂ ਵੱਧ ਅੰਕ ਅਤੇ 35% ਵਿਦਿਆਰਥੀ-ਅਧਿਆਪਕਾਂ ਨੇ 80%-90% ਅੰਕ ਪ੍ਰਾਪਤ ਕੀਤੇ। ਅਮ੍ਰਿਤ ਅਰੋੜਾ, ਅੰਕਿਤਾ ਖੇੜਾ, ਦਿਕਸ਼ਾ ਤ੍ਰੇਹਨ, ਕੋਮਲ ਸਾਹੀ, ਰਵਨੀਤ ਕੌਰ ਅਤੇ ਸਵਾਤੀ ਵਰਮਾ ਨੇ 92.5% ਅੰਕ ਪ੍ਰਾਪਤ ਕਰ ਪਹਿਲਾ ਸਥਾਨ ਪ੍ਰਾਪਤ ਕੀਤਾ। ਤਿੰਨ ਵਿਦਿਆਰਥੀ-ਅਧਿਆਪਕਾਂ ਕਨਿਕਾ ਜੈਨ, ਰਿਤਿਕਾ ਅਤੇ ਚਾਂਦਨੀ ਕਪੂਰ ਨੇ 92.25% ਅੰਕ ਨਾਲ ਦੂਜਾ ਸਥਾਨ ਹਾਸਲ ਕੀਤਾ ਅਤੇ ਦੋ ਵਿਦਿਆਰਥੀ-ਅਧਿਆਪਕਾਂ ਤਨਵੀ ਅਤੇ ਰਸ਼ਮਿੰਦਰ ਸ਼ਾਹੀ ਨੇ 92% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐੰਡ ਮੈਡੀਕਲ ਟਰੱਸਟ ਅਤੇ ਕਾਲੇਜ ਦੇ ਐਗਜ਼ੈਕਟਿਵ ਡਾਇਰੈਕਟਰ ਸ਼੍ਰੀਮਤੀ ਅਰਾਧਨਾ ਬੌਰੀ ਨੇ ਵਿਦਿਆਰਥੀ-ਅਧਿਆਪਕਾਂ ਦੀ ਇਸ ਉਪਲੱਬਧੀ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਵਿਦਿਆਰਥੀ-ਅਧਿਆਪਕਾਂ ਨੂੰ ਹੋਰ ਮਿਹਨਤ ਕਰਨ ਅਤੇ ਅਗਲੇ ਸੈਸ਼ਨ ਵਿੱਚ ਪੂਰੇ ਦਿਲ ਨਾਲ ਕੰਮ ਕਰਨ ਲਈ ਪ੍ਰੇਰਿਆ। ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਸ਼ਾਨਦਾਰ ਨਤੀਜਿਆਂ ਲਈ ਸਾਰੇ ਵਿਦਿਆਰਥੀ-ਅਧਿਆਪਕਾਂ ਨੂੰ ਵਧਾਈ ਦਿੱਤੀ। ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ।

इनोसैंट हाट्र्स कालेज ऑफ एजुकेशन के विद्यार्थी-अध्यापक शानदार परिणामों के साथ लाइमलाइट में

