Skip to main content

Posts

Showing posts from September, 2018

ਇਨੋਸੈਂਟ ਹਾਰਟਸ ਸਕੂਲ, ਜਲੰਧਰ ਵਿਖੇ ਜੀਵਨ ਕੌਸ਼ਲ ਬਾਰੇ ਵਰਕਸ਼ਾਪ ਆਯੋਜਿਤ

ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਵਿਖੇ ਸੀ.ਬੀ.ਐਸ.ਸੀ. ਦੇ ਨਿਰਦੇਸ਼ਾਂ ਤਹਿਤ ਇਕ ਦਿਨਾਂ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਦਾ ਵਿਸ਼ਾ ਸੀ ਜੀਵਨ ਕੋਸ਼ਲ। ਇਸ ਵਰਕਸ਼ਾਪ ਵਿੱਚ ਅਮ੍ਰਿਤਪਾਲ ਸਿੰਘ ਚਾਵਲਾ (ਡਾਇਰੈਕਟਰ ਪ੍ਰਿੰਸੀਪਲ, ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ) ਰਿਸੋਰਸਪਰਸਨ ਸਨ। ਵਰਕਸ਼ਾਪ ਵਿੱਚ ਸੀ.ਬੀ.ਐਸ.ਈ. ਵਲੋਂ ਮਾਨਤਾ ਪ੍ਰਾਪਤ ਜਲੰਧਰ ਅਤੇ ਆਸਪਾਸ ਦੇ ਖੇਤਰਾਂ ਦੇ ਸਕੂਲਾਂ ਦੇ 43 ਅਧਿਆਪਕਾਂ ਨੇ ਭਾਗ ਲਿਆ।
ਵਰਕਸ਼ਾਪ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜਿਸ ਵਿੱਚ ਜੀਵਨ ਕਲਾ ਵਿਕਾਸ ਦੇ ਕੌਸ਼ਲਾਂ ਦਾ ਮਹਤੱਵ ਦੱਸਿਆ ਗਿਆ। ਇਸ ਵਰਕਸ਼ਾਪ ਵਿੱਚ ਸਿਰਜਨਾਤਮਕ ਸੋਚ, ਫੈਸਲਾਕੁਨੰ ਸੋਚ, ਸੱਮਸਿਆ ਸੁਲਝਾਉਣ ਦੀ ਮਹਾਰਤ, ਪ੍ਰਭਾਵੀ ਗੱਲਬਾਤ, ਆਪਸੀ ਰਿਸ਼ਤੇ, ਤਣਾਅ ਅਤੇ ਭਾਵਨਾਵਾਂ ਨਾਲ ਜੂਝਣਾ ਆਦਿ ਬਾਰੇ ਅਮ੍ਰਿਤਪਾਲ ਸਿੰਘ ਚਾਵਲਾ ਨੇ ਵਿਸਤਾਰਪੂਰਵਕ ਦੱਸਿਆ। ਉਹਨਾਂ ਦੱਸਿਆ ਕਿ ਜੀਵਨ ਕੌਸ਼ਲ ਅਧਿਆਪਨ ਕਿਸੇ ਵੀ ਵਿਅਕਤੀ ਨੂੰ ਜੀਵਨ ਵਿੱਚ ਉਸਾਰੂ ਸੋਚ ਵਾਲਾ ਬਨਾਉਣ ਵਿੱਚ ਬਹੁਤ ਮਦਦ ਕਰਦਾ ਹੈ। ਉਹਨਾਂ ਜੀਵਨ ਕੌਸ਼ਲ ਦੇ ਪ੍ਰਮੁੱਖ ਬਿੰਦੂਆਂ ਬਾਰੇ ਵੀ ਦੱਸਿਆ। ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਜੀਵਨ ਕੌਸ਼ਲ ਦੇ ਪ੍ਰਭਾਵ ਨਾਲ ਖਤਮ ਕੀਤਾ ਜਾ ਸਕਦਾ ਹੈ। ਇਹ ਵਰਕਸ਼ਾਪ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਹੋਈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਸ਼ਾਲੂ ਸਹਿਗਲ ਮੈਡਮ ਨੇ ਅਮ੍ਰਿਤਪਾਲ ਸਿੰਘ ਚਾਵਲਾ ਨੂੰ ਸਨਮਾਨਿਤ ਕੀਤਾ।

इनोसैंट हाट्र्स स्कूल, जालन्धर में जीवन कौशल संबंधी वर्कशाप आयोजित

इनोसैंट हाट्र्स स्कूल, लोहारां में सी.बी.एस.सी. के निर्देशोंं के तहत एक दिवसीय वर्कशाप आयोजित की गई, जिसका विषय था जीवन कौशल। इस वर्कशाप में अमृतपाल सिंह चावला (डायरैक्टर प्रिंसीपल, रयात बाहरा इंटरनैशनल स्कूल, होशियारपुर) रिसोर्सपर्सन थे। वर्कशाप में सी.बी.एस.ई. द्वारा मान्यता प्राप्त जालन्धर व आसपास के क्षेत्रों के स्कूलोंं के 43 अध्यापकों ने भाग लिया।
वर्कशाप को दो हिस्सोंं में बांटा गया था जिसमें जीवन कला विकास के कौशलों का महत्व बताय गया। इस वर्कशाप में ज्ञानात्मक, विवेकनात्मक, साकारात्मक, अंर्तवैयक्तिक, सामाजिक और अन्य कौशलों आदि के बारे में अमृतपाल सिंह चावला ने विस्तारपूर्वक बताया। उन्होंने बताया कि जीवन कौशल अध्यापन किसी भी व्यक्ति को जीवन में प्रगतिशील सोच वाला बनाने में बेहद मदद करता है। उन्होंने जीवन कौशल के प्रमुख बिन्दुओं संबंधी भी बताया। उन्होंने बताया कि कई सामाजिक बुराइयों को जीवन कौशल के प्रभाव से समाप्त किया जा सकता है। यह वर्कशाप बेहद प्रभावशाली ढंग से आयोजित हुई। डायरैक्टर प्रिंसीपल धीरज बनाती व शालु सहगल मैडम ने अमृतपाल सिंह चावला को सम्मानित किया।

CAPACITY BUILDING WORKSHOP ON LIFE SKILLS

Innocent Hearts School, Jalandhar organized CBSE capacity building workshop on Life skills. Mr. Amritpal singh chawla( Director Principal at Rayat Bahra InternationalSchool Hoshiarpur) was the resource person. The workshop was Attended by 43 Teachers from Jalandhar and nearby regions. The workshop was divided into two sessions. The importance of all the 10 Life skills- critical thinking ,creative thinking, decision making, problem solving, effective communication, interpersonal relationship, coping with stress and coping with emotions was taken by Mr. Amritpal Singh Chawla. He explained that the Life skill education is an effective tool in empowering the individuals. He explained the basic components of Life skills. He presented about the implications of Life skills education as an important tool for different social problems. It was an informative session for all the Teachers who attended the workshop. Director Principal Mr. Dheeraj Banati and Ms. Shallu Sehgal honored the worthy resour…

