Skip to main content

Posts

Showing posts from August, 2018

Innocentites showed their creativity in Painting Competition

The students of Innocent Hearts, Green Model Town, Loharan and Royal World took part in, “On the Spot Colouring Competition.” This was organized by JCI on the occasion of its Silver Jubilee. It was held at Desh Bhagat Yaadgaar Hall where Innocentites outshined. The groups were classified in three categories (I to III, IV - V and  VI - VII)The students took part in it enthusiastically. In this competition Innocentites bagged the maximum prizes. The topics were- “Healthy Me- Healthy India, Obey Traffic Rules , Clean Home Clean City, Love Your Army, My Green India, Say No to Plastic, Win India Win.” The students were supposed to choose any one out of these topics to draw and colour. Innocent Hearts Green Model Town- Class I , Urvi bagged Second Position, Manya – Third Rashika got prize for best colouring and Nidhi got consolation Prize. Class II- Ananya got awarded for neat work, Bhavya for best colouring and Hiten achieved third position. From Class III Ritika got prize for best Neat

इनोसैंट हाट्र्स के विद्यार्थियों का पेंटिंग प्रतियोगिता में दबदबा

इनोसैंट हाट्र्स ग्रीन माडल टाऊन, लोहारां तथा रायल वल्र्ड स्कूल के विद्यार्थियों ने ऑन द स्पॉट कलरिंग/पेंटिंग प्रतियोगिता में भाग लिया। यह प्रतियोगिता जे.सी.आई. द्वारा अपनी सिल्वर जुबली के अवसर देश भगत यादगार हाल में करवाई गई तथा इसमें इनोसैंट हाट्र्स ने अपना दबदबा बना कर रखा। यह प्रतियोगिता तीन श्रेणियों में करवाई गई-पहली से तीसरी कक्षा के विद्यार्थी पहली श्रेणी में, चौथी व पांचवीं के विद्यार्थी दूसरी तथा छठी व सातवीं के विद्यार्थी तीसरी श्रेणी में थे। इस प्रतियोगिता में ज्यादातर पुरस्कार इनोसैंट हाट्र्स के विद्यार्थियों ने जीते। विद्यार्थियों को जो विषय दिए गए थे वह थे-हैल्दी मी-हैल्दी इंडिया, ओबेय ट्रैफिक रूल्का, क्लीन होम-क्लीन सिटी, लव यूअर आर्मी, माई ग्रीन इंडिया, से नो टू प्लास्टिक, विन इंडिया विन। इनमें से किसी एक विषय पर विद्यार्थियों ने पेंटिंग बनाकर कलरिंग करनी थी। इनोसैंट हाट्र्स ग्रीन माडल टाऊन की पहली कक्षा में उर्वी, द्वितीय तथा मान्या, तृतीय स्थान पर रही जबकि रशिका खन्ना को बैस्ट कलरिंग तथा निधी को सांत्वना पुरस्कार मिला। दूसरी कक्षा की अनन्या को बैस्ट नीट वर्क, भव्य

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਪੇਂਟਿੰਗ ਮੁਕਾਬਲੇ ਵਿੱਚ ਦਬਦਬਾ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਰਾਇਲ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਆਨ ਦ ਸਪਾੱਟ ਕਲਰਿੰਗ/ਪੇਂਟਿੰਗ ਮੁਕਾਬਲੇ ਵਿੱਚ ਭਾਗ ਲਿਆ। ਇਹ ਮੁਕਾਬਲਾ ਜੇ.ਸੀ.ਆਈ. ਵਲੋਂ ਆਪਣੀ ਸਿਲਵਰ ਜੁਬਲੀ ਦੇ ਮੌਕੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਇਆ ਗਿਆ ਅਤੇ ਇਸ ਵਿੱਚ ਇਨੋਸੈਂਟ ਹਾਰਟਸ ਨੇ ਆਪਣਾ ਦਬਦਬਾ ਬਣਾ ਕੇ ਰੱਖਿਆ। ਇਹ ਮੁਕਾਬਲਾ ਤਿੰਨ ਸ਼੍ਰੇਣੀਆਂ ਵਿੱਚ ਕਰਵਾਇਆ ਗਿਆ- ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀ ਪਹਿਲੀ ਸ਼੍ਰੇਣੀ ਵਿੱਚ, ਚੌਥੀ ਤੇ ਪੰਜਵੀਂ ਦੇ ਵਿਦਿਆਰਥੀ ਦੂਜੀ ਅਤੇ ਛੇਵੀਂ ਤੇ ਸਤਵੀਂ ਦੇ ਵਿਦਿਆਰਥੀ ਤੀਜੀ ਸ਼੍ਰੇਣੀ ਵਿੱਚ ਸਨ। ਇਸ ਮੁਕਾਬਲੇ ਵਿੱਚ ਜ਼ਿਆਦਾਤਰ ਪੁਰਸਕਾਰ ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਜਿੱਤੇ। ਵਿਦਿਆਰਥੀਆਂ ਨੂੰ ਜੋ ਵਿਸ਼ੇ ਦਿੱਤੇ ਗਏ ਉਹ ਸਨ-ਹੈਲਦੀ ਮੀ-ਹੈਲਦੀ ਇੰਡੀਆ, ਉਬੇਅ ਟ੍ਰੈਫਿਕ ਰੂਲਜ਼, ਕਲੀਨ ਹੋਮ-ਕਲੀਨ ਸਿਟੀ, ਲਵ ਯੂਅਰ ਆਰਮੀ, ਮਾਈ ਗ੍ਰੀਨ ਇੰਡੀਆ, ਸੇ ਨੋ ਟੂ ਪਲਾਸਟਿਕ, ਵਿਨ ਇੰਡੀਆ ਵਿਨ। ਇਹਨਾਂ ਵਿੱਚੋਂ ਕਿਸੇ ਇਕ ਵਿਸ਼ੇ ਤੇ ਵਿਦਿਆਰਥੀਆਂ ਨੇ ਪੇਂਟਿੰਗ ਬਣਾ ਕੇ ਕਲਰਿੰਗ ਕਰਨੀ ਸੀ। ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੀ ਪਹਿਲੀ ਜਮਾਤ ਵਿੱਚੋਂ ਉਰਵੀ ਦੂਜੇ ਅਤੇ ਮਾਨਿਆ ਤੀਜੇ ਸਥਾਨ ਤੇ ਰਹੀ ਜਦਕਿ ਰਸ਼ਿਕਾ ਖੰਨਾ ਨੂੰ ਬੈਸਟ ਕਲਰਿੰਗ ਅਤੇ ਨਿਧੀ ਨੂੰ ਕਾਂਸੋਲੇਸ਼ਨ ਪੁਰਸਕਾਰ ਮਿਲਿਆ। ਦੂਜੀ ਜਮਾਤ ਦੀ ਅਨਨਿਆ ਨੂੰ ਬੈਸਟ ਨੀਟ ਵਰਕ, ਭਵਿਆ ਨੂੰ ਬੈਸਟ ਕਲਰਿੰਗ, ਅਮੀਸ਼ਾ ਨੂੰ ਦੂਜਾ ਅਤੇ ਹਿਤੇਨ ਨੂੰ ਤੀਜ

Innocent Hearts School organized extempore competition for Senior Secondary Section

An Extempore Competition was organized for the students of classes XI and XII. The topics were given on the spot by draw of lots. The presence of mind and oratory of students was laudable. No matter what the topic, the children were ready with a tongue -in -cheek anecdote or a serious discourse. The stage was conducted by the students of class XII Smriti and Rhythm. Mrs. Ambika and Mrs. Sonia were the judges and also declared the result. First position was bagged by Jasleen Kaur. Pahul Preet Kaur got second position and Vanshika stood at third position. The consolation prizes went to Uday and Prerna. Director Principal Schools Mr. Dheeraj Banati congratulated the participants for the efforts and said that such activitie s encourage the students to think on their feet and generates confidence in them.

इनोसैंट हाट्र्स के सीनियर सैकेंडरी सैक्शन में एक्सटैम्पोर प्रतियोगिता करवाई

इनोसैंट हाट्र्स स्कूल में 11वीं व 12वीं कक्षा के विद्यार्थियों के लिए एक्सटैम्पोर प्रतियोगिता का आयोजन किया गया जिसमें विद्यार्थियों ने बड़े उत्साह के साथ भाग लिया। विद्यार्थियों को तुरंत उस विषय पर बोलना था जो विषय उन्होंने ड्रॉ द्वारा निकाला था। विद्यार्थियों के तुरंत सोचने की शक्ति व बोलने का सामर्था प्रशंसनीय था। विद्यार्थी हर प्रकार के विषय पर बोलने के लिए तैयार थे। मंच संचालन 12वीं कक्षा के विद्यार्थियों स्मृति और रिधम ने किया। निर्णायकगण की भूमिका अंबिका पसरीजा और सोनिया मैडम ने निभाई और परिणाम घोषित किया। 12वीं कक्षा की जसलीन पहले स्थान पर, पाहुलप्रीत कौर दूसरे और वंशिका तीसरे स्थान पर रही। सांत्वना पुरस्कार उदय और प्रेरणा को मिला। डायरैक्टर प्रिंसीपल आफ स्कूलका धीरज बनाती ने सभी भाग लेने वाले विद्यार्थियों की प्रशंसा की और कहा कि ऐसी गतिविधियों के साथ विद्यार्थियों में आत्मविश्वास बढ़ता है।

ਇਨੋਸੈਂਟ ਹਾਰਟਸ ਦੇ ਸੀਨੀਅਰ ਸਕੈਂਡਰੀ ਸੈਕਸ਼ਨ ਵਿੱਚ ਐਕਸਟੈਮਪੋਰ ਮੁਕਾਬਲੇ ਕਰਵਾਏ

ਇਨੋਸੈਂਟ ਹਾਰਟਸ ਸਕੂਲ ਵਿਖੇ ਗਿਆਰਹਵੀਂ ਅਤੇ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਐਕਸਟੈਮਪੋਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੂੰ ਤੁਰੰਤ ਉਸੇ ਵਿਸ਼ੇ ਤੇ ਬੋਲਣਾ ਸੀ ਜੋ ਵਿਸ਼ਾ ਉਹਨਾਂ ਨੇ ਡਰਾਅ ਰਾਹੀਂ ਕਢਿਆ ਸੀ। ਵਿਦਿਆਰਥੀਆਂ ਦੀ ਤੁਰੰਤ ਸੋਚਣ ਦੀ ਸ਼ਕਤੀ ਅਤੇ ਬੋਲਣ ਦੀ ਸਮਰਥਾ ਸ਼ਲਾਘਾਯੋਗ ਸੀ। ਵਿਦਿਆਰਥੀ ਹਰ ਪ੍ਰਕਾਰ ਦੇ ਵਿਸ਼ੇ ਤੇ ਬੋਲਣ ਲਈ ਤਿਆਰ ਸਨ। ਮੰਚ ਸੰਚਾਲਨ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਸਮਰਿਤੀ ਅਤੇ ਰਿਧੱਮ ਨੇ ਕੀਤਾ। ਜਜ ਦੀ ਭੂਮਿਕਾ ਅੰਬਿਕਾ ਪਸਰੀਜਾ ਅਤੇ ਸੋਨੀਆ ਮੈਡਮ ਨੇ ਨਿਭਾਈ ਅਤੇ ਨਤੀਜੇ ਐਲਾਨ ਕੀਤੇ। ਬਾਰਹਵੀਂ ਜਮਾਤ ਦੀ ਜਸਲੀਨ ਪਹਿਲੇ ਸਥਾਨ ਤੇ, ਪਾਹੁਲਪ੍ਰੀਤ ਕੌਰ ਦੂਜੇ ਅਤੇ ਵੰਸ਼ਿਕਾ ਤੀਜੇ ਸਥਾਨ ਤੇ ਰਹੀ। ਕਾਂਸੋਲੇਸ਼ਨ ਪੁਰਸਕਾਰ ਉਦੈ ਅਤੇ ਪ੍ਰੇਰਣਾ ਨੂੰ ਮਿਲਿਆ। ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਸਾਰੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਗਤਿਵਿੱਧੀਆਂ ਨਾਲ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਵਧੱਦਾ ਹੈ।

INNOCENT HEARTS COLLEGE OF EDUCATION JALANDHAR ORGANISED FACULTY DEVELOPMENT PROGRAMME

Working on the philosophy of Rabindranath Tagore that a lamp can only light another lamp when it continues to burn in its own flame, Innocent Hearts College of Education Jalandhar organised Faculty Development Programme on the topic ‘Online Educational Resources’ on August 25, 2018. The resource person for the event was Mr. Gurpreet Singh Assistant Professor from IT Department, Innocent Hearts Group of Institutions, Loharan Campus. The main focus of this teacher training workshop was usage of “Information and Communication technology” in the teaching-learning process.Mr. Gurpreet Singh demonstrated the usage of Youtube, online learning resources and presentations.In the interaction session, the participants were encouraged to use the ICT tools and discuss ICT based curriculum. The queries were answered by the resource person, new ideas and suggestions were given. In the practical session, the teachers and would-be teachers gained knowledge about the modern and pragmatic meth

इनोसैंट हाट्र्स कालेज आफ एजुकेशन में फैक्लटी डिवेल्पमैंट कार्यक्रम आयोजित

इनोसैंट हाटर्स कालेज आफ एजुकेशन, लोहारां कैंपस में ‘आनलाईन शैक्षणिक संसाधन’  विषय पर फैक्लटी डिवेल्पमैंट कार्यक्रम का आयोजित गत दिवस किया गया। इस कार्यक्रम में रिसोरस पर्सन इनोसैंट हाट्र्स ग्रुप आफ इंस्टीच्यूशनका, लोहारां कैंपस के आई.टी. विभाग के सहायक प्रोफेसर गुरप्रीत सिंह थे। इस कार्यशाला का महत्त्व अध्यापन प्रक्रिया में ‘सूचना व संचार प्रौद्योगिकी’ के उपयोग को बढ़ाने के लिए किए जाने वाले प्रयत्नों के बारे प्रस्तुति के उपयोग के बारे विस्तारपूर्वक बताया। उन्होंने कार्यशाला में भाग लेने वाले स्टाफ सदस्यों को आई.सी.टी. का प्रयोग करने और आई.सी.टी. के आधारित पाठ्यक्रम पर चर्चा करने के लिए प्रेरित किया। गुरप्रीत सिंह ने स्टाफ सदस्यों के प्रश्नों के उत्तर दिए और उन्होंने इसके दौरान कई विचार व सुझाव भी दिए। प्रैक्टिकल सैशन और अध्यापकों को आधुनिक व प्रैक्टिकल ढंग अपनाने, आनलाईन वीडियो व यू-टयूब, वीडियो कांफ्रैंस द्वारा तकनीक प्राप्त करने के लिए प्रेरित किया। प्रिंसीपल डा. अरजिंदर सिंह ने गुरप्रीत सिंह का धन्यवाद किया और कहा कि ऐसी कार्यशाला शिक्षा के स्तर में सुधार करने में सहायक सिद्ध ह

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਫੈਕਲਟੀ ਡਿਵਲਪਮੈਂਟ ਪ੍ਰੋਗ੍ਰਾਮ ਆਯੋਜਿਤ

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ, ਲੋਹਾਰਾਂ ਕੈਂਪਸ ਵਿਖੇ 'ਆਨਲਾਈਨ ਸਿੱਖਿਅਕ ਸੰਸਾਧਨ' ਵਿਸ਼ੇ ਤੇ ਫੈਕਲਟੀ ਡਿਵਲਪਮੈਂਟ ਪ੍ਰੋਗ੍ਰਾਮ ਦਾ ਆਯੋਜਨ ਬੀਤੇ ਦਿਨੀਂ ਕੀਤਾ ਗਿਆ। ਇਸ ਪ੍ਰੋਗ੍ਰਾਮ ਵਿੱਚ ਰਿਸੋਰਸ ਪਰਸਨ ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦੇ ਆਈ.ਟੀ. ਵਿਭਾਗ ਦੇ ਸਹਾਇਕ ਪ੍ਰੋਫੈਸਰ ਗੁਰਪ੍ਰੀਤ ਸਿੰਘ ਸਨ। ਇਸ ਕਾਰਜਸ਼ਾਲਾ ਦਾ ਮੰਤਵ ਅਧਿਆਪਨ ਪ੍ਰਕ੍ਰਿਆ ਵਿੱਚ 'ਸੂਚਨਾ ਅਤੇ ਸੰਚਾਰ ਟੈਕਨਾਲੋਜੀ' ਦੇ ਉਪਯੋਗ ਨੂੰ ਵਧਾਉਣ ਲਈ ਕੀਤੇ ਜਾਣ ਵਾਲੇ ਯਤਨਾਂ ਬਾਰੇ ਦਸੱਣਾ ਸੀ। ਗੁਰਪ੍ਰੀਤ ਸਿੰਘ ਨੇ ਯੂ-ਟਯੂਬ, ਆਨਲਾਈਨ ਸਿੱਖਿਅਕ ਸੰਸਾਧਨਾਂ ਅਤੇ ਪੇਸ਼ਕਾਰੀ ਦੇ ਉਪਯੋਗ ਬਾਰੇ ਵਿਸਤਾਰਪੂਰਵਕ ਦੱਸਿਆ। ਉਹਨਾਂ ਨੇ ਕਾਰਜਸ਼ਾਲਾ ਵਿੱਚ ਭਾਗ ਲੈ ਰਹੇ ਸਟਾਫ ਮੈਂਬਰਾਂ ਨੂੰ ਆਈ ਸੀ ਟੀ ਦਾ ਪ੍ਰਯੋਗ ਕਰਨ ਅਤੇ ਆਈ ਸੀ ਟੀ ਤੇ ਅਧਾਰਿਤ ਪਾਠਕ੍ਰਮ ਤੇ ਚਰਚਾ ਕਰਨ ਲਈ ਪ੍ਰੇਰਿਤ ਕੀਤਾ। ਗੁਰਪ੍ਰੀਤ ਸਿੰਘ ਨੇ ਸਟਾਫ ਮੈਂਬਰਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਉਹਨਾਂ ਨੇ ਇਸ ਦੌਰਾਨ ਕਈ ਵਿਚਾਰ ਅਤੇ ਸੁਝਾਅ ਵੀ ਦਿੱਤੇ। ਪ੍ਰੈਕਟਿਕਲ ਸੈਸ਼ਨ ਵਿੱਚ ਅਧਿਆਪਕਾਂ ਨੂੰ ਆਧੁਨਿਕ ਅਤੇ ਪ੍ਰੈਕਟਿਕਲ ਤਰੀਕੇ ਅਪਨਾਉਣ, ਆਨਲਾਈਨ ਵੀਡਿਓ ਅਤੇ ਯੂ-ਟਯੂਬ, ਵੀਡਿਓ ਕਾਨਫਰੰਸ ਰਾਂਹੀ ਤਕਨੀਕ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੀਆਂ ਕਾਰਜਸ਼ਾ

