ਬੌਰੀ ਮੈਮੋਰਿਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਤਹਿਤ ਇਨੋਸੈਂਟ ਹਾਰਟਸ ਸਕੂਲ ਗ੍ਰੀਨ
ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਵਿੱਚ ਵਰਲਡ ਲਿਟਰੇਸੀ ਡੇ
ਮਨਾਇਆ ਗਿਆ। ਟਰਸਟ ਵਲੋਂ ਸਵੱਛ ਭਾਰਤ, ਸਵਸਥ ਭਾਰਤ, ਸਸ਼ਕਤ ਭਾਰਤ ਦਾ ਉਦੇਸ਼ ਲੈ ਕੇ ਇਹ
ਲਿਟਰੇਸੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸਦੇ ਤਹਤ ਹੈਲਪਿੰਗ ਸਟਾਫ ਨੂੰ ਲਿਖਨਾ ਅਤੇ ਪੜਨਾ
ਸਿਖਾਇਆ ਜਾਏਗਾ ਜਿਸਦੇ ਤਹਿਤ ਪੱਤਰ ਲਿਖਨਾ, ਬੈਂਕ ਦੇ ਫਾਰਮ ਭਰਨਾ ਆਦਿ ਸਿਖਾਇਆ ਜਾਏਗਾ।
ਸਕੂਲ ਦਾ ਸਟਾਫ ਪਹਿਲਾਂ ਤੋਂ ਹੀ ਇਸ ਮਿਸ਼ਨ ਤੇ ਕੰਮ ਕਰ ਰਿਹਾ ਹੈ।
ਸਕੂਲ ਦੇ ਸਾਰੇ ਵਿਦਿਆਰਥੀ ਵੀ ਇਸ ਮਿਸ਼ਨ ਦੇ ਨਾਲ ਜੁੜੇ ਹਨ। ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ, ਮੈਡੀਕਲ ਸਕੱਤਰ ਡਾ. ਚੰਦਰ ਬੌਰੀ ਨੇ ਇਨਾਂ ਲੋਕਾਂ ਦੀ ਮਦਦ ਦੇ ਲਈ ਇਹ ਮਹਤੱਵਪੂਰਣ ਕਦਮ ਚੁਕਿਆ ਹੈ। ਸਕੂਲ ਮੈਨੇਜਮੈਂਟ ਦੇ ਇਸ ਯਤਨ ਦੀ ਸਾਰਿਆ ਨੇ ਸ਼ਲਾਘਾ ਕੀਤੀ। ਇਸ ਤਰਾਂ ਦੇ ਕੰਮ ਦੇ ਲਈ ਇਹ ਟਰਸਟ ਹਮੇਸ਼ਾ ਤਿਆਰ ਰਹਿੰਦਾ ਹੈ। ਉਨ•ਾਂ ਦਾ ਇਹ ਯਤਨ ਇਨ•ਾਂ ਲੋਕਾਂ ਵਿੱਚ ਜ਼ਰੂਰ ਆਤਮਵਿਸ਼ਵਾਸ ਪੈਦਾ ਕਰੇਗਾ।