Skip to main content

Posts

Showing posts from November, 2018

Innocent Hearts Organized the Annual Prize Distribution Function: Vidhi Jain Declared the “Student of the Year” Students’ Faces Lit with Ecstasy

Under the aegis of Bowry Memorial Educational and Medical Trust, Innocent Hearts School conducted Annual function. The children presented a vibrant program.   The Mayor of Jalandhar Sh. Jagdish Raj Raja graced the occasion as the Chief Guest. Mr. Dinesh Aggarwal was the Guest of Honour. The program began with the kindling of lamp which was accompanied by Shlokas in Praise of Goddess Saraswati. This was followed by Shiv Aradhna.   Students of Classes X and XII who crossed 90 percent in the CBSE Board Examination were awarded prizes. The academic achievers of Class XI and XII were awarded scholarship cheques. Vidhi Jain was awarded the student of the year prize for her overall excellence and also awarded a cash prize of 5100 which was sponsored by Mr. Dinesh A ggarwal in the memory of Archit and Dhruv. 355 students were awarded prizes. International, National, state and district champions of the Sports were also awarded prizes.   The Trust gives fee concession to the sports persons

इनोसैंट हाट्र्स में वार्षिक समारोह का आयोजन विधि जैन को मिला ‘स्टूडैंट ऑफ ईयर अवार्ड’ पुरस्कार पाकर खिले बच्चों के चेहरे

बौरी मैमोरियल एजुकेशनल एवं मैडीकल ट्रस्ट के अंतर्गत इनोसैंट हाट्र्स स्कूल ग्रीन मॉडल टाऊन में वार्षिक समारोह का आयोजन किया गया। मुख्यातिथि के रूप में जालन्धर शहर के मेयर श्री जगदीश राज राजा उपस्थित हुए तथा सम्मानीय अतिथि के रूप में श्री दिनेश अग्रवाल शामिल हुए। कार्यक्रम के आरंभ में मां सरस्वती के श्लोक के साथ ज्योति प्रज्जवलित की गई। तत्पश्चात् बच्चों ने शिव आराधना प्रस्तुत की। वर्ष 2017-18 में 10वीं व 12वीं कक्षा में 90 प्रतिशत से अधिक अंक प्राप्त करने वाले विद्यार्थियों को पुरस्कृत किया गया। प्रत्येक वर्ष की तरह इस वर्ष भी 11वीं व 12वीं कक्षा के मेधावी विद्यार्थियों को छात्रवृति चैक भेंट किए गए। विधि जैन को उसके सम्पूर्ण वार्षिक परिणाम को देखते हुए ‘स्टूडैंट ऑफ द ईयर’ अवार्ड से सम्मानित किया गया। छात्रवृति की राशि अर्चित व ध्रुव अग्रवाल की याद में उनके पिता श्री दिनेश अग्रवाल ने 5100/- के रूप में नकद भेंट की। इस अवसर पर 355 बच्चों को पुरस्कार प्रदान किए गए। अंतर्राष्ट्रीय, राष्ट्रीय, राज्य व किाला स्तर पर विजेता बच्चों को पुरस्कृत किया गया एवं उन्हें फीस में राहत दी जाती है। डाय

ਇੰਨੋਸੈਂਟ ਹਾਰਟਸ ਵਿੱਚ ਸਾਲਾਨਾ ਸਮਾਰੋਹ ਦਾ ਆਯੋਜਨ ਵਿਧੀ ਜੈਨ ਨੂੰ ਮਿਲਿਆ 'ਸਟੂਡੈਂਟ ਆਫ ਦ ਈਯਰ ਅਵਾਰਡ' ਇਨਾਮ ਲੈ ਕੇ ਬੱਚਿਆਂ ਦੇ ਖਿੜੇ ਚਿਹਰੇ

ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਤਹਿਤ ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਵਿੱਚ ਸਾਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਦੇ ਰੂਪ ਵਿੱਚ ਜਲੰਧਰ ਸ਼ਹਿਰ ਦੇ ਮੇਅਰ ਸ਼੍ਰੀ ਜਗਦੀਸ਼ ਰਾਜ ਰਾਜਾ ਪੁੱਜੇ ਅਤੇ ਸਨਮਾਨਯੋਗ ਮਹਿਮਾਨ ਦੇ ਰੂਪ ਵਿੱਚ ਸ਼੍ਰੀ ਦਿਨੇਸ਼ ਅਗਰਵਾਲ ਸ਼ਾਮਿਲ ਹੋਏ। ਪ੍ਰੋਗ੍ਰਾਮ ਦੇ ਆਰੰਭ ਵਿੱਚ ਮਾਂ ਸਰਸਵਤੀ ਦੇ ਸ਼ਲੋਕ ਦੇ ਨਾਲ ਜਯੋਤੀ ਜਲਾਈ ਗਈ ਅਤੇ ਉਪਰੰਤ ਬੱਚਿਆਂ ਨੇ ਸ਼ਿਵ ਆਰਾਧਨਾ ਪ੍ਰਸਤੁਤ ਕੀਤੀ। ਸਾਲ 2017-18 ਵਿੱਚ ਦੱਸਵੀਂ ਅਤੇ ਬਾਰ•ਵੀਂ ਜਮਾਤ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨੇ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਹਰ ਸਾਲ ਦੀ ਤਰ•ਾਂ ਇਸ ਸਾਲ ਵੀ 11ਵੀਂ ਅਤੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜੀਫੇ ਦੇ ਚੈਕ ਭੇਂਟ ਕੀਤੇ ਗਏ। ਵਿਧੀ ਜੈਨ ਨੂੰ ਉਸਦੇ ਸੰਪੂਰਨ ਨਤੀਜੇ ਦੇਖਦੇ ਹੋਏ 'ਸਟੂਡੈਂਟ ਆਫ ਦ ਈਯਰ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਜੀਫੇ ਦੀ ਰਾਸ਼ੀ ਅਰਚਿਤ ਅਤੇ ਧਰੁਵ ਅਗਰਵਾਲ ਦੀ ਯਾਦ ਵਿੱਚ ਉਹਨਾਂ ਦੇ ਪਿਤਾ ਸ਼੍ਰੀ ਦਿਨੇਸ਼ ਅਗਰਵਾਲ ਨੇ 5100/- ਦੇ ਰੂਪ ਵਿੱਚ ਨਕਦ ਭੇਂਟ ਕੀਤੀ। ਇਸ ਮੌਕੇ 'ਤੇ 355 ਬੱਚਿਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ। ਅੰਤਰਾਸ਼ਟਰੀ, ਰਾਸ਼ਟਰੀ, ਰਾਜ ਅਤੇ ਜ਼ਿਲ•ਾ ਪੱਧਰ ਤੇ ਜੇਤੁ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਫੀਸ ਵਿੱਚ ਵੀ ਰਾਹਤ ਪ੍ਰਦਾਨ ਕੀਤੀ। ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧੀਰਜ ਬਨਾਤ

इनोसैंट हाट्र्स के चारों स्कूलों में प्री-स्कूल व नर्सरी के लिए दाखिला फार्म 1 दिसम्बर 2018 को उपलब्ध : ऑनलाइन सुविधा भी आरंभ

इनोसैंट हाट्र्स ग्रीन मॉडल टाऊन, लोहारां, कैंट जंडियाला  रोड ब्रांच एवं द रॉयल व्लर्ड इंटरनैशनल स्कूल (बौरी मैमोरियल एजुकेशनल एंड मैडीकल ट्रस्ट के तहत) में प्री-स्कूल व नर्सरी कक्षाओं के लिए दाखिला फार्म केवल 1 दिसम्बर, 2018 को ही उपलब्ध होंगे। इनोसैंट हाट्र्स के सैक्रेटरी डाक्टर अनूप बौरी ने बताया कि इस वर्ष से दाखिला फार्म प्राप्त करने के लिए ऑनलाइन सुविधा भी आरंभ की गई है। इसके लिए अभिभावकों को स्कूल की वैबसाइट डब्ल्यू.डब्ल्यू.डब्ल्यू आईएसजीआई. इन पर क्लिक करना होगा। इनोसैंट हाट्र्स की लोहारां ब्रांच में के.जी.1 में दाखिला लेने हेतु दाखिला फार्म केवल 3 दिसम्बर, 2018 को मिलेंगे जो इनोसैंट हाट्र्स की जी.एम.टी. व लोहारां ब्रांच में उपलब्ध होंगे। इनोसैंट हाट्र्स के कैम्पस कैंट जंडियाला रोड में के.जी.1, के.जी.2 तथा कक्षा तीसरी से आठवीं तक के लिए दाखिला फार्म 3 दिसम्बर, 2018 से मिलने प्रारंभ हो जाएंगे जो इनोसैंट हाट्र्स के जी.एम.टी. कैम्पस व कैंट जंडियाला रोड कैम्पस में उपलब्ध होंगे। इनोसैंट हाट्र्स के द रॉयल व्लर्ड इंटरनैशनल स्कूल नूरपुर कैम्पस में के.जी.1 से आठवीं तक की कक्षाओं के लिए

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਦੇ ਲਈ ਦਾਖਲਾ ਫਾਰਮ 1 ਦਸੰਬਰ 2018 ਨੂੰ ਉਪਲੱਬਧ : ਆਲਲਾਈਨ ਸੁਵਿਧਾ ਵੀ ਆਰੰਭ

 ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਲੋਹਾਰਾਂ, ਕੈਂਟ ਜੰਡਿਆਲਾ ਰੋਡ ਬ੍ਰਾਂਚ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ (ਬੌਰੀ ਮੈਮੋਰੀਅਲ ਐਜ਼ੁਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਤਹਿਤ ਚਲਾਏ ਜਾ ਰਹੇ) ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਜਮਾਤਾਂ ਦੇ ਲਈ ਦਾਖਲਾ ਫਾਰਮ ਕੇਵਲ 1 ਦਸੰਬਰ, 2018 ਨੂੰ ਹੀ ਉਪਲਬੱਧ ਹੋਣਗੇ। ਇਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਦੱਸਿਆ ਕਿ ਇਸ ਸਾਲ ਤੋਂ ਦਾਖਲਾ ਫਾਰਮ ਪ੍ਰਾਪਤ ਕਰਨ ਦੇ ਲਈ ਆਨਲਾਈਨ ਸੁਵਿਧਾ ਵੀ ਆਰੰਭ ਕੀਤੀ ਗਈ ਹੈ। ਇਸ ਵਾਸਤੇ ਮਾਤਾ-ਪਿਤਾ ਨੂੰ ਸਕੂਲ ਦੀ ਵੈਬ-ਸਾਈਟ www.ihgi.in ਉੱਤੇ ਕਲਿੱਕ ਕਰਨਾ ਹੋਵੇਗਾ। ਇਨੋਸੈਂਟ ਹਾਰਟਸ ਦੀ ਲੋਹਾਰਾਂ ਬ੍ਰਾਂਚ ਵਿੱਚ ਕੇ.ਜੀ. 1 ਵਿੱਚ ਦਾਖਲਾ ਲੈਣ ਸੰਬੰਧੀ ਦਾਖਲਾ ਫਾਰਮ ਕੇਵਲ 3 ਦਸੰਬਰ, 2018 ਨੂੰ ਮਿਲਣਗੇ, ਜੋ ਇਨੋਸੈਂਟ ਹਾਰਟਸ ਦੀ ਜੀ.ਐਮ.ਟੀ. ਅਤੇ ਲੋਹਾਰਾਂ ਬ੍ਰਾਂਚ ਵਿੱਚ ਉਪਲਬੱਧ ਹੋਣਗੇ। ਇਨੋਸੈਂਟ ਹਾਰਟਸ ਦੇ ਕੈਂਪਸ ਕੈਂਟ ਜੰਡਿਆਲਾ ਰੋਡ ਵਿੱਚ ਕੇ.ਜੀ. 1, ਕੇ.ਜੀ. 2 ਅਤੇ ਜਮਾਤ ਤੀਸਰੀ ਤੋਂ ਅੱਠਵੀਂ ਤੱਕ ਦੇ ਲਈ ਦਾਖਲਾ ਫਾਰਮ 3 ਦਸੰਬਰ, 2018 ਤੋਂ ਮਿਲਣੇ ਆਰੰਭ ਹੋ ਜਾਣਗੇ, ਜੋ ਇਨੋਸੈਂਟ ਹਾਰਟਸ ਦੇ ਜੀ.ਐਮ.ਟੀ. ਕੈਂਪਸ ਅਤੇ ਕੈਂਟ ਜੰਡਿਆਲਾ ਰੋਡ ਕੈਂਪਸ ਵਿੱਚ ਉਪਲਬੱਧ ਹੋਣਗੇ। ਇਨੋਸੈਂਟ ਹਾਰਟਸ ਦੇ 'ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ' ਨੂਰਪੁਰ ਕੈਂਪਸ ਵਿੱਚ ਕੇ.ਜੀ. 1 ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਦੇ ਦਾਖਲਾ ਫਾਰਮ 3 ਦਸੰਬਰ, 2018 ਤੋਂ ਮ

Admission forms are available for Pre School and Nursery Forfour schools of Innocent Heartson December 01, 2018: online Provision is also available

Admission forms are available only on December 01, 2018 for Pre School and Nursery   of four schools of Innocent Hearts Green Model Town , Loharan , Cantt.-Jandiala Road and the Royal World International School working   under the aegis of BowryMemorial Educational And Medical Trust. Dr. AnupBowrySecretary of Innocent Hearts School mentioned that this year online provision is also available for admission forms. Parents should browse school website www.ihgi.in For KG IofLoharan Branch, forms will be available from GMT and Loharan Branch only on December 03, 2018. For the Cantt. Jandiala Road Branch admission forms for KG I, KG II and classes III to VIII are available from December   03, 2018 onwards   at Innocent Hearts GMT campus as well as at Cantt.Jandiala Road Campus. For “The Royal World International School, Nurpur Campus of Innocent   Hearts   forms for classes KG I to VIII will be available from December 03 , 2018 onwards at GMT campus and the Royal World International Schoo

Innocent Hearts School held a special assembly in honour of the constitution on National Constitution Day

Innocent Hearts School, Green Model Town, Loharan, Cantt. Jandiala Road and Royal World celebrated National Constitution Day. A special assembly was conducted where the students took a pledge to adopt and enact the constitution of the nation. The children were explained how, when and by whom the constitution was formed. An array of activities were organised for the students. The students wrote an essay on the Importance of Democracy. They read a paper based on the Constitution of India with all the main points.   Article Writing and Collage Making Activities were organized.   The students expressed themselves effectively and promised to follow their duties to protect and secure the democracy of the nation. The Director Principal- Mr. Dheeraj Banati of the school motivated the students to care for the constitution by performing their duties towards their nation sincerely.

इनोसैंट हाट्र्स में विद्यार्थियों ने ली संविधान के सम्मान की शपथ ‘संविधान दिवस’ पर विशेष असैम्बली

सैंट्रल बोर्ड ऑफ सैकेंडरी एजुकेशन के दिशा-निर्देशों का पालन करते हुए इनोसैंट हाट्र्स ग्रीन मॉडल टाऊन, लोहारां, कैंट जंडियाला रोड व रॉयल वल्र्ड में विशेष प्रार्थना सभा में विद्यार्थियों को अपने संविधान का सम्मान करने की शपथ दिलाई गई। बच्चों को देश के संविधान की जानकारी देते हुए बताया गया कि देश का संविधान कब बना, कब लागू हुआ, संविधान निर्माण में किसका योगदान रहा। इसके अतिरिक्त इससे संबंधित विद्यार्थियों से अनेक गतिविधियां जैसे अनुच्छेद लेखन, पेपर रीडिंग, कोलाज मेकिंग आदि करवाई गई। विद्यार्थियों को संविधान से जुड़ी रोचक बातों के बारे में बताया गया। अनुच्छेद लेखन में विद्यार्थियों ने बहुत ही महत्वपूर्ण बातें लिखी कि वे देश के लोकतंत्र की रक्षा के लिए हमेशा तत्पर रहेंगे, अच्छे कार्य करेंगे। डायरैक्टर प्रिंसीपल श्री धीरज बनाती ने बच्चों को संविधान की रक्षा करने के लिए प्रेरित किया।

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਚੁੱਕੀ ਸੰਵਿਧਾਨ ਦੇ ਸਨਮਾਨ ਦੀ ਸਹੁੰ 'ਸੰਵਿਧਾਨ ਦਿਵਸ ਉੱਤੇ ਵਿਸ਼ੇਸ਼ ਅਸੈਂਬਲੀ'

ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਆਪਣੇ ਸੰਵਿਧਾਨ ਦਾ ਸਨਮਾਨ ਕਰਨ ਦੀ ਸਹੁੰ ਚੁਕਾਈ ਗਈ। ਬੱਚਿਆਂ ਨੂੰ ਦੇਸ਼ ਦੇ ਸੰਵਿਧਾਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦੇਸ਼ ਦਾ ਸੰਵਿਧਾਨ ਕੱਦੋਂ ਬਣਿਆ, ਕੱਦੋਂ ਲਾਗੂ ਹੋਇਆ, ਸੰਵਿਧਾਨ ਨਿਰਮਾਣ ਵਿੱਚ ਕਿਸਦਾ ਯੋਗਦਾਨ ਰਿਹਾ। ਇਸਤੋਂ ਬਿਨਾਂ ਇਸ ਨਾਲ ਸੰਬੰਧਿਤ ਅਨੇਕ ਗਤੀਵਿਧੀਆਂ ਵੀ ਵਿਦਿਆਰਥੀਆਂ ਤੋਂ ਕਰਵਾਈਆਂ ਗਈਆਂ ਜਿਵੇਂ ਅਨੁਛੇਦ ਲੇਖਨ, ਪੇਪਰ ਰੀਡਿੰਗ, ਕੋਲਾਜ ਮੇਕਿੰਗ ਆਦਿ। ਵਿਦਿਆਰਥੀਆਂ ਨੂੰ ਸੰਵਿਧਾਨ ਨਾਲ ਸੰਬੰਧਿਤ ਰੋਚਕ ਗੱਲਾਂ ਬਾਰੇ ਦੱਸਿਆ ਗਿਆ। ਅਨੁਛੇਦ ਲੇਖਨ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਮਹੱਤਵਪੂਰਨ ਗੱਲਾਂ ਲਿਖੀਆਂ ਕਿ ਉਹ ਦੇਸ਼ ਦੇ ਲੋਕਤੰਤਰ ਦੀ ਰੱਖਿਆ ਲਈ ਸਦਾ ਹੀ ਤਿਆਰ ਰਹਿਣਗੇ ਅਤੇ ਚੰਗੇ ਕੰਮ ਕਰਨਗੇ। ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧੀਰਜ ਬਨਾਤੀ ਨੇ ਬੱਚਿਆਂ ਨੂੰ ਸੰਵਿਧਾਨ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ।

ਇਨ¯ਸੈਂਟ ਹਾਰਟਸ ਦੇ ਕਲਾਕਾਰਾਂ ਨੇ ਸਹ¯ਦਯਾ ਡਰਾਇੰਗ ਅਤੇ ਪੇਂਟਿੰਗ ਮ¹ਕਾਬਲੇ ਵਿ¾ਚ ਸਕੂਲ ਦਾ ਨਾਂ ਰ½ਸ਼ਨ ਕੀਤਾ

ਇਨ¯ਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾੳੂਨ ਦੇ ਵਿਿਦਆਰਥੀਆਂ ਨੇ ਇੰਟਰ ਸਕੂਲ ਡਰਾਇੰਗ ਅਤੇ ਕਲਰਿੰਗ ਪ੍ਰਤਿਯ¯ਗਿਤਾ, ਜ¯ ਸਹ¯ਦਯਾ ਸਕੂਲਜ਼ ਜਲੰਧਰ ਵਲ¯ਂ ਆਯ¯ਜਿਤ ਕੀਤੀ ਗਈ ਸੀ, ਵਿ¾ਚ ਭਾਗ ਲੈ ਕੇ ਅਤੇ ਇਨਾਮ ਜਿ¾ਤ ਕੇ ਸਕੂਲ ਦਾ ਨਾਂ ਰ½ਸ਼ਨ ਕੀਤਾ। ਇਹ ਪ੍ਰਤਿਯ¯ਗਿਤਾ ਟੈਗ¯ਰ ਇੰਟਰਨੈਸ਼ਨਲ ਸਮਾਰਟ ਸਕੂਲ ਵਿਖੇ 17 ਨਵੰਬਰ 2018 ਨੂੰ ਆਯ¯ਜਿਤ ਕੀਤੀ ਗਈ ਜਿਸ ਵਿ¾ਚ ਕ¹ਲ 27 ਸਕੂਲਾਂ ਨੇ ਭਾਗ ਲਿਆ। ਇਸ ਪ੍ਰਤਿਯ¯ਗਿਤਾ ਵਿ¾ਚ ਕੈਟਗਰੀ-1 ਵਿ¾ਚ ਜਮਾਤ ਪਹਿਲੀ ਤ¯ਂ ਤੀਜੀ ਤ¾ਕ ਦੇ ਬ¾ਚਿਆਂ ਨੇ ਭਾਗ ਲਿਆ ਜਿਸ ਵਿ¾ਚ ਤੀਜੀ ਜਮਾਤ ਦੀ ਰੂਹਾਨੀ ਨੂੰ ਹ½ਂਸਲਾ ਅਫਜ਼ਾਈ ਪ¹ਰਸਕਾਰ ਮਿਿਲਆ। ਕੈਟਗਰੀ-2 ਵਿ¾ਚ ਚ½ਥੀ ਤੇ ਪ³ਜਵੀਂ ਜਮਾਤ ਦੇ ਵਿਿਦਆਰਥੀਆਂ ਨੇ ਭਾਗ ਲਿਆ, ਜਿਸ ਵਿ¾ਚ ਪ³ਜਵੀਂ ਦੀ ਸਰਿਸ਼ਟੀ ਆਹੂਜਾ ਨੇ ਪਹਿਲਾ ਅਤੇ ਪ³ਜਵੀਂ ਜਮਾਤ ਦੀ ਹੀ ਹਰਨੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਰਟਸ ਐਂਡ ਕਰਾਫਟ ਵਿਭਾਗ ਦੀ ਮ¹ਖੀ ਮ¯ਨਾ ਗਿਲਹ¯ਤਰਾ ਨੇ ਵਿਿਦਆਰਥੀਆਂ ਨੂੰ ੳ¹ਹਨਾਂ ਦੀ ਸਫਲਤਾ ਤੇ ਵਧਾਈ ਦਿ¾ਤੀ ਅਤੇ ਭਵਿ¾ਖ ਵਿ¾ਚ ਵੀ ਅ¾ਗੇ ਵ¾ਧਣ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਬ¾ਚਿਆਂ ਦੇ ਇਸ ਯਤਨ ਦੀ ਸ਼ਲਾਘਾ ਕਰਦੇ ਹ¯ਏ ਕਿਹਾ ਕਿ ਅਜਿਹੀਆਂ ਗਤਿਿਵ¾ਧੀਆਂ ਵਿ¾ਚ ਭਾਗ ਲੈਣ ਨਾਲ ਬ¾ਚਿਆਂ ਦਾ ਆਤਮਵਿਸ਼ਵਾਸ ਵ¾ਧਦਾ þ।

Innocent Hearts artists win laurels in Sahodaya Drawing and Painting Competition

Students of Innocent Hearts GMT participated in the Inter School Drawing and Coloring Competition conducted by Sahodaya Schools Jalandharwinning laurels andbringing glory to the school. The competition was held at “Tagore’s International Smart School” on November 17, 2018. A total of 27 schools participated to vie for the prizes. In Category I consisting of Classes I to III Ruhani of Class III secured the consolation prize. In Category II consisting of Classes IV and V, Srishti Ahuja of Class V got the first position while Harneet also of Class V bagged the second position. H.O.D. –Arts and Crafts Mrs. MonaGilhotra congratulated the students for this great achievement and encouraged them to keep excelling in the future too. Director Principal Mr. DheerajBanatiappreciated the efforts of the students and explained that these activities widen their horizon and increase their confidence.  

