ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ਇੰਨੋਕਿਡਜ਼ ਕੇ.ਜੀ.-2 ਦੇ ਵਿਦਿਆਰਥੀਆਂ ਦੇ ਲਈ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ।
ਉਹਨਾਂ ਲਈ ਪੋਪਿੰਗ ਪਾਰਟੀ ਵੀ ਰੱਖੀ ਗਈ। ਬੱਚੇ ਨੀਲੇ ਰੰਗ ਦੇ ਗਾਊਨ ਅਤੇ ਲਾਲ ਰੰਗ ਦੀ ਕੈਪ ਪਹਿਨ ਕੇ ਡਿਗਰੀ ਲੈਣ ਆਏ ਸਨ ਅਤੇ ਬੇਹੱਦ ਖੁਸ਼ ਲੱਗ ਰਹੇ ਸਨ।
ਪੋਪਿੰਗ ਪਾਰਟੀ ਦੌਰਾਨ ਬੱਚਿਆਂ ਨੇ ਖੂਬ ਮਸਤੀ ਕੀਤੀ। ਬੱਚਿਆਂ ਨੇ ਮਿਲ ਕੇ ਡਾਂਸ ਕੀਤਾ ਅਤੇ ਕਵਿਤਾਵਾਂ ਦੇ ਜ਼ਰੀਏ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਬੱਚੇ ਇੱਕ ਪਾਸੇ ਤਾਂ ਪਹਿਲੀ ਜਮਾਤ ਵਿੱਚ ਜਾਣ ਲਈ ਉਤਸਾਹਿਤ ਸਨ, ਪਰ ਨਾਲ ਹੀ ਉਹਨਾਂ ਨੂੰ ਆਪਣੀਆਂ ਅਧਿਆਪਕਾਵਾਂ, ਜਿਹਨਾਂ ਨੇ ਉਹਨਾਂ ਨੂੰ ਨਰਸਰੀ ਅਤੇ ਕੇ.ਜੀ. ਵਿੱਚ ਪੜ•ਾਇਆ, ਨੂੰ ਛੱਡ ਕੇ ਜਾਣ ਦਾ ਦੁੱਖ ਵੀ ਸੀ।
ਇਸ ਮੌਕੇ ਤੇ ਇੰਨੋਕਿਡਜ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.) ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.) ਪੂਜਾ ਰਾਣਾ (ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਨੇ ਬੱਚਿਆਂ ਨੂੰ ਉਹਨਾਂ ਦੀ ਪ੍ਰਮੋਸ਼ਨ ਉੱਤੇ ਵਧਾਈ ਦਿੱਤੀ।
ਇਸ ਮੌਕੇ ਤੇ ਉਹਨਾਂ ਨੂੰ ਪਾਸ ਸਰਟੀਫਿਕੇਟ ਦਿੱਤਾ ਗਿਆ, ਜਿਸ ਉੱਤੇ ਬੱਚਿਆਂ ਦੀ ਫੋਟੋ ਪ੍ਰਿੰਟ ਕੀਤੀ ਗਈ ਸੀ। ਇਸ ਮੌਕੇ 'ਤੇ ਐਗਜੀਕਿਊਟਿਵ ਆਫ ਸਕੂਲਸ ਸ਼੍ਰੀਮਤੀ ਸ਼ੈਲੀ ਬੌਰੀ ਨੇ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।