Skip to main content

Posts

इनोसैंट हाट्र्स ग्रुप ऑफ इंस्टीच्यूशनका में गैस्ट लैक्चर

इनोसैंट हाट्र्स ग्रुप ऑफ इंस्टीच्यूशनका, लोहारां कैंपस में कर्नल (रिटायर्ड) मनमोहन सिंह को गैस्ट लैक्चर के लिए आमंत्रित किया गया। होटल मैनेजमैंट के प्रिंसीपल प्रो. दीपक पाल ने कार्यक्रम का उद्घाटन किया। यह कार्यक्रम करवाने का उद्देश्य विद्यार्थियों  की जानकारी और स्किल को अपडेट करना था। कर्नल (रि.) मनमोहन सिंह ने सैमीनार की शुरूआत अपनी जिंदगी के अनुभव साझे करके की। उन्होंने विद्यार्थियों को जहां अच्छा इंसान बनने के लिए प्रेरित किया वहीं साथ ही उन्होंने हर कार्य को पूरी मेहनत और लगन से करने के लिए भी कहा। उन्होंने कभी भी हार न मानने के लिए प्रेरित किया। उन्होंने  मेहनत और कार्य करने की इच्छाशक्ति को पूजा करार दिया। उन्होंने अपने लैक्चर में सफलता के लिए मूल मंत्र बताए जैसे समय का सदुपयोग, काम के प्रति लगन, स्व-अनुशासन और पुस्तकें पढऩा। उन्होंने विद्यार्थियों को स्वस्थ जीवन  जीने के लिए कहा। इनोसैंट हाट्र्स ग्रुप आफ इंस्टीच्यूशनका के ग्रुप डायरैक्टर डा. शैलेश त्रिपाठी  ने कर्नल (रि.) मनमोहन सिंह को धन्यवाद किया और विद्यार्थियों को ऐसी शख्सियत से प्रेरणा लेने और उनके...

Innocent Hearts Paid Homage to the Saviors of India by Planting Saplings in their Names.

The students belonging to Eco- Club of Innocent Hearts School paid tribute to those who fought for the freedom of the nation by planting saplings in their names.   Students of all branches of Innocent Hearts observed the Independence Week in a novel way by planting medicinal plants to not only take care of the atmosphere but also commemorate those responsible for our freedom and keep their deeds in the fore front of our minds.   This will keep the younger generation in touch with the sons of the soil such as    Shaheed Bhagat Singh,     Udham Singh,   Rajguru, Sukhdev , Lala Lajpat Rai and Kartar Singh Sarabha and also acquaint them with gardening as an option to serve the society by keeping the environment clean and green. This exercise make them aware of the benefits of these plants which would help them understand that nature is to be nurtured not destroyed.   Director Principal Schools- Mr. Dheeraj Banati and Vice Principal and Cultural ...

इनोसैंट हाट्र्स ने शहीदों के नाम के पौधारोपण कर दी श्रद्धांजलि

इनोसैंट हाट्र्स स्कूल के ईको क्लब के विद्यार्थियों ने देश की स्वतंत्रता के खातिर शहीद होने वालों के नाम पर पौधे लगाकर उनको श्रद्धांजलि दी। इनोसैंट हाट्र्स की सभी ब्रांचों के विद्यार्थियों ने स्वतंत्रता सप्ताह मनाते हुए गुणकारी औषधीय पौधे लगाए। इन पौधों का लगाना न केवल पर्यावरण की देखभाल करना है बल्कि हमारी स्वतंत्रता के लिए उन किाम्मेवारियों को याद करवाना है, जिनकी छाप वह शहीद अपने कार्यों से हमारे मन में छोड़ गए हैं। ऐसे कारणों से आज की युवा-पीढ़ी शहीद भगत सिंह, शहीद ऊधम सिंह, राजगुरु, सुखदेव, लाला लाजपत राय, करतार सिंह सराभा जैसे शूरवीरों के कार्यों को हमेशा अपने दिलो-दिमाग में रखेगी। इस प्रकार वह समाज की सेवा करते हुए अपने पर्यावरण के साथ जुडक़र उसे हमेशा साफ और हराभरा बनाने में प्रयत्नशील रहेंगे। वह इन पौधों के लाभ जानते हुए प्राकृतिक की देखभाल के लिए हमेशा तैयार रहेंगे। डायरैक्टर प्रिंसीपल आफ स्कूलका धीरज बनाती और वाईस प्रिंसीपल व कल्चरल प्रमुख शर्मिला नाकरा ने विद्यार्थियों को पौधे लगाने और प्राकृतिक की देखभाल करने के लिए प्रेरित किया।

ਇਨੋਸੈਂਟ ਹਾਰਟਸ ਨੇ ਸ਼ਹੀਦਾਂ ਦੇ ਨਾਂ ਦੇ ਬੂਟੇ ਲਗਾ ਕੇ ਦਿੱਤੀ ਸ਼ਰਧਾਂਜਲੀ

ਇਨੋਸੈਂਟ ਹਾਰਟਸ ਸਕੂਲ ਦੇ ਈਕੋ ਕਲੱਬ ਦੇ ਵਿਦਿਆਰਥੀਆਂ ਨੇ ਦੇਸ਼ ਦੀ ਆਜ਼ਾਦੀ ਦੀ ਖਾਤਰ ਸ਼ਹੀਦ ਹੋਣ ਵਾਲਿਆਂ ਦੇ ਨਾਂ ਦੇ ਬੂਟੇ ਲਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਨੋਸੈਂਟ ਹਾਰਟਸ ਦੀਆਂ ਸਾਰੀਆਂ ਬ੍ਰਾਂਚਾਂ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਾ ਹਫਤਾ ਮਨਾਂਉਦੇ ਹੋਏ ਗੁਣਕਾਰੀ ਮੈਡੀਸਨ ਬੂਟੇ ਲਗਾਏ। ਇਹਨਾਂ ਬੂਟਿਆਂ ਦਾ ਲਗਾਉਣਾ ਨਾ ਸਿਰਫ ਵਾਤਾਵਰਣ ਦੀ ਦੇਖਭਾਲ ਕਰਨਾ ਹੈ ਸਗੋਂ ਸਾਡੀ ਆਜਾਦੀ ਲਈ ਉਨ•ਾਂ ਜਿੰਮੇਵਾਰੀਆਂ ਦੀ ਯਾਦ ਕਰਾਉਣਾ ਹੈ, ਜਿਨ•ਾਂ ਦੀ ਛਾਪ ਉਹ ਸ਼ਹੀਦ ਆਪਣੇ ਕੰਮਾਂ ਨਾਲ ਸਾਡੇ ਮਨ ਤੇ ਛੱਡ ਗਏ ਹਨ। ਅਜਿਹਾ ਕਰਨ ਨਾਲ ਅੱਜ ਦੀ ਯੁਵਾ-ਪੀੜੀ ਸ਼ਹੀਦ ਭਗਤ ਸਿੰਘ, ਸ਼ਹੀਦ ਉਧਮ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਕਰਤਾਰ ਸਿੰਹ ਸਰਾਭਾ ਵਰਗੇ ਸੂਰਮਿਆਂ ਦੇ ਕੰਮਾਂ ਨੂੰ ਹਮੇਸ਼ਾ ਆਪਣੇ ਦਿਲੋ-ਦਿਮਾਗ ਵਿੱਚ ਰੱਖੇਗੀ। ਇਸ ਪ੍ਰਕਾਰ ਉਹ ਸਮਾਜ ਦੀ ਸੇਵਾ ਕਰਦੇ ਹੋਏ ਆਪਣੇ ਵਾਤਾਵਰਣ ਦੇ ਨਾਲ ਜੁੜ ਕੇ ਉਸਨੂੰ ਹਮੇਸ਼ਾ ਸਾਫ ਅਤੇ ਹਰਾ-ਭਰਾ ਬਨਾਉਣ ਵਿੱਚ ਯਤਨਸ਼ੀਲ ਰਹਿਣਗੇ। ਉਹ ਇਹਨਾਂ ਬੂਟਿਆਂ ਦੇ ਲਾਭ ਜਾਣਦੇ ਹੋਏ ਕੁਦਰਤ ਦੀ ਸਾਂਭ-ਸੰਭਾਲ ਲਈ ਹਮੇਸ਼ਾ ਤਿਆਰ ਰਹਿਣਗੇ। ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਅਤੇ ਵਾਈਸ ਪ੍ਰਿੰਸੀਪਲ ਤੇ ਕਲਚਰਲ ਮੁੱਖੀ ਸ਼ਰਮੀਲਾ ਨਾਕਰਾ ਨੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਅਤੇ ਕੁਦਰਤ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ।

Innocent Hearts Group of Institutions Celebrated World Photography Day

Innocent Hearts Group of Institution organized a guest lecture on world photography day. Mr Vishal Verma one of the renowned photographer of jalandhar city took part and taught various photography skills to the students and told them code of conduct to use focus length, aperture, IOS etc. further he quoted how a person can captured the best of his selfie capturing the features and the students interacted in very constructive manner and involved in question answer round. Students also took part in picture visualization and captured different pictures from various angles. The students acknowledged that this guest lecture has given them ample amount of knowledge regarding photography skills. Group Director Dr Shailesh Tripathi and thanked Mr Vishal Verma for sharing the knowledge and encourages the students to make use of the information provided by him.

इनोसैंट हाट्र्स ग्रुप ऑफ इंस्टीच्यूशनका में विश्व फोटोग्राफी दिवस मनाया

इनोसैंट हाट्र्स ग्रुप ऑफ इंस्टीच्यूशनका में विश्व फोटोग्राफी दिवस के अवसर पर गैस्ट लैक्चर का आयोजन किया गया। जालन्धर के जाने-माने फोटोग्राफर विशाल वर्मा विशेष तौर पर गैस्ट लैक्चर के लिए पहुंचे और विद्यार्थियों के रूबरू हुए। उन्होंने विद्यार्थियों को फोटोग्राफी के गुर सिखाए और बताया कि कैसे फोटोग्राफी के भी कुछ नियम होते हैं और जिन्हें मानकर चलना बहुत कारूरी है। उन्होंने विद्यार्थियों को अपनी सैल्फी लेने के बारे में गुर सिखाए। विद्यार्थियों के बहुत ध्यानपूर्वक उनके विचार सुने। विद्यार्थियों द्वारा पूछे गए प्रश्नों के भी उन्होंने बहुत अच्छे ढंग से जबाव दिए। विद्यार्थियों ने इस दौरान फोटो खींचने  के सैशन में भाग लिया और विभिन्न तरीके से फोटो खींचना भी सिखा। विद्यार्थियों ने कहा कि इस गैस्ट लैक्चर के बाद फोटोग्राफी के बारे उन्होंने बहुत कुछ सीखा है और उन्होंने जानकारी में बहुत वृद्धि हुई है। इनोसैंट हाट्र्स ग्रुप ऑफ इंस्टीच्यूशनका के ग्रुप डायरैक्टर  डा. शैलेश त्रिपाठी ने विशाल वर्मा का धन्यवाद किया और विद्यार्थियों को कहा कि ऐसे सैमीनार उनके भविष्य में मील का पत्थर साबित ह...

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਜਲੰਧਰ ਦੇ ਪ੍ਰਸਿਧੱ ਫੋਟੋਗ੍ਰਾਫਰ ਵਿਸ਼ਾਲ ਵਰਮਾ ਉਚੇਚੇ ਤੌਰ ਤੇ ਗੈਸਟ ਲੈਕਚਰ ਲਈ ਪੁੱਜੇ ਅਤੇ ਵਿਦਿਆਰਥੀਆਂ ਦੇ ਰੂਬਰੂ ਹੋਏ। ਉਹਨਾਂ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਦੇ ਗੁਰ ਸਿਖਾਏ ਅਤੇ ਦੱਸਿਆ ਕਿ ਕਿਵੇਂ ਫੋਟੋਗ੍ਰਾਫੀ ਦੇ ਵੀ ਕੁਝ ਨਿਯਮ ਹੁੰਦੇ ਹਨ ਜਿਨ•ਾਂ ਨੂੰ ਮੰਨ ਕੇ ਚਲਣਾ ਬਹੁਤ ਜ਼ਰੂਰੀ ਹੈ। ਉਹਨਾਂ ਵਿਦਿਆਰਥੀਆਂ ਨੂੰ ਆਪਣੀ ਸੈਲਫੀ ਲੈਣ ਬਾਰੇ ਵੀ ਗੁਰ ਸਿਖਾਏ। ਵਿਦਿਆਰਥੀਆਂ ਨੇ ਬਹੁਤ ਧਿਆਨਪੂਰਵਕ ਉਹਨਾਂ ਦੇ ਵਿਚਾਰ ਸੁਣੇ। ਵਿਦਿਆਰਥੀਆਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਵੀ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤੇ। ਵਿਦਿਆਰਥੀਆਂ ਨੇ ਇਸ ਦੌਰਾਨ ਫੋਟੋ ਖਿੱਚਣ ਦੇ ਸੈਸ਼ਨ ਵਿੱਚ ਭਾਗ ਲਿਆ ਅਤੇ ਵੱਖ-ਵੱਖ ਤਰੀਕੇ ਨਾਲ ਫੋਟੋ ਖਿੱਚਣਾ ਵੀ ਸਿੱਖਿਆ। ਵਿਦਿਆਰਥੀਆਂ ਨੇ ਕਿਹਾ ਕਿ ਇਸ ਗੈਸਟ ਲੈਕਚਰ ਤੋਂ ਬਾਦ ਫੋਟੋਗ੍ਰਾਫੀ ਬਾਰੇ ਉਹਨਾਂ ਨੇ ਬਹੁਤ ਕੁਝ ਸਿੱਖਿਆ ਹੈ ਅਤੇ ਉਹਨਾਂ ਦੀ ਜਾਣਕਾਰੀ ਵਿੱਚ ਬਹੁਤ ਵਾਧਾ ਹੋਇਆ ਹੈ। ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਿਸ਼ਾਲ ਵਰਮਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਅਜਿਹੇ ਸੈਮੀਨਾਰ ਉਹਨਾਂ ਦੇ ਕੈਰੀਅਰ ਵਿੱਚ ਮੀਲ ਦਾ ਪਥੱਰ ਸਾਬਿਤ ਹੋਣਗੇ।

A Seminar on “Safe School Vahan” at Innocent Hearts School, Jalandhar

To spread traffic awareness a seminar on Traffic Education was organized at Innocent Hearts School- Green Model Town, Jalandhar. This was especially conducted for the school bus drivers, attendants and maids (bus helpers). It was steered by Traffic Education Cell Commissionerate , Jalandhar with the orders of Mr.   Parveen Kumar Sinha- IPS Commissioner Police and Sh. Kulwant Singh -ADCP traffic ASI - Sr. Shamsher Singh ji explained about “Safe School Vahan Scheme”. Head Constable Sh. Ramesh Kumar explained about traffic rules and traffic signs .ASI- Sr. Shamsher Singh ji made everybody pledge to abide by the traffic rules with heart and soul and highlighted duties of drivers, conductors and attendants.   They were told the ways to deal with parents and students. They tried to sort out the queries of the audience. Mr. Manish Joshi- Executive Officer and Mr. Satish Kumar – Senior Transport Incharge were present. Mr. Dheeraj Banati – Director Principal Schools was full of ...

इनोसैंट हाट्र्स स्कूल में ‘सेफ स्कूल वाहन’ पर सैमीनार

 इनोसैंट हाट्र्स ग्रीन माडल टाऊन में ट्रैफिक जागरूकता फैलाने के लिए ट्रैफिक एजुकेशन पर एक सैमीनार आयोजित किया गया जोकि विशेष तौर पर बस ड्राईवरों, अटैंडैंट व बस हैल्परों (मेड) के लिए था। यह सैमीनार पुलिस कमिश्नर जालन्धर प्रवीन कुमार सिन्हा (आई.पी.एस.) और कुलवंत सिंह (ए.डी.सी.पी.ट्रैफिक) के आदेश अनुसार कमिश्नरेट जालन्धर के ट्रैफिक एजुकेशन सैल द्वारा करवाया गया। ए.एस.आई. शमशेर सिंह ने ‘सेफ स्कूल वाहन’ योजना से सबको अवगत करवाया। हैड कांस्टेबल रमेश कुमार ने ट्रैफिक नियमों और ट्रैफिक चिन्हों के प्रति बस चालकों को जागरूक किया। शमशेर सिंह, ए.एस.आई. ने सभी बस ड्राईवरों, कंडकटरों और हैल्परों को शपथ दिलाई कि यह सब ट्रैफिक के नियमों का पालन अपना फर्का समझकर करेंगे। उन्होंने सबको बताया कि उनको विद्यार्थियों और अभिभावकों से कैसे व्यवहार करना चाहिए। उन्होंने मौके पर मौजूद लोगों को प्रश्नों के उत्तर भी दिए।  डायरैक्टर प्रिंसीपल (स्कूलका) धीरज बनाती, कार्यकारी अधिकारी मनीश जोशी, सीनियर ट्रैफिक इंचार्ज सतीश कुमार इस सैमीनार में मौजूद थे। डायरैक्टर प्रिंसीपल धीरज बनाती ने इस मौके पर कहा कि ...

ਇਨੋਸੈਂਟ ਹਾਰਟਸ ਸਕੂਲ ਵਿਖੇ 'ਸੇਫ ਸਕੂਲ ਵਾਹਨ' ਤੇ ਸੈਮੀਨਾਰ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਟ੍ਰੈਫਿਕ ਜਾਗਰੂਕਤਾ ਫੈਲਾਉਣ ਲਈ ਟ੍ਰੈਫਿਕ ਐਜੁਕੇਸ਼ਨ ਤੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ਜੋ ਵਿਸ਼ੇਸ਼ ਤੌਰ ਤੇ ਬਸ ਡਰਾਈਵਰਾਂ, ਅਟੈਂਡੈਂਟ ਅਤੇ ਬਸ ਹੈਲਪਰਾਂ (ਮੇਡ) ਲਈ ਸੀ। ਇਹ ਸੈਮੀਨਾਰ ਪੁਲਿਸ ਕਮਿਸ਼ਨਰ ਜਲੰਧਰ ਪਰਵੀਨ ਕੁਮਾਰ ਸਿਨਹਾ (ਆਈ.ਪੀ.ਐਸ.) ਅਤੇ ਕੁਲਵੰਤ ਸਿੰਘ (ਏ.ਡੀ.ਸੀ.ਪੀ. ਟ੍ਰੈਫਿਕ) ਦੇ ਹੁਕਮ ਅਨੁਸਾਰ ਕਮਿਸ਼ਨਰੇਟ ਜਲੰਧਰ ਦੇ ਟ੍ਰੈਫਿਕ ਐਜੁਕੇਸ਼ਨ ਸੈਲ ਵਲੋਂ ਕੀਤਾ ਗਿਆ। ਏ.ਐਸ.ਆਈ. ਸ਼ਮਸ਼ੇਰ ਸਿੰਘ ਨੇ 'ਸੇਫ ਸਕੂਲ ਵਾਹਨ' ਸਕੀਮ ਨਾਲ ਸਭ ਨੂੰ ਜਾਣੂ ਕਰਵਾਇਆ। ਹੈਡ ਕਾਂਸਟੇਬਲ ਰਮੇਸ਼ ਕੁਮਾਰ ਨੇ ਟ੍ਰੈਫਿਕ ਨਿਯਮਾਂ ਅਤੇ ਟ੍ਰੈਫਿਕ ਚਿੰਨ•ਾਂ ਪ੍ਰਤੀ ਬਸ ਚਾਲਕਾਂ ਨੂੰ ਜਾਗਰੂਕ ਕੀਤਾ। ਸ਼ਮਸ਼ੇਰ ਸਿੰਘ, ਏ.ਐਸ.ਆਈ. ਨੇ ਸਾਰੇ ਬਸ ਡਰਾਈਵਰਾਂ, ਕੰਡਕਟਰਾਂ ਅਤੇ ਹੈਲਪਰਾਂ ਨੂੰ ਸੰਹੁ ਚੁਕਾਈ ਕਿ ਉਹ ਸਭ ਟ੍ਰੈਫਿਕ ਨਿਯਮਾਂ ਦਾ ