ਇਨ¯ਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾੳੂਨ ਦੇ ਵਿਿਦਆਰਥੀਆਂ ਨੇ ਇੰਟਰ ਸਕੂਲ ਡਰਾਇੰਗ ਅਤੇ ਕਲਰਿੰਗ ਪ੍ਰਤਿਯ¯ਗਿਤਾ, ਜ¯ ਸਹ¯ਦਯਾ ਸਕੂਲਜ਼ ਜਲੰਧਰ ਵਲ¯ਂ ਆਯ¯ਜਿਤ ਕੀਤੀ ਗਈ ਸੀ, ਵਿ¾ਚ ਭਾਗ ਲੈ ਕੇ ਅਤੇ ਇਨਾਮ ਜਿ¾ਤ ਕੇ ਸਕੂਲ ਦਾ ਨਾਂ ਰ½ਸ਼ਨ ਕੀਤਾ। ਇਹ ਪ੍ਰਤਿਯ¯ਗਿਤਾ ਟੈਗ¯ਰ ਇੰਟਰਨੈਸ਼ਨਲ ਸਮਾਰਟ ਸਕੂਲ ਵਿਖੇ 17 ਨਵੰਬਰ 2018 ਨੂੰ ਆਯ¯ਜਿਤ ਕੀਤੀ ਗਈ ਜਿਸ ਵਿ¾ਚ ਕ¹ਲ 27 ਸਕੂਲਾਂ ਨੇ ਭਾਗ ਲਿਆ। ਇਸ ਪ੍ਰਤਿਯ¯ਗਿਤਾ ਵਿ¾ਚ ਕੈਟਗਰੀ-1 ਵਿ¾ਚ ਜਮਾਤ ਪਹਿਲੀ ਤ¯ਂ ਤੀਜੀ ਤ¾ਕ ਦੇ ਬ¾ਚਿਆਂ ਨੇ ਭਾਗ ਲਿਆ ਜਿਸ ਵਿ¾ਚ ਤੀਜੀ ਜਮਾਤ ਦੀ ਰੂਹਾਨੀ ਨੂੰ ਹ½ਂਸਲਾ ਅਫਜ਼ਾਈ ਪ¹ਰਸਕਾਰ ਮਿਿਲਆ। ਕੈਟਗਰੀ-2 ਵਿ¾ਚ ਚ½ਥੀ ਤੇ ਪ³ਜਵੀਂ ਜਮਾਤ ਦੇ ਵਿਿਦਆਰਥੀਆਂ ਨੇ ਭਾਗ ਲਿਆ, ਜਿਸ ਵਿ¾ਚ ਪ³ਜਵੀਂ ਦੀ ਸਰਿਸ਼ਟੀ ਆਹੂਜਾ ਨੇ ਪਹਿਲਾ ਅਤੇ ਪ³ਜਵੀਂ ਜਮਾਤ ਦੀ ਹੀ ਹਰਨੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਰਟਸ ਐਂਡ ਕਰਾਫਟ ਵਿਭਾਗ ਦੀ ਮ¹ਖੀ ਮ¯ਨਾ ਗਿਲਹ¯ਤਰਾ ਨੇ ਵਿਿਦਆਰਥੀਆਂ ਨੂੰ ੳ¹ਹਨਾਂ ਦੀ ਸਫਲਤਾ ਤੇ ਵਧਾਈ ਦਿ¾ਤੀ ਅਤੇ ਭਵਿ¾ਖ ਵਿ¾ਚ ਵੀ ਅ¾ਗੇ ਵ¾ਧਣ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਬ¾ਚਿਆਂ ਦੇ ਇਸ ਯਤਨ ਦੀ ਸ਼ਲਾਘਾ ਕਰਦੇ ਹ¯ਏ ਕਿਹਾ ਕਿ ਅਜਿਹੀਆਂ ਗਤਿਿਵ¾ਧੀਆਂ ਵਿ¾ਚ ਭਾਗ ਲੈਣ ਨਾਲ ਬ¾ਚਿਆਂ ਦਾ ਆਤਮਵਿਸ਼ਵਾਸ ਵ¾ਧਦਾ þ।
ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ...