ਇਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਦੇ ਇਨੋਕਿਡਜ਼ ਪ੍ਰੀ-ਪ੍ਰਾਇਮਰੀ ਵਿੱਚ ਜਮਾਤ ਪ੍ਰੀ-ਸਕੂਲ, ਨਰਸਰੀ, ਕੇ.ਜੀ.1 ਅਤੇ ਕੇ.ਜੀ. 2 ਵਿੱਚ ਸਪੋਰਟਸ ਡੇ ਮਨਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ-ਚੜ• ਕੇ ਹਿੱਸਾ ਲਿਆ।
ਬੱਚਿਆਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ। ਬੱਚਿਆਂ ਨੇ ਵਿਭਿੰਨ ਖੇਡਾਂ ਜਿਵੇਂ ਡ੍ਰੈਗ ਵਿਦ ਛਾਲ, ਬੈਲੂਨ ਬਲਾਸਟ, ਹਾਪ ਏ ਜੰਪ, ਗ੍ਰੈਬ ਏ ਕੈਂਡੀਜ਼, ਹਰਡਲ ਰੇਸ, ਲਿਟਲ ਫੇਅਰੀਸ ਚੇਸ, ਥ੍ਰੋ ਰਨ ਐਂਡ ਵਿਨ, ਪੀਕ ਏ ਬੂ, ਦ ਲਿਟਲ ਬਨੀ ਰੇਸ, ਫਨ ਕਿਡਜ਼ ਕਾਰ ਰੇਸ, ਡਿਜ਼ਨੀ ਪ੍ਰਿੰਸਸ ਰੇਸ ਆਦਿ ਵਿੱਚ ਭਾਗ ਲਿਆ। ਕਈ ਬੱਚੇ ਅਲੱਗ-ਅਲੱਗ ਕ੍ਰਿਕੇਟਰ ਦੀ ਵੇਸ਼-ਭੂਸ਼ਾ ਧਾਰਨ ਕਰਕੇ ਵਿਰਾਟ ਕੋਹਲੀ, ਐਮ.ਐਸ. ਧੋਨੀ, ਸਚਿਨ, ਰੋਹਿਤ ਸ਼ਰਮਾ ਬਣ ਕੇ ਆਏ। ਕੁਝ ਬੱਚੇ ਸਾਨਿਆ ਮਿਰਜ਼ਾ, ਮਿਲਖਾ ਸਿੰਘ, ਸਾਇਨਾ ਨੇਹਵਾਲ ਦੀ ਵੇਸ਼ਭੂਸ਼ਾ ਵਿੱਚ ਵੀ ਆਏ। ਇਸ ਮੌਕੇ 'ਤੇ ਐਗਜ਼ੀਕਿਊਟਿਵ ਡਾਇਰੈਕਟ ਐਂਡ ਸਕੂਲਸ ਸ੍ਰੀਮਤੀ ਸ਼ੈਲੀ ਬੌਰੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਰੰਗ, ਪ੍ਰਾਇਮਰੀ ਵਿੰਗ ਇੰਚਾਰਜ ਹਰਲੀਨ ਗੁਲਰਿਆ, ਇਨੋਕਿਡਜ਼ ਇੰਚਾਰਜ ਗੁਰਮੀਤ ਕੌਰ, ਲੋਹਾਰਾਂ ਇੰਚਾਰਜ ਅਲਕਾ ਅਰੋੜਾ, ਸੀ.ਜੇ.ਆਰ. ਇੰਚਾਰਜ ਨੀਤਿਕਾ ਕਪੂਰ, ਦ ਰਾਇਲ ਵਰਲਡ ਇੰਚਾਰਜ ਪੂਜਾ ਰਾਣਾ ਮੌਜੂਦ ਸਨ। ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਜੀ.ਐਮ.ਟੀ. ਵਿੱਚ ਥ੍ਰੋ, ਰਨ ਐਂਡ ਵਿਨ ਵਿੱਚ ਦਿਵਿਆਂਸ਼, ਲਿਟਲ ਫੇਅਰੀਸ ਚੈਸ ਵਿੱਚ ਸਿਆ, ਪੀਕ ਏ ਬੂ ਰੇਸ ਵਿੱਚ ਈਸ਼ਾਨ, ਦ ਲਿਟਲ ਬਨੀ ਰੇਸ ਵਿੱਚ ਮਿਸ਼ਾ ਜੈਨ, ਹਾਪ ਐਂਡ ਜੰਪ ਵਿੱਚ ਮਹਿਤਾਬ ਸਿੰਘ, ਗ੍ਰੈਬ ਏ ਕੈਂਡੀ ਵਿੱਚ ਗਨੀਵ, ਫਨ ਕਿਡਸ ਕਾਰ ਰੇਸ ਵਿੱਚ ਲੋਕੇਸ਼ ਸਿੱਧ ਬਾਬਾ, ਡਿਜ਼ਨੀ ਪ੍ਰਿੰਸਿਸ ਰੇਸ ਵਿੱਚ ਕੁਲਨੈਨ ਕੌਸ਼ਲ, ਬੈਲੂਨ ਬਲਾਸਟ ਵਿੱਚ ਦਕਸ਼ਪ੍ਰੀਤ ਡ੍ਰੈਗ ਵਿੱਚ ਬਾਲ ਵਿੱਚ ਸੁਮੇਧਾ ਭਾਟੀਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੋਹਾਰਾਂ ਵਿੱਚ ਬਲੈਸਿੰਗ ਦ ਬਾਲ ਵਿੱਚ ਜੁਆਏ ਅਤੇ ਭਾਰਗਵ. ਔਬਸਟੈਕਲ ਰੇਸ ਵਿੱਚ ਆਰਵੀ ਅਗਰਵਾਲ, ਡ੍ਰੈਗ ਦ ਬਾਲ ਵਿੱਚ ਗੁਰਲੀਨ, ਰਿਲੇ ਰੇਸ ਵਿੱਚ ਧੈਰਯ ਭਰੋਸ਼, ਗਿਰਿਕ, ਹਰਡਲ ਰੇਸ ਵਿੱਚ ਸੂਕਸ਼ਮਪ੍ਰੀਤ ਕੌਰ (ਗ੍ਰੁਪ-1) ਅਤੇ ਸੁਭਾਸ਼ ਯਾਦਵ (ਗ੍ਰੁੱਪ-2), ਪਿਕ ਐਂਡ ਡ੍ਰਾਪ ਵਿੱਚ ਧਰੁਵ, ਰਿੰਗ ਰੇਸ ਵਿੱਚ ਪਣਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੈਂਟ ਜੰਡਿਆਲਾ ਰੋਡ ਬ੍ਰਾਂਚ ਵਿੱਚ ਹਰਡਲ ਰੇਸ ਵਿੱਚ ਸੁਖਮਨ ਸਿੰਘ, ਅਮਰਵੀਰ ਸਿੰਘ, ਹਰਨੌਨਿੱਧ ਸਿੰਘ, ਫਲਾਵਰ ਰੇਸ ਵਿੱਚ ਪ੍ਰਭਲੀਨ ਕੌਰ, ਪੈਂਸਿਲ ਰੇਸ ਵਿੱਚ ਮਨਕਰਣ ਸਿੰਘ, ਗਾਰਲੈਂਡ ਰੇਸ ਵਿੱਚ ਵੰਸ਼ਿਕਾ ਅਗਰਵਾਲ, ਥ੍ਰੀ ਲੈਗਡ ਵਿੱਚ ਸ਼੍ਰੇਧਾਂਸ਼ ਜੈਨ ਅਤੇ ਕ੍ਰਿਸ਼ਿਵ ਕੁਮਾਰ, ਬਾਲ ਰੇਸ ਵਿੱਚ ਆਰਾਧਿਆ, ਸੈਕ ਰੇਸ ਵਿੱਚ ਹਰਮਨ ਸਿੰਘ, ਲੈਮਨ ਸਪੂਨ ਰੇਸ ਵਿੱਚ ਕੇਸ਼ਵੀ ਸ਼ਰਮਾ, ਕਲਿਪ ਹੈਂਕੀ ਰੇਸ ਵਿੱਚ ਗੁਰਲੀਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦ ਰਾਇਲ ਵਰਲਡ ਵਿੱਚ ਗਗਨ ਵਾਧਵਾ, ਸਰਗੁਨ ਕੌਰ, ਯੁਵਰਾਜ ਸਿੰਘ, ਅਨਨਿਆ, ਦਵਿੰਦਰ ਕਲੇਰ ਅਤੇ ਪਲਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਐਗਜ਼ੀਕਿਊਟਿਵ ਡਾਇਰੈਕਟਰ ਆਫ ਸਕੂਲਸ ਸ੍ਰੀਮਤੀ ਸ਼ੈਲੀ ਬੌਰੀ ਨੇ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।