ਇਨੋਸੈਂਟ ਹਾਰਟਸ ਰਾਇਲ ਵਰਲਡ ਅਤੇ ਸੀ.ਜੇ.ਆਰ. ਦੇ ਵਿਦਿਆਰਥੀਆਂ ਨੇ ਜ਼ੋਨ-ਇਕ ਟੂਰਨਾਮੈਂਟ
ਵਿੱਚ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਅਤੇ ਅੰਡਰ-19 ਵਰਗ ਵਿੱਚ ਰਾਇਲ
ਵਰਲਡ ਦੇ ਮੁੰਡਿਆਂ ਅਤੇ ਕੁੜੀਆਂ ਦੀ ਬੈਡਮਿੰਟਨ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ
ਸਕੂਲ ਦਾ ਨਾਂ ਰੌਸ਼ਨ ਕੀਤਾ। ਬਾਸਕਟਬਾਲ ਵਿੱਚ ਅੰਡਰ-14 ਵਰਗ ਦੇ ਮੁੰਡਿਆਂ ਨੇ ਇਸ
ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ
ਕੀਤਾ। ਬਾਸਕਟਬਾਲ ਵਿੱਚ ਹੀ ਅੰਡਰ-17 ਵਰਗ ਦੇ ਮੁੰਡਿਆਂ ਨੇ ਦੂਜਾ ਸਥਾਨ ਅਤੇ ਅੰਡਰ-17
ਵਰਗ ਦੀਆਂ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਵਿੱਚ ਅੰਡਰ-19 ਵਰਗ ਦੀਆਂ
ਕੁੜੀਆਂ ਨੂੰ ਦੂਜਾ ਸਥਾਨ ਅਤੇ ਅੰਡਰ-14 ਵਰਗ ਦੇ ਮੁੰਡੇ ਤੀਜੇ ਸਥਾਨ ਤੇ ਰਹੇ। ਖੋ-ਖੋ
ਵਿੱਚ ਅੰਡਰ-19 ਵਰਗ ਦੇ ਮੁੰਡਿਆਂ ਨੂੰ ਦੂਜਾ ਸਥਾਨ ਮਿਲਿਆ ਜਦਕਿ ਕਬੱਡੀ ਵਿੱਚ ਅੰਡਰ-14
ਵਰਗ ਦੀਆਂ ਕੁੜੀਆਂ ਤੀਜੇ ਸਥਾਨ ਤੇ ਰਹੀਆਂ। ਅਥਲੈਟਿਕਸ ਵਿੱਚ ਵੀ ਰਾਇਲ ਵਰਲਡ ਦੇ
ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਰਿਲੇ ਰੇਸ ਵਿੱਚ ਅੰਡਰ-14, ਅੰਡਰ-17 ਅਤੇ
ਅੰਡਰ-19 ਵਰਗ ਵਿੱਚ ਮੁੰਡਿਆਂ ਨੇ ਅਤੇ ਅੰਡਰ-14, ਅੰਡਰ-17 ਵਰਗ ਵਿੱਚ ਕੁੜੀਆਂ ਨੇ
ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਅੰਡਰ-14 ਅਤੇ ਅੰਡਰ-17 ਵਰਗ ਦੇ ਸ਼ਾਟਪੁਟ
ਅਤੇ ਡਿਸਕਸ ਥ੍ਰੋ ਵਿੱਚ ਵੀ ਪਹਿਲੇ ਸਥਾਨ ਤੇ ਰਹੇ। ਸੀ.ਜੇ.ਆਰ. ਬ੍ਰਾਂਚ ਵਿੱਚ ਖੋ-ਖੋ
ਵਿੱਚ ਅੰਡਰ-14 ਵਰਗ ਵਿੱਚ ਕੁੜੀਆਂ ਦੂਜੇ ਸਥਾਨ ਅਤੇ ਵਾਲੀਬਾਲ ਵਿੱਚ ਅੰਡਰ-14 ਵਰਗ ਦੇ
ਮੁੰਡੇ ਤੀਜੇ ਸਥਾਨ ਤੇ ਰਹੇ। ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਜੇਤੂ
ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ
ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ ਕਿਸੇ
ਪ੍ਰਕਾਰ ਅੱਗੇ ਵੱਧਦੇ ਰਹਿਣ ਲਈ ਪ੍ਰੇਰਿਤ ਕੀਤਾ।
वर्तमान समय के दौरान शिक्षा में आ रही चुनौतियों तथा शिक्षा के बदलते स्वरूप से अपने-आपको अपडेट रखने के लिए इनोसैंट हाट्र्स कालेज, लोहारां कैम्पस में अध्यापकों के लिए डिवैल्पमैंट कार्यक्रम आयोजित किया गया। इस वर्कशाप का उद्देश्य प्रभावशाली अध्यापन को उत्साहित करना तथा अध्यापन के क्षेत्र में आने वाली नई तकनीकों से अध्यापकों को अवगत करवाना था। छोटे उद्योगपतियों के पंजाब चैंबर के सीनियर वाइस प्रैकाीडैंट अश्वनी कोहली ने स्टाफ सदस्यों के साथ विभिन्न सैशनों के दौरान अध्यापन को बड़े प्रभावशाली तथा परिणामोन्मुखी बनाने के बारे अवगत कराया। इन सैशनों में कई विषयों पर चर्चा की गई जैसे खोज तथा अध्यापन को प्रभावशाली बनाने के लिए क्या-क्या कारूरी, आधुनिक अध्यापन के मापदंड, अध्यापन की नीतियां, खोज परिभाषा, खोज समस्याओं की किस्में तथा ढांचा, इंजीनियरिंग की समस्याएं संबंधी खोज डिकााइन। इन सैशनों में 55 स्टाफ सदस्यों ने भाग लिया। यह वर्कशाप बहुत खुशनुमा तथा अच्छे माहौल में हुई तथा स्टाफ सदस्यों ने इस वर्कशाप के सभी सैशनों का लाभ उठाया। इनोसैंट हाट्र्स ग्रुप ऑफ इंस्टीच्यूशंका के ग्रुप डायरैक्टर डा. श...
