ਇਨੋਸੈਂਟ ਹਾਰਟਸ ਸਕੂਲ (ਜੀ.ਐਮ.ਟੀ.) ਨੇ ਜ਼ੋਨ-3 ਮੁਕਾਬਲਿਆਂ ਵਿੱਚ ਢੇਰਾਂ ਗੋਲਡ ਮੈਡਲਾਂ ਤੇ ਕਬਜ਼ਾ ਬਣਾਉਂਦੇ ਹੋਏ ਆਪਣੀ ਝੰਡੀ ਕਾਇਮ ਰੱਖੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਜ਼ੋਨਲ ਖੇਡਾਂ ਵਿੱਚ ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਵਿਦਿਆਰਥੀਆਂ ਨੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਤਹਿਤ ਕਈ ਖੇਡਾਂ ਜਿਵੇਂ ਟੇਬਲ-ਟੈਨਿਸ, ਬੈਡਮਿੰਟਨ, ਕ੍ਰਿਕੇਟ, ਖੋ-ਖੋ ਆਦਿ ਵਿੱਚ ਭਾਗ ਲਿਆ। ਟੇਬਲ ਟੈਨਿਸ ਵਿੱਚ ਅੰਡਰ-14 ਅਤੇ ਅੰਡਰ-19 ਵਰਗ ਵਿੱਚ ਕੁੜੀਆਂ ਨੇ ਸੋਨ ਤਗਮਾ ਜਿੱਤਿਆ। ਅੰਡਰ-14 ਵਰਗ ਦੇ ਟੇਬਲ ਟੈਨਿਸ ਵਿੱਚ ਮੁੰਡਿਆਂ ਨੇ ਏ.ਪੀ.ਜੇ. ਸਕੂਲ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਬਾਸਕਟਬਾਲ ਵਿੱਚ ਅੰਡਰ-19 ਵਰਗ ਵਿੱਚ ਮੁੰਡਿਆਂ ਨੇ ਐਮ.ਜੀ.ਐਨ. ਸਕੂਲ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਕ੍ਰਿਕੇਟ ਵਿੱਚ ਵੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਦੇ ਹੋਏ ਇਨੋਸੈਂਟ ਹਾਰਟਸ ਦੀ ਟੀਮ ਨੇ ਐਮ.ਜੀ.ਐਨ. ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਬੈਡਮਿੰਟਨ ਵਿੱਚ ਅੰਡਰ-17 ਮੁੰਡਿਆਂ ਨੇ ਅਤੇ ਅੰਡਰ-19 ਕੁੜੀਆਂ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਅਤੇ ਕਾਂਸੀ ਦਾ ਤਗਮਾ ਜਿੱਤਿਆ। ਖੋ-ਖੋ ਦੀ ਅੰਡਰ-19 ਮੁੰਡਿਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਜ਼ਿਲਾ ਪੱਧਰੀ ਰੋਲਰ ਸਕੇਟਿੰਗ 1500 ਮੀਟਰ ਰੇਸ ਵਿੱਚ ਅਵਰੀਨ ਕੌਰ ਨੇ ਸੋਨ ਤਗਮਾ ਜਿੱਤਿਆ। 500 ਮੀਟਰ ਰੇਸ ਵਿੱਚ ਏਕਮਪ੍ਰੀਤ ਨੇ ਸੋਨ ਤਗਮਾ ਅਤੇ ਅਵਰੀਨ ਤੇ ਏਕਮਪ੍ਰੀਤ ਨੇ 1000 ਮੀਟਰ ਰੇਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਰੋਡ ਰੇਸ ਵਿੱਚ ਆਕ੍ਰਿਤੀ ਅਤੇ ਕਰਮਨ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਦੇ ਇਸ ਹੰਬਲੇ ਦੀ ਸ਼ਲਾਘਾ ਕੀਤੀ ਅਤੇ ਹੋਰ ਅਗੇ ਵਧੱਣ ਲਈ ਪ੍ਰੇਰਿਤ ਵੀ ਕੀਤਾ।
The measurement of central value is also known as average. For example we often talk about the average height or average life of an Indian etc. Types of Average Arithmetic Mean, Harmonic Mean, Geometric Mean (1) Individual Observation (2) Discrete Series (3) Continuous series (a) Simple Arithmetic Mean Que. 1 Calculate the Arithmetic Mean-With Individual Series Que. 2 Calculate the Arithmetic Mean-With Discrete Series Que. 3. Calculate the Arithmetic Mean-With Continuous Series Geometric Mean Que 1 Que 2 Geometric Mean Discrete Series Geometric Mean Continuous Series Harmonic Mean Que 1 With Discrete Series Que 2 With Continuous Series = 30/1.004 = 29.88