इनोसैंट हाट्र्स कालेज ऑफ एजुकेशन, जालन्धर के बी.एड. (जी.एन.डी.यू.) सेम-तीसरा परीक्षा (दिसम्बर-2018) के सभी विद्यार्थी-अध्यापकों ने डिसटिंक्शन हासिल की। 46 प्रतिशत विद्यार्थी-अध्यापकों ने 90 प्रतिशत से अधिक अंक प्राप्त किए और 35 प्रतिशत विद्यार्थी-अध्यापक ने 80-90 प्रतिशत अंक हासिल किए। छह विद्यार्थी-अध्यापक- अमृत अरोड़ा, अंकिता खेड़ा, दीक्षा त्रेहन, कोमल साही, रवनीत कौर और स्वाति वर्मा ने 92.5 प्रतिशत अंकों के साथ कालेज में पहला स्थान प्राप्त किया। तीन विद्यार्थी-अध्यापक कनिका जैन, रितिका और चांदनी कपूर ने 92.25 प्रतिशत अंकों के साथ दूसरा स्थान प्राप्त किया। दो विद्यार्थी-अध्यापकों तन्वी और रश्मिंदर साही ने 92 प्रतिशत अंकों के साथ कालेज में तीसरा स्थान प्राप्त किया। कार्यकारी निदेशक (कालेज), बौरी मैमोरियल एजुकेशनल एंड मेडिकल ट्रस्ट, श्रीमती आराधना बौरी ने विद्यार्थी-अध्यापकों द्वारा की गई प्राप्ति की सराहना की। प्राचार्य डा. अरजिन्द्र सिंह ने विद्यार्थी-अध्यापकों को और अधिक प्रयास करने और अगले सत्र में भी पूरे मनोयोग से काम करने के लिए प्रेरित किया। प्रबंधन, प्राचार्य और फैकल्ट

INNOCENT HEARTS COLLEGE OF EDUCATION, “TEACHERS TO BE” GRABBED THE LIMELIGHT WITH SUPERB RESULT.

The student-teachers of Innocent Hearts College of Education, Jalandhar achieved 100% distinctions in GNDU B.Ed. Examination Sem – III (Dec - 2018). Forty-six percent student – teachers grabbed more than 90% marks and thirty – five percent student – teachers achieved (80-90)% marks. Six student-teachers – Amrit Arora,   Ankita Khera, Diksha Trehan, Komal Sahi, Ravneet Kaur and Swati Verma achieved first   position in the college with 92.5% marks. Three student – teachers Kanika Jain, Ritika andChandni Kapoor bagged second position with 92.25% marks and two student – teachers Tanvi and Rashminder Sahi got third position in the college with 92% marks. Executive Director (Colleges), Bowry Memorial Educational and Medical trust, Mrs.Aradhana Bowry appreciated the attainment made by the student-teachers. Principal Dr. Arjinder Singh motivated the student- teachers to continue to put in more effort and work whole-heartedly in the next semester too. The members of Management, Pri

ਇਨੋਸੈਂਟ ਹਾਰਟਸ ਵਿਖੇ ਹਵਨ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ

ਇਨੋਸੈਂਟ ਹਾਰਟਸ ਵਿੱਚ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਨਵੇਂ ਸੈਸ਼ਨ 2019-20 ਦੀ ਸ਼ੁਰੂਆਤ ਲਈ ਸਕੂਲ-ਪਰਿਸਰ ਵਿੱਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਹਵਨ-ਯੱਗ ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਆਫ ਸਕੂਲਸ ਸ਼੍ਰੀਮਤੀ ਸ਼ੈਲੀ ਬੌਰੀ ਐਗਜ਼ੀਕਿਊਟਿਵ ਡਾਇਰੈਕਟਰ ਆਫ ਕਾਲਜ ਸ਼੍ਰੀਮਤੀ ਅਰਾਧਨਾ ਬੌਰੀ, ਪ੍ਰਿੰਸੀਪਲ ਰਾਜੀਵ ਪਾਲੀਵਾਲ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ,  ਗੁਰਮੀਤ ਕੌਰ (ਇੰਨੋਕਿਡਜ਼ ਇੰਚਾਰਜ, ਜੀ.ਐੱਮ.ਟੀ.), ਪ੍ਰਾਇਮਰੀ ਵਿੰਗ ਇੰਚਾਰਜ ਹਰਲੀਨ ਕਰ, ਐਗਜ਼ਾਮੀਨੇਸ਼ਨ ਇੰਚਾਰਜ ਗੁਰਵਿੰਦਰ ਕੌਰ, ਲੋਹਾਰਾਂ ਇੰਚਾਰਜ ਮਿਸ ਸ਼ਾਲੂ, ਇੰਨੋਕਿਡਜ਼ ਇੰਚਾਰਜ ਲੋਹਾਰਾਂ ਅਲਕਾ ਅਰੋੜਾ, ਕੈਂਟ ਜੰਡਿਆਲਾ ਰੋਡ ਇੰਚਾਰਜ ਮੈਡਮ ਸੋਨਾਲੀ ਅਤੇ ਨੀਤਿਕਾ ਕਪੂਰ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਇੰਚਾਰਜ ਮੀਨਾਕਸ਼ੀ, ਜਸਮੀਤ ਬਖ਼ਸ਼ੀ, ਪੂਜਾ ਰਾਣਾ ਨੇ ਆਹੂਤੀਆਂ ਪਾ ਕੇ ਵਿਦਿਆਰਥੀਆਂ ਦੇ ਰੌਸ਼ਨਮਈ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ 'ਤੇ ਪ੍ਰੋਫੈਸਰ ਸ਼ਰਮਾ, ਪ੍ਰੋਫੈਸਰ ਜਸਵੰਤ ਸ਼ਰਮਾ ਅਤੇ ਸਮੂਹ ਅਧਿਆਪਕਾਂ ਨੇ ਯੱਗ ਵਿੱਚ ਆਹੂਤੀਆਂ ਪਾ ਕੇ ਵਿਦਿਆਰਥੀਆਂ ਦੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਕੀਤੀਆਂ। ਯੱਗ ਤੋਂ ਬਾਅਦ ਸਾਰੇ ਮੈਂਬਰਾਂ ਨੇ ਨਵੇਂ ਸੈਸ਼ਨ ਦੇ ਸ਼ੁੱਭ-ਆਰੰਭ ਮੌਕੇ ਇੱਕ-ਦੂਜੇ ਨੂੰ ਵਧਾਈ ਦਿੱਤੀ। ਰਾਜੀਵ ਪਾਲੀਵਾਲ ਨੇ ਪੂਰਵ ਸੈਸ਼ਨ ਵਿੱਚ ਅਧਿਆਪਕਾਂ ਦੁਆਰਾ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਸੈਸ਼ਨ 2019-20 ਦੇ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ 

इनोसैंट हाट्र्स में हवन के साथ नए सत्र का शुभारम्भ

इनोसैंट हाट्र्स मेंं प्रत्येक वर्ष की भांति इस वर्ष नए सत्र 2019-20 के शुभारम्भ के लिए स्कूल परिसर में हवन-यज्ञ का आयोजन किया गया। इस हवन-यज्ञ मेंं एग्जीक्यूटिव डायरैक्टर ऑफ स्कूलज़ श्रीमती शैली बौरी, एग्जीक्यूटिव डायरैक्टर ऑफ कॉलेजिस श्रीमती आराधना बौरी, प्रिंसीपल राजीव पालीवाल, वाइस प्रिंसीपल शर्मिला नाकरा, गुरमीत (इनोकिड्स इंचार्ज जी.एम.टी.), प्राइमरी विंग इंचार्ज हरलीन कौर, परीक्षा इंचार्ज गुरविन्दर कौर, लोहारां इंचार्ज मिस शालू, इनोकिड्स इंचार्ज लोहारां अलका, कैन्ट-जंडियाला रोड इंचार्ज सोनाली व नीतिका कपूर तथा ‘द रॉयल वल्र्ड इंटरनैशनल स्कूल’ इंचार्ज मीनाक्षी, जसमीत बख्शी, पूजा राणा ने आहुतियां डालकर विद्यार्थियों के उज्ज्वल भविष्य की कामना की। इस अवसर पर प्रो. शर्मा, प्रो. जसवंत शर्मा व वरिष्ठ शिक्षकोंं ने यज्ञ में आहुति डालकर छात्रों के भविष्य के लिए मंगल कामनाएं कीं। पूर्णाहुति के बाद सभी सदस्यों ने नए सत्र के शुभारम्भ पर एक-दूसरे को बधाई दी। राजीव पालीवाल ने पूर्व सत्र में अध्यापकों द्वारा की गई मेहनत के लिए उनकी प्रशंसा की गई तथा सत्र 2019-20 के लिए उन्हें शुभकामनाएं दीं।

INNOCENT HEARTS BEGINS ITS NEW SESSION WITH A ‘HAVAN’ FOR AN AUSPICIOUS BEGINNING FOLLOWED BY A SUCCESSFUL YEAR

Innocent Hearts solemnized a ‘Havan - Yagya’ seek ing the blessings of Almighty God for an auspicious beginning of the new session 2019 – 20. All present prayed to the Lord, asking for blessings for the bright future of the students and further attainment of success by the school. During the ‘Havan’ Executive Director Schools - Ms. Shally Bowry, Executive Director Colleges - Ms. Aradhna Bowry, Principal - Mr. Rajeev Paliwal, Vice Principal - Ms. Sharmila Nakra, Examination Incharge- Ms. Gurvinder kaur, INNOKIDS Incharge – Ms. Gurmeet Kaur, Primary Wing Incharge – Ms. Harleen Gulria, Loharan INNOKIDS Incharge – Ms. Alka Arora, Loharan Incharge – Ms. Shallu Sehgal, C.J.R. Incharges – Ms. Sonali and Ms. Nitika   and The Royal World International School incharge Ms. Meenakshi Sharma, Ms. Jasmeet Bakshi and Ms. Pooja Rana gave the propitious ‘Aahutis’ and prayed for the successful future of the students. On this occasion Prof. Sharma, Prof. Jaswant Sharma and the Teachers also gave the

ਸਿੱਖਿਆ ਦੇ ਸਭ ਤੋਂ ਵੱਡੇ ਪੈਮਾਨੇ ਤੇ ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਸਮੈਸਟਰ-1 ਦੇ ਨਤੀਜੇ

ਇਨੋਸੈਂਟ ਹਾਰਟਸ ਕਾਲੇਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ ਜਲੰਧਰ ਜ਼ਿਲੇ ਦੇ ਜੀ.ਐਨ.ਡੀ.ਯੂ. ਦੇ ਬੀ.ਡੀ.ਐੱਡ ਪ੍ਰੀਖਿਆ ਸਮੈਸਟਰ-1 ਵਿੱਚ ਦੂਜਾ ਸਭ ਤੋਂ ਉੱਚਾ ਸਥਾਨ ਪ੍ਰਾਪਤ ਕੀਤਾ। 83 ਪ੍ਰਤੀਸ਼ਤ ਵਿਦਿਆਰਥੀ-ਅਧਿਆਪਕਾਂ ਨੇ ਪਹਿਲੇ ਡਿਵੀਜ਼ਨ ਨੂੰ ਪ੍ਰਾਪਤ ਕੀਤਾ ਅਤੇ 21 ਪ੍ਰਤੀਸ਼ਤ ਵਿਦਿਆਰਥੀ-ਅਧਿਆਪਕਾਂ ਨੇ ਡਿਸਟਿੰਕਸ਼ਨ ਹਾਸਿਲ ਕੀਤਿਆਂ। ਨਿਸ਼ੀਥਾ ਚੋਪੜਾ ਨੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਮਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅਚਲਪ੍ਰੀਤ ਕੌਰ ਨੇ ਕਾਲਜ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਾਪਤ-ਕਰਤਾਵਾਂ ਨੇ ਪ੍ਰਿੰਸੀਪਲ ਅਤੇ ਸਟਾਫ ਦੇ ਮੈਂਬਰਾਂ ਨੂੰ ਗੁਣਾਤਮਕ ਡਿਜੀਟਲਾਈਜ਼ਡ ਸਿੱਖਿਆ ਪ੍ਰਦਾਨ ਕਰਨ ਅਤੇ ਸਿੱਖਿਆ-ਸਿੱਖਣ ਦੀ ਪ੍ਰਕਿਰਿਆ ਵਿੱਚ ਫੈਸੀਲਿਟੇਟਰਾਂ ਵਜੋਂ ਕੰਮ ਕਰਨ ਲਈ ਧੰਨਵਾਦ ਕੀਤਾ। ਨਿਸ਼ੀਥਾ ਚੋਪੜਾ ਨੇ ਆਪਣੀ ਸਫਲਤਾ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਸੌਂਪਿਆ, ਉਸਨੇ ਕਿਹਾ ਕਿ 'ਬਹੁਤੇ ਲੋਕ ਸੋਚਦੇ ਹਨ ਕਿ ਵਿਦਿਆਰਥੀ ਦੀ ਸਖਤ ਮਿਹਨਤ ਦੇ ਕਾਰਨ ਹੀ ਸ਼ਾਨਦਾਰ ਨਤੀਜਾ ਨਿਕਲਦਾ ਹੈ, ਪਰ ਅਸਲ ਨਤੀਜਿਆਂ ਦਾ ਇੱਕ ਵੱਡਾ ਹਿੱਸਾ ਇਹ ਹੈ ਕਿ ਅਧਿਆਪਕਾਂ, ਦੋਸਤਾਂ ਅਤੇ ਪਰਿਵਾਰ ਨੇ ਉਨ•ਾਂ ਦੀ ਮਦਦ ਕੀਤੀ ਹੈ।' ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀ-ਅਧਿਆਪਕਾਂ ਨੂੰ ਉਨ•ਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਇਸ ਸਫਲਤਾ ਦਾ ਕ੍