इनोसैंट हाट्र्स, लोहारां में फैकल्टी डिवैल्पमैंट कार्यक्रम आयोजित

इनोसैंट हाट्र्स ग्रुप आफ इंस्टीट्यूशन्का, लोहारां कैंपस में टाईम एंड लाईफ मैनेजमैंट बारे फैकल्टी डिवैल्पमैंट कार्यक्रम आयोजित किया गया। यह कार्यक्रम करवाने का उद्देश्य इंडस्ट्री और अकादमिक इंस्टीट्यूशन्का के मध्य विद्यार्थियों की प्लेसमैंट बारे तालमेल अच्छा और सुचारू बनाए जाने को आसान करना था। इंजीनियरिन्ग एक्सपोर्ट प्रमोशन काऊंसिल आफ इंडिया (उत्तर भारत) की चेयरपर्सन श्रीमती कामना राज अग्रवाल इस कार्यक्रम में मुख्य मेहमान के रूप में पहुंचे। इस कार्यक्रम द्वारा स्टाफ सदस्यों की जानकारी और स्किल को अपडेट करने का प्रयास किया गया। श्रीमती कामना राज अग्रवाल ने सत्र की शुरूआत में अपने अनुभव सांझे किए और उन्होने स्टाफ सदस्यों को अच्छा अध्यापक होने के साथ-साथ अच्छा इन्सान बनने के लिए प्रेरित किया। उन्होंने कहा कि किांदगी में कभी हार नहीं माननी चाहिए और विद्यार्थियों को भी ऐसी शिक्षा देनी चाहिए। मेहनत ही पूजा है और इंसान की ताकत भी। उन्होंने अपने लैक्चर में सफल इंसान बनने के लिए कई गुर भी बताए जैसे कि समय का सदुपयोग, लगन, स्व-अनुशासन, योजनाबंदी और लक्ष्य की तरफ ध्यान, अधिक से अधिक किताबें प

ਇਨੋਸੈਂਟ ਹਾਰਟਸ, ਲੋਹਾਰਾਂ ਵਿਖੇ ਫੈਕਲਟੀ ਡਿਵਲਪਮੈਂਟ ਪ੍ਰੋਗ੍ਰਾਮ ਆਯੋਜਿਤ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਟਾਈਮ ਐਂਡ ਲਾਈਫ ਮੈਨਜਮੈਂਟ ਬਾਰੇ ਫੈਕਲਟੀ ਡਿਵਲਪਮੈਂਟ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗ੍ਰਾਮ ਕਰਵਾਉਣ ਦਾ ਮੰਤਵ ਇੰਡਸਟਰੀ ਅਤੇ ਅਕਾਦਮਿਕ ਇੰਸਟੀਟਯੂਸ਼ਨਜ਼ ਦਰਮਿਆਨ ਵਿਦਿਆਰਥੀਆਂ ਦੀ ਪਲੇਸਮੈਂਟ ਬਾਰੇ ਤਾਲਮੇਲ ਵਧੀਆ ਅਤੇ ਸੁਚਾਰੂ ਬਣਾਏ ਜਾਣ ਨੂੰ ਸਿਰੇ ਚਾੜਨ ਦਾ ਸੀ। ਇੰਜੀਨਿਅਰਿੰਗ ਐਕਸਪੋਰਟ ਪ੍ਰਮੋਸ਼ਨ ਕਾਂਉਸਿਲ ਆਫ ਇੰਡਿਆ (ਉੱਤਰ ਭਾਰਤ) ਦੀ ਚੇਅਰਪਰਸਨ ਸ਼੍ਰੀਮਤੀ ਕਾਮਨਾ ਰਾਜ ਅਗਰਵਾਲ ਇਸ ਪ੍ਰੋਗ੍ਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਪ੍ਰੋਗ੍ਰਾਮ ਰਾਂਹੀ ਸਟਾਫ ਮੈਂਬਰਾਂ ਦੀ ਜਾਣਕਾਰੀ ਅਤੇ ਸਕਿਲ ਨੂੰ ਅਪਡੇਟ ਕਰਨ ਦਾ ਯਤਨ ਕੀਤਾ ਗਿਆ। ਸ਼੍ਰੀਮਤੀ ਕਾਮਨਾ ਰਾਜ ਅਗਰਵਾਲ ਨੇ ਸੈਸ਼ਨ ਦੀ ਸ਼ੁਰੂਆਤ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਹਨਾਂ ਨੇ ਸਟਾਫ ਮੈਂਬਰਾਂ ਨੂੰ ਚੰਗਾ ਅਧਿਆਪਕ ਹੋਣ ਦੇ ਨਾਲ-ਨਾਲ ਚੰਗਾ ਇਨਸਾਨ ਬਨਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮਨੰਣੀ ਚਾਹੀਦੀ ਅਤੇ ਵਿਦਿਆਰਥੀਆਂ ਨੂੰ ਵੀ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ। ਮਿਹਨਤ ਹੀ ਪੂਜਾ ਹੈ ਅਤੇ ਇਨਸਾਨ ਦੀ ਤਾਕਤ ਵੀ। ਉਹਨਾਂ ਆਪਣੇ ਲੈਕਚਰ ਵਿੱਚ ਸਫਲ ਇਨਸਾਨ ਬਨਣ ਲਈ ਕਈ ਗੁਰ ਵੀ ਦੱਸੇ ਜਿਵੇਂ ਸਮੇਂ ਦਾ ਸਦਉਪਯੋਗ, ਲਗਨ, ਸਵੈ-ਅਨੁਸ਼ਾਸਨ, ਯੋਜਨਾਬੰਦੀ ਅਤੇ ਟੀਚੇ ਵੱਲ ਧਿਆਨ, ਵੱਧ ਤੋਂ ਵੱਧ ਕਿਤਾਬਾਂ ਪੜਨਾ ਆਦਿ। ਉਹਨਾਂ ਸਟਾਫ ਮੈਂਬਰਾਂ ਨੂੰ ਕਿਹਾ ਕਿ ਸਮੇਂ ਦੀ ਕਦਰ ਜ਼ਰੂਰ

