ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਰਾਇਲ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਆਨ ਦ ਸਪਾੱਟ ਕਲਰਿੰਗ/ਪੇਂਟਿੰਗ ਮੁਕਾਬਲੇ ਵਿੱਚ ਭਾਗ ਲਿਆ। ਇਹ ਮੁਕਾਬਲਾ ਜੇ.ਸੀ.ਆਈ. ਵਲੋਂ ਆਪਣੀ ਸਿਲਵਰ ਜੁਬਲੀ ਦੇ ਮੌਕੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਇਆ ਗਿਆ ਅਤੇ ਇਸ ਵਿੱਚ ਇਨੋਸੈਂਟ ਹਾਰਟਸ ਨੇ ਆਪਣਾ ਦਬਦਬਾ ਬਣਾ ਕੇ ਰੱਖਿਆ। ਇਹ ਮੁਕਾਬਲਾ ਤਿੰਨ ਸ਼੍ਰੇਣੀਆਂ ਵਿੱਚ ਕਰਵਾਇਆ ਗਿਆ- ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀ ਪਹਿਲੀ ਸ਼੍ਰੇਣੀ ਵਿੱਚ, ਚੌਥੀ ਤੇ ਪੰਜਵੀਂ ਦੇ ਵਿਦਿਆਰਥੀ ਦੂਜੀ ਅਤੇ ਛੇਵੀਂ ਤੇ ਸਤਵੀਂ ਦੇ ਵਿਦਿਆਰਥੀ ਤੀਜੀ ਸ਼੍ਰੇਣੀ ਵਿੱਚ ਸਨ। ਇਸ ਮੁਕਾਬਲੇ ਵਿੱਚ ਜ਼ਿਆਦਾਤਰ ਪੁਰਸਕਾਰ ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਜਿੱਤੇ। ਵਿਦਿਆਰਥੀਆਂ ਨੂੰ ਜੋ ਵਿਸ਼ੇ ਦਿੱਤੇ ਗਏ ਉਹ ਸਨ-ਹੈਲਦੀ ਮੀ-ਹੈਲਦੀ ਇੰਡੀਆ, ਉਬੇਅ ਟ੍ਰੈਫਿਕ ਰੂਲਜ਼, ਕਲੀਨ ਹੋਮ-ਕਲੀਨ ਸਿਟੀ, ਲਵ ਯੂਅਰ ਆਰਮੀ, ਮਾਈ ਗ੍ਰੀਨ ਇੰਡੀਆ, ਸੇ ਨੋ ਟੂ ਪਲਾਸਟਿਕ, ਵਿਨ ਇੰਡੀਆ ਵਿਨ। ਇਹਨਾਂ ਵਿੱਚੋਂ ਕਿਸੇ ਇਕ ਵਿਸ਼ੇ ਤੇ ਵਿਦਿਆਰਥੀਆਂ ਨੇ ਪੇਂਟਿੰਗ ਬਣਾ ਕੇ ਕਲਰਿੰਗ ਕਰਨੀ ਸੀ। ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੀ ਪਹਿਲੀ ਜਮਾਤ ਵਿੱਚੋਂ ਉਰਵੀ ਦੂਜੇ ਅਤੇ ਮਾਨਿਆ ਤੀਜੇ ਸਥਾਨ ਤੇ ਰਹੀ ਜਦਕਿ ਰਸ਼ਿਕਾ ਖੰਨਾ ਨੂੰ ਬੈਸਟ ਕਲਰਿੰਗ ਅਤੇ ਨਿਧੀ ਨੂੰ ਕਾਂਸੋਲੇਸ਼ਨ ਪੁਰਸਕਾਰ ਮਿਲਿਆ। ਦੂਜੀ ਜਮਾਤ ਦੀ ਅਨਨਿਆ ਨੂੰ ਬੈਸਟ ਨੀਟ ਵਰਕ, ਭਵਿਆ ਨੂੰ ਬੈਸਟ ਕਲਰਿੰਗ, ਅਮੀਸ਼ਾ ਨੂੰ ਦੂਜਾ ਅਤੇ ਹਿਤੇਨ ਨੂੰ ਤੀਜਾ ਸਥਾਨ ਮਿਲਿਆ। ਤੀਜੀ ਜਮਾਤ ਵਿੱਚੋਂ ਰੀਤਿਕਾ ਨੂੰ ਬੈਸਟ ਨੀਟ ਵਰਕ ਅਤੇ ਰਾਇਨਾ ਨੂੰ ਕਾਂਸੋਲੇਸ਼ਨ ਪੁਰਸਕਾਰ ਮਿਲਿਆ। ਚੌਥੀ ਜਮਾਤ ਵਿੱਚੋਂ ਕਾਵਿਸ਼ ਨੇ ਪਹਿਲਾ ਪੁਰਸਕਾਰ ਹਾਸਿਲ ਕੀਤਾ ਜਦਕਿ ਰਣਵੀਰ, ਸੁਖਲੀਨ, ਆਯੁਸ਼ ਨੂੰ ਕਾਂਸੋਲੇਸ਼ਨ ਪੁਰਸਕਾਰ ਮਿਲੇ। ਪੰਜਵੀਂ ਜਮਾਤ ਦੇ ਹਰਨੀਤ ਨੂੰ ਪਹਿਲਾ ਪੁਰਸਕਾਰ ਅਤੇ ਤਾਨਿਸ਼, ਟਵਿੰਕਲ, ਰਿਸ਼ਿਕਾ, ਹਰਸ਼ਿਤਾ, ਅਨਨਿਆ ਨੂੰ ਕਾਂਸੋਲੇਸ਼ਨ ਪੁਰਸਕਾਰ ਅਤੇ ਸਰਿਸ਼ਟੀ ਨੂੰ ਬੈਸਟ ਕਲਰਿੰਗ ਦਾ ਪੁਰਸਕਾਰ ਦਿੱਤਾ ਗਿਆ। ਛੇਵੀਂ ਜਮਾਤ ਵਿੱਚੋਂ ਬੈਸਟ ਸਕੈਚ ਦਾ ਪੁਰਸਕਾਰ ਗੁਨਕੀਰਤ, ਬੈਸਟ ਕਲਰ ਕੰਬੀਨੇਸ਼ਨ ਲਈ ਪਲਕ ਅਤੇ ਨਾਮਿਆ ਨੂੰ ਦੂਜਾ ਤੇ ਅਰਸ਼ਦੀਪ ਨੂੰ ਤੀਜਾ ਪੁਰਸਕਾਰ ਮਿਲਿਆ। ਲੋਹਾਰਾਂ ਬ੍ਰਾਂਚ ਦੀ ਪਹਿਲੀ ਜਮਾਤ ਦੀ ਲਵਿਸ਼ਾ ਅਤੇ ਦੂਜੀ ਜਮਾਤ ਦੀ ਸਾਇਨਾ ਨੂੰ ਪਹਿਲਾ ਪੁਰਸਕਾਰ ਮਿਲਿਆ। ਦੂਜੀ ਜਮਾਤ ਦੇ ਲੱਕੀ, ਏਂਜਲ, ਕਿੰਜਲ ਅਤੇ ਚੌਥੀ ਜਮਾਤ ਦੀ ਅਕਸ਼ਰਾ ਨੂੰ ਕਾਂਸੋਲੇਸ਼ਨ ਪੁਰਸਕਾਰ ਮਿਲੇ। ਚੌਥੀ ਜਮਾਤ ਦੀ ਅਨੁਸ਼ਕਾ ਨੇ ਦੂਜਾ ਅਤੇ ਪੰਜਵੀਂ ਜਮਾਤ ਦੀ ਕਨਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਛੇਵੀਂ ਜਮਾਤ ਦੀ ਤ੍ਰਿਸ਼ਾ, ਮਾਨਿਆ ਅਤੇ ਗੈਵਿਸ਼ ਅਤੇ ਸਤਵੀਂ ਜਮਾਤ ਦੀ ਯਸ਼ਿਕਾ, ਰਿਧਿਮਾ ਅਤੇ ਮੌਸਮੀ ਨੂੰ ਕਾਂਸੋਲੇਸ਼ਨ ਪੁਰਸਕਾਰ ਮਿਲਿਆ। ਸਤਵੀਂ ਜਮਾਤ ਦੀ ਹਰਸ਼ਿਆ ਨੂੰ ਬੈਸਟ ਕਲਰਿੰਗ ਅਤੇ ਮੁਸਕਾਨ ਨੂੰ ਦੂਜਾ ਸਥਾਨ ਮਿਲਿਆ। ਰਾਇਲ ਵਰਲਡ ਸਕੂਲ ਦੀ ਤੀਜੀ ਜਮਾਤ ਦੀ ਸਹਿਜਪ੍ਰੀਤ ਨੇ ਤੀਜਾ ਸਥਾਨ ਅਤੇ ਛੇਵੀਂ ਜਮਾਤ ਦੇ ਸੁਮਿਤ ਨੇ ਕਾਂਸੋਲੇਸ਼ਨ ਪੁਰਸਕਾਰ ਪ੍ਰਾਪਤ ਕੀਤਾ। ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
The correlation analysis refer to the techniques used measuring the closeness of the relationship between variables. "Correlation analysis deals with the association between two or more variables." 1. Positive and Negative Correlation: whether correlation is positive or negative would depend upon the direction of change. i.e if as one variable is increasing the other, on an average is also increasing or if one variable is decreasing the other, on an average is also decreasing, correlation said to be positive. If on the other hand one variable is increasing, the other is decreasing or vice versa it is said to be negative correlation. e.g 1. Positive correlation: X : 10 12 15 18 20 X: 80 70 60 40 30 Y...