ਸ. ਸਤਨਾਮ ਸਿੰਘ ਮੈਮੋਰੀਅਲ ਇਨੋਸੈਂਟ ਹਾਰਟਸ ਮਲਟੀਸਪੈਸ਼ਲਟੀ ਹਸਪਤਾਲ ਵਿਖੇ ਕਲ ੧੬ ਦਸੰਬਰ ਨੂੰ ਦਿਲ ਦੇ ਰੋਗਾਂ ਦਾ ਨਵਾਂ ਵਿਭਾਗ ਖੁੱਲਣ ਜਾ ਰਿਹਾ ਹੈ। ਇਹ ਹਸਪਤਾਲ ਨਵੰਬਰ, 2016 ਵਿੱਚ ਸ਼ੁਰੂ ਹੋਇਆ ਸੀ। ਇਸ ਸਮੇਂ ਹਸਪਤਾਲ ਵਿੱਚ ਕਈ ਪ੍ਰਕਾਰ ਦੀਆਂ ਮੈਡੀਕਲ ਸੇਵਾਵਾਂ 24 ਘੰਟੇ ਦਿੱਤੀਆਂ ਜਾ ਰਹੀਆਂ ਹਨ ਜਿਸ ਵਿੱਚ ਟਰਾਮਾ ਕੇਅਰ ਸੈਂਟਰ, ਅਮਜੈਂਸੀ ਸੇਵਾਵਾਂ, ਹੱਡੀਆਂ ਦੇ ਰੋਗਾਂ ਬਾਰੇ, ਜਨਰਲ ਸਰਜਰੀ, ਜਨਾਨਾ ਰੋਗਾਂ ਬਾਰੇ, ਨੇਫਰੋਲੋਜੀ ਦੇ ਨਾਲ ਡਾਇਲਸਿਸ ਯੂਨਿਟ, ਦੰਦਾਂ ਦੇ ਰੋਗਾਂ ਬਾਰੇ, ਅੱਖਾਂ ਦੇ ਰੋਗਾਂ ਬਾਰੇ, ਮਾਨਸਿਕ ਰੋਗਾਂ ਬਾਰੇ, ਨੱਕ-ਕੰਨ-ਗਲੇ ਦੇ ਰੋਗਾਂ ਬਾਰੇ ਮੁੱਖ ਰੂਪ ਵਿੱਚ ਸ਼ਾਮਲ ਹਨ। ਇਸ ਸਾਲ ਤੋਂ ਹਸਪਤਾਲ ਵਿੱਚ ਇੱਕ ਨਵੇਂ ਵਿਭਾਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਉਹ ਹੈ ਦਿਲ ਦੇ ਰੋਗਾਂ ਦਾ ਵਿਭਾਗ ਜਿਸਦਾ ਮਕਸਦ ਘੱਟ ਕੀਮਤ ਤੇ ਉੱਚ ਕੋਟੀ ਦੀਆਂ ਮੈਡੀਕਲ ਸੇਵਾਵਾਂ ਦੇਣਾ। ਇਸ ਹਸਪਤਾਲ ਦੀ ਸਥਾਪਨਾ ਜਲੰਧਰ ਅਤੇ ਆਸਪਾਸ ਦੇ ਲੋਕਾਂ ਦੀ ਸੇਵਾ ਕਰਨਾ ਲਈ ਕੀਤੀ ਗਈ। ਇਨੋਸੈਂਟ ਹਾਰਟਸ ਦੇ ਸਕੱਤਰ ਡਾ. ਅਨੂਪ ਬੌਰੀ ਅਤੇ ਇਨੋਸੈਂਟ ਹਾਰਟਸ ਦੇ ਮੈਡੀਕਲ ਸਕੱਤਰ ਡਾ. ਚੰਦਰ ਬੌਰੀ ਨੇ ਦੱਸਿਆ ਕਿ ਉਹਨਾਂ ਕੋਲ ਪੜੀ-ਲਿਖੀ ਅਤੇ ਅਨੁਭਵੀ ਡਾਕਟਰਾਂ ਦੀ ਟੀਮ ਹੈ। ਹਾਦਸੇ ਅਤੇ ਟਰਾਮਾ ਕੇਸਾਂ ਵਿੱਚ ਹਸਪਤਾਲ ਵਿੱਚ 24ਗ7 ਅਮਰਜੈਂਸੀ ਸੇਵਾਵਾਂ ਦੀ ਸੁਵਿਧਾ ਹੈ। ਹਸਪਤਾਲ ਕੋਲ ਕੰਪਿਊਟਰੀਕ੍ਰਿਤ ਲੈਬ, ਫਾਰਮੇਸੀ ਅਤੇ ਐਬੁਲੈਂਸ ਸੇਵਾਵਾਂ ਉਪਲਬੱਧ ਹਨ। ਹਸਪਤਾਲ ਪਿਛਲੇ ਦੋ ਸਾਲਾਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ ਅਤੇ ਆਪਣੇ ਨਵੇਂ ਵਿਭਾਗ ਨਾਲ ਆਪਣੀ ਸੇਵਾ ਦੇ ਦਾਇਰੇ ਨੂੰ ਹੋਰ ਵਧਾਏਗਾ।