ਜਲੰਧਰ, 10 ਜੁਲਾਈ : ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਕੈਂਪਸ ਵਿਖੇ
ਅਧਿਆਪਕਾਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਵਿਸ਼ਾ ਸੀ- 'ਇਨੋਵੇਟਿਵ
ਟੀਚਿੰਗ ਟੈਕਨੀਕਸ'। ਇਸ ਵਰਕਸ਼ਾਪ ਦੇ ਰਿਸੋਰਸ ਪਰਸਨ ਗੁਲਰਾਜ ਸਿੰਘ ਸ਼ਾਹਪੁਰੀ ਸਨ ਜੋਕਿ
ਸਾਇਕਾਲਜਿਸਟ ਹੋਣ ਦੇ ਨਾਲ-ਨਾਲ ਬਹੁਤ ਵਧੀਆ ਬੁਲਾਰੇ ਵੀ ਹਨ। ਉਹਨਾਂ ਪੁਰਾਣੇ ਸਮੇਂ ਤੋਂ
ਚਲੀ ਆ ਰਹੀ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਲਿਆਣ ਲਈ ਵੀ ਕਿਹਾ। ਉਹਨਾਂ ਕਿਹਾ ਕਿ 75
ਫੀਸਦੀ ਬੱਚਿਆਂ ਦੀ ਪਰਸਨੈਲਿਟੀ ਦਾ ਵਿਕਾਸ 12-13 ਸਾਲ ਦੀ ਉਮਰ ਵਿੱਚ ਹੁੰਦਾ ਹੈ, ਇਸ ਲਈ
ਬੱਚਿਆਂ ਨੂੰ ਆਪਣੀ ਪਰਸਨੈਲਿਟੀ ਦੇ ਵਿਕਾਸ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ।
ਕਲਾਸ-ਰੂਮ ਵਿੱਚ ਦਾਖਲ ਹੁੰਦੇ ਸਮੇਂ ਅਧਿਆਪਕ ਦੇ ਚਹਿਰੇ ਤੇ ਮੁਸਕਾਨ ਹੋਣੀ ਚਾਹੀਦੀ ਹੈ
ਤਾ ਜੋ ਪੂਰਾ ਸਮਾਂ ਕਲਾਸ ਵਿੱਚ ਸਕਾਰਤਮਕਤਾ ਬਣੀ ਰਹੇ। ਉਹਨਾਂ ਨੇ ਬੱਚਿਆਂ ਦੀ
ਪਰਸਨੈਲਿਟੀ-ਨਿਰਮਾਣ ਵਿੱਚ ਗਰੁੱਪ ਵਰਕ ਨੂੰ ਵਧੀਆ ਤਰੀਕਾ ਦੱਸਿਆ। ਉਹਨਾਂ ਅਬ੍ਰਾਹਿਮ
ਲਿੰਕਨ ਦੇ ਸ਼ਬਦਾਂ ਉਪੱਰ ਚਲਦੇ ਰਹਿਣ ਲਈ ਕਿਹਾ- 'ਲੱਕ ਇਜ਼ ਅ ਕੰਬੀਨੇਸ਼ਨ ਆਫ ਆਪਰਚੁਨਿਟੀ
ਐਂਡ ਪ੍ਰੀਪੇਯਰਡਨੈਸ।' ਉਹਨਾਂ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਚੀਜ਼ਾਂ ਨੂੰ ਬਦੱਲਣ ਦੀ
ਥਾਂ ਉਹ ਖੁੱਦ ਵਿੱਚ ਬਦਲਾਅ ਲੈ ਕੇ ਆਉਣ। ਮੰਚ ਸੰਚਾਲਨ ਅੰਬਿਕਾ ਪਸਰੀਜਾ ਨੇ ਕੀਤਾ। ਇਸ
ਮੌਕੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਪ੍ਰੀਖਿਆ
ਇੰਚਾਰਜ ਗੁਰਵਿੰਦਰ ਕੌਰ, ਜੂਨੀਅਰ ਵਿੰਗ ਇੰਚਾਰਜ ਹਰਲੀਨ ਗੁਲਰੀਆ ਮੌਜੂਦ ਸਨ। ਡਾਇਰੈਕਟਰ
ਪ੍ਰਿੰਸੀਪਲ ਧੀਰਜ ਬਨਾਤੀ ਨੇ ਸ਼੍ਰੀ ਗੁਲਰਾਜ ਵਲੋਂ ਦੱਸੇ ਗਏ ਨਵੇਂ ਅਮਲਾਂ ਦੀ ਸ਼ਲਾਘਾ
ਕੀਤੀ ਅਤੇ ਅਧਿਆਪਕਾਂ ਨੂੰ ਇਹਨਾਂ ਅਮਲਾਂ ਨੂੰ ਅਪਨਾਉਣ ਲਈ ਵੀ ਪ੍ਰੇਰਿਤ ਕੀਤਾ।
The measurement of central value is also known as average. For example we often talk about the average height or average life of an Indian etc. Types of Average Arithmetic Mean, Harmonic Mean, Geometric Mean (1) Individual Observation (2) Discrete Series (3) Continuous series (a) Simple Arithmetic Mean Que. 1 Calculate the Arithmetic Mean-With Individual Series Que. 2 Calculate the Arithmetic Mean-With Discrete Series Que. 3. Calculate the Arithmetic Mean-With Continuous Series Geometric Mean Que 1 Que 2 Geometric Mean Discrete Series Geometric Mean Continuous Series Harmonic Mean Que 1 With Discrete Series Que 2 With Continuous Series = 30/1.004 = 29.88