ਇੰਨੋਸੈਂਟ ਹਾਰਟ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਵਿੱਚ ਨਰਸਰੀ ਜਮਾਤ ਵਿੱਚ ਸਾਲ 2019-20 ਦੇ ਲਈ ਦਾਖਲਾ ਪਾਉਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਅਤੇ ਸਕੂਲ ਪ੍ਰਬੰਧਕ ਮੈਂਬਰਾਂ ਦੇ ਵਿਚਕਾਰ ਇੰਡਕਸ਼ਨ ਪ੍ਰੋਗ੍ਰਾਮ ਕਰਵਾਇਆ ਗਿਆ। ਮਾਤਾ-ਪਿਤਾ ਦਾ ਸੁਆਗਤ ਮੈਡਮ ਬਨਦੀਪ ਦੁਆਰਾ ਕੀਤਾ ਗਿਆ। ਉਹਨਾਂ ਨੇ ਮਾਤਾ-ਪਿਤਾ ਨੂੰ ਸਕੂਲ ਦੇ ਨਿਯਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ 'ਤੇ ਆਹਾਰ ਐਕਸਪਰਟ ਮੋਨਿਸ਼ਾ ਸਿੱਕਾ ਨੂੰ ਖਾਸ ਤੌਰ 'ਤੇ ਸੱਦਾ ਦਿੱਤਾ ਗਿਆ, ਜਿਨ•ਾਂ ਨੇ ਬੱਚਿਆਂ ਦੀ 'ਫੂਡ ਅਤੇ ਨਿਊਟ੍ਰਿਸ਼ਨ' ਸੰਬੰਧੀ ਜ਼ਰੂਰਤਾਂ ਤੋਂ ਮਾਤਾ-ਪਿਤਾ ਨੂੰ ਜਾਣੂ ਕਰਵਾਇਆ। ਬੱਚਿਆਂ ਦੇ ਆਹਾਰ ਅਤੇ ਪੋਸ਼ਣ ਸੰਬੰਧੀ ਉਹਨਾਂ ਤੋਂ ਪ੍ਰਸ਼ਨ ਵੀ ਕੀਤੇ ਗਏ। ਸਹੀ ਉੱਤਰ ਦੇਣ ਵਾਲੇ ਮਾਤਾ-ਪਿਤਾ ਨੂੰ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਨੇ ਮਾਤਾ-ਪਿਤਾ ਨੂੰ ਸਲਾਹ ਦਿੱਤੀ ਕਿ ਬੱਚਿਆਂ ਦੇ ਟਿਫ਼ਿਨ ਵਿੱਚ ਪੌਸ਼ਟਿਕ ਭੋਜਨ ਅਤੇ ਸਨੈਕਸ ਵੀ ਭੇਜਣ। ਇਸੀ ਮੌਕੇ 'ਤੇ ਸਕੂਲ ਦੀ ਮਨੋਵਿਗਿਆਨ ਐਕਸਪਰਟ ਹਿਮਾਨੀ ਸਿੰਘ ਨੇ ਮਾਤਾ-ਪਿਤਾ ਦੇ ਨਾਲ 'ਗੁੱਡ ਪੇਰੇਂਟਿਗ' ਦੇ ਟਿਪਸ ਸਾਂਝੇ ਕੀਤੇ, ਜੋ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿੱਚ ਉਹਨਾਂ ਦੇ ਸਹਾਇਕ ਹੋਣਗੇ। ਉਹਨਾਂ ਨੇ ਇਸ ਨਾਲ ਸੰਬਧਤ ਮੂਵੀ ਕਲਿੱਪਸ ਵੀ ਦਿਖਾਏ। ਇਸ ਇੰਡਕਸ਼ਨ ਪ੍ਰੋਗਰਾਮ ਦੇ ਦੌਰਾਨ ਸ਼ਰਮੀਲਾ ਨਾਕਰਾ (ਵਾਈਸ ਪ੍ਰਿੰਸੀਪਲ), ਗੁਰਮੀਤ ਕੌਰ (ਇੰਨੋਕਿਡਜ਼ ਇੰਚਾਰਜ, ਜੀ.ਐੱਮ.ਟੀ.), ਅਲਕਾ ਅਰੋੜਾ (ਇੰਨੋਕਿਡਜ਼ ਇੰਚਾਰਜ) ਮੌਜੂਦ ਸਨ। ਉਹਨਾਂ ਨੇ ਮਾਤਾ-ਪਿਤਾ ਨੂੰ ਸਕੂਲ ਦੇ ਨਿਯਮਾਂ ਨੂੰ ਅਪਨਾਉਣ ਅਤੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
The correlation analysis refer to the techniques used measuring the closeness of the relationship between variables. "Correlation analysis deals with the association between two or more variables." 1. Positive and Negative Correlation: whether correlation is positive or negative would depend upon the direction of change. i.e if as one variable is increasing the other, on an average is also increasing or if one variable is decreasing the other, on an average is also decreasing, correlation said to be positive. If on the other hand one variable is increasing, the other is decreasing or vice versa it is said to be negative correlation. e.g 1. Positive correlation: X : 10 12 15 18 20 X: 80 70 60 40 30 Y...