इनोसैंट हाट्र्स ग्रुप आफ इंस्टीट्यूशन्ज़ ने मनाया अंतर्राष्ट्रीय पर्यटन दिवस

इनोसैंट हाट्र्स ग्रुप आफ इंस्टीट्यूशन्ज़, लोहारां कैम्पस में अंतर्राष्ट्रीय पर्यटन दिवस मनाया गया। इस अवसर पर आयोजित कार्यक्रम में रैडीसन होटल, जालन्धर के कार्यकारी शैफ राहुल रावत मुख्य मेहमान के तौर पर पहुंचे। होटल मैनेजमैंट के प्रिंसीपल प्रो. दीपक पाल ने पर्यटन इंडस्ट्री के उद्देश्य व इस दिवस को मनाये जाने का उद्देश्य बताया। यह आयोजन पर्यटन व संस्कृति के संरक्षण थीम पर आधारित था। अंतर्राष्ट्रीय स्तर के अनुसार विभाग द्वारा कई कार्यक्रम प्रस्तुत किये गए, जिनमें कंट्री मैनिया, कवर सैटअप, नैपकिन फोल्डिंग, मैकटेल तैयार करनी, बैड मेकिंग, रंगोली, वन-मिनट मैनेजर, मॉडल मेकिंग, प्रमुख थे। यह कार्यक्रम बी.एस.सी. (होटल मैनेजमैंट) के विद्यार्थियों द्वारा तैयार किया गया। इस दिवस के अवसर पर पर्यटन के उद्देश्य के साथ-साथ इसके सामाजिक, संस्कृति, राजनीतिक व आर्थिक मूल्यों के बारे अध्यापन स्टाफ व गैर-अध्यापन स्टाफ को बताया गया। ग्रुप डायरैक्टर डा. शैलेश त्रिपाठी ने इस अवसर पर कहा कि देश में पर्यटन को प्रफुल्लित करने के लिए और कदम उठाए जाने की ज़रूरत है। हमारे विद्यार्थियों की तरह देश के हर नागरिक को …

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਨੇ ਮਨਾਇਆ ਕੌਮਾਂਤਰੀ ਸੈਰ-ਸਪਾਟਾ ਦਿਵਸ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਕੌਮਾਂਤਰੀ ਸੈਰ-ਸਪਾਟਾ ਦਿਵਸ ਮਨਾਇਆ ਗਿਆ। ਇਸ ਮੌਕੇ ਆਯੋਜਿਤ ਪ੍ਰੋਗ੍ਰਾਮ ਵਿੱਚ ਰੈਡੀਸਨ ਹੋਟਲ, ਜਲੰਧਰ ਦੇ ਕਾਰਜਕਾਰੀ ਸ਼ੈਫ ਰਾਹੁਲ ਰਾਵਤ ਮੁੱਖ ਮਹਿਮਾਨ ਵਜੋਂ ਪੁੱਜੇ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਸੈਰ ਸਪਾਟਾ ਇੰਡਸਟਰੀ ਦੇ ਮਹਤੱਵ ਅਤੇ ਇਹ ਦਿਵਸ ਮਨਾਏ ਜਾਣ ਦਾ ਮੰਤਵ ਦੱਸਿਆ। ਇਹ ਆਯੋਜਨ ਸੈਰ-ਸਪਾਟਾ ਅਤੇ ਸਭਿਆਚਾਰ ਦੀ ਸੰਭਾਲ ਥੀਮ ਉੱਪਰ ਅਧਾਰਿਤ ਸੀ। ਕੌਮਾਂਤਰੀ ਪਧੱਰ ਦੇ ਅਨੁਸਾਰ ਵਿਭਾਗ ਵਲੋਂ ਕਈ ਪ੍ਰੋਗ੍ਰਾਮ ਪੇਸ਼ ਕੀਤੇ ਗਏ ਜਿਹਨਾਂ ਵਿੱਚ ਕੰਟਰੀ ਮੈਨੀਆ, ਕਵਰ ਸੈਟਅਪ, ਨੈਪਕਿਨ ਫੋਲਡਿੰਗ, ਮੌਕਟੇਲ ਤਿਆਰ ਕਰਨੀ, ਬੈਡ ਮੇਕਿੰਗ, ਰੰਗੋਲੀ, ਵਨ-ਮਿਨਟ ਮੈਨੇਜਰ, ਮਾਡੱਲ ਮੇਕਿੰਗ ਪ੍ਰਮੁੱਖ ਸਨ। ਇਹ ਪ੍ਰੋਗ੍ਰਾਮ ਬੀ ਐਸ ਸੀ (ਹੋਟਲ ਮੈਨਜਮੈਂਟ) ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ।
ਇਸ ਦਿਵਸ ਮੌਕੇ ਸੈਰ-ਸਪਾਟੇ ਦੇ ਮਹਤੱਵ ਦੇ ਨਾਲ-ਨਾਲ ਇਸ ਦੇ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਮੁੱਲ ਬਾਰੇ ਅਧਿਆਪਨ ਸਟਾਫ ਅਤੇ ਗੈਰ-ਅਧਿਆਪਕ ਸਟਾਫ ਨੂੰ ਦੱਸਿਆ ਗਿਆ। ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਇਸ ਮੌਕੇ ਕਿਹਾ ਕਿ ਦੇਸ਼ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਹੋਰ ਕਦਮ ਚੁੱਕੇ ਜਾਣ ਦੀ ਲੋੜ ਹੈ। ਸਾਡੇ ਵਿਦਿਆਰਥੀਆਂ ਦੀ ਤਰ•ਾਂ ਦੇਸ਼ ਦੇ ਹਰ ਨਾਗਰਿਕ ਨੂੰ ਸੈਰ-ਸਪਾਟੇ ਨੂੰ ਉਤਸਾਹਿਤ ਕਰਨ ਅਤੇ ਜਿੰਮੇਵਾਰ ਨਾਗਰਿਕ ਬਣਨ ਲਈ ਸਹੁੰ ਚੁਕਣੀ ਚਾਹੀਦੀ ਹ…

INNOCENT HEARTS GROUP OF INSTITUTIONS CELEBRATED WORLD TOURISM DAY: TOURISM AND CULTURE PROTECTION

Innocent Hearts Group of Institution organized world tourism day in its Loharan campus, the guest of the event was Executive Chef Rahul Rawat from Radisson jalandhar, Prof. Deepak Paul Principal Hotel of Management address by highlighted the theme and purpose of celebrating the day and its importance in the Travel and Tourism Industry. The celebration was based on theme Tourism and Culture protection, Promoting Universal Accessibility, Department organized various events like Country Mania, Cover setup, Napkin Folding, Mock-tail preparation, Bed Making, Rangoli, One Minute Manager, Model Making by B.Sc. ATHM students.
On this day, awareness was raised on importance of Tourism and its social, cultural, political and economic values, among teaching & non-teaching faculty members. Dr Shailesh Tripathi, Group Director said it is important to understand the responsibility by paying attention towards the upliftment of tourism standards in our country. Like our students, every citizen sho…

Ekampreet of Innocent Hearts kept the school flag high by achieving gold medal in Roller Skating Competition