Faculty Development Program at Loharan Campus

In order to fill the gap between industry and academic institutions by facilitating the students in a particular sector with demand mismatch, Innocent Hearts Group of Institutions organized a Faculty Development Program on Time & Life Management at its Loharan Campus. Mrs. Kamna Raj Aggarwala Chairperson of Engineering Export promotion Council India, Northern region The objective of the event was to update knowledge & skills of the faculty members. Mrs. Kamna Raj Aggarwala started the session by sharing her own experiences of early phases, in the session she motivated the faculty to become a good person, and she guided the faculty to work with full dedication. she further added that never admit defeat. She put emphasis on the hard working culture and dedication towards the profession. She further said hard work is always worship and strength as well. In her lecture she has given different mantras to become the successful person such as methods of time management, conce

ਇਨੋਸੈਂਟ ਹਾਰਟਸ ਵਿੱਚ ਮਨਾਇਆ ਭਰਾ-ਭੈਣ ਦੇ ਪ੍ਰੇ ਮ ਦਾ ਪ੍ਰਤੀਕ : ਰਕਸ਼ਾਬੰਧਨ

ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤ ੇ ਰਾਇਲ ਵਰਲਡ ਵਿੱਚ ਰਕਸ਼ਾ-ਬੰਧਨ ਦਾ ਤਿ ਓਹਾਰ ਵੱਖ-ਵੱਖ ਗਤਿਵਿਧਿਯਾਂ ਦੇ ਨਾਲ ਮਨਾਇਆ ਗਿਆ। ਇਨੋਕਿਡਸ ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਬਚਿੱਆਂ ਨੂੰ ਕ੍ਰਸ਼ਣ -ਦ੍ਰੌਪਦੀ ਦੀ ਕਹਾਨੀ ਨਾਲ ਪਿਆਰ ਦਾ ਬੰਧਨ ਰਕਸ਼ਾ-ਬੰਧਨ ਦਾ ਮਹਤਾੱ ਦੱਸਿਆ। ਇਸ ਮੌਕੇ ਤ ੇ ਲੜਕਿਆਂ ਨੇ ਸਿਪਾਹਿਆਂ ਦੀ ਪੇ ਹਰਾਵਾ ਪਾਏ ਹੋਏ ਮੁੰਡਿਆਂ ਨੂੰ ਰਖੜੀ ਬੰਨੀ ਅਤ ੇ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ 'ਬਹਨਾ ਨੇ ਭਾਈ ਕੀ ਕਲਾਈ ਪਰ ਪਿਆਰ ਬਾਂਧਾ ਹੈ'- ਗੀਤ ਗਾਇਆ। ਕਲਾਸ ਪਹਲੀ ਤ ੋਂਛੇ ਵੀਂ ਤਕ ਦੇ ਵਿਦਿਆਰਥੀਆਂ ਨੇ ਸੁੰਦਰ ਰਖੜਿਆਂ ਬਹੁਤ ਹੀ ਕਲਾਤ ਮਕ ਢ ੰਗ ਨਾਲ ਆਪਣ ੇ ਭਰਾਵਾਂ ਦੇ ਲਈ ਬਣਾਈ। ਬੱਚਿਆਂ ਦੀ ਇਹ ਕਲਾਤ ਮਕ ਬਹੁਤ ਹੀ ਪ੍ਰਭਾਵੀ ਅਤ ੇ ਸਰਾਹਣੀ ਸੀ। ਜਮਾਤ ਸਤ ਵੀਂ ਅਤ ੇ ਅਠਵੀਂ ਦੇ ਬੱਚਿਆਂ ਨੇ ਇਸ ਮੌਕੇ ਤ ੇ ਭਰਾ-ਭੈਣ ਦੇ ਪਿਆਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਕਾਰਡ ਵੀ ਬਣਾਏ । ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਸ ਸ਼੍ਰੀ ਧੀਰਜ ਬਨਾਤੀ, ਵਾਇਸ ਪ੍ਰਿੰਸੀਪਲ ਸ਼੍ਰੀਮਤੀ ਸ਼ਰਮਿਲਾ ਨਾਕਰ ਨੇ ਤਿ ਓਹਾਰਾਂ ਦੀ ਮਹਤਾ ਦਸਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਰਿਸ਼ਤ ੇ ਸਾਡ ੇ ਜੀਵਨ ਵਿੱਚ ਅਹਮ ਭੂਮਿਕਾ ਨਿਭਾਉਂਦੇ ਹਨ ਇਸ ਲਈ ਸਾਨੂੰ ਹਰ ਰਿਸ਼ਤ ੇ ਦੀ ਕਦਰ ਕਰਣੀ ਚਾਹਿਦੀ ਹੈ ਅਤ ੇ ਹਰ ਤਿ ਓਹਾਰ ਨੂੰ ਉਮੰਗ ਅਤ ੇ ਉਤਸਾਹ ਨਾਲ ਮਨਾਉਣਾ ਚਾਹਿਦਾ ਹੈ।

Innocent Hearts celebrated the bond of sister and brother- Raksha Bandhan

  Innocent Hearts Green Model Town, Loharan , Cantt.- Jandiala Road and Royal World celebrated   the heartwarming festival of   Raksha Bandhan with a variety of activities. The little ones of INNOKIDS – the Pre- Primary School were told stories like that of Krishna Ji and Draupadi which is the significance of this bond of love.   The girls tied rakhis to boys dressed as soldiers and danced with joy to the song “ Behna ne Bhai   Ki Kalai Pe Pyar   Bandha Hai.”   The students of classes I to VI made innovative and beautifully decorated rakhis to tie on the wrist of their brothers. The artistic capacity of the students was original and impressive. The students of classes VII and VIII made cards for the occasion to present to their brothers and sisters.   All activities showed a great level of zeal and enthusiasm amongst the children for this eagerly awaited annual festival.   Director Principal Schools Mr. Dheeraj Banati   and Vice Principal Mrs. Sharmila Nakra explained to the stude

इनोसैंट हार्ट्स में मनाया भाई बहन के प्रेम का प्रतीकः रक्षा बंधन

इनोसैंट हार्ट्स स्कूल ग्रीन मॉडल टाऊन , लोहारा , कैंट जंडियाला रोड व रॉयल वर्ल्ड में रक्षा बंधन का त्यौहार  विभिन्न  गतिविधियों के साथ मनाया गया। इनोकिड्स के प्री-प्राइमरी विंग के बच्चों को कृष्ण- द्रौपदी की कहानी के द्वारा स्नेह का बंधन रक्षा बंधन का महत्व बताया। इस अवसर पर लड़कियों ने सिपाहियों की वेशभूषा धारण किए लड़को को राखियां बांधी तथा भाइयों की लंबी आयु की कामना करते हुए बहना ने भाई की कलाई पर प्यार बांधा और गीत गाया। कक्षा पहली से छठी तक के विद्यार्थियों ने सुंदर राखियां बड़े कलात्मक ढंग से अपने भाइयों के लिए बनाई। बच्चों की यह कलात्मकता अत्यंत प्रभावी तथा सराहनीय थी। कक्षा सातवीं व आठवी के बच्चों ने इस अवसर पर भाई बहन के स्नेह को प्रदर्शित करते हुए कार्डस बनाए। डॉयरेक्टर प्रिंसिपल अॉफ स्कूल्स श्री धीरज बनाती वाइस प्रिंसिपल श्रीमती शर्मिला नाकरा ने त्योहारों की महत्ता बताते हुए छात्रों को कहा कि रिश्ते हमारे जीवन में अहम भूमिका निभाते है इसलिए हमें हर रिश्ते की कद्र करती चाहिए तथा हर त्यौहार को उमंग व हर्षोल्लास से मनाना चाहिए।

Innocent Hearts School spread sanctity amongst the audience during “Ek Din Us Rab Ke Naam”

  Innocent Hearts School, Green Model Town organized a devotional programme “Ek Din Us Rab Ke Naam” . The program (Shabad Gayan) was presented by the students of class V.   Grand Mothers and Mothers were invited to have a dip into stream of piety. The audience got absorbed into the Almighty during the melodious recitation of Shabads. The stage was conducted by Mrs. Rajinder kaur . Director Principal – Mr. Dheeraj Banati and Examination Incharge – Mrs. Gurwinder were present.   Mrs. Sharmila - Vice Principal and Cultural Head addressed the gathering and said that parents are blessed to have such talented children. It is tough to recite shabads but they did it with accuracy and devotion. The parents were told to make their children grateful to God and thank Him for whatever they have.  

इनोसैंट हाट्र्स में विद्यार्थियों ने शब्द गायन से किया निहाल

इनोसैंट हाट्र्स ग्रीन माडल टाऊन में धार्मिक कार्यक्रम ‘एक दिन उस रब के नाम’ आयोजित किया गया। कार्यक्रम की शुरूआत शब्द गायन से की गई। पांचवीं कक्षा के विद्यार्थियों ने शब्द गायन किया। इस कार्यक्रम में विद्यार्थियों की माता और दादी-मां को निमंत्रित किया गया था। बच्चों के ईश्वर के प्रति आस्था और उनकी धार्मिक प्रवृति और भावना को देखकर उनकी दादी-मां और माता निहाल हो गए। बच्चों ने शब्द-गायन के दौरान उच्चारण और प्र्रस्तुति बहुत अच्छे से निभाई। मंच संचालन राजिंदर कौर ने किया। इस अवसर पर डायरैक्टर प्रिंसीपल धीरज बनाती, वाईस प्रिंसीपल और कल्चरल हैड शर्मिला नाकरा, परीक्षा इंचार्ज गुरविंदर कौर उपस्थित थे।  वाईस प्रिंसीपल शर्मिला नाकरा ने बच्चों के माता-दादी-मां को संबोधित करते हुए कहा कि वे ऐसे होनहार बच्चों के अभिभावक है जो पढ़ाई में तो अच्छे हैं ही, साथ ही ईश्वर की स्तुति करने में भी माहिर है। शब्द गायन में कई शब्द ऐसे हैं, जिनका उचारण करना बेहद कठिन है परंतु बच्चों द्वारा सही और शुद्ध उच्चारण करना उनकी मेहनत और साफ-निर्मल मन भी भावना को दर्शाता है। उन्होंने कहा कि इन सभी के लिए उनको ईश्वर क

