ਇਨੋਸੈਂਟ ਹਾਰਟਸ ਵਿੱਚ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਨਵੇਂ ਸੈਸ਼ਨ 2019-20 ਦੀ ਸ਼ੁਰੂਆਤ ਲਈ ਸਕੂਲ-ਪਰਿਸਰ ਵਿੱਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਹਵਨ-ਯੱਗ ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਆਫ ਸਕੂਲਸ ਸ਼੍ਰੀਮਤੀ ਸ਼ੈਲੀ ਬੌਰੀ ਐਗਜ਼ੀਕਿਊਟਿਵ ਡਾਇਰੈਕਟਰ ਆਫ ਕਾਲਜ ਸ਼੍ਰੀਮਤੀ ਅਰਾਧਨਾ ਬੌਰੀ, ਪ੍ਰਿੰਸੀਪਲ ਰਾਜੀਵ ਪਾਲੀਵਾਲ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਗੁਰਮੀਤ ਕੌਰ (ਇੰਨੋਕਿਡਜ਼ ਇੰਚਾਰਜ, ਜੀ.ਐੱਮ.ਟੀ.), ਪ੍ਰਾਇਮਰੀ ਵਿੰਗ ਇੰਚਾਰਜ ਹਰਲੀਨ ਕਰ, ਐਗਜ਼ਾਮੀਨੇਸ਼ਨ ਇੰਚਾਰਜ ਗੁਰਵਿੰਦਰ ਕੌਰ, ਲੋਹਾਰਾਂ ਇੰਚਾਰਜ ਮਿਸ ਸ਼ਾਲੂ, ਇੰਨੋਕਿਡਜ਼ ਇੰਚਾਰਜ ਲੋਹਾਰਾਂ ਅਲਕਾ ਅਰੋੜਾ, ਕੈਂਟ ਜੰਡਿਆਲਾ ਰੋਡ ਇੰਚਾਰਜ ਮੈਡਮ ਸੋਨਾਲੀ ਅਤੇ ਨੀਤਿਕਾ ਕਪੂਰ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਇੰਚਾਰਜ ਮੀਨਾਕਸ਼ੀ, ਜਸਮੀਤ ਬਖ਼ਸ਼ੀ, ਪੂਜਾ ਰਾਣਾ ਨੇ ਆਹੂਤੀਆਂ ਪਾ ਕੇ ਵਿਦਿਆਰਥੀਆਂ ਦੇ ਰੌਸ਼ਨਮਈ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ 'ਤੇ ਪ੍ਰੋਫੈਸਰ ਸ਼ਰਮਾ, ਪ੍ਰੋਫੈਸਰ ਜਸਵੰਤ ਸ਼ਰਮਾ ਅਤੇ ਸਮੂਹ ਅਧਿਆਪਕਾਂ ਨੇ ਯੱਗ ਵਿੱਚ ਆਹੂਤੀਆਂ ਪਾ ਕੇ ਵਿਦਿਆਰਥੀਆਂ ਦੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਕੀਤੀਆਂ। ਯੱਗ ਤੋਂ ਬਾਅਦ ਸਾਰੇ ਮੈਂਬਰਾਂ ਨੇ ਨਵੇਂ ਸੈਸ਼ਨ ਦੇ ਸ਼ੁੱਭ-ਆਰੰਭ ਮੌਕੇ ਇੱਕ-ਦੂਜੇ ਨੂੰ ਵਧਾਈ ਦਿੱਤੀ। ਰਾਜੀਵ ਪਾਲੀਵਾਲ ਨੇ ਪੂਰਵ ਸੈਸ਼ਨ ਵਿੱਚ ਅਧਿਆਪਕਾਂ ਦੁਆਰਾ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਸੈਸ਼ਨ 2019-20 ਦੇ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ 'ਤੇ ਇੰਨੋਸੈਂਟ ਹਾਰਟਸ ਦੇ ਸਕਤੱਰ ਡਾ. ਅਨੂਪ ਬੌਰੀ ਦੁਆਰਾ ਬੀਤੇ ਸਾਲ ਅਧਿਆਪਕਾਂ ਦੁਆਰਾ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ ਗਈ ਅਤੇ ਸਾਲ 2019-20 ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ। ਅੰਤ ਵਿੱਚ ਸਭ ਨੂੰ ਪ੍ਰਸ਼ਾਦ ਵੰਡਿਆ ਗਿਆ।
The measurement of central value is also known as average. For example we often talk about the average height or average life of an Indian etc. Types of Average Arithmetic Mean, Harmonic Mean, Geometric Mean (1) Individual Observation (2) Discrete Series (3) Continuous series (a) Simple Arithmetic Mean Que. 1 Calculate the Arithmetic Mean-With Individual Series Que. 2 Calculate the Arithmetic Mean-With Discrete Series Que. 3. Calculate the Arithmetic Mean-With Continuous Series Geometric Mean Que 1 Que 2 Geometric Mean Discrete Series Geometric Mean Continuous Series Harmonic Mean Que 1 With Discrete Series Que 2 With Continuous Series = 30/1.004 = 29.88