ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਟਸ ਲੋਹਾਰਾਂ ਕੈਂਪਸ ਵਿੱਚ ਅੰਤਰ ਵਿਭਾਗੀ ਫੈਸ਼ਨ ਸ਼ੋ ਪ੍ਰਤਿਯੋਗਿਤਾ ਆਯੋਜਿਤ ਕੀਤੀ ਗਈ। ਵਿਭਿੰਨ ਵਿਭਾਗਾਂ ਦੇ 250 ਤੋਂ ਜਿਆਦਾ ਵਿਦਿਆਰਥੀਆਂ ਨੇ ਇਸ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ।
ਇਸ ਪ੍ਰਤਿਯੋਗਿਤਾ ਵਿੱਚ 3 ਰਾਂਉਡ ਰੱਖੇ ਗਏ। ਪਹਿਲਾ ਰਾਂਉਡ ਰੈਂਪ ਵਾਕ, ਦੂਸਰਾ ਰਾਂਉਡ ਪ੍ਰਸ਼ਨ-ਉੱਤਰ ਅਤੇ ਤੀਸਰਾ ਰਾਉਡ ਟੈਲੇਂਟ ਹੰਟ ਰਾਂਉਡ ਸੀ। ਵਿਦਿਆਰਥੀਆਂ ਨੇ ਉਤਸਾਹ ਨਾਲ ਇਸ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਅਤੇ ਇਹ ਆਯੋਜਨ ਸਫਲ ਰਿਹਾ।
ਬੇਹਦ ਸੁੰਦਰ ਅਤੇ ਦਿਲ ਨੂੰ ਆਕਰਸ਼ਿਤ ਕਰਨ ਵਾਲੀ ਪੋਸ਼ਾਕਾਂ ਵਿੱਚ ਵਿਦਿਆਰਥੀ ਬੇਹਦ ਵਧੀਆ ਢੰਗ ਨਾਲ ਆਤਮਵਿਸ਼ਵਾਸ ਨਾਲ ਭਰੇ ਹੋਏ ਰੈਂਪ ਵਾਕ ਕਰ ਰਹੇ ਸਨ।
ਮੁੱਖ ਮਹਿਮਾਨ ਦੇ ਰੂਪ ਵਿੱਚ 2013 ਅਤੇ 2018 ਦੀ ਅਮ੍ਰਿਤਸਰ ਦੀ ਬੈਸਟ ਮਾਡਲ ਰਹੀ ਸੁਧੱਨੀਤ ਕੌਰ ਪੁੱਜੇ। ਇਸ ਮੌਕੇ 'ਤੇ ਮਿਸਟਰ ਹੈਂਡਸਮ ਦਾ ਖਿਤਾਬ ਸਤਿਅਮ, ਮਿਸ-ਚਾਰਮਿੰਗ ਦਾ ਖਿਤਾਬ ਅੰਕਿਤਾ ਨੇ, ਮਿਸਟਰ ਡ੍ਰੈਸ ਅਤੇ ਮਿਸ ਡ੍ਰੈਸ ਦਾ ਖਿਤਾਬ ਕ੍ਰਮਵਾਰ ਸੁਰਿੰਦਰ ਸਿੰਘ ਅਤੇ ਜਸਦੀਪ ਕੌਰ ਨੇ ਅਤੇ ਮਿਸਟਰ ਮਿਸ ਪ੍ਰੈਜੇਂਸ ਆਫ ਮਾਇੰਡ ਦਾ ਖਿਤਾਬ ਮੁਕੁਲ ਅਰੋੜਾ ਅਤੇ ਮਿਕਸ਼ਿਖਾ ਨੇ ਜਿੱਤਿਆ।
ਇਸ ਮੌਕੇ 'ਤੇ ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਟਸ ਦੇ ਗਰੁੱਪ ਡਾਇਰੈਕਟਰ ਡਾੱ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਉਨ•ਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ•ਾਂ ਨੇ ਕਿਹਾ ਕਿ ਇਸ ਤਰ•ਾਂ ਦੇ ਪ੍ਰੋਗ੍ਰਾਮਾਂ ਨਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਵੱਧਦਾ ਹੈ
ਅਤੇ ਉਨ•ਾਂ ਵਿੱਚ ਮੁਕਾਬਲਾ ਕਰਕੇ ਜਿੱਤਣ ਦੀ ਭਾਵਨਾ ਵੀ ਪੈਦਾ ਹੁੰਦੀ ਹੈ।