ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਤਹਿਤ ਚਲਾਏ ਜਾ ਰਹੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆਂ ਨੇ ਰੰਗਾਰੰਗ ਪੇਸ਼ਕਾਰੀ ਦੇ ਕੇ ਸਾਰਿਆਂ ਦਾ ਮਨ ਮੋਹ ਲਿਆ।
ਵਿਭਿੰਨ ਪਹਿਰਾਵੇ ਵਿੱਚ ਸਜੇ ਬੱਚਿਆਂ ਨੇ ਦਿਲ ਖਿੱਚਵੇਂ ਨ੍ਰਿਤ ਪ੍ਰਸਤੁਤ ਕਰਕੇ ਮਾਤਾ-ਪਿਤਾ ਦਾ ਮਨ ਮੋਹ ਲਿਆ। ਸਭ ਤੋਂ ਪਹਿਲਾਂ ਆਏ ਹੋਏ ਮਾਤਾ ਪਿਤਾ ਦਾ ਸੁਆਗਤ ਇੰਚਾਰਜ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਪੜਿ•ਆ ਅਤੇ ਰੰਗਾਰੰਗ ਪ੍ਰੋਗ੍ਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਤੋਂ ਹੋਈ। ਨਰਸਰੀ ਦੇ ਬੱਚਿਆਂ ਦੁਆਰਾ ਪੇਸ਼ ਵੈਸਟਰਨ ਡਾਂਸ 'ਡੈਸਪੈਸੀਤੋ' ਨੂੰ ਦੇਖ ਕੇ ਮਾਤਾ-ਪਿਤਾ ਮੰਤਰ-ਮੁਗਧ ਹੋ ਗਏ।
ਦੂਸਰੀ ਜਮਾਤ ਦੁਆਰਾ ਪ੍ਰਸਤੁਤ 'ਵੰਦੇ ਮਾਤਰਮ' ਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ। ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਗੁਜਰਾਤੀ ਨ੍ਰਿਤ ਪ੍ਰਸਤੁਤ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਕੇ.ਜੀ. 2 ਦੁਆਰਾ ਪ੍ਰਸਤੁਤ ਦੇਸ਼-ਭਗਤੀ ਦੇ ਗੀਤ ਤੋਂ ਮਾਤਾ-ਪਿਤਾ ਭਾਵੁਕ ਹੋ ਗਏ। ਇੰਨੋਕਿਡਜ਼ ਇੰਚਾਰਜ ਪੂਜਾ ਰਾਣਾ ਨੇ 'ਵੋਟ ਔਫ ਥੈਂਕਸ' ਪੜ• ਕੇ ਸਾਰਿਆਂ ਦਾ ਧੰਨਵਾਦ ਕੀਤਾ। ਨੰਨ•ੇ ਬੱਚਿਆਂ ਨੇ ਬਾਖੂਬੀ ਮੰਚ ਸੰਭਾਲਿਆ ਅਤੇ ਪੂਰੇ ਆਤਮ-ਵਿਸ਼ਵਾਸ਼ ਦੇ ਨਾਲ ਬੱਚਿਆਂ ਨੇ ਕੰਪੀਅਰਿੰਗ ਕੀਤੀ। ਇਸ ਮੌਕੇ 'ਤੇ ਸ਼੍ਰੀਮਤੀ ਹਰਲੀਨ ਗੁਲਰੀਆ (ਇੰਚਾਰਜ ਪ੍ਰਾਇਮਰੀ ਵਿੰਗ) ਵੀ ਮੌਜੂਦ ਸਨ। ਉਹਨਾਂ ਨੇ ਦੱਸਿਆ ਕਿ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਵਿੱਚ ਆਤਮ-ਵਿਸ਼ਵਾਸ਼ ਭਰਨਾ ਅਤੇ ਮਨ•ਾਂ ਵਿੱਚੋਂ ਮੰਚ ਦਾ ਡਰ ਦੂਰ ਕਰਨਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਤੀਸਰੀ ਜਮਾਤ ਦੁਆਰਾ ਪੇਸ਼ ਭੰਗੜੇ ਨੂੰ ਦੇਖ ਕੇ ਮਾਤਾ-ਪਿਤਾ ਦਾ ਮਨ ਪ੍ਰਸੰਨਤਾ ਨਾਲ ਝੂਮ ਉੱਠਿਆ। ਉਪਰੰਤ ਰਾਸ਼ਟਰ ਗਾਨ ਦੇ ਨਾਲ ਪ੍ਰੋਗਰਾਮ ਦਾ ਅੰਤ ਹੋਇਆ।