ਇਨੋਸੈਂਟ ਹਾਰਟਸ ਗਰੁਪ ਆਫ ਇਂਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਮੈਨਜਮੈਂਟ ਵਿਭਾਗ ਦੇ
ਵਿਦਿਆਰਥੀਆਂ ਵਲੋਂ 'ਬਨਾਓ ਅਤੇ ਵੇਚੋ' ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ
ਵਿਦਿਆਰਥੀ ਘਰ ਵਿੱਚ ਬਣਾਈਆਂ ਵਸਤਾਂ ਲੈ ਕੇ ਆਏ ਅਤੇ ਆਪਣੇ-ਆਪਣੇ ਸਟਾਲ ਤੇ ਇਹਨਾਂ
ਵਸਤਾਂ ਨੂੰ ਵੇਚਿਆ। ਇਸ ਮੁਕਾਬਲੇ ਦੇ ਆਯੋਜਨ ਦਾ ਮੰਤਵ ਵਿਦਿਆਰਥੀਆਂ ਵਿੱਚ ਰਚਨਾਤਮਕਤਾ
ਅਤੇ ਨਵੀਨਤਾ ਨੂੰ ਹੁਲਾਰਾ ਦੇਣਾ ਅਤੇ ਉਤਪਾਦਾਂ ਦੇ ਖਰਚੇ ਅਤੇ ਉਹਨਾਂ ਤੋਂ ਉਪਯੋਗੀ ਲਾਭ
ਲੈਣ ਦੀ ਜਾਨਕਾਰੀ ਪੈਦਾ ਕਰਨਾ ਸੀ। ਇਨੋਸੈਂਟ ਹਾਰਟਸ ਗਰੁਪ ਆਫ ਇਂਸਟੀਟਯੂਸ਼ਨਜ਼ ਦੇ ਗਰੁਪ
ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਇਸ ਪ੍ਰੋਗ੍ਰਾਮ ਦਾ ਉਤਘਾਟਨ ਕੀਤਾ। ਇਸ ਪ੍ਰੋਗ੍ਰਾਮ
ਵਿੱਚ ਬੀ.ਬੀ.ਏ., ਬੀ.ਕਾਮ, ਐਮ.ਬੀ.ਏ. ਦੇ ਵੱਖ-ਵੱਖ ਸਮੈਸਟਰਾਂ ਦੇ ਵਿਦਿਆਰਥੀਆਂ ਨੇ
ਹਿੱਸਾ ਲਿਆ। ਬੱਚਿਆਂ ਨੇ ਵੱਖ-ਵੱਖ ਕਈ ਸਟਾਲ ਲਗਾਏ ਜਿਵੇਂ ਪਾਨੀਪੁਰੀ, ਭੇਲਪੁਰੀ,
ਹਸਤਸ਼ਿਲਪ ਦੇ ਉਤਪਾਦ, ਸੈਂਡਵਿੱਚ ਸਟਾਲ, ਬਰਗਰ ਸਟਾਲ, ਮੌਕਟੇਲ ਅਤੇ ਕਈ ਗੇਮਾਂ ਦੇ ਸਟਾਲ
ਆਦਿ। ਇਸ ਨਾਲ ਵਿਦਿਆਰਥੀਆਂ ਨੇ ਅਧਿਆਪਨ, ਸਿੱਖਿਆ ਅਤੇ ਰਚਨਾਤਮਕਤਾ ਬਾਰੇ ਜਾਣਿਆ।
ਬੀ.ਬੀ.ਏ. ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਲਾਭ ਹਾਸਿਲ ਕਰਕੇ ਪਹਿਲਾ
ਸਥਾਨ ਪ੍ਰਾਪਤ ਕੀਤਾ। ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਇਸ ਮੌਕੇ ਕਿਹਾ ਕਿ ਇਸ
ਪ੍ਰਕਾਰ ਦੇ ਪ੍ਰੋਗ੍ਰਾਮ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਵਿੱਚ ਉਦਯੋਗ ਪ੍ਰਤੀ ਰੂਚੀ ਨੂੰ
ਹੁਲਾਰਾ ਦੇਣਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਵਧੀਆ ਸੋਚ ਸਦਕਾ ਸਫਲ
ਪ੍ਰੋਗ੍ਰਾਮ ਦੇ ਆਯੋਜਨ ਲਈ ਵਧਾਈ ਦਿੱਤੀ।
The measurement of central value is also known as average. For example we often talk about the average height or average life of an Indian etc. Types of Average Arithmetic Mean, Harmonic Mean, Geometric Mean (1) Individual Observation (2) Discrete Series (3) Continuous series (a) Simple Arithmetic Mean Que. 1 Calculate the Arithmetic Mean-With Individual Series Que. 2 Calculate the Arithmetic Mean-With Discrete Series Que. 3. Calculate the Arithmetic Mean-With Continuous Series Geometric Mean Que 1 Que 2 Geometric Mean Discrete Series Geometric Mean Continuous Series Harmonic Mean Que 1 With Discrete Series Que 2 With Continuous Series = 30/1.004 = 29.88