Ekampreet ,of class VI of Innocent Hearts School - Green Model Town kept the school flag high by achieving gold medal in Roller Skating Competition at District level. She played under -14 category, in 500 m Rink Race and 200 m Road Race and won gold medals in both the races. Karmanjeet of class III participated in U-11 category in 1500 m Roller Skating Championship and won silver medals. Ekampreet and Karmanjeet have been selected for State Level Skating Competition. A few days back Ekampreet won Gold Medal in 500 m Rink Raceand Silver medal in 1000 Rink Race and Karman achieved Bronze medal in 1500 m Roller Skating. In 10 meter Air Pistol Shooting competition, Paras student of class VIII bagged third position and achieved Bronze Medal and got selected for State Level Competition. Director Principal Schools Mr. Dheeraj Banati congratulated HOD sports- Mr. Sanjeev and wished good luck to the winners for their bright future. Dr. Anup Bowry - Academic Secretary of Bowry Memorial Educatio…

इनोसैंट हाट्र्स की एकमप्रीत ने रोलर स्केटिंग में स्वर्ण पदक जीता

इनोसैंट हाट्र्स ग्रीन मॉडल टाऊन की छठी कक्षा की छात्रा एकमप्रीत ने जि़लास्तरीय रोलर स्केटिंग मुकाबले में अंडर-14 वर्ग में 500 मीटर रिंक रेस और 2000 मीटर रोड रेस-दोनों में स्वर्ण पदक जीतकर स्कूल का नाम रोशन किया। अंडर-11 वर्ग मेंं तीसरी कक्षा के करमनजीत ने 1500 मीटर रोलर स्केटिंग मुकाबले में रजत पदक जीता। एकमप्रीत व करमनजीत दोनों का प्रदेश स्तरीय स्केटिंग मुकाबले के लिए चयन किया गया। कुछ दिन पहले भी पी.ए.पी. में आयोजित जि़ला स्तरीय स्केटिंग मुकाबले में एकमप्रीत ने 500 मीटर रिंक रेस में स्वर्ण व 1000 मीटर रिंक रेस में रजत पदक व करमनजीत ने 1500 मीटर रोलर स्केटिंग में कांस्य पदक प्राप्त किया था। इसके साथ ही आठवीं कक्षा के पारस संधू ने 10 मीटर एयर पिस्टल शूटिंग मुकाबले में तीसरा स्थान हासिल कर कांस्य पदक जीता और प्रदेश स्तरीय शूटिंग मुकाबले के लिए पारस का चयन भी किया गया। डायरैक्टर प्रिंसीपल धीरज बनाती ने खेल विभाग इंचार्ज संजीव भारद्वाज को बधाई दी और विजेता विद्यार्थियोंं के उज्जवल भविष्य के लिए कामना की। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने कहा कि इन…

ਇਨੋਸੈਂਟ ਹਾਰਟਸ ਦੀ ਏਕਮਪ੍ਰੀਤ ਨੇ ਰੋਲਰ ਸਕੇਟਿੰਗ ਵਿੱਚ ਸੋਨ ਤਗਮਾ ਜਿੱਤਿਆ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਏਕਮਪ੍ਰੀਤ ਨੇ ਜ਼ਿਲਾ ਪੱਧਰੀ ਰੋਲਰ ਸਕੇਟਿੰਗ ਮੁਕਾਬਲੇ ਵਿੱਚ ਅੰਡਰ-14 ਵਰਗ ਵਿੱਚ 500 ਮੀਟਰ ਰਿੰਕ ਰੇਸ ਅਤੇ 2000 ਮੀਟਰ ਰੋਡ ਰੇਸ-ਦੋਹਾਂ ਵਿੱਚ ਸੋਨ ਤਗਮੇ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਅੰਡਰ-11 ਵਰਗ ਵਿੱਚ ਤੀਜੀ ਜਮਾਤ ਦੇ ਕਰਮਨਜੀਤ ਨੇ 1500 ਮੀਟਰ ਰੋਲਰ ਸਕੇਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਏਕਮਪ੍ਰੀਤ ਅਤੇ ਕਰਮਨਜੀਤ ਦੋਹਾਂ ਦੀ ਰਾਜ ਪੱਧਰੀ ਸਕੇਟਿੰਗ ਮੁਕਾਬਲੇ ਲਈ ਚੋਣ ਕੀਤੀ ਗਈ। ਕੁਝ ਦਿਨ ਪਹਿਲਾਂ ਵੀ ਪੀ.ਏ.ਪੀ. ਵਿਖੇ ਆਯੋਜਿਤ ਜ਼ਿਲਾ ਪੱਧਰੀ ਸਕੇਟਿੰਗ ਮੁਕਾਬਲੇ ਵਿੱਚ ਏਕਮਪ੍ਰੀਤ ਨੇ 500 ਮੀਟਰ ਰਿੰਕ ਰੇਸ ਵਿੱਚ ਸੋਨ ਅਤੇ 1000 ਮੀਟਰ ਰਿੰਕ ਰੇਸ ਵਿੱਚ ਚਾਂਦੀ ਦਾ ਅਤੇ ਕਰਮਨਜੀਤ ਨੇ 1500 ਮੀਟਰ ਰੋਲਰ ਸਕੇਟਿੰਗ ਵਿੱਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਸੀ। ਇਸ ਦੇ ਨਾਲ ਹੀ ਅੱਠਵੀਂ ਜਮਾਤ ਦੇ ਪਾਰਸ ਸੰਧੂ ਨੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰ ਕਾਂਸੀ ਦਾ ਤਗਮਾ ਜਿੱਤਿਆ ਅਤੇ ਰਾਜ-ਪੱਧਰੀ ਸ਼ੂਟਿੰਗ ਮੁਕਾਬਲੇ ਲਈ ਪਾਰਸ ਦੀ ਚੋਣ ਵੀ ਕੀਤੀ ਗਈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਖੇਡ ਵਿਭਾਗ ਇੰਚਾਰਜ ਸੰਜੀਵ ਭਾਰਦਵਾਜ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕੀਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਕਿਹਾ ਕਿ ਇਹਨਾਂ ਹ…

Innocentians of Innocent Hearts School won 10 Gold, 6 Silver and 6 Bronze medals in Punjab School District Karate Tournament

इनोसैंट हाट्र्स ने कराटे में 10 स्वर्ण, 6 रजत व 6 कांस्य पदक जीते

इनोसैंट हाट्र्स स्कूल, ग्रीन माडल टाऊन व लोहारां ब्रांच की कराटे टीम ने पंजाब स्कूल जि़ला कराटे प्रतियोगिता में 10 स्वर्ण पदक, 6 रजत पदक व 6 कांस्य पदक जीत कर स्कूल का दबदबा बनाए रखा। यह प्रतियोगिता गत दिवस सरकारी सीनियर  सैकेंडरी स्कूल, लाडोवाली रोड में आयोजित की गई। जी.एम.टी. ब्रांच के अंडर-14 वर्ग में रौशन पराशर व जाहनवी ने स्वर्ण पदक, विभोर व अकांक्षा ने रजत पदक, अंडर-17 वर्ग में ज्ञान पराशर व गुरतेज सिंह ने स्वर्ण पदक, अंडर-19 वर्ग में समर्थ रखेजा व ईशान वर्मा ने स्वर्ण पदक जीते। एक प्रकार जी.एम.टी. ब्रांच ने कुल 6 स्वर्ण, 2 रजत व 3 कांस्य पदक जीते। इसी प्रकार लोहारां ब्रांच के अंडर-14 वर्ग के रिज़ुल वर्मा, रूपाली भल्ला व दिव्यांशु भल्ला ने स्वर्ण पदक जीते। अंडर-17 वर्ग में गुरजोत सिंह ने स्वर्ण पदक जीता। रजत पदक प्राप्त करने वाले रिचा वर्मा व शरनजीत सिंह हैं। लोहारां ब्रांच ने कुल 4 स्वर्ण, 2 रजत व 3 कांस्य पदक जीते। डायरैक्टर प्रिंसीपल धीरज बनाती ने विजयी विद्यार्थियों को बधाई दी व कोच हरप्रीत ङ्क्षसह व खेल विभाग के इंचार्ज संजीव भारद्वाज की प्रशंसा की। स्वर्ण पदक जीतने वाले व…

