ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਦੇ ਬੀ.ਐਡ-ਸਮੈਸਟਰ 99 ਦੇ ਵਿਦਿਆਰਥੀਆਂ ਨੇ ਗੁਰੂ
ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਪ੍ਰੀਖਿਆ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕਾਲਜ
ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੇ ਚਾਰ ਵਿਦਿਆਰਥੀ- ਅੰਕਿਤਾ ਖੇੜਾ,
ਅਮ੍ਰਿਤ ਅਰੋੜਾ, ਕੋਮਲ ਸਾਹੀ, ਅਤੇ ਚਾਂਦਨੀ ਕਪੂਰ ਨੇ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ
ਹੈ। ਕੁਲ 42 ਵਿਦਿਆਰਥੀ-ਅਧਿਆਪਕਾਂ ਵਿੱਚੋਂ 11 ਨੇ ਪੁਜੀਸ਼ਨ ਹਾਸਿਲ ਕੀਤੀ ਜਿਨ•ਾਂ ਵਿੱਚ
ਅੰਕਿਤਾ ਨੇ ਪਹਿਲਾ ਸਥਾਨ, ਕੋਮਲ ਨੇ ਦੂਜਾ ਅਤੇ ਅਮ੍ਰਿਤ ਅਰੋੜਾ ਨੇ ਤੀਜਾ ਸਥਾਨ ਪ੍ਰਾਪਤ
ਕੀਤਾ। ਵਿਧਿਆਰਥੀਆਂ ਦੇ ਸ਼ਾਨਦਾਰ ਨਤੀਜੇ ਤੋਂ ਸਪਸ਼ਟ ਹੋ ਗਿਆ ਕਿ ਕਾਲਜ ਵਲੋਂ ਗੁਣਾਤਮਕ
ਸਿੱਖਿਆ ਪ੍ਰਧਾਨ ਕੀਤਾ ਗਈ। ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਮਾਰਗ-ਦਰਸ਼ਨ ਅਤੇ ਉਹਨਾਂ
ਵਿੱਚ ਆਸ਼ਾਵਾਦ ਪੈਦਾ ਕਰਨ ਲਈ ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਅਤੇ ਸਟਾਫ ਮੈਂਬਰਾਂ ਦਾ
ਧੰਨਵਾਦ ਕੀਤਾ। ਸਾਰੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ
ਨੇ ਉਹਨਾਂ ਦੀ ਸ਼ਾਨਦਾਰ ਉਪਲਬੱਧੀ ਤੇ ਵਧਾਈ ਦਿੱਤੀ ਅਤੇ ਸਭ ਨੂੰ ਲਗਨ ਅਤੇ ਮਿਹਨਤ ਨਾਲ
ਅੱਗੇ ਵਧੱਣ ਲਈ ਪ੍ਰੇਰਿਤ ਕੀਤਾ।
The measurement of central value is also known as average. For example we often talk about the average height or average life of an Indian etc. Types of Average Arithmetic Mean, Harmonic Mean, Geometric Mean (1) Individual Observation (2) Discrete Series (3) Continuous series (a) Simple Arithmetic Mean Que. 1 Calculate the Arithmetic Mean-With Individual Series Que. 2 Calculate the Arithmetic Mean-With Discrete Series Que. 3. Calculate the Arithmetic Mean-With Continuous Series Geometric Mean Que 1 Que 2 Geometric Mean Discrete Series Geometric Mean Continuous Series Harmonic Mean Que 1 With Discrete Series Que 2 With Continuous Series = 30/1.004 = 29.88