ਇਨੋਸੈਂਟ ਹਾਰਟਸ ਵਿਖੇ ਬੱਚਿਆਂ ਨੇ ਸ਼ਬਦ ਗਾਇਨ ਨਾਲ ਕੀਤਾ ਨਿਹਾਲ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਧਾਰਮਿਕ ਪ੍ਰੋਗ੍ਰਾਮ 'ਇਕ ਦਿਨ ਉਸ ਰੱਬ ਦੇ ਨਾਮ' ਆਯੋਜਿਤ ਕੀਤਾ ਗਿਆ। ਪ੍ਰੋਗ੍ਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਪੰਜਵੀਂ ਜਮਾਤ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤਾ। ਇਸ ਪ੍ਰੋਗ੍ਰਾਮ ਵਿੱਚ ਵਿਦਿਆਰਥੀਆਂ ਦੀਆਂ ਮਾਵਾਂ ਅਤੇ ਦਾਦੀ-ਮਾਂ ਨੂੰ ਸੱਦਿਆ ਗਿਆ ਸੀ। ਬੱਚਿਆਂ ਦੀ ਈਸ਼ਵਰ ਪ੍ਰਤੀ ਆਸਥਾ ਅਤੇ ਉਹਨਾਂ ਦੀ ਧਾਰਮਿਕ ਬਿਰਤੀ ਅਤੇ ਭਾਵਨਾ ਨੂੰ ਦੇਖ ਕੇ ਉਹਨਾਂ ਦੀ ਦਾਦੀ-ਮਾਂ ਅਤੇ ਮਾਵਾਂ ਨਿਹਾਲ ਹੋ ਗਏ। ਬੱਚਿਆਂ ਨੇ ਸ਼ਬਦ-ਗਾਇਨ ਦੌਰਾਨ ਉਚਾਰਣ ਅਤੇ ਪੇਸ਼ਕਾਰੀ ਬਹੁਤ ਵਧੀਆ ਤਰ•ਾਂ ਨਿਭਾਈ। ਮੰਚ ਸੰਚਾਲਨ ਰਾਜਿੰਦਰ ਕੌਰ ਨੇ ਕੀਤਾ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਅਤੇ ਕਲਚਰਲ ਹੈਡ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ  ਗੁਰਵਿੰਦਰ ਕੌਰ ਮੌਜੂਦ ਸਨ। ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਬੱਚਿਆਂ ਦੀਆਂ ਮਾਵਾਂ ਅਤੇ ਦਾਦੀ-ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਹੋਨਹਾਰ ਬੱਚਿਆਂ ਦੇ ਮਾਪੇ ਹਨ ਜੋ ਪੜਾਈ ਵਿੱਚ ਤਾਂ ਚੰਗੇ ਹਨ ਹੀ, ਨਾਲ ਹੀ ਈਸ਼ਵਰ ਦੀ ਸਤੁਤੀ ਕਰਨ ਵਿੱਚ ਵੀ ਉਹ ਮਾਹਿਰ ਹਨ। ਸ਼ਬਦ ਗਾਇਨ ਵਿੱਚ ਕਈ ਸ਼ਬਦ ਅਜਿਹੇ ਹਨ ਜਿਨ•ਾਂ ਦਾ ਉਚਾਰਣ ਕਰਨਾ ਬੇਹਦ ਕਠਿਨ ਹੈ ਪਰ ਬੱਚਿਆਂ ਵਲੋਂ ਸਹੀ ਅਤੇ ਸ਼ੁੱਧ ਉਚਾਰਣ ਉਹਨਾਂ ਦੀ ਮਿਹਨਤ ਅਤੇ ਸਾਫ-ਨਿਰਮਲ ਮਨ ਦੀ ਭਾਵਨਾ ਨੂੰ ਦਰਸਾਂਉਦਾ ਹੈ। ਉਹਨਾਂ ਕਿਹਾ ਕਿ ਇਸ ਸਭ ਲਈ ਉਹਨਾਂ ਨੂੰ ਈਸ਼ਵਰ ਦਾ ਧੰਨਵਾਦੀ ਹੋਣਾ ਚ

INNOCENT HEARTS STRESSES ON BALANCED DIET AND NUTRITION FOR KIDS

Innocent Hearts Cantt. -Jandiala Road Branch organized an interactive session with the mothers of the students of Class KG II to Class IV. The session was conducted by Dr. MeenuWahi a noted dietician and nutritionist. The main point was to make the mothers aware of the nutritional requirement of their kids. Keeping in mind the aim of “Swasth Bharat” many ways of giving innovative recipes for normal food were discussed with the mommies. It was hoped that the increased awareness of the mothers would help them to bring up a healthier new generation. Dr. Wahi explained that the efficiency and capacity of our tiny tots is affected directly by the food they consume. She encouraged the mothers to cook interesting, tasty and yet nutritious meals. The Incharges of C.J.R. Ms.   NitikaKapoor (INNOKIDS) and Ms. Sonali (Senior Wing) were present on the occasion and explained that the health of the children - based on a balanced diet - is a major factor in their success. Such sessions are ne

इनोसैंट हाट्र्स में बच्चों के संतुलित व पौष्टिक भोजन बारे सैमीनार

इनोसैंट हाट्र्स स्कूल की कैंट जंडियाला रोड ब्रांच में बच्चों के भोजन बारे सैमीनार का आयोजन किया गया जिसमें भोजन बारे विशेषज्ञ डा. मीनू वाही ने के.जे. ढ्ढढ्ढ से चौथी कक्षा तक के विद्यार्थियों की माताओं को बच्चों के खान-पान तथा पोषण बारे विस्तार से जानकारी दी। उन्होंने कहा कि अच्छे स्वास्थ्य का लाभ तथा असर वर्तमान व भविष्य में हमेशा रहता है। माताओं को चाहिए कि वह अपने बच्चों की सब्काी तथा फल हर रोका खाने के लिए दें। ‘स्वस्थ भारत’ के उद्देश्य से उन्होंने माताओं को जागरूक किया कि कैसे संतुलित तथा पौष्टिक भोजन से नई पीढ़ी सेहतमंद बन सकती है। डा. वाही ने बताया कि बच्चों की कार्य करने की क्षमता उनके भोजन पर निर्भर करती है। उन्होंने बच्चों की माताओं को प्रोत्साहित किया कि वह बच्चों की मनपसंद तथा स्वाद अनुसार भोजन बनाएं तथा वह भोजन न्यूट्रिशियस भी हो। इनोकिड्स इंचार्ज (सी.जे.आर.) नीतिका कपूर तथा सीनियर विंग इंचार्ज सोनाली मैडम भी इस अवसर पर मौजूद थे। उन्होंने डा. वाही का धन्यवाद करते हुए कहा कि बच्चों की अच्छी सेहत तथा सफलता संतुलित तथा पौष्टिक भोजन पर ही निर्भर करती है। बच्चों के बहुपक्षीय

ਇਨੋਸੈਂਟ ਹਾਰਟਸ ਵਿਖੇ ਬੱਚਿਆਂ ਦੇ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਬਾਰੇ ਸੈਮੀਨਾਰ