ਇਨੋਸੈਂਟ ਹਾਰਟਸ ਨੇ ਕਰਾਟੇ ਵਿੱਚ 10 ਸੋਨ, 6 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ

ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਬ੍ਰਾਂਚ ਦੀ ਕਰਾਟੇ ਟੀਮ ਨੇ ਪੰਜਾਬ ਸਕੂਲ ਜ਼ਿਲਾ ਕਰਾਟੇ ਮੁਕਾਬਲਿਆਂ ਵਿੱਚ 10 ਸੋਨ ਤਗਮੇ, 6 ਚਾਂਦੀ ਦੇ ਤਗਮੇ ਅਤੇ 6 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਦਬਦਬਾ ਬਣਾਈ ਰੱਖਿਆ। ਇਹ ਮੁਕਾਬਲੇ ਬੀਤੇ ਦਿਨੀਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਲਾਡੋਵਾਲੀ ਰੋਡ ਵਿਖੇ ਆਯੋਜਿਤ ਕੀਤੇ ਗਏ। ਜੀ.ਐਮ.ਟੀ. ਬ੍ਰਾਂਚ ਦੇ ਅੰਡਰ-14 ਵਰਗ ਵਿੱਚ ਰੌਸ਼ਨ ਪਰਾਸ਼ਰ ਅਤੇ ਜਾਹਨਵੀ ਨੇ ਸੋਨ ਤਗਮੇ, ਵਿਭੋਰ ਅਤੇ ਅਕਾਂਕਸ਼ਾ ਨੇ ਚਾਂਦੀ ਦੇ ਤਗਮੇ, ਅੰਡਰ-17 ਵਰਗ ਵਿੱਚ ਰਿਆਨ ਪਰਾਸ਼ਰ ਅਤੇ ਗੁਰਤੇਜ ਸਿੰਘ ਨੇ ਸੋਨ ਤਗਮੇ, ਅੰਡਰ-19 ਵਰਗ ਵਿੱਚ ਸਮਰਥ ਰਖੇਜਾ ਅਤੇ ਈਸ਼ਾਨ ਵਰਮਾ ਨੇ ਸੋਨ ਤਗਮੇ ਜਿੱਤੇ। ਇਸ ਪ੍ਰਕਾਰ ਜੀ.ਐਮ.ਟੀ. ਬ੍ਰਾਂਚ ਨੇ ਕੁਲ 6 ਸੋਨ, 2 ਚਾਂਦੀ ਅਤੇ 3 ਕਾਂਸੀ ਦੇ ਦਗਮੇ ਜਿੱਤੇ। ਇਸੇ ਪ੍ਰਕਾਰ ਲੋਹਾਰਾਂ ਬ੍ਰਾਂਚ ਦੇ ਅੰਡਰ-14 ਵਰਗ ਦੇ ਰਿਜ਼ੁਲ ਵਰਮਾ, ਰੂਪਾਲੀ ਭੱਲਾ ਅਤੇ ਦਿਵਯਾਂਸ਼ੂ ਭੱਲਾ ਨੇ ਸੋਨ ਤਗਮੇ ਜਿੱਤੇ। ਅੰਡਰ-17 ਵਰਗ ਵਿੱਚ ਗੁਰਜੋਤ ਸਿੰਘ ਨੇ ਸੋਨ ਤਗਮਾ ਜਿੱਤਿਆ। ਚਾਂਦੀ ਦੇ ਤਗਮੇ ਪ੍ਰਾਪਤ ਕਰਨ ਵਾਲੇ ਰਿਚਾ ਵਰਮਾ ਅਤੇ ਸ਼ਰਨਜੀਤ ਸਿੰਘ ਹਨ। ਲੋਹਾਰਾਂ ਬ੍ਰਾਂਚ ਨੇ ਕੁੱਲ 4 ਸੋਨ, 2 ਚਾਂਦੀ ਅਤੇ 3 ਕਾਂਸੀ ਤਗਮੇ ਜਿੱਤੇ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕੋਚ ਹਰਪ੍ਰੀਤ ਸਿੰਘ ਅਤੇ ਖੇਡ ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ ਦੀ ਸ਼ਲਾਘਾ …

ਇਨੋਸੈਂਟ ਹਾਰਟਸ ਦਾ ਵੰਸ਼ ਤਾਈਕਵਾਂਡੋ ਵਿੱਚ ਸੋਨ ਤਗਮਾ ਜਿੱਤ ਕੇ ਰਾਜ ਲਈ ਚੁਣਿਆ ਗਿਆ

ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੀ ਨੌਵੀਂ ਜਮਾਤ ਦਾ ਵਿਦਿਆਰਥੀ ਵੰਸ਼ ਪੰਜਾਬ ਸਕੂਲ ਜ਼ਿਲ•ਾ ਤਾਈਕਵਾਂਡੋ ਵਿੱਚ ਅੰਡਰ-17 ਵਰਗ ਵਿੱਚ ਪਹਿਲੇ ਸਥਾਨ ਤੇ ਰਿਹਾ ਅਤੇ ਉਸਨੇ ਫਿਰ ਤੋਂ ਸੋਨ ਤਗਮੇ ਤੇ ਕਬਜ਼ਾ ਕਰ ਲਿਆ। ਵੰਸ਼ ਨੇ ਇਕ ਵਾਰ ਫਿਰ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਵੰਸ਼ ਸਕੂਲ ਲਈ ਕਈ ਤਗਮੇ ਜਿੱਤ ਚੁੱਕਿਆ ਹੈ। ਜ਼ਿਲ•ਾ ਪਧੱਰੀ ਜਿੱਤ ਨਾਲ ਹੀ ਵੰਸ਼ ਦੀ ਚੋਣ ਰਾਜ-ਪਧੱਰੀ ਟੀਮ ਲਈ ਹੋ ਗਈ। ਇਹ ਮੁਕਾਬਲਾ ਲਾ-ਬਲਾਸਮ ਸਕੂਲ ਵਿਖੇ ਹੋਇਆ। ਵੰਸ਼ ਦੀ ਇਸ ਸ਼ਾਨਦਾਰ ਸਫਲਤਾ ਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਸਕੂਲ ਦੇ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨਜਮੈਂਟ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਰਾਜ-ਪਧੱਰ ਤੇ ਵੀ ਜਿੱਤ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵੰਸ਼ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਵੰਸ਼ ਨੂੰ ਵਿਸ਼ੇਸ਼ ਰੂਪ ਤੋਂ ਟਯੂਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।

इनोसैंट हाट्र्स का वंश ताइक्वांडो में स्वर्ण पदक जीतकर राज्य के लिए चयनित

इनोसैंट हाट्र्स स्कूल, ग्रीन मॉडल टाऊन की नौवीं कक्षा का विद्यार्थी वंश पंजाब स्कूल जि़ला ताइक्वांडो में अंडर-17 वर्ग में पहले स्थान पर रहा और उसने पुन: स्वर्ण पदक पर कब्ज़ा कर लिया। वंश ने एक बार फिर स्कूल का नाम रोशन किया। इससे पहले भी वंश स्कूल के लिए कई पदक जीत चुका है। जि़ला स्तरीय जीत के साथ ही वंश का चयन प्रदेश स्तरीय टीम के लिए हो गया। यह मुकाबला लॉ-ब्लासम स्कूल में हुआ। वंश की इस शानदार सफलता पर डायरैक्टर प्रिंसीपल धीरज बनाती व वाइस प्रिंसीपल शर्मिला नाकरा ने स्कूल के खेल प्रभारी संजीव भारद्वाज व कोच हरप्रीत सिंह को बधाई दी। स्कूल की मैनेजमैंट ने वंश को बधाई देते हुए प्रदेश स्तर पर भी जीत हासिल करने के लिए शुभकामनाएं दीं। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने वंश को बधाई देते हुए भविष्य के लिए शुभकामनाएं दीं। उन्होंने कहा कि वंश को विशेष रूप से ट्यूशन फीस में राहत दी जाएगी।

INNOCENT HEARTS STUDENT VANSH VICTORIOUS - GOLD MEDAL IN TAEKWONDO AT THE DISTRICT LEVEL SELECTED FOR THE STATE LEVEL

Innocent Hearts student of Class IX Vansh vanquished his opposition winning the Gold Medal in Taekwondo at the District Level in the U-17 category bringing laurels and glory to his almamater. Earlier too he has many a time won medals for his performance in Taekwondo. On his exceptional performance, Director Principal- Mr. Dheeraj Banati and Vice Principal Ms. Sharmila Nakra congratulated the H.O.D. Sports Mr. Sanjeev Bhardwaj and the coach Mr. Harpreet Singh. With this win at the District level Vansh has been selected for the State level Competition. Vansh won the gold medal in this competition which was conducted at La Blossom School having decimated his expert opponents with great skill and power. Congratulating him on his accomplishment the management of the school wished him luck for attaining the gold medal in the State Level Tournament too . Academic Secretary of the Bowry Memorial Educational and Medical Trust, Dr. Anup Bowry congratulated Vansh on his victory and wished him gr…

इनोसैंट हाट्र्स, लोहारां के 21 विद्यार्थियों एबसोलूट बारबीक्यू चेन के लिए चुने गए

इनोसैंट हाट्र्स ग्रुप ऑफ इंस्टीटयूशन्ज़ लोहारां के होटल मैनजमैंट के 21 विद्यार्थी एबसोलूट बारबीक्यू चेन के लिए 2.50 लाख वार्षिक वेतन पैकेज पर चुने गए। विद्यार्थियों का चयन शैफ व जी.एस.ए. (गैस्ट सर्विस एसोसिएट) के पद के लिए हुआ। विद्यार्थी अपने प्रदर्शन से खुश व संतुष्ट  नज़र आए व अपनी सफलता के लिए उन्होंने अपने अभिभावकों व अध्यापकों प्रति आभार व्यक्त किया। ट्रेनिंग व भर्ती प्रमुख लोकेश गुप्ता विद्यार्थियों के प्रदर्शन व उनकी जानकारी को लेकर बहुत खुश नज़र आए व उन्होंने कहा कि इनोसैंट हाट्र्स कालेज अपने विद्यार्थियों को बहुत मेहनत करवा रहा है व कालेज द्वारा किये जा रहे प्रयास प्रशंसनीय हैं। ट्रेनिंग व प्लेसमैंट अधिकारी अनुभव सचदेवा ने बताया कि इंटरव्यू के तीन राऊंड थे। पहले राऊंड में लिखित टैस्ट था। उसके बाद विद्यार्थियों के लिए ग्रुप डिस्कशन करवाई गई। अंतिम राऊंड में आमने-सामने इंटरव्यू थी। होटल मैनेजमैंट के प्रिंसीपल दीपक पाल ने विद्यार्थियों व अध्यापकों द्वारा किये गए प्रयासों की प्रशंसा की। बौरी मैमोरियल एजुकेशनल एंड मैडीकल ट्रस्ट के सचिव डा. अनूप बौरी ने विद्यार्थियों को बधाई दी व…

ਇਨੋਸੈਂਟ ਹਾਰਟਸ, ਲੋਹਾਰਾਂ ਦੇ 21 ਵਿਦਿਆਰਥੀ ਐਬਸੋਲੂਟ ਬਾਰਬੀਕਿਉ ਚੇਨ ਲਈ ਚੁਣੇ ਗਏ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਲੋਹਾਰਾਂ ਦੇ ਹੋਟਲ ਮੈਨਜਮੈਂਟ ਦੇ 21 ਵਿਦਿਆਰਥੀ ਐਬਸੋਲੂਟ ਬਾਰਬੀਕਿਉ ਚੇਨ ਲਈ 2.50 ਲੱਖ ਸਲਾਨਾ ਦੇ ਤਨਖਾਹ ਪੈਕੇਜ ਤੇ ਚੁਣੇ ਗਏ। ਵਿਦਿਆਰਥੀਆਂ ਦੀ ਚੋਣ ਸ਼ੈਫ ਅਤੇ ਜੀ ਐਸ ਏ (ਗੈਸਟ ਸਰਵਿਸ ਐਸੋਸਿਏਟ) ਦੀ ਅਸਾਮੀ ਲਈ ਹੋਈ। ਵਿਦਿਆਰਥੀ ਆਪਣੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਨਜ਼ਰ ਆਏ ਅਤੇ ਆਪਣੀ ਸਫਲਤਾ ਲਈ ਉਹਨਾਂ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਧੰਨਵਾਦ ਕੀਤਾ। ਟ੍ਰੇਨਿੰਗ ਅਤੇ ਭਰਤੀ ਮੁਖੀ ਲੈਕੇਸ਼ ਗੁਪਤਾ ਵਿਦਿਆਰਥੀਆਂ ਦੇ ਪ੍ਰਦਰਸ਼ਨ ਅਤੇ ਉਹਨਾਂ ਦੀ ਜਾਣਕਾਰੀ ਨੂੰ ਲੈਕੇ ਬਹੁਤ ਖੁਸ਼ ਨਜ਼ਰ ਆਏ ਅਤੇ ਉਹਨਾਂ ਕਿਹਾ ਕਿ ਇਨੋਸੈਂਟ ਹਾਰਟਸ ਕਾਲਜ ਆਪਣੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਵਾ ਕਿਹਾ ਹੈ ਅਤੇ ਕਾਲਜ ਵਲੋਂ ਕੀਤੇ ਜਾ ਰਿਹੇ ਯਤਨ ਸ਼ਲਾਘਾਯੋਗ ਹਨ। ਟ੍ਰੇਨਿੰਗ ਅਤੇ ਪਸੇਲਮੈਂਟ ਅਧਿਕਾਰੀ ਅਨੁਭਵ ਸਚਦੇਵਾ ਨੇ ਦੱਸਿਆ ਕਿ ਇੰਟਰਵਿਉ ਦੇ ਤਿੰਨ ਰਾਂਊਡ ਸਨ। ਪਹਿਲੇ ਰਾਂਊਡ ਵਿੱਚ ਲਿਖਤੀ ਟੈਸਟ ਸੀ। ਉਸ ਤੋਂ ਬਾਦ ਵਿਦਿਆਰਥੀਆਂ ਲਈ ਗਰੁਪ ਡਿਸਕਸ਼ਨ ਕਰਵਾਈ ਗਈ। ਆਖਰੀ ਰਾਂਊਡ ਵਿੱਚ ਆਹਮਣੇ ਸਾਹਮਣੇ ਇੰਟਰਵਿਉ ਸੀ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਦੀਪਕ ਪਾਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਸਕੱਤਰ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਿਹਨਤ ਕਰਦੇ ਰਹਿਣ ਨਾਲ ਹੀ ਸਫਲਤਾ ਮਿਲਦੀ ਹੈ। ਉ…

21 STUDENTS OF INNOCENT HEARTS LOHARAN CAMPUS GOT PLACED IN ABSOLUTE BARBEQUE CHAIN

21 students of Hotel management got selected in Absolute Barbeque Chain at a salary package of 2.50 Lac per annum and the students got selected at the position of Chief and GSA (Guest Service Associate). Students were quite happy and satisfied form their performance and gave whole credit to their parents and teachers. Mr Lokesh Gupta, Training & Recruitment Head was quite happy with the performance and knowledge of the students and appreciated the efforts of Innocent Hearts Loharan College that college is working quite hard on the performance of the students. Mr. Anubhav Sachdeva training and placement officer informed that there were two rounds of interview. The first round was Group Discussion. Last round was face to face Interview round. Mr. Deepak Paul Principal of Hotel Management, appreciated the efforts of students and teachers.
Dr. Anup Bowry, Secretary, Bowry Memorial Educational and Medical Trust, congratulated and incited the students to work hard and further said we’re …

Tiny tots of INNOKIDS understood Importance of books during their Visit to School Library

ਇਨੋਕਿਡਸ ਦੇ ਨਿੱਕੇ ਬੱਚਿਆਂ ਨੂੰ ਦੱਸਿਆ ਲਾਈਬ੍ਰੇਰੀ ਦਾ ਮਹਤੱਵ

ਇਨੋਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਅੱਜ ਲਾਇਬ੍ਰੇਰੀ ਲੈ ਜਾਇਆ ਗਿਆ। ਇਸ ਗਤਿਵਿੱਧੀ ਦਾ ਮੰਤਵ ਉਹਨਾਂ ਨੂੰ ਲਾਇਬ੍ਰੇਰੀ ਲੈ ਜਾ ਕੇ ਕਿਤਾਬਾਂ ਦੇ ਮਹਤੱਵ ਦੇ ਨਾਲ-ਨਾਲ ਲਾਇਬ੍ਰੇਰੀ ਦੇ ਨਿਯਮਾਂ ਅਤੇ ਅਨੁਸ਼ਾਸਨ ਬਾਰੇ ਜਾਣੂ ਕਰਵਾਉਣਾ ਸੀ। ਉਹਨਾਂ ਨੂੰ ਦੱਸਿਆ ਗਿਆ ਕਿ ਪੜ•ਨ ਲਈ ਲਾਇਬ੍ਰੇਰੀ ਤੋਂ ਕਿਤਾਬਾਂ ਲਈਆਂ ਜਾ ਸਕਦੀਆਂ ਸਨ ਅਤੇ ਇਹਨਾਂ ਨੂੰ ਸਾਫ-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਅਲਮਾਰੀ ਵਿੱਚ ਰੱਖੀਆਂ ਕਿਤਾਬਾਂ ਦਿਖਾਈ ਗਈਆਂ ਕਿ ਕਿਵੇਂ ਕਿਤਾਬਾਂ ਨੂੰ ਕ੍ਰਮਵਾਰ ਅਤੇ ਵਿਸ਼ੇ ਅਨੁਸਾਰ ਰੱਖਿਆ ਜਾਂਦਾ ਹੈ। ਬੱਚਿਆਂ ਨੂੰ ਸਮਝਾਇਆ ਗਿਆ ਕਿ ਕਿਤਾਬਾਂ ਪੜ•ਨ ਦੀ ਆਦਤ ਬਚਪਨ ਤੋਂ ਹੀ ਵਿਕਸਿਤ ਹੁੰਦੀ ਹੈ ਪਰ ਕਿਤਾਬਾਂ ਦੀ ਚੌਣ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਮਿਤੱਰ ਹੁੰਦੀਆਂ ਹਨ। ਬੱਚਿਆਂ ਨੇ ਬਹੁਤ ਉਤਸਾਹ ਨਾਲ ਲਾਇਬ੍ਰੇਰੀ ਦਾ ਦੌਰਾ ਕੀਤਾ ਅਤੇ ਚੁਪਚਾਪ ਬੈਠ ਕੇ ਆਪਣੀ ਪਸੰਦ ਦੀਆਂ ਕਹਾਣੀਆਂ ਪੜੀਆਂ। ਇਨੋਕਿਡਸ ਦੇ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.), ਪੂਜਾ ਰਾਣਾ (ਗਾਇਲ ਵਰਲਡ) ਨੇ ਬੱਚਿਆਂ ਨੂੰ ਕਿਤਾਬਾਂ ਪੜ•ਨ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਸਾਫ-ਸੁਥਰਾ ਅਤੇ ਸਭਾਲ ਕੇ ਰੱਖਣ ਲਈ ਵੀ ਕਿਹਾ। ਉਹਨਾਂ ਨੇ ਬੱਚਿਆਂ ਨੂ…

इनोकिड्स के नन्हें बच्चों को बताया लाइब्रेरी का महत्त्व

इनोसैंट हाट्र्स के इनोकिड्स (जी.एम.टी., लोहारां, कैन्ट-जंडियाला रोड व रॉयल वल्र्ड) के प्री-प्राइमरी विंग के बच्चों को आज लाइब्रेरी ले जाया गया। इस गतिविधि का उद्देश्य उन्हें लाइब्रेरी ले जाकर पुस्तकों के महत्त्व के साथ-साथ लाइब्रेरी के नियमों व अनुशासन के बारे में अवगत करवाना था। उन्हें बताया गया कि पढऩे के लिए लाइब्रेरी से पुस्तकें प्राप्त की जा सकती थीं और इन्हेंं स्वच्छ रखना बेहद ज़रूरी है। उन्हेंं अलमारी में रखीं पुस्तकें दिखाई गईं कि कैसे पुस्तकों को क्रमनुसार व विषय के मुताबिक रखा जाता है। बच्चोंं को समझाया गया कि पुस्तकेंं पढऩे की आदत बचपन से ही विकसित होती है परंतु पुस्तकोंं का चयन सोच-समझकर करना चाहिए। पुस्तकें इन्सान की सबसे बढिय़ा मित्र होती हैं। बच्चों ने बेहद उत्साह से लाइब्रेरी का दौरा किया और चुपचाप बैठकर अपनी पसंद की कहानियां पढ़ीं। इनोकिड्स के प्रभारी गुरमीत कौर (जी.एम.टी.), अलका अरोड़ा (लोहारां), नीतिका कपूर (सी.जे.आर.), पूजा राणा (रॉयल वल्र्ड) ने बच्चों को पुस्तकें पढऩे के लिए प्रेरित किया और उन्हें स्वच्छ व सम्भाल कर रखने के लिए भी कहा। उन्होंंने बच्चों को समझाया क…

