ਡਾ. ਅਰਜਿੰਦਰ ਸਿੰਘ, ਪ੍ਰਿੰਸੀਪਲ ਇਨੋਸੈਂਟ ਹਾਰਟਜ਼ ਕਾਲਜ ਆਫ਼ ਐਜੂਕੇਸ਼ਨ, ਜਲੰਧਰ, ਨੇ ਬੀਤੇ ਦਿਨੀਂ ਨੂੰ 'ਰਿਸਰਚ ਪ੍ਰਸਤਾਵ ਅਤੇ ਆੰਕੜਾ ਵਿਸ਼ਲੇਸ਼ਣ ਦੀ ਤਿਆਰੀ' ਵਿਸ਼ੇ ਤੇ ਇਕ ਕੌਮੀ ਵਰਕਸ਼ਾਪ ਵਿੱਚ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ। ਇਹ ਰਿਸਰਚ ਵਰਕਸ਼ਾਪ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਡਿਪਾਰਟਮੈਂਟ ਆਫ਼ ਐਜੂਕੇਸ਼ਨ, ਜਲੰਧਰ ਦੁਆਰਾ ਆਯੋਜਿਤ ਕੀਤਾ ਗਿਆ। ਡਾ. ਅਰਜਿੰਦਰ ਸਿੰਘ, ਸਰੋਤ ਵਿਅਕਤੀ ਨੇ ਮੁੱਖ ਤੌਰ ਤੇ ਸਬ-ਥੀਮ 'ਵਿਸ਼ਲੇਸ਼ਣ ਵਿੱਚ ਐਸ.ਪੀ.ਐਸ.ਐਸ.' ਵਿੱਚ ਭੂਮਿਕਾ ਨਿਭਾਈ।
ਦੂਸਰਾ ਤਕਨੀਕੀ ਸੈਸ਼ਨ ਡਾ. ਤੀਰਥ ਸਿੰਘ ਦੁਆਰਾ 'ਰਿਸਰਚ ਪ੍ਰਸਤਾਵ ਦੀ ਤਿਆਰੀ' ਵਿਸ਼ੇ ਤੇ ਕੀਤਾ ਗਿਆ। ਜਿਸ ਵਿਚ ਰਿਸਰਚ ਵਿਦਵਾਨਾਂ ਨੂੰ ਖੋਜ ਪ੍ਰਸਤਾਵ ਦੇ ਵੱਖ-ਵੱਖ ਹਿੱਸਿਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਕੁਆੰਟੀਟੇਟਿਵ ਅਤੇ ਕੁਆਲਿਟੇਟਿਵ ਰਿਸਰਚ ਨੂੰ ਵੀ ਸਪੱਸ਼ਟ ਕੀਤਾ ਗਿਆ ਸੀ।
ਇਸ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਚਾਂਸਲਰ, ਵਾਈਸ ਚਾਂਸਲਰ, ਡੀਨ ਸਿੱਖਿਆ ਸਮੇਤ ਪੰਜਾਬ ਦੇ ਕਈ ਪ੍ਰਸਿੱਧ ਵਿਦਵਾਨਾਂ ਅਤੇ ਪੰਜਾਬ ਯੂਨੀਵਰਸਿਟੀ ਦੇ ਹੋਰ ਸਰੋਤ ਵੀ ਸ਼ਾਮਲ ਸਨ। ਇਸ ਸਮਾਗਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਨਵੇ ਤਰੀਕਿਆਂ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਖੋਜਾਂ ਦੇ ਵੱਖੋ-ਵੱਖਰੇ ਢੰਗਾਂ ਦੀ ਵਰਤੋਂ ਕਰਨ ਅਤੇ ਖੋਜ ਦੇ ਪ੍ਰਸਤਾਵ ਨੂੰ ਸੁਧਾਰਨ ਲਈ ਤੰਤਰ ਸਥਾਪਿਤ ਕਰਨ ਲਈ, ਨਵੀਂ-ਨਵੀਂ ਤਕਨੀਕ ਨਾਲ ਕੰਮ ਕਰਨ ਲਈ, ਭਰੋਸੇਯੋਗ ਟੈਸਟਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।