इनोसैंट हाट्र्स के कलाकारों ने सहोदया ड्राईंग व पेंटिंग मुकाबले में स्कूल का नाम रौशन किया

इनोसैंट हाट्र्स स्कूल ग्रीन माडल टाऊन के विद्यार्थियों ने इंटर स्कूल ड्राईंग व क्लरिंग प्रतियोगिता, जो सहोदया स्कूल्ज़ जालन्धर द्वारा आयोजित की गई थी, में भाग लेेकर व इनाम जीत कर स्कूल का नाम रौशन किया। यह प्रतियोगिता टैगोर इंटरनैशनल स्मार्ट स्कूल में 17 नवम्बर 2018 को आयोजित की गई, जिसमें कुल 27 स्कूलों ने भाग लिया। इस प्रतियोगिता में कैटगरी-1 में कक्षा पहली व तीसरी तक के बच्चों ने भाग लिया जिसमें तीसरी कक्षा की रूहानी को प्रोत्साहन पुरस्कार मिला। कैटगरी-2 में चौथी से पांचवीं कक्षा के विद्यार्थियों ने भाग लिया, जिसमें पांचवीं की सृष्टि आहूजा ने पहला व पांचवीं कक्षा की ही हरनीत ने दूसरा स्थान प्राप्त किया। आट्र्स एंड क्राफ्ट विभाग की प्रमुख मोना गिलहोत्रा ने विद्यार्थियों को उनकी सफलता पर बधाई दी और भविष्य में भी आगे बढऩे के लिए प्रेरित किया। डायरैक्टर प्रिंसीपल धीरज बनाती ने बच्चों के इस प्रयास की प्रशंसा करते हुए कहा कि ऐसी गतिविधियों में भाग लेने के साथ बच्चों का आत्मविश्वास बढ़ता है।

INDUSTRIAL VISIT FOR IT DEPARTMENT STUDENTS

Innocent Hearts Group of Institutions organized an industrial visit for its Information Technology department students. Students of MCA & BCA final participated in this visit.   Students visited Kreativan Technologies, Mohali. In this visit Assistant Professor Gurpreet Singh & Assistant Professor Jasmeet Kaur accompanied & guided the students about the importance and need of industrial visit. Mr Dinesh Thakur (Manager)of Kreativan Technologies explained about the different department and also the working style of the various departments. In this visit he also guided the students about the new technology and given the career guidance in the area of information technology. The students were very much curious about the visit and joined the visit with full dedication and interest.

इनोसैंट हाटर््स, लोहारां के सूचना टैक्नालोजी के विद्यार्थियों का औद्योगिक दौरा

इनोसैंट हाटर््स ग्रुप ऑफ इंस्टीच्यूट द्वारा अपने सूचना टैक्नालोजी विभाग के विद्यार्थियों के लिए औद्योगिक दौरे का आयोजन किया गया। एम.सी.ए. और बी.सी.ए. (अंतिम वर्ष) के विद्यार्थियों ने इस दौरे में भाग लिया। विद्यार्थियों को मोहाली में क्रिएटिवन टैक्नालोजी ले जाया गया। इस दौरे दौरान सहायक प्रोफैसर गुरप्रीत सिंह और सहायक प्रोफैसर जसमीत कौर ने विद्यार्थियों का नेतृत्व किया और उनको औद्योगिक दौरे के महत्व के बारे में बताया। क्रिएटिवन टैक्नालोजी के मैनेजर दिनेश ठाकुर ने विभिन्न विभागों और उन विभागों की कार्यशैली संबंधी विद्यार्थियों को बताया। उन्होंने विद्यार्थियों को नई टैक्नालोजी के बारे में भी जानकारी दी और सूचना टैक्नालोजी के क्षेत्र में करियर कैसे बनाया जाए, इस बारे भी अवगत करवाया। विद्यार्थियों ने इस दौरे के दौरान बहुत ध्यान से सब कुछ समझा और इस दौरे को अपने भविष्य के लिए बहुत लाभदायक बताया।

ਇਨੋਸੈਂਟ ਹਾਰਟਸ, ਲੋਹਾਰਾਂ ਦੇ ਸੂਚਨਾ ਤਕਨਾਲੋਜੀ ਦੇ ਵਿਦਿਆਰਥੀਆਂ ਦੀ ਉਦਯੋਗਿਕ ਫੇਰੀ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਆਪਣੇ ਸੂਚਨਾ ਤਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਲਈ ਉਦਯੋਗਿਕ ਫੇਰੀ ਦਾ ਆਯੋਜਨ ਕੀਤਾ ਗਿਆ। ਐਮ.ਸੀ.ਏ. ਅਤੇ ਬੀ.ਸੀ.ਏ. (ਆਖਰੀ ਸਾਲ) ਦੇ ਵਿਦਿਆਰਥੀਆਂ ਨੇ ਇਸ ਫੇਰੀ ਵਿੱਚ ਭਾਗ ਲਿਆ। ਵਿਦਿਆਰਥੀਆਂ ਨੂੰ ਮੋਹਾਲੀ ਵਿਖੇ ਕ੍ਰਿਏਟਿਵਨ ਤਕਨਾਲੋਜੀਜ਼ ਲੈ ਜਾਇਆ ਗਿਆ। ਇਸ ਫੇਰੀ ਦੌਰਾਨ ਸਹਾਇਕ ਪ੍ਰੋਫੈਸਰ ਗੁਰਪ੍ਰੀਤ ਸਿੰਘ ਅਤੇ ਸਹਾਇਕ ਪ੍ਰੋਫੈਸਰ ਜਸਮੀਤ ਕੌਰ ਨੇ ਵਿਦਿਆਰਥੀਆਂ ਦੀ ਅਗੁਵਾਈ ਕੀਤੀ ਅਤੇ ਉਹਨਾਂ ਨੂੰ ਉਦਯੋਗਿਕ ਫੇਰੀ ਦੇ ਮਹਤੱਵ ਬਾਰੇ ਦੱਸਿਆ। ਕ੍ਰਿਏਟਿਵਨ ਤਕਨਾਲੋਜੀਜ਼ ਦੇ ਮੈਨਜਰ ਦਿਨੇਸ਼ ਠਾਕੁਰ ਨੇ ਵੱਖ-ਵੱਖ ਵਿਭਾਗਾਂ ਅਤੇ ਉਹਨਾਂ ਵਿਭਾਗਾਂ ਦੀ ਕਾਰਜਸ਼ੈਲੀ ਬਾਰੇ ਵਿਦਿਆਰਥੀਆਂ ਨੂ ਦੱਸਿਆ। ਉਹਨਾਂ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਕੈਰਿਅਰ ਕਿਵੇਂ ਬਣਾਇਆ ਜਾਵੇ, ਇਸ ਬਾਰੇ ਵੀ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਇਸ ਫੇਰੀ ਦੌਰਾਨ ਬਹੁਤ ਧਿਆਨ ਨਾਲ ਸਭ ਕੁਝ ਸਮਝਿਆ ਅਤੇ ਇਸ ਫੇਰੀ ਨੂੰ ਆਪਣੇ ਭਵਿੱਖ ਲਈ ਬਹੁਤ ਲਾਹੇਵੰਦ ਦੱਸਿਆ।

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਖਾਣਾ ਬਨਾਉਣ ਵਿੱਚ ਦਿਖਾਇਆ ਆਪਣਾ ਹੁਨਰ

ਇਨੋਸੈਂਟ ਹਾਰਟਸ ਦੇ ਸੀਨੀਅਰ ਸਕੈਂਡਰੀ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਨਾਨ-ਫਾਇਰ ਕੁਕਿੰਗ ਪ੍ਰਤਿਯੋਗਿਤਾ ਵਿੱਚ ਬਹੁਤ ਉਤਸਾਹ ਨਾਲ ਭਾਗ ਲਿਆ। ਉਹਨਾਂ ਨੇ ਕਈ ਪ੍ਰਕਾਰ ਦੇ ਸੁਆਦ ਖਾਣੇ ਬਣਾ ਕੇ ਆਪਣੀ ਖਾਣਾ ਬਨਾਉਣ ਦੀ ਉੱਚ ਕੋਟਿ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਵਲੋਂ ਬਣਾਏ ਗਏ ਖਾਣੇ ਦੀ ਖੁਸ਼ਬੂ ਨਾਲ ਹੀ ਸਭ ਦੇ ਮੂੰਹ ਵਿੱਚ ਪਾਣੀ ਆ ਰਿਹਾ ਸੀ। ਸਾਰੇ ਖਾਣੇ ਸਵਾਦ ਹੋਣ ਦੇ ਨਾਲ-ਨਾਲ ਨਿਉਟ੍ਰੀਸ਼ਿਅਸ ਵੀ ਸਨ। ਵਿਦਿਆਰਥੀਆਂ ਨੇ ਕਈ ਪ੍ਰਕਾਰ ਦੇ ਸਨੈਕਸ ਜਿਵੇਂ ਬਰਗਰ, ਕੇਕ, ਸੈਂਡਵਿਚ, ਆਮਪਾਪੜ ਅਤੇ ਪਾਨ ਨਾਲ ਤਿਆਰ ਮਿਠਾਈਆਂ ਵੀ ਬਣਾਈਆਂ। ਇਸ ਨਾਨ-ਫਾਇਰ ਕੁਕਿੰਗ ਪ੍ਰਤਿਯੋਗਿਤਾ ਵਿੱਚ ਟੀਮ 'ਐਮਰਾਲਡ' ਪਹਿਲੇ ਸਥਾਨ ਤੇ ਰਹੀ, ਟੀਮ 'ਜਸਟ ਵਾਓ' ਨੂੰ ਦੂਜਾ ਅਤੇ ਟੀਮ 'ਜਸਟ ਬੇਕਰਜ਼' ਨੂੰ ਤੀਜਾ ਅਤੇ 'ਕੁਕਿੰਗ ਕਾਸਲ' ਨੂੰ ਚੌਥਾ ਸਥਾਨ ਮਿਲਿਆ। 'ਲਿਟਲ ਸ਼ੈਫ ਸਟੂਡੀÀ' ਟੀਮ ਨੂੰ ਹੌਂਸਲਾ ਅਫਜਾਈ ਪੁਰਸਕਾਰ ਮਿਲਿਆ। ਜੱਜ ਦੀ ਭੂਮਿਕਾ ਸ਼੍ਰੀਮਤੀ ਭਾਰਤੀ ਅਤੇ ਸ਼੍ਰੀਮਤੀ ਗਗਨਦੀਪ ਨੇ ਨਿਭਾਈ। ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤਿਵਿੱਧੀਆਂ ਰਾਂਹੀ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਦਾ ਵਿਕਾਸ ਹੁੰਦਾ ਹੈ ਅਤੇ ਉਹਨਾਂ ਨੂੰ ਕੁਝ ਨਾ ਕੁਝ ਨਵਾਂ ਕਰਨ ਦੀ ਇੱਛਾ ਹੁੰਦੀ ਰਹਿੰਦੀ ਹੈ।

इनोसैंट हाट्र्स के विद्यार्थियों नेई अ खाना बनाने में दिखापनी प्रतिभा

इनोसैंट हाट्र्स के सीनियर सैकेंडरी कामर्स विभाग के विद्यार्थियों ने नान-फायर कुकिंग प्रतियोगिता में बहुत उत्साह के साथ भाग लिया। उन्होंने कई प्रकार के स्वादिष्ट व्यंजन बना कर अपनी पाक कला की उच्च कोटि की कला का प्रदर्शन किया। उनके द्वारा बनाए गए व्यंजन की खुशबू से ही सबके मुंह में पानी आ रहा था। सभी व्यंजन स्वादिष्ट होने के साथ-साथ न्यूट्रीशियस भी थे। विद्यार्थियों ने कई प्रकार के स्नैक्स जैसे बर्गर, केक, सैंडविच, आमपापड़ व पान के साथ तैयार मिठाईयां भी बनाईं। इस नान-फायर कुकिंग प्रतियोगिता में टीम ‘एमराल्ड’ पहले स्थान पर रही, टीम ‘जस्ट वाओ’ को दूसरा व टीम ‘जस्ट बेकजऱ्’ को तीसरा व ‘कुकिंग कासल’ को चौथा स्थान मिला। ‘लिटल शैफ स्टूडियो’ टीम को सांत्वना पुरस्कार मिला। जज की भूमिका श्रीमती भारती व श्रीमती गगनदीप ने निभाई। डायरैक्टर प्रिंसीपल आफ स्कूल्ज़ धीरज बनाती ने विद्यार्थियों की प्रशंसा करते हुए कहा कि ऐसी गतिविधियों द्वारा विद्यार्थियों के मानसिक स्तर का विकास होता है और उनको कुछ न कुछ नया करने की इच्छा होती रहती है।

Innocent Hearts students display their culinary prowess

The students of the Senior Secondary Commerce section of Innocent Hearts took part in a non-fire cooking competition with great enthusiasm. The delicacies prepared were varied and avant-garde versions of the original were seen among the dishes. The limitation of non-fire seemed to have no effect on the fabulous result as the items were both nutritious as well as delicious.The students preparedsnacks likeburgers, cakes , an Indian Sweet prepared with ‘AamPapad’ and even the great Indian 'Paan'. Theteam that stood first was 'Emerald', second position went to   the team 'Just Wow', third prize to 'Just Baker’s and fourth to 'Cooking Castle'. The consolation prize was awarded to the team'Little Chef's Studio'. The judgement was done by Mrs. Bharti and Mrs. Gagandeep Humpal. The Director Principal Schools, Mr. Dheeraj Banati appreciated the versatility of the students and said that these activities expand the mental horizon of the stud