Skip to main content

Posts

ਇਨੋਸੈਂਟ ਹਾਰਟਸ ਲੋਹਾਰਾਂ ਕੈਂਪਸ ਦਾ ਰਿਹਾ ਸ਼ਾਨਦਾਰ ਨਤੀਜਾ

  ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਨਵੰਬਰ, 2018 ਵਿੱਚ ਲਈ ਗਈ ਪ੍ਰੀਖਿਆ ਵਿੱਚ ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦੇ ਹੋਏ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। 20 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਅਤੇ 70 ਫੀਸਦੀ ਵਿਦਿਆਰਥੀਆਂ ਨੇ ਪਹਿਲੀ ਡਿਵੀਜ਼ਨ ਪ੍ਰਾਪਤ ਕੀਤੀ। 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹਨ :- ਕਮਲਜੀਤ ਕੌਰ (ਬੀਸੀਏ-1) 90 ਫੀਸਦੀ, ਦਿਆਲ ਕੌਰ (ਬੀਸੀਏ-3) 90.4 ਫੀਸਦੀ, ਮਰੀਨ (ਬੀਸੀਏ-5) 92.9 ਫੀਸਦੀ, ਲਵਲੀਨ ਕੌਰ (ਐਮਸੀਏ-5) 93.8 ਫੀਸਦੀ, ਗੁਲਵਿੰਦਰ (ਐਮਸੀਏ-5) 91.7 ਫੀਸਦੀ, ਇੰਦਰਜੀਤ (ਐਮਸੀਏ-5) 91.7 ਫੀਸਦੀ, ਮੁਸਕਾਨ (ਐਮਐਲਐਸ-2) 94 ਫੀਸਦੀ, ਗਰਿਮਾ (ਐਮਐਲਐਸ-2) 92 ਫੀਸਦੀ, ਸਾਫਿਆ (ਐਮਐਲਐਸ-3) 90 ਫੀਸਦੀ, ਰਿਤੂ (ਐਮਐਲਐਸ-5) 95 ਫੀਸਦੀ, ਸੋਨਿਆ (ਐਮਬੀਏ-1) 90 ਫੀਸਦੀ, ਜਸਪ੍ਰੀਤ (ਬੀਬੀਏ-3) 90 ਫੀਸਦੀ, ਅਤੁਲ (ਬੀਬੀਏ-5) 90 ਫੀਸਦੀ, ਸਾਕਸ਼ੀ (ਬੀ.ਕਾਮ-1) 91.6 ਫੀਸਦੀ, ਮਨੀਸ਼ਾ (ਬੀ.ਕਾਮ-5) 91.6 ਫੀਸਦੀ, ਮਨਪ੍ਰੀਤ (ਬੀ.ਕਾਮ-5) 91.6 ਫੀਸਦੀ, ਮਨੀਤ ਟਾਕ (ਐਗ੍ਰੀ-5) 91.3 ਫੀਸਦੀ, ਹਰਮੀਤ (ਐਚਐਮ-5) 90.5 ਫੀਸਦੀ, ਰਾਜਵਿੰਦਰ (ਐਚਐਮ-3) 92.4 ਫੀਸਦੀ, ਸੁਨੈਨਾ (ਐਚਐਮ-5) 92.8 ਫੀਸਦੀ। ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ

INNOCENT HEARTS LOHARAN CAMPUS ACHIEVES AN IMPRESSIVE RESULT

The students of Innocent Hearts Group of Institutions, Loharan  campus have brought victory home by achieving remarkable result in the    IKGPTU for the November 2018 Session. Seventy percent students have passed in First division and more than twenty students achieved more than 90%.   Name Course Percentage 1 KAMALJIT KAUR BCA-1st 90 % 2 DYAL KAUR BCA-3rd 90.4 % 3 MARIN BCA-5 th 92.9 % 4 Lovleen kaur MCA-5th 93.8 % 5 Gulwinder MCA-5th 91.7 % 6 Inderjit MCA-5th 91.7 % 7. Muskan MlS2nd 94 % 8 Garima MLS2nd 92 % 9 Safia MLS3rd 90 % 10 Ritu MLS5th 95 % 11 Sonia MBA1st 90 % 12 Jaspreet BBA3rd 90 % 13 Atul BBA5th 90 % 14 shalshi B.COM1st 91.6 % 15 Manisha B.COM5th 91.6 % 16 Manpreet B.COM5th 91.6 % 17 Maneet Tak AGRI-5th 91.3 % 18 Harmeet HM5th 90.5 % 19 Rajwinder HM3rd 92.4 % 20 Sunaiana