INDUSTRIAL VISIT FOR MANAGEMENT DEPARTMENT

Innocent Hearts Group of Institutions organized an industrial visit for its management department students in Pepsico (Varun Beverages Ltd), Phillaur. The students of management department took part in this visit. In this visit Assistant professor Dr. Rohan Sharma & Assistant professor Pankaj accompanied & guided the students about the importance and need of industrial visit. Purpose of this visit was to familiarise the Management students with corporate environment and working of industrial organisations. Students visited the bottling plant of Pepsico and were given detailed presentation about the working plant by the authorities of Varun Beverages. Students were also briefed about the international quality control measures followed by company. It was a successful visit and this exposure will help students in their further studies. Mr. Abjit (Plant Manager) explained about the different department and also the working style of the various departments. The students were very m…

इनोसैंट हाट्र्स के मैनेजमैंट के विद्यार्थियों का इंडस्ट्रियल दौरा

इनोसैंट हाट्र्स ग्रुप आफ इंस्टीच्यूशंज़ द्वारा अपने मैनेजमैंट विभाग के विद्यार्थियों के लिए इंडस्ट्रियल दौरा आयोजित किया गया। इस दौरे के लिए विद्यार्थियों को फिल्लौर में पैसपीको (वरुण बेवेरेजिस लिमिटेड) ले जाया गया। इस दौरे के दौरान सहायक प्रोफैसर डा. रोहन शर्मा व सहायक प्रोफैसर पंकज विद्यार्थियोंं के साथ गए और विद्यार्थियोंं को इस प्रकार के दौरे की ज़रूरत व महत्त्व के बारे समझाया। इस दौरे का उद्देश्य मैनेजमैंंट के विद्यार्थियों को कार्पोरेट वातावरण व इंडस्ट्री में काम करने के प्रभाव से अवगत करवाना था। विद्यार्थियों को इस दौरे के दौरान पैपीस्को के बाटलिंग प्लांट मेंं ले जाया गया और वरुण बेवेरेजिस लिमिटेड के अधिकारियों को उन्हें कम्पनी के कामकाज बारे विस्तारपूर्वक जानकारी दी। विद्यार्थियोंं को कम्पनी द्वारा अपनाए जा रहे अंतर्राष्ट्रीय क्वालिटी कंट्रोल के उपाय बारे भी जानकारी दी गई। यह बहुत ही बढिय़ा व सफल इंडस्ट्रियल दौरा रहा। विद्यार्थियोंं ने कहा कि इससे उन्हें भविष्य मेंं बहुत मदद मिलेगी। प्लांट मैनेजर ने कम्पनी के विभिन्न विभागों के कामकाज बारे जानकारी दी। विद्यार्थियों ने इस दौरे …

ਇਨੋਸੈਂਟ ਹਾਰਟਸ ਦੇ ਮੈਨਜਮੈਂਟ ਦੇ ਵਿਦਿਆਰਥੀਆਂ ਦੀ ਇੰਡਸਟ੍ਰੀਅਲ ਫੇਰੀ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਆਪਣੇ ਮੈਨਜਮੈਂਟ ਵਿਭਾਗ ਦੇ ਵਿਦਿਆਰਥੀਆਂ ਲਈ ਇੰਡਸਟ੍ਰੀਅਲ ਫੇਰੀ ਆਯੋਜਿਤ ਕੀਤੀ ਗਈ। ਇਸ ਫੇਰੀ ਲਈ ਵਿਦਿਆਰਥੀਆਂ ਨੂੰ ਫਿਲੌਰ ਵਿਖੇ ਪੈਸਪੀਕੋ (ਵਰੁਨ ਬੇਵੇਰੇਜਿਸ ਲਿਮਿਟਡ) ਲੈ ਜਾਇਆ ਗਿਆ। ਇਸ ਫੇਰੀ ਦੌਰਾਨ ਸਹਾਇਕ ਪ੍ਰੋਫੈਸਰ ਡਾ. ਰੋਹਨ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਪੰਕਜ ਵਿਦਿਆਰਥੀਆਂ ਦੇ ਨਾਲ ਗਏ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਕਾਰ ਦੀ ਫੇਰੀ ਦੀ ਜ਼ਰੂਰਤ ਅਤੇ ਮਹਤੱਵ ਬਾਰੇ ਸਮਝਾਇਆ। ਇਸ ਫੇਰੀ ਦਾ ਮੰਤਵ ਮੈਨਜਮੈਂਟ ਦੇ ਵਿਦਿਆਰਥੀਆਂ ਨੂੰ ਕਾਰਪੋਰੇਟ ਵਾਤਾਵਰਣ ਅਤੇ ਇੰਡਸਟ੍ਰੀ ਵਿੱਚ ਕੰਮ ਕਰਨ ਦੇ ਪ੍ਰਭਾਵ ਨਾਲ ਜਾਣੂ ਕਰਵਾਉਣਾ ਸੀ। ਵਿਦਿਆਰਥੀਆਂ ਨੂੰ ਇਸ ਫੇਰੀ ਦੌਰਾਨ ਪੈਪਸੀਕੋ ਦੇ ਬਾਟਲਿੰਗ ਪਲਾਂਟ ਵਿਖੇ ਲੈ ਜਾਇਆ ਗਿਆ ਅਤੇ ਵਰੁਨ ਬੇਵੇਰੇਜਿਸ ਲਿਮਿਟਡ ਦੇ ਅਧਿਕਾਰੀਆਂ ਨੂੰ ਉਹਨਾਂ ਨੂੰ ਕੰਪਨੀ ਦੇ ਕੰਮਕਾਜ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਕੰਪਨੀ ਵਲੋਂ ਅਪਣਾਏ ਜਾ ਰਹੇ ਕੌਮਾਂਤਰੀ ਕਵਾਲਿਟੀ ਕੰਟਰੋਲ ਦੇ ਉਪਾਅ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਹ ਬਹੁਤ ਹੀ ਵਧੀਆ ਅਤੇ ਸਫਲ ਇੰਡਸਟ੍ਰੀਅਲ ਫੇਰੀ ਰਹੀ। ਵਿਦਿਆਰਥੀਆਂ ਨੇ ਕਿਹਾ ਕਿ ਇਸ ਨਾਲ ਉਹਨਾਂ ਨੂੰ ਭਵਿੱਖ ਵਿੱਚ ਬਹੁਤ ਮਦਦ ਮਿਲੇਗੀ। ਪਲਾਂਟ ਮੈਨੇਜਰ ਨੇ ਕੰਪਨੀ ਦੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਇਸ ਫੇਰੀ ਦੌਰਾਨ ਕੰਪਨੀ ਪ੍ਰਬੰਧਕਾਂ ਅਤੇ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ।

Innocentites took an oath to keep cleanliness under “Swacch Bharat, Swasth Bharat, Sashakt Bharat”

Innocent Hearts Green Model Town, Loharan, Cantt. Jandiala Road and Royal World participated enthusiastically under the programme “Swacchta Pakhwara”started by Municipal Corporation and Education Department. The students took a pledge to keep the surroundings clean with the mission “Swacch Bharat, Swasth Bharat, Sashakt Bharat”. On this occasion the students took out a rally to create awareness among public and explained the importance of cleanliness. The students carried banners “Dawai se Naata Todo, Safai se Naata Jodo , Yuva Shakti hai Sab par Bhari, Chalo Karo Ab Swacch Bharat Ki Tyari , Go Green” to convey their messageof cleanliness. The students cleaned the garden area adjacent to their school and planted saplings. They motivated others too to plant trees and keep their surroundings clean. They were told to motivate their parents and neighbours for the same.This could benefit them for their better health. On this occasion, Director Principal Schools - Mr. Dheeraj Banati, Vice P…

इनोसैंट हाट्र्स के विद्यार्थियोंं ने ‘स्वच्छ, स्वस्थ, सशक्त भारत’ के तहत स्वच्छता की ली शपथ

नगर निगम व शिक्षा विभाग द्वारा चलाए जा रहे स्वच्छता पखवाड़े के तहत इनोसैंट हाट्र्स ग्रुप आफ इंस्टीच्यूशंज़ की सभी शाखाओंं-जी.एम.टी., लोहारां, सी.जे.आर. व रॉयल वल्र्ड के विद्यार्थियोंं ने ‘स्वच्छ भारत, स्वस्थ भारत, सशक्त भारत’ का उद्देश्य लेकर देश को स्वच्छ बनाने की शपथ ली। इस अवसर पर इनोसैंट हाट्र्स की सभी शाखाओं के विद्यार्थियोंं ने संयुक्त रूप से रैली निकालकर लोगोंं को स्वच्छता संबंधी जागरूक किया और बताया कि स्वच्छता की हमारे जीवन मेंं अहम भूमिका है। इस रैली में बच्चों ने चार्ट व बैनरोंं के ज़रिये ‘दवाई से नाता तोड़ो, सफाई से नाता जोड़ो’, ‘युवा शक्ति है सबसे भारी, चलो करो अब स्वच्छ भारत की तैयारी’, ‘गो ग्रीन’ आदि संदेश दिए। साथ ही उन्होंने आसपास के निचले क्षेत्रों मेंं जाकर स्वयं सफाई की, पौधे लगाए और लोगों को अधिक से अधिक पौधे लगाने के लिए प्रेरित किया और आसपास की सफाई रखने के लिए जागरूक किया। इसके साथ ही बच्चोंं को बताया गया कि वह घर जाकर अपने अभिभावकों व आसपास के लोगों को भी स्वच्छता के लिए प्रेरित करें ताकि वातावरण स्वच्छ रहे और सभी की सेहत ठीक रहे। इस अवसर पर डायरैक्टर प्रिंसी…

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ 'ਸਵੱਛ, ਸਵਸਥ, ਸਸ਼ਕਤ ਭਾਰਤ' ਦੇ ਤਹਿਤ ਸਵੱਛਤਾ ਦੀ ਸਹੁੰ ਚੁੱਕੀ

ਨਗਰ ਨਿਗਮ ਅਤੇ ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ ਸਵੱਛਤਾ ਪੰਦਰਵਾੜੇ ਦੇ ਤਹਿਤ ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਦੀਆਂ ਸਾਰੀਆਂ ਬ੍ਰਾਂਚਾਂ - ਜੀ.ਐਮ.ਟੀ., ਲੋਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ ਦੇ ਵਿਦਿਆਰਥੀਆਂ ਨੇ 'ਸਵੱਛ ਭਾਰਤ, ਸਵਸਥ ਭਾਰਤ, ਸਸ਼ਕਤ ਭਾਰਤ' ਦਾ ਮੰਤਵ ਲੈ ਕੇ ਦੇਸ਼ ਨੂੰ ਸਵੱਛ ਬਨਾਉਣ ਦੀ ਸੰਹੁ ਚੁੱਕੀ। ਇਸ ਮੌਕੇ ਇਨੋਸੈਂਟ ਹਾਰਟਸ ਦੀਆਂ ਸਾਰੀਆਂ ਬ੍ਰਾਂਚਾਂ ਦੇ ਵਿਦਿਆਰਥੀਆਂ ਨੇ ਸੰਯੁਕਤ ਰੂਪ ਨਾਲ ਰੈਲੀ ਕੱਢ ਕੇ ਲੋਕਾਂ ਨੂੰ ਸਵੱਛਤਾ ਬਾਰੇ ਜਾਗਰੂਕ ਕੀਤਾ ਅਤੇ ਦੱਸਿਆ ਕਿ ਸਵੱਛਤਾ ਦੀ ਸਾਡੇ ਜੀਵਨ ਵਿੱਚ ਅਹਿਮ ਭੂਮਿਕਾ ਹੈ। ਇਸ ਰੈਲੀ ਵਿੱਚ ਬੱਚਿਆਂ ਨੇ ਚਾਰਟ ਅਤੇ ਬੈਨਰਾਂ ਰਾਂਹੀ 'ਦਵਾਈ ਸੇ ਨਾਤਾ ਤੋੜੋ, ਸਫਾਈ ਸੇ ਨਾਤਾ ਜੋੜੋ', 'ਯੁਵਾ ਸ਼ਕਤੀ ਹੈ ਸਭ ਸੇ ਭਾਰੀ, ਚਲੋ ਕਰੋ ਅਬ ਸਵੱਛ ਭਾਰਤ ਕੀ ਤਿਆਰੀ', 'ਗੋ ਗ੍ਰੀਨ' ਆਦਿ ਸੰਦੇਸ਼ ਦਿੱਤੇ। ਨਾਲ ਹੀ ਉਹਨਾਂ ਨੇ ਆਸਪਾਸ ਦੇ ਨਿਚਲੇ ਖੇਤਰਾਂ ਵਿੱਚ ਜਾ ਕੇ ਆਪ ਸਫਾਈ ਕੀਤੀ, ਬੂਟੇ ਲਗਾਏ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਆਸਪਾਸ ਦੀ ਸਫਾਈ ਰੱਖਣ ਲਈ ਜਾਗਰੂਕ ਕੀਤਾ। ਇਸ ਦੇ ਨਾਲ ਹੀ ਬੱਚਿਆਂ ਨੂੰ ਦੱਸਿਆ ਗਿਆ ਕਿ ਉਹ ਘਰ ਜਾ ਕੇ ਆਪਣੇ ਮਾਪਿਆਂ ਅਤੇ ਆਸਪਾਸ ਦੇ ਲੋਕਾਂ ਨੂੰ ਵੀ ਸਵੱਛਤਾ ਲਈ ਪ੍ਰੇਰਿਤ ਕਰਨ ਤਾਂ ਜੋ ਆਬੋ-ਹਵਾ ਸਾਫ-ਸੁਥਰੀ ਰਹੇ ਅਤੇ ਸਭ ਦੀ ਸਿਹਤ ਠੀਕ ਰਹੇ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ…

INNOCENT HEARTS STUDENTS OF ROYAL WORLD BRANCH EXCEL IN BADMINTON AND BASKETBALL