ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਦੇ ਇੰਨੋਕਿਡਜ਼ ਦੇ ਨੰਨ•ੇ-ਮੁੰਨ•ੇ ਵਿਦਿਆਰਥੀਆਂ ਨੇ ਕੈਂਪ ਕਾਮਰੇਡ ਫਗਵਾੜਾ ਵਿੱਚ ਇੱਕ ਦਿਨ ਦਾ ਐਡਵੈਂਚਰ ਕੈਂਪ ਲਗਾਇਆ।
ਇਹ ਕੈਂਪ 'ਰਾਕਸਪੋਰਟਸ' ਦੇ ਮੈਂਬਰਾਂ ਦੁਆਰਾ ਆਯੋਜਿਤ ਕੀਤਾ ਗਿਆ। ਦੋ ਦਿਨ ਚੱਲੇ ਇਸ ਡੇ-ਕੈਂਪ ਵਿੱਚ ਇੰਨੋਕਿਡਜ ਦੇ ਕੇ.ਜੀ-1 ਅਤੇ ਕੇ.ਜੀ-2 ਦੇ ਲਗਭਗ 400 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਜ਼ਿਪ-ਲਾਈਨ ਦਾ ਭਰਪੂਰ ਅਨੰਦ ਲਿਆ।
ਕਮਾਂਡੋ ਨੈਟ, ਬੈਲੇਂਸ ਬੀਮ, ਬਰਮਾ ਬ੍ਰਿਜ, ਹੋਰਸ ਹਰਡਲ, ਸਪੋਰਟਸ ਕਲਾਈਮਬਿੰਗ, ਡਬਲ-ਰੋਪ ਬ੍ਰਿਜ, ਬੌਡੀ ਜਾਰਬ ਆਦਿ ਗਤੀਵਿਧੀਆਂ ਤੋਂ ਇਲਾਵਾ ਬੱਚਿਆਂ ਨੇ ਪੋਟਰੀ ਵੀ ਸਿੱਖੀ। ਦੁਪਹਿਰ ਦੇ ਖਾਣੇ ਤੋਂ ਬਾਅਦ ਬੱਚਿਆਂ ਨੇ ਡੀ.ਜੇ. ਦੀ ਧੁਨ ਉੱਤੇ ਡਾਂਸ ਵੀ ਕੀਤਾ। ਹਰੇਕ ਬੱਚੇ ਲਈ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣਾ ਜ਼ਰੂਰੀ ਸੀ।
ਇੰਨੋਕਿਡਜ਼ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.), ਪੂਜਾ ਰਾਣਾ (ਰਾਇਲ ਵਰਲਡ) ਨੇ ਦੱਸਿਆ ਕਿ ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ ਪੜ•ਾਈ ਦੇ ਨਾਲ-ਨਾਲ ਬੱਚਿਆਂ ਲਈ ਆਊਟਡੋਰ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਐਗਜ਼ੀਕਿਊਟਿਵ ਡਾਇਰੈਕਟਰ ਆੱਫ ਸਕੂਲਜ਼ ਸ੍ਰੀਮਤੀ ਸ਼ੈਲੀ ਬੌਰੀ ਨੇ ਦੱਸਿਆ ਕਿ ਬੱਚਿਆਂ ਵਿੱਚ ਆਤੱਮ-ਵਿਸ਼ਵਾਸ ਜਗਾਉਣ ਦੇ ਲਈ ਸਕੂਲ ਮੈਨੇਜਮੈਂਟ ਹਮੇਸ਼ਾਂ ਹੀ ਯਤਨਸ਼ੀਲ ਰਹਿੰਦੀ ਹੈ।