ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤ ੇ ਰਾਇਲ ਵਰਲਡ ਵਿੱਚ ਰਕਸ਼ਾ-ਬੰਧਨ ਦਾ ਤਿ ਓਹਾਰ ਵੱਖ-ਵੱਖ ਗਤਿਵਿਧਿਯਾਂ ਦੇ ਨਾਲ ਮਨਾਇਆ ਗਿਆ। ਇਨੋਕਿਡਸ ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਬਚਿੱਆਂ ਨੂੰ ਕ੍ਰਸ਼ਣ -ਦ੍ਰੌਪਦੀ ਦੀ ਕਹਾਨੀ ਨਾਲ ਪਿਆਰ ਦਾ ਬੰਧਨ ਰਕਸ਼ਾ-ਬੰਧਨ ਦਾ ਮਹਤਾੱ ਦੱਸਿਆ। ਇਸ ਮੌਕੇ ਤ ੇ ਲੜਕਿਆਂ ਨੇ ਸਿਪਾਹਿਆਂ ਦੀ ਪੇ ਹਰਾਵਾ ਪਾਏ ਹੋਏ ਮੁੰਡਿਆਂ ਨੂੰ ਰਖੜੀ ਬੰਨੀ ਅਤ ੇ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ 'ਬਹਨਾ ਨੇ ਭਾਈ ਕੀ ਕਲਾਈ ਪਰ ਪਿਆਰ ਬਾਂਧਾ ਹੈ'- ਗੀਤ ਗਾਇਆ। ਕਲਾਸ ਪਹਲੀ ਤ ੋਂਛੇ ਵੀਂ ਤਕ ਦੇ ਵਿਦਿਆਰਥੀਆਂ ਨੇ ਸੁੰਦਰ ਰਖੜਿਆਂ ਬਹੁਤ ਹੀ ਕਲਾਤ ਮਕ ਢ ੰਗ ਨਾਲ ਆਪਣ ੇ ਭਰਾਵਾਂ ਦੇ ਲਈ ਬਣਾਈ। ਬੱਚਿਆਂ ਦੀ ਇਹ ਕਲਾਤ ਮਕ ਬਹੁਤ ਹੀ ਪ੍ਰਭਾਵੀ ਅਤ ੇ ਸਰਾਹਣੀ ਸੀ। ਜਮਾਤ ਸਤ ਵੀਂ ਅਤ ੇ ਅਠਵੀਂ ਦੇ ਬੱਚਿਆਂ ਨੇ ਇਸ ਮੌਕੇ ਤ ੇ ਭਰਾ-ਭੈਣ ਦੇ ਪਿਆਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਕਾਰਡ ਵੀ ਬਣਾਏ । ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਸ ਸ਼੍ਰੀ ਧੀਰਜ ਬਨਾਤੀ, ਵਾਇਸ ਪ੍ਰਿੰਸੀਪਲ ਸ਼੍ਰੀਮਤੀ ਸ਼ਰਮਿਲਾ ਨਾਕਰ ਨੇ ਤਿ ਓਹਾਰਾਂ ਦੀ ਮਹਤਾ ਦਸਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਰਿਸ਼ਤ ੇ ਸਾਡ ੇ ਜੀਵਨ ਵਿੱਚ ਅਹਮ ਭੂਮਿਕਾ ਨਿਭਾਉਂਦੇ ਹਨ ਇਸ ਲਈ ਸਾਨੂੰ ਹਰ ਰਿਸ਼ਤ ੇ ਦੀ ਕਦਰ ਕਰਣੀ ਚਾਹਿਦੀ ਹੈ ਅਤ ੇ ਹਰ ਤਿ ਓਹਾਰ ਨੂੰ ਉਮੰਗ ਅਤ ੇ ਉਤਸਾਹ ਨਾਲ ਮਨਾਉਣਾ ਚਾਹਿਦਾ ਹੈ।
ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ...