Skip to main content

ਇਨੋਸੈਂਟਰ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਦਸ਼ਹਿਰੇ ਦੀ ਧੂਮ

ਇਨੋਸੈਂਟ ਹਾਰਟਸ ਦੇ ਇਨੋਕਿਡਸ ਵਿਖੇ ਪ੍ਰੀ-ਪ੍ਰਾਇਮਰੀ ਵਿੰਗ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ) ਵਿੱਚ ਦਸ਼ਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਰਾਮਲੀਲਾ ਦੀ ਝਾਂਕੀ ਦੇ ਕੁਝ ਦ੍ਰਿਸ਼ ਪੇਸ਼ ਕੀਤੇ। ਬੱਚੇ ਰਾਮ, ਸੀਤਾ, ਲਕਸ਼ਮਣ, ਰਾਵਣ, ਮੇਘਨਾਦ ਅਤੇ ਕੁੰਭਕਰਣ ਦੇ ਰੂਪ ਵਿੱਚ ਸੱਜ ਕੇ ਆਏ ਅਤੇ ਇਹਨਾਂ ਕਿਰਦਾਰਾਂ ਦੇ ਸੰਵਾਦ ਵੀ ਬੋਲੇ। ਜਮਾਤਾਂ ਵਿੱਚ ਅਧਿਆਪਕਾਵਾਂ ਨੇ ਬੱਚਿਆਂ ਨੂੰ ਦਸ਼ਹਿਰੇ ਦੇ ਤਿਉਹਾਰ ਦੇ ਮਹੱਤਵ ਬਾਰੇ ਦੱਸਿਆ ਅਤੇ ਦਸ਼ਹਿਰਾ ਮਨਾਏ ਜਾਣ ਦਾ ਕਾਰਣ ਵੀ ਦੱਸਿਆ। ਇਸ ਮੌਕੇ ਇਨੋਕਿਡਸ ਦੇ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਰਾਇਲ ਵਰਲਡ) ਨੇ ਦੱਸਿਆ ਕਿ ਸਕੂਲ ਵਿੱਚ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਇਸ ਰਾਹੀਂ ਬੱਚੇ ਆਪਣੇ ਦੇਸ਼ ਦੇ ਸਭਿਆਚਾਰ ਨਾਲ ਜੁੜੇ ਰਹਿੰਦੇ ਹਨ। ਬੱਚਿਆਂ ਨੂੰ ਸਾਰੇ ਧਰਮਾਂ ਦੇ ਤਿਉਹਾਰਾਂ ਦੇ ਮਹੱਤਵ ਬਾਰੇ ਵੀ ਪਤਾ ਲਗਦਾ ਹੈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਦੱਸਿਆ ਕਿ ਦਸ਼ਹਿਰੇ ਤੋਂ ਸਾਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਮਿਲਦਾ ਹੈ। ਉਹਨਾਂ ਨੇ ਬੱਚਿਆਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਜੀਵਨ ਤੋਂ ਮਿਲਣ ਵਾਲੀ ਸਿੱਖਿਆ ਤੇ ਚੱਲਣ ਲਈ ਵੀ ਆਖਿਆ।

Popular posts from this blog

इनोसैंट हाट्र्स कालेज, लोहारां में अध्यापकों के लिए डिवैल्पमैंट कार्यक्रम

वर्तमान समय के दौरान शिक्षा में आ रही चुनौतियों तथा शिक्षा के बदलते स्वरूप से अपने-आपको अपडेट रखने के लिए इनोसैंट हाट्र्स कालेज, लोहारां कैम्पस में अध्यापकों के लिए डिवैल्पमैंट कार्यक्रम आयोजित किया गया। इस वर्कशाप का उद्देश्य प्रभावशाली अध्यापन को उत्साहित करना तथा अध्यापन के क्षेत्र में आने वाली नई तकनीकों से अध्यापकों को अवगत करवाना था। छोटे उद्योगपतियों के पंजाब चैंबर के सीनियर वाइस प्रैकाीडैंट अश्वनी कोहली ने स्टाफ सदस्यों के साथ विभिन्न सैशनों के दौरान अध्यापन को बड़े प्रभावशाली तथा परिणामोन्मुखी बनाने के बारे अवगत कराया। इन सैशनों में कई विषयों पर चर्चा की गई जैसे खोज तथा अध्यापन को प्रभावशाली बनाने के लिए क्या-क्या कारूरी, आधुनिक अध्यापन के मापदंड, अध्यापन की नीतियां, खोज परिभाषा, खोज समस्याओं की किस्में तथा ढांचा, इंजीनियरिंग की समस्याएं संबंधी खोज डिकााइन। इन सैशनों में 55 स्टाफ सदस्यों ने भाग लिया। यह वर्कशाप बहुत खुशनुमा तथा अच्छे माहौल में हुई तथा स्टाफ सदस्यों ने इस वर्कशाप के सभी सैशनों का लाभ उठाया। इनोसैंट हाट्र्स ग्रुप ऑफ इंस्टीच्यूशंका के ग्रुप डायरैक्टर डा. श...

ਇਨੋਸੈਂਟ ਹਾਰਟਸ ਵਿਖੇ ਹਵਨ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ

ਇਨੋਸੈਂਟ ਹਾਰਟਸ ਵਿੱਚ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਨਵੇਂ ਸੈਸ਼ਨ 2019-20 ਦੀ ਸ਼ੁਰੂਆਤ ਲਈ ਸਕੂਲ-ਪਰਿਸਰ ਵਿੱਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਹਵਨ-ਯੱਗ ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਆਫ ਸਕੂਲਸ ਸ਼੍ਰੀਮਤੀ ਸ਼ੈਲੀ ਬੌਰੀ ਐਗਜ਼ੀਕਿਊਟਿਵ ਡਾਇਰੈਕਟਰ ਆਫ ਕਾਲਜ ਸ਼੍ਰੀਮਤੀ ਅਰਾਧਨਾ ਬੌਰੀ, ਪ੍ਰਿੰਸੀਪਲ ਰਾਜੀਵ ਪਾਲੀਵਾਲ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ,  ਗੁਰਮੀਤ ਕੌਰ (ਇੰਨੋਕਿਡਜ਼ ਇੰਚਾਰਜ, ਜੀ.ਐੱਮ.ਟੀ.), ਪ੍ਰਾਇਮਰੀ ਵਿੰਗ ਇੰਚਾਰਜ ਹਰਲੀਨ ਕਰ, ਐਗਜ਼ਾਮੀਨੇਸ਼ਨ ਇੰਚਾਰਜ ਗੁਰਵਿੰਦਰ ਕੌਰ, ਲੋਹਾਰਾਂ ਇੰਚਾਰਜ ਮਿਸ ਸ਼ਾਲੂ, ਇੰਨੋਕਿਡਜ਼ ਇੰਚਾਰਜ ਲੋਹਾਰਾਂ ਅਲਕਾ ਅਰੋੜਾ, ਕੈਂਟ ਜੰਡਿਆਲਾ ਰੋਡ ਇੰਚਾਰਜ ਮੈਡਮ ਸੋਨਾਲੀ ਅਤੇ ਨੀਤਿਕਾ ਕਪੂਰ ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਇੰਚਾਰਜ ਮੀਨਾਕਸ਼ੀ, ਜਸਮੀਤ ਬਖ਼ਸ਼ੀ, ਪੂਜਾ ਰਾਣਾ ਨੇ ਆਹੂਤੀਆਂ ਪਾ ਕੇ ਵਿਦਿਆਰਥੀਆਂ ਦੇ ਰੌਸ਼ਨਮਈ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ 'ਤੇ ਪ੍ਰੋਫੈਸਰ ਸ਼ਰਮਾ, ਪ੍ਰੋਫੈਸਰ ਜਸਵੰਤ ਸ਼ਰਮਾ ਅਤੇ ਸਮੂਹ ਅਧਿਆਪਕਾਂ ਨੇ ਯੱਗ ਵਿੱਚ ਆਹੂਤੀਆਂ ਪਾ ਕੇ ਵਿਦਿਆਰਥੀਆਂ ਦੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਕੀਤੀਆਂ। ਯੱਗ ਤੋਂ ਬਾਅਦ ਸਾਰੇ ਮੈਂਬਰਾਂ ਨੇ ਨਵੇਂ ਸੈਸ਼ਨ ਦੇ ਸ਼ੁੱਭ-ਆਰੰਭ ਮੌਕੇ ਇੱਕ-ਦੂਜੇ ਨੂੰ ਵਧਾਈ ਦਿੱਤੀ। ਰਾਜੀਵ ਪਾਲੀਵਾਲ ਨੇ ਪੂਰਵ ਸੈਸ਼ਨ ਵਿੱਚ ਅਧਿਆਪਕਾਂ ਦੁਆਰਾ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਸੈਸ਼ਨ 2019-20 ਦੇ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ...

Four Schools of Innocent Hearts Celebrated World Health Day

Innocent Hearts School, Green Model Town, Loharan , Cantt.- Jandiala Road and Nurpur celebrated World Health Day   with zeal and fervor    Seminar on ‘How to Remain Healthy’ was organized:   in Senior Wing – G.M.T. Dr. Harinder, in Loharan - Dr. Neenu Sharma - in CJR   Dr. Balwinder Pal,   and Royal World   International School   - Dr. Sood   explained the students   importance of health and gave tips to stay healthy and strong.  They told the students to go for morning walk and stay hydrated. They emphasized to add green leafy vegetables in their diet.   The students were curious to know how to stay fit and healthy. They got their queries sorted out from the doctors and got satisfied with their answers and promised to take care of their health and to do exercise daily and add milk products in their diet.   The Principal – Mr.   Rajeev Paliwal, Incharge - Primary Wing – Mrs. Guleria and Examination Incharge- ...