ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਜੀ.ਐਮ.ਟੀ. ਬ੍ਰਾਂਚ ਵਿੱਚ ਨਰਸਰੀ ਵਿੰਗ ਦੇ ਬੱਚਿਆਂ ਲਈ ਵਿਵੇਸ਼ੀਅਸ ਵਾਈਬ੍ਰੈਂਸ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ। ਬੱਚਿਆਂ ਨੇ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕਰਕੇ ਆਪਣੀ ਪ੍ਰਤਿਭਾ ਨਾਲ ਮਾਤਾ-ਪਿਤਾ ਨੂੰ ਹੈਰਾਨ ਕਰ ਦਿੱਤਾ। ਪ੍ਰੋਗ੍ਰਾਮ ਵਿੱਚ ਸਭ ਤੋਂ ਪਹਿਲਾਂ ਗਣੇਸ਼ ਵੰਦਨਾ ਨਰਸਰੀ 'ਏ' ਦੇ ਵਿਦਿਆਰਥੀਆਂ ਨੇ ਪੇਸ਼ ਕੀਤੀ। ਮਾਤਾ-ਪਿਤਾ ਦਾ ਸੁਆਗਤ ਬਨਦੀਪ ਕੌਰ ਨੇ ਕੀਤਾ। ਨੰਨ•ੇ ਬੱਚਿਆਂ ਨੇ ਮੰਚ ਦਾ ਸੰਚਾਲਨ ਬਾਖੂਬੀ ਸੰਭਾਲਿਆ। ਨਰਸਰੀ 'ਬੀ' ਦੇ ਬੱਚਿਆਂ ਨੇ ਵੈਸਟਰਨ ਡਾਂਸ ਪੇਸ਼ ਕੀਤਾ। ਹਿੰਦੀ ਐਕਸ਼ਨ ਗੀਤ 'ਰੋਨਾ ਕਭੀ ਨਹੀਂ ਰੋਨਾ' ਮਾਤਾ-ਪਿਤਾ ਦੁਆਰਾ ਸਰਾਹਿਆ ਗਿਆ। ਨਰਸਰੀ 'ਈ' ਅਤੇ 'ਸੀ' ਦੇ ਬੱਚਿਆਂ ਨੇ ਐਕਸ਼ਨ ਗੀਤ ਪੇਸ਼ ਕੀਤੇ। ਜਿਸ ਵਿੱਚ ਨਰਸਰੀ ਦੀਆਂ ਸਾਰੀਆਂ ਕਵਿਤਾਵਾਂ ਗਾ ਕੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਵੋਟ ਔਫ਼ ਥੈਂਕਸ ਇੰਨੋਕਿਡਜ਼ (ਜੀ.ਐਮ.ਟੀ.) ਦੀ ਕੋ-ਉਰਡੀਨੇਟਰ ਰੇਨੂ ਨੇ ਪੜਿ•ਆ। ਅੰਤ ਵਿੱਚ ਨੰਨ•ੇ ਵਿਦਿਆਰਥੀਆਂ ਨੇ ਨਵੇਂ ਸਾਲ ਦਾ ਸੰਦੇਸ਼ ਦਿੰਦੇ ਹੋਏ ਗੀਤ ਪ੍ਰਸਤੁਤ ਕੀਤਾ। ਰਾਸ਼ਟਰੀ ਗੀਤ ਗਾ ਕੇ ਪ੍ਰੋਗ੍ਰਾਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ 'ਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਇੰਚਾਰਜ ਇਨੋਕਿਡਜ਼ ਗੁਰਮੀਤ ਕੌਰ ਮੌਜੂਦ ਸਨ। ਉਹਨਾਂ ਨੇ ਦੱਸਿਆ ਕਿ ਵਿਵੇਸ਼ੀਅਸ ਵਾਈਬ੍ਰੈਂਸ ਵਿੱਚ ਬੱਚਿਆਂ ਦੀ ਪ੍ਰਤਿਭਾ ਨੂੰ ਮੰਚ 'ਚੇ ਨਿਖਾਰਿਆ ਜਾਂਦਾ ਹੈ। ਇਸ ਨਾਲ ਬੱਚਿਆਂ ਅੰਦਰ ਮੰਚ ਉੱਤੇ ਆਉਣ ਦਾ ਡਰ ਦੂਰ ਹੁੰਦਾ ਹੈ। ਹਰੇਕ ਬੱਚੇ ਨੂੰ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਜਿਸ ਨਾਲ ਉਹਨਾਂ ਦਾ ਸਰਬ-ਪੱਖੀ ਵਿਕਾਸ ਹੋ ਸਕੇ।