शिक्षा के सबसे बड़े पैमाने पर इनोसैंट हाट्र्स कालेज ऑफ एजुकेशन का परिणाम

इनोसैंट हाट्र्स कालेज ऑफ एजुकेशन के विद्यार्थी-अध्यापकों ने जीएनडीयू की परीक्षा बी.एड. सैमेस्टर-1 (दिसम्बर-2018) मेंं जालन्धर जि़ले में दूसरा सर्वोच्च स्थान हासिल किया। 83 फीसदी विद्यार्थी-अध्यापकों ने प्रथम श्रेणी और 21 फीसदी विद्यार्थी-अध्यापकोंं ने डिस्टिंक्शन हासिल किए। कालेज मेंं निशिता  चोपड़ा ने पहला, समनप्रीत कौर ने दूसरा और अचलप्रीत कौर ने तीसरा स्थान हासिल किया। प्राप्तकर्ताओं ने प्राचार्य और संकाय सदस्यों को गुणात्मक डिजिटल शिक्षा प्रदान करने और शैक्षणिक प्रक्रिया में सूत्रधार के रूप में कार्य करने के लिए धन्यवाद दिया। निशिता चोपड़ा ने अपनी सफलता का श्रेय अपने माता-पिता और शिक्षकों को दिया। उन्होंने कहा कि अधिकतर लोग सोचते हैं कि उत्कृष्ट परिणाम केवल छात्र की कड़ी मेहनत के कारण आते हैं, लेकिन वास्तव मेंं इन परिणामों का एक बड़ा हिस्सा शिक्षकों, दोस्तों और परिवार की सहायता से होता है। प्रबंधन के सदस्यों, प्रिंसीपल और स्टाफ के सदस्योंं ने छात्र-शिक्षकों को उनके शानदार परिणाम के लिए बधाई दी। प्रिंसीपल डॉ. अरजिन्दर ङ्क्षसह ने इस सफलता के लिए संकाय सदस्यों, छात्रों और प्रबंधन

INNOCENT HEARTS COLLEGE OF EDUCATION BRINGS ACCOLADE OF THE HIGHEST ORDER WITH SEM-I RESULT

The student-teachers of   Innocent Hearts college of Education have brought laurels home by achieving second highest position in the Jalandhar district in GNDU B.Ed. Examination Sem - I (Dec 2018). Eighty-three percent student- teachers have achieved First division and twenty-one percent student-teachers have achieved distinctions. Nishitha Chopra stood first in the college, Samanpreet Kaur achieved second position and Achalpreet Kaur got third position in the college.   The achievers thanked the Principal and faculty members for providing qualitative digitalized education and for acting as facilitators in the teaching- learning process. Nishitha Chopra attributed her success to her parents and teachers, she said “Most people think that excellent results are because of the student’s hard work only, but really a huge part of these results is what teachers, friends and family have done to help and assist.” The members of the Management, Principal and staff members congratulated