ਇਨੋਸੈਂਟ ਹਾਰਟਸ ਸਕੂਲ ਦੀ ਕੈਂਟ ਜੰਡਿਆਲਾ ਰੋਡ ਬ੍ਰਾਂਚ ਵਿਖੇ ਬੱਚਿਆਂ ਦੇ ਭੋਜਨ ਬਾਰੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭੋਜਨ ਬਾਰੇ ਮਾਹਿਰ ਡਾ. ਮੀਨੂ ਵਾਹੀ ਨੇ ਕੇ.ਜੇ. 99 ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਮਾਂਵਾਂ ਨੂੰ ਬੱਚਿਆਂ ਨੇ ਖਾਣ-ਪੀਣ ਅਤੇ ਪੋਸ਼ਣ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਚੰਗੀ ਸਿਹਤ ਦਾ ਲਾਭ ਅਤੇ ਅਸਰ ਵਰਤਮਾਨ ਅਤੇ ਭਵਿੱਖ ਵਿੱਚ ਹਮੇਸ਼ਾ ਰਹਿੰਦਾ ਹੈ। ਮਾਂਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਬਜ਼ੀ ਅਤੇ ਫਲ ਹਰ ਰੋਜ਼ ਖਾਣ ਲਈ ਦੇਣ। 'ਸਿਹਤਮੰਦ ਭਾਰਤ' ਦੇ ਮੰਤਵ ਨਾਲ ਉਹਨਾਂ ਨੇ ਮਾਂਵਾਂ ਨੂੰ ਜਾਗਰੂਕ ਕੀਤਾ ਕਿ ਕਿਵੇਂ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਨਾਲ ਨਵੀਂ ਪੀੜੀ ਸਿਹਤਮੰਦ ਬਣ ਸਕਦੀ ਹੈ। ਡਾ. ਵਾਹੀ ਨੇ ਦੱਸਿਆ ਕਿ ਬੱਚਿਆਂ ਦੀ ਕੰਮ ਕਰਨ ਦੀ ਸਮਰਥਾ ਉਹਨਾਂ ਦੇ ਭੋਜਨ ਤੇ ਨਿਰਭਰ ਕਰਦੀ ਹੈ। ਉਹਨਾਂ ਬੱਚਿਆਂ ਦੀਆਂ ਮਾਵਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਬੱਚਿਆਂ ਦੀ ਮਨਪਸੰਦ ਅਤੇ ਸਵਾਦ ਅਨੁਸਾਰ ਭੋਜਨ ਬਨਾਉਣ ਅਤੇ ਉਹ ਭੋਜਨ ਨਿਉਟ੍ਰੀਸ਼ੀਅਸ ਵੀ ਹੋਵੇ। ਇਨੋਕਿਡਸ ਇੰਚਾਰਜ (ਸੀ.ਜੇ.ਆਰ.) ਨੀਤਿਕਾ ਕਪੂਰ ਅਤੇ ਸੀਨੀਅਰ ਵਿੰਗ ਇੰਚਾਰਜ ਸੋਨਾਲੀ ਮੈਡਮ ਵੀ ਇਸ ਮੌਕੇ ਮੌਜੂਦ ਸਨ। ਉਹਨਾਂ ਡਾ. ਵਾਹੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਦੀ ਚੰਗੀ ਸਿਹਤ ਅਤੇ ਸਫਲਤਾ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਤੇ ਹੀ ਨਿਰਭਰ ਕਰਦੀ ਹੈ। ਬੱਚਿਆਂ ਦੇ ਬਹੁਪੱਖੀ ਵਿਕਾਸ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਗੈਸਟ ਲੈਕਚਰ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਕਰਨਲ (ਰਿਟਾਇਰਡ) ਮਨਮੋਹਨ ਸਿੰਘ ਨੂੰ ਗੈਸਟ ਲੈਕਚਰ ਲਈ ਸੱਦਿਆ ਗਿਆ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਪ੍ਰੋਗ੍ਰਾਮ ਦਾ ਉਦਘਾਟਨ ਕੀਤਾ। ਇਹ ਪ੍ਰੋਗ੍ਰਾਮ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਸਕਿਲ ਨੂੰ ਅਪਡੇਟ ਕਰਨਾ ਸੀ। ਕਰਨਲ (ਰਿ.) ਮਨਮੋਹਨ ਸਿੰਘ ਨੇ ਸੈਮੀਨਾਰ ਦੀ ਸ਼ੁਰੂਆਤ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਕੇ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਜਿੱਥੇ ਚੰਗਾ ਇਨਸਾਨ ਬਨਣ ਲਈ ਪ੍ਰੇਰਿਤ ਕੀਤਾ ਉਥੇ ਨਾਲ ਹੀ ਉਹਨਾਂ ਨੇ ਹਰ ਕੰਮ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਕਰਨ ਲਈ ਵੀ ਵਿਦਿਆਰਥੀਆਂ ਨੂੰ ਕਿਹਾ। ਉਹਨਾਂ ਕਦੇ ਵੀ ਹਾਰ ਨਾ ਮਨੰਣ ਲਈ ਵੀ ਆਖਿਆ। ਉਹਨਾਂ ਮਿਹਨਤ ਅਤੇ ਕੰਮ ਕਰਨ ਦੀ ਇੱਛਾ ਸ਼ਕਤੀ ਨੂੰ ਹੀ ਪੂਜਾ ਕਰਾਰ ਦਿੱਤਾ। ਉਹਨਾਂ ਆਪਣੇ ਲੈਕਚਰ ਵਿੱਚ ਸਫਲਤਾ ਦੇ ਕਈ ਮੂਲ ਮੰਤਰ ਦੱਸੇ ਜਿਵੇਂ ਸਮੇਂ ਦਾ ਸਹੀ ਇਸਤਮਾਲ, ਕੰਮ ਪ੍ਰਤੀ ਲਗਨ, ਸਵੈ-ਅਨੁਸ਼ਾਸਨ ਅਤੇ ਕਿਤਾਬਾਂ ਪੜ•ਨਾ। ਉਹਨਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਜਿਉਣ ਲਈ ਵੀ ਕਿਹਾ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਕਰਨਲ (ਰਿ.) ਮਨਮੋਹਨ ਸਿੰਘ ਨੂੰ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅਜਿਹੀ ਸ਼ਖਸੀਅਤ ਤੋਂ ਪ੍ਰੇਰਣਾ ਲੈਣ ਅਤੇ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਣ ਲਈ ਆਖਿਆ।

GUEST LECTURE AT INNOCENT HEARTS GROUP OF INSTITUTIONS

Innocent Hearts group of Institution s invited Col (Retd.) Manmohan Singh for the guest lecture in the loharan campus. The event was inaugurated by Prof. Deepak Paul principal Hotel Management. The objective of the event was to update knowledge & skills of the students. Col (Retd.) Manmohan Singh started the session by sharing his own experiences of early phases in the session he motivated the students to become a good human being, he guided the students to work with full dedication. He further added that never admit defeat. He put emphasis on the hard working culture and dedication towards the   profession. He further said hard work is always worship and strength as well. In his lecture he has given different mantras to become the successful person such as time management, concentration, self discipline   and put stress on reading books. He also guided students to adopt healthier life-style. Dr. Shailesh Tripathi Group Director Innocent Hearts group of Institutions expressed