ਜਲੰਧਰ, 6 ਜੁਲਾਈ : ਇਨੋਸੈਂਟ ਹਾਰਟਸ, ਲੋਹਾਰਾਂ ਵਿਖੇ ਚਲ ਰਿਹਾ ਤਿਨੰ ਦਿਨਾਂ ਸਪੋਰਟਸ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਮੌਕੇ ਜੇਤੂ ਟੀਮਾਂ ਅਤੇ ਬੈਸਟ ਵਿਦਿਆਰਥੀਆਂ ਨੂੰ ਟਰਾਫੀ ਅਤੇ ਸਰਟੀਫਿਕੇਟ ਵੰਡੇ ਗਏ। ਕੈਂਪ ਦੇ ਤੀਜੇ ਦਿਨ ਕ੍ਰਿਕੇਟ, ਬਾਸਕਟਬਾੱਲ, ਕਰਾਟੇ, ਸ਼ਤਰੰਜ, ਟੇਬਲ ਟੈਨਿਸ ਦੇ ਅੰਡਰ-14, 17 ਅਤੇ 19 ਫਾਈਨਲ ਮੈਚ ਕਰਵਾਏ ਗਏ। ਇਸ ਮੌਕੇ ਬਾਸਕਟਬਾੱਲ ਵਿੱਚ ਅੰਡਰ-14 ਵਿੱਚ ਲੋਹਾਰਾਂ, ਅੰਡਰ-17 ਵਿੱਚ ਜੀ.ਐਮ.ਟੀ. ਬ੍ਰਾਂਚ ਜੇਤੂ ਰਹੀ। ਵਾਲੀਬਾੱਲ ਵਿੱਚ ਲੋਹਾਰਾਂ ਬ੍ਰਾਂਚ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਕ੍ਰਿਕੇਟ ਮੈਚ ਵਿੱਚ ਅੰਡਰ-14 ਅਤੇ ਅੰਡਰ-19 ਵਿੱਚ ਜੀ.ਐਮ.ਟੀ. ਅਤੇ ਅੰਡਰ-17 ਵਿੱਚ ਲੋਹਾਰਾਂ ਬ੍ਰਾਂਚ ਜੇਤੂ ਰਹੀ। ਸ਼ਤਰੰਜ ਵਿੱਚ ਅੰਡਰ-14 ਵਿੱਚ ਪਾਰਸ (ਜੀ.ਐਮ.ਟੀ.), ਅੰਡਰ-17 ਵਿੱਚ ਲੋਹਾਰਾਂ ਬ੍ਰਾਂਚ ਜੇਤੂ ਰਹੀ। ਸ਼ਤਰੰਜ ਵਿੱਚ ਅੰਡਰ-14 ਵਿੱਚ ਪਾਰਸ (ਜੀ.ਐਮ.ਟੀ.), ਅੰਡਰ-17 ਵਿੱਚ ਅਨੀਸ਼ (ਜੀ.ਐਮ.ਟੀ.), ਅਤੇ ਅੰਡਰ-19 ਵਿੱਚ ਤਨੁਲ ਜਿੰਦਲ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਕਰਾਟੇ ਵਿੱਚ ਜੀ.ਐਮ.ਟੀ. ਬ੍ਰਾਂਚ ਦੇ ਨਵਦੀਪ ਸਿੰਘ, ਭਾਨੂ ਪ੍ਰਤਾਪ, ਹਾਰਦਿਕ, ਆਯੂਸ਼ ਅਤੇ ਅਗਮ ਨੇ ਪੁਰਸਕਾਰ ਪ੍ਰਾਪਤ ਕੀਤੇ। (ਅੰਡਰ-17 ਵਿੱਚ ਵੰਸ਼, ਨਿਪੁਨ, ਗੁਰਤੇਜ, ਆਦਿਲ ਅਤੇ ਸ਼ਰਨਜੀਤ (ਲੋਹਾਰਾਂ) ਨੇ ਪੁਰਸਕਾਰ ਪ੍ਰਾਪਤ ਕੀਤੇ। ਬਾਸਕਟਬਾਲ ਵਿੱਚ ਆਸ਼ਮਨ ਅਤੇ ਦੀਕਸ਼ਾਂਤ ਨੂੰ ਬੈਸਟ ਪਲੇਅਰ ਦਾ ਅਵਾਰਡ ਮਿਲਿਆ। ਕ੍ਰਿਕੇਟ ਵਿੱਚ ਈਸ਼ਾਨ ਕੁਕਰੇਜਾ ਨੂੰ ਬੈਸਟ ਪਲੇਅਰ ਦਾ ਅਵਾਰਡ ਮਿਲਿਆ। ਵਾਲੀਬਾਲ ਵਿੱਚ ਸੁਖਪ੍ਰੀਤ ਸਿੰਘ ਅਤੇ ਪ੍ਰਭਜੀਤ ਸਿੰਘ, ਕਰਾਟੇ ਵਿੱਚ ਗੁਰਤੇਜ ਸਿੰਘ, ਟੇਬਲ ਟੈਨਿਸ ਵਿੱਚ ਹਾਰਦਿਕ ਨੂੰ ਬੈਸਟ ਪਲੇਅਰ ਦਾ ਅਵਾਰਡ ਦਿੱਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ, ਲੋਹਾਰਾਂ ਇੰਚਾਰਜ ਸ਼ਾਲੂ ਸਹਿਗਲ, ਖੇਡਾਂ ਦੇ ਇੰਚਾਰਜ ਸੰਜੀਵ ਭਾਰਦਵਾਜ ਅਤੇ ਪੂਰਾ ਖੇਡ ਵਿਭਾਗ ਮੌਜੂਦ ਸਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।