ਇੰਨੋਸੈਂਟ ਹਾਰਟਸ ਵਿੱਚ ਆਰੰਭ ਹੋਏ ਸਪੋਰਟਸ ਵੀਕ ਦੇ ਦੌਰਾਨ ਖੇਡ ਮੁਕਾਬਲੇ ਆਰੰਭ ਹੋ ਚੁੱਕੇ ਹਨ। ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚੇ ਪੂਰੇ ਉਤਸ਼ਾਹ ਨਾਲ ਇਹਨਾਂ ਖੇਡਾਂ ਵਿੱਚ ਭਾਗ ਲੈ ਰਹੇ ਹਨ। ਐਚ.ਓ.ਡੀ ਸ਼੍ਰੀ ਸੰਜੀਵ ਭਾਰਦਵਾਜ ਨੇ ਦੱਸਿਆ ਕਿ ਹਰੇਕ ਜਮਾਤ ਨੂੰ ਇੱਕ ਅਲੱਗ ਗੇਮ ਦਿੱਤੀ ਗਈ ਹੈ, ਜਿਸ ਵਿੱਚ ਭਾਗ ਲੈ ਕੇ ਤਿੰਨ ਚਰਨਾਂ ਵਿੱਚ ਬੱਚਿਆਂ ਦੀ ਚੋਣ ਕੀਤੀ ਜਾਏਗੀ।
ਸਪੋਰਟਸ ਵੀਕ ਦਾ ਆਰੰਭ ਬੱਚਿਆਂ ਨੇ ਡੰਬਲ ਅਤੇ ਹੂਪ ਦੀ ਸ਼ਾਨਦਾਰ ਪ੍ਰਸਤੁਤੀ ਨਾਲ ਕੀਤਾ। ਉਪਰੰਤ ਬੱਚਿਆ ਨੇ ਵੀ ਆਰ ਇੰਨੋਸੈਂਟ ਸੱਕੂਲ ਸੌਂਗ ਪ੍ਰਸਤੁਤ ਕੀਤਾ। ਬੱਚਿਆਂ ਨੇ ਰਿਲੇ ਰੇਸ ਥ੍ਰੀ ਲੈਗਡ ਰੇਸ, ਓਬਸਟੈਕਲ ਰੇਸ, ਸੈਕ ਰੇਸ, ਸਕੀਪਿੰਗ, 50 ਮੀਟਰ ਅਤੇ 100 ਮੀਟਰ ਰੇਸ ਵਿੱਚ ਭਾਗ ਲਿਆ। ਵਿਭਿੰਨ ਖੇਡਾਂ ਵਿੱਚ ਲੜਕਿਆਂ-ਲੜਕੀਆਂ ਦੀ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ। ਬੱਚਿਆਂ ਨੇ ਜਿੱਤਣ ਲਈ ਭਰਪੂਰ ਯਤਨ ਕੀਤੇ।
ਜੀ.ਐਮ.ਟੀ. ਬ੍ਰਾਂਚ ਵਿੱਚ ਕੀਰਤੀ ਮਲਹੋਤਰਾ ਤਨਵੀਰ ਸਿੰਘ, ਰੀਤੀ ਤਲਵਾਰ, ਗਰਿਮਾ, ਜੀਆ ਚੌਹਾਨ, ਮਾਨਿਆ ਅਰੋੜਾ ਨੇ ਲੜਕੀਆਂ ਦੀ ਰਿਲੇ ਰੇਸ ਵਿੱਚ ਅਤੇ ਦਿਵਿਤ, ਸਮਰਥ, ਈਵਾਨ, ਅਭੈ ਨੇ ਲੜਕਿਆਂ ਦੀ ਰਿਲੇ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਬਸਟੈਕਲ ਰੇਸ ਵਿੱਚ ਹਰਸ਼ਿਤ, ਸੈਕ ਰੇਸ ਵਿੱਚ ਕੇਤਨ, ਮਨਨ, ਸਕਿਪਿੰਗ ਵਿੱਚ ਅਕਾਂਕਸ਼ਾ, ਮਹਿਕ, ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਰਾਇਲ ਵਰਲਡ ਬ੍ਰਾਂਚ ਵਿੱਚ ਵਿਭਿੰਨ ਖੇਡਾਂ ਵਿੱਚ ਪਹਿਲਾ ਸੱਥਾਨ ਪ੍ਰਾਪਤ ਕਰਨ ਵਾਲਿਆਂ ਦੇ ਨਾਮ ਹਨ-ਨਵਨਿੱਧੀ, ਮੇਹੁਲ ਸੈਣੀ, ਹਰਪ੍ਰੀਤ ਕੌਰ, ਲਕਸ਼ੈ, ਓਨਿਕ, ਕੀਰਤੀਮਾਨ, ਆਰਵ, ਸਾਕਸ਼ੀ, ਲਿਵਕੀਰਤ, ਵੰਸ਼ਿਕਾ, ਲਵਲੀਨ, ਹਰਜੋਤ ਸਿੰਘ, ਮੁਹੰਮਦ ਏਕਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਆਸਥਾ, ਕੇਤਨ, ਤਨਪ੍ਰੀਤ, ਗੌਤਮ, ਪ੍ਰਿਯਾ ਨੇ ਵੀ ਪਹਿਲਾ ਸਥਾਨ ਹਾਸਿਲ ਕੀਤਾ। ਜੇਤੂ ਬੱਚਿਆਂ ਨੂੰ ਤਗਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ।