ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਥੀਮ ਤੇ ਅਧਾਰਿਤ ਕਈ ਗਤਿਵਿੱਧੀਆਂ ਹੋਟਲ
ਮੈਨਜਮੈਂਟ ਦੇ ਵਿਦਿਆਰਥੀਆਂ ਲਈ ਕਰਵਾਈਆਂ ਗਈਆਂ। ਇਹਨਾਂ ਗਤਿਵਿੱਧੀਆਂ ਵਿੱਚ ਭਾਗ ਲੈਣ
ਵਾਲੇ ਵਿਦਿਆਰਥੀਆਂ ਦੀ ਸੰਖਿਆ 150 ਤੋਂ ਉੱਪਰ ਸੀ। ਇਹ ਗਤਿਵਿੱਧੀਆਂ ਵੱਖ-ਵੱਖ ਪ੍ਰਕਾਰ
ਦੇ ਥੀਮ ਦੇ ਅਧਾਰਿਤ ਸਨ ਜਿਵੇਂ - ਗੋ ਗ੍ਰੀਨ, ਕਲੀਨ ਇੰਡੀਆ, ਸੇਵ ਗਰਲ ਚਾਈਲਡ, ਪਾਵਰ
ਪਵਾਇੰਟ ਪ੍ਰੈਜ਼ਨਟੇਸ਼ਨ, ਰੋਲ ਪਲੇ ਆਦਿ। ਇਹਨਾਂ ਥੀਮ ਦੇ ਅਧਾਰ ਤੇ ਗਤਿਵਿੱਧੀਆਂ ਕਰਵਾਈਆਂ
ਗਈਆਂ ਜਿਵੇਂ ਪੋਸਟਰ ਮੇਕਿੰਗ ਅਤੇ ਗਾਣਾ ਗਾਣ ਦਾ ਮੁਕਾਬਲਾ। ਅਜਿਹੀਆਂ ਗਤਿਵਿੱਧੀਆਂ
ਕਰਵਾਉਣ ਦਾ ਮੰਤਵ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣਾ ਹੁੰਦਾ ਹੈ।
ਇਹਨਾਂ ਗਤਿਵਿੱਧੀਆਂ ਵਿੱਚ ਵੱਖ-ਵੱਖ ਸਮੈਸਟਰਾਂ ਦੇ ਵਿਦਿਆਰਥੀਆਂ ਦੇ ਭਾਗ ਲਿਆ ਅਤੇ ਆਪਣੇ
ਹੁਨਰ ਦਾ ਪ੍ਰਦਰਸ਼ਨ ਕੀਤਾ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐੰਡ ਮੈਡੀਕਲ ਟਰਸਟ ਦੇ ਅਕਾਦਮਿਕ
ਸਕੱਤਰ ਡਾ. ਅਨੂਪ ਬੌਰੀ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਗਤਿਵਿੱਧੀਆਂ ਭਵਿੱਖ ਵਿੱਚ
ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੁੰਦੀਆਂ ਹਨ। ਇਨੋਸੈਂਟ ਹਾਰਟਸ ਗਰੁਪ ਆਫ
ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਅਤੇ ਹੋਟਲ ਮੈਨਜਮੈਂਟ ਦੇ
ਪ੍ਰਿੰਸੀਪਲ ਪ੍ਰੋਫੈਸਰ ਦੀਪਕ ਪਾਲ ਨੇ ਇਸ ਸਮਾਗਮ ਦੀ ਖੁੱਲੇ ਦਿਲ ਨਾਲ ਸ਼ਲਾਘਾ ਕੀਤੀ।
वर्तमान समय के दौरान शिक्षा में आ रही चुनौतियों तथा शिक्षा के बदलते स्वरूप से अपने-आपको अपडेट रखने के लिए इनोसैंट हाट्र्स कालेज, लोहारां कैम्पस में अध्यापकों के लिए डिवैल्पमैंट कार्यक्रम आयोजित किया गया। इस वर्कशाप का उद्देश्य प्रभावशाली अध्यापन को उत्साहित करना तथा अध्यापन के क्षेत्र में आने वाली नई तकनीकों से अध्यापकों को अवगत करवाना था। छोटे उद्योगपतियों के पंजाब चैंबर के सीनियर वाइस प्रैकाीडैंट अश्वनी कोहली ने स्टाफ सदस्यों के साथ विभिन्न सैशनों के दौरान अध्यापन को बड़े प्रभावशाली तथा परिणामोन्मुखी बनाने के बारे अवगत कराया। इन सैशनों में कई विषयों पर चर्चा की गई जैसे खोज तथा अध्यापन को प्रभावशाली बनाने के लिए क्या-क्या कारूरी, आधुनिक अध्यापन के मापदंड, अध्यापन की नीतियां, खोज परिभाषा, खोज समस्याओं की किस्में तथा ढांचा, इंजीनियरिंग की समस्याएं संबंधी खोज डिकााइन। इन सैशनों में 55 स्टाफ सदस्यों ने भाग लिया। यह वर्कशाप बहुत खुशनुमा तथा अच्छे माहौल में हुई तथा स्टाफ सदस्यों ने इस वर्कशाप के सभी सैशनों का लाभ उठाया। इनोसैंट हाट्र्स ग्रुप ऑफ इंस्टीच्यूशंका के ग्रुप डायरैक्टर डा. श...