इनोसैंट हाट्र्स में वोटर एवेयरनैस ड्राइव के अंतर्गत करवाई अनेक गतिविधियां

डिप्टी कमिश्नर के निर्देशानुसार ‘स्वीप एक्शन प्लान’ के अंतर्गत इनोसैंट हाट्र्स के चारों स्कूलों में अनेक गतिविधियां करवाई गईं। प्रत्येक स्कूल में विशेष प्रार्थनासभा का आयोजन किया जिसमेंं बच्चों को ‘राइट टू वोट’ का महत्त्व समझाया गया। परीक्षा आरम्भ होने से पहले प्रतिदिन गतिविधियां करवाई गईं।  ‘वोट इंडिया स्पोर्ट इंडिया’ के बैनर के साथ रैली निकाली गई। अभिभावकोंं के साथ-साथ विद्यालय के हैल्पिंग स्टाफ को भी एकत्रित किया गया तथा उन्हेंं वोट डालने की महत्ता बताई गई। इसके अतिरिक्त विद्यार्थियोंं में स्लोगन राइटिंग तथा पोस्टर मेकिंग प्रतियोगिताओंं का आयोजन भी किया गया। विद्यार्थियों ने बड़े उत्साह से इसमेंं भाग लिया। विद्यार्थियों को समझाया गया कि देश की उन्नति के लिए तथा सही नेता के चुनाव के लिए उनके वोट की बहुत महत्ता है। इसके लिए वे अपने अभिभावकों को प्रेरित करें कि वे अपने वोट का सही इस्तेमाल करें तथा वोट डालने ज़रूर जाएं। उन्हें प्रोत्साहित किया गया कि यद्यपि 18 साल से कम आयु के कारण वोट डालने में असमर्थ हैं पर वे अपने आस-पास के लोगों को प्रेरित कर सकते हैं कि वोट का प्रयोग ज़र

ਇਨੋਸੈਂਟ ਹਾਰਟਸ ਵਿੱਚ ਵੋਟਰ ਅਵੇਅਰਨੈਂਸ ਡ੍ਰਾਇਵ ਦੇ ਤਹਿਤ ਕਰਵਾਈਆਂ ਅਨੇਕ ਗਤੀਵਿਧੀਆਂ

  ਜਲੰਧਰ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ-ਅਨੁਸਾਰ 'ਸੰਵੀਪ ਐਕਸ਼ਨ ਪਲਾਨ' ਦੇ ਤਹਿਤ ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਅਨੇਕ ਗਤੀਵਿਧੀਆਂ ਕਰਵਾਈਆਂ ਗਈਆਂ। ਹਰੇਕ ਸਕੂਲ ਵਿੱਚ ਖਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੂੰ 'ਰਾਈਟ ਟੂ ਵੋਟ' ਦਾ ਮਹੱਤਵ ਸਮਝਾਇਆ ਗਿਆ। ਪ੍ਰੀਖਿਆ ਆਰੰਭ ਹੋਣ ਤੋਂ ਪਹਿਲਾਂ ਹਰ ਰੋਜ਼ ਗਤੀਵਿਧੀਆਂ ਕਰਵਾਈਆਂ ਗਈਆਂ।  'ਵੋਟ ਇੰਡੀਆ ਸਪੋਰਟ ਇੰਡੀਆ' ਦੇ ਬੈਨਰ ਦੇ ਨਾਲ ਰੈਲੀ ਨਿਕਾਲੀ ਗਈ। ਮਾਤਾ-ਪਿਤਾ ਦੇ ਨਾਲ-ਨਾਲ ਸਕੂਲ ਦੇ ਹੈਲਪਿੰਗ ਸਟਾਫ ਨੂੰ ਵੀ ਇਕੱਠਾ ਕੀਤਾ ਗਿਆ ਅਤੇ ਉਹਨਾਂ ਨੂੰ ਵੋਟ ਪਾਉਣ ਦੀ ਮਹੱਤਤਾ ਦੱਸੀ ਗਈ। ਇਸਤੋਂ ਇਲਾਵਾ ਵਿਦਿਆਰਥੀਆਂ ਵਿੱਚ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾਵਾਂ ਦਾ ਆਯੋਜਨ ਵੀ ਕੀਤਾ ਗਿਆ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਵਿੱਚ ਭਾਗ ਲਿਆ।  ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਦੇਸ਼ ਦੇ ਵਿਕਾਸ ਲਈ ਅਤੇ ਸਹੀ ਨੇਤਾ ਦੀ ਚੋਣ ਲਈ ਉਹਨਾਂ ਦੀ ਵੋਟ ਦਾ ਬਹੁਤ ਮਹੱਤਵ ਹੈ। ਇਸ ਵਾਸਤੇ ਉਹ ਆਪਣੇ ਮਾਤਾ-ਪਿਤਾ ਨੂੰ ਪ੍ਰੇਰਿਤ ਕਰਨ ਕਿ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨ ਅਤੇ ਵੋਟ ਜ਼ਰੂਰ ਪਾਉਣ। ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਕਿ ਜੇਕਰ ਉਹ 18 ਸਾਲ ਤੋਂ ਘੱਟ ਉਮਰ ਹੋਣ ਕਰਕੇ ਵੋਟ ਪਾਉਣ ਤੋਂ ਅਸਮਰੱਥ ਹਨ ਤਾਂ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਉਹ ਵੋਟ ਦਾ ਸਹੀ ਇਸਤੇਮਾਲ ਜ਼ਰੂਰ

Innocent Hearts Conducts various activities During the Voter Awareness Drive

In accordance with the instructions of the Deputy Commissioner Jalandhar, Innocent Hearts (GMT, Loharan, CJR and RW) conducted a number of activities as per the ‘SVEEP ACTION PLAN’.  A special assembly was held in each school during which the students were explained the importance of the ‘Right to Vote’. These activities were conducted regularly before the commencement of the examination. Rallies were taken out by each school with the banner “Vote India Support India”.  In addition to the Incharges, the helping staff was also assembled together and explained the importance of their vote. The students participated in Slogan Writing and Poster Making Competitions related to the voting process. The children participated in these activities with full enthusiasm with each vying to be the best. The students were made to understand that each one’s vote is very important for the ideal selection of leaders and for the progress of the nation. It was stressed that they must encou

ਇਨੋਸੈਂਟ ਹਾਰਟਸ ਦੇ ਬੱਚਿਆਂ ਨੇ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ

ਇਨੋਸੈਂਟ ਹਾਰਟਸ ਦੇ ਇਨੋਕਿਡਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਦੇ ਬੱਚਿਆਂ ਨੇ ਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹਪੂਰਵਕ ਤਰੀਕੇ ਨਾਲ ਮਨਾਇਆ।  ਇਸ ਮੌਕੇ 'ਤੇ ਬਹੁਤ ਸਾਰੇ ਬੱਚੇ ਭਗਵਾਨ ਸ਼ਿਵ ਦੀ ਵੇਸ਼ਭੂਸ਼ਾ ਵਿੱਚ ਆਏ। ਬੱਚਿਆਂ ਦੁਆਰਾ ਪੂਰੇ ਸ਼ਿਵ-ਪਰਿਵਾਰ ਦੀ ਝਾਂਕੀ ਪ੍ਰਸਤੁਤ ਕੀਤੀ ਗਈ। ਜਿਸ ਵਿੱਚ ਬੱਚਿਆਂ ਨੇ ਭਗਵਾਨ ਸ਼ਿਵ, ਮਾਤਾ ਪਾਰਵਤੀ, ਸ੍ਰੀ ਗਣੇਸ਼ ਜੀ, ਸ੍ਰੀ ਕਾਰਤੀਕੇਯ, ਨੰਦੀਗਣ ਅਤੇ ਹੋਰ ਗਣਾਂ ਦਾ ਰੂਪ ਧਾਰਨ ਕੀਤਾ।  ਇਸ ਮੌਕੇ 'ਤੇ ਨ੍ਰਿਤ-ਨਾਟਿਕਾ ਅਤੇ ਸ਼ਿਵ ਜੀ ਦਾ ਤਾਂਡਵ ਪ੍ਰਸਤੁਤ ਕੀਤਾ ਗਿਆ। ਬੱਚਿਆਂ ਨੇ ਸ਼ਿਵ ਮਹਿਮਾ ਉੱਤੇ ਭਜਨ ਪ੍ਰਸਤੁਤ ਕੀਤੇ। ਇਨੋਕਿਡਜ਼ ਦੇ ਇੰਚਰਾਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਕੈਂਟ ਜੰਡਿਆਲਾ ਰੋਡ), ਪੂਜਾ ਰਾਣਾ (ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਨੇ ਦੱਸਿਆ ਕਿ ਸਕੂਲ ਵਿੱਚ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਧਰਮ ਅਤੇ ਸੰਸਕ੍ਰਿਤੀ ਨਾਲ ਜੋੜਨਾ ਅਤੇ ਤਿਉਹਾਰਾਂ ਦੀ ਜਾਣਕਾਰੀ ਦੇਣਾ ਹੈ।  ਅਧਿਆਪਕਾਂ ਨੇ ਬੱਚਿਆਂ ਨੂੰ ਭਗਵਾਨ ਸ਼ਿਵ ਦੇ ਜੀਵਨ ਅਤੇ ਉਹਨਾਂ ਦੀ ਮਹਿਮਾ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕਿ ਹਰ ਤਿਉਹਾਰ ਦਾ ਸਾਰੇ ਜੀਵਨ ਵਿੱਚ ਖਾਸ ਮਹੱਤਵ ਹੈ। ਇਹ ਸਾਡੇ ਜੀਵਨ ਵਿੱਚ ਖੁਸ਼ੀ ਉਮੰਗ ਲੈ ਕੇ ਆਉਂਦੇ ਹਨ। ਇਸੇ ਕਰਕੇ ਸਾਨੂੰ ਹਰ ਤਿਉਹਾਰ ਬੜੀ ਖੁਸ਼ੀ ਨ