ਹਰੇਕ ਸਾਲ 6 ਅਪ੍ਰੈਲ ਨੂੰ ਮਨਾਇਆ ਜਾਣ ਵਾਲਾ ਵਰਲਡ ਟੇਬਲ ਟੈਨਿਸ ਡੇ ਫਾਰ ਆਲ ਇੰਨੋਸੈਂਟ ਹਾਰਟਸ ਸਕੂਲ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਟੇਬਲ-ਟੈਨਿਸ ਦੇ ਖਿਡਾਰੀਆਂ ਵਿਚਕਾਰ ਫਰੈਂਡਲੀ ਮੈਚ ਕਰਵਾਏ ਗਏ।
ਬੱਚਿਆਂ ਨੂੰ ਬੈਲੂਨ ਨਾਲ ਖੇਡਣ ਦੀ ਨਵੀਂ ਤਕਨੀਕ ਦੱਸੀ ਗਈ। ਐਚ.ਓ.ਡੀ. ਸਪੋਰਟਸ ਸੰਜੀਵ ਭਾਰਦਵਾਜ, ਕੋਚ ਸ਼੍ਰੀ ਤਿਲਕ ਰਾਜ, ਕਨਿਕਾ, ਲੋਹਾਰਾਂ ਬ੍ਰਾਂਚ ਦੇ ਕੋਚ ਅਮਿਤ ਨੇ ਬੱਚਿਆਂ ਨੂੰ ਟੇਬਲ-ਟੈਨਿਸ ਖੇਡਣ ਦੇ ਟਿਪਸ ਦਿੱਤੇ। ਇੰਨੋਸੈਂਟ ਹਾਰਟਸ ਸਕੂਲ ਪੜ•ਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸਰਵਉੱਚ ਪ੍ਰਦਰਸ਼ਨ ਕਰਦਾ ਹੈ। ਸਕੂਲ ਵਿੱਚ ਖੇਡਾਂ ਨੂੰ ਉਤਸਾਹ ਦੇਣ ਲਈ ਵਿਦਿਆਰਥੀਆਂ ਅੰਦਰ ਹਰ ਪ੍ਰਕਾਰ ਦੀ ਖੇਡ ਲਈ ਰੁਚੀ ਪੈਦਾ ਕੀਤੀ ਜਾਂਦੀ ਹੈ। ਵਿਦਿਆਰਥੀਆਂ ਦਾ ਰਾਜ ਅਤੇ ਰਾਸ਼ਟਰੀ ਪੱਧਰ ਉੱਤੇ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਸਕੂਲ ਵਿੱਚ ਬਹੁਤ ਸਾਰੇ ਖਿਡਾਰੀ ਰਾਸ਼ਟਰੀ-ਪੱਧਰ ਉੱਤੇ ਚੈਂਪੀਅਨ ਰਹਿ ਚੁੱਕੇ ਹਨ। ਪ੍ਰਿੰਸੀਪਲ ਸ਼੍ਰੀ ਰਾਜੀਵ ਪਾਲੀਵਾਲ ਨੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਸਮੇਂ-ਸਮੇਂ ਉੱਤੇ ਯਤਨ ਕਰਦੇ ਰਹਿੰਦੇ ਹਨ। ਚਾਰਾਂ ਸਕੂਲਾਂ (ਜੀ.ਐਮ.ਟੀ.), ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਦੇ ਜ਼ਿਲ•ਾ ਪੱਧਰੀ, ਰਾਜ ਪੱਧਰੀ ਅਤੇ ਰਾਸ਼ਟਰੀ-ਪੱਧਰੀ ਵਿਦਿਆਰਥੀਆਂ ਨੂੰ ਟਿਊਸ਼ਨ ਫ਼ੀਸ ਵਿੱਚ ਰਾਹਤ ਪ੍ਰਦਾਨ ਕੀਤੀ ਜਾਂਦੀ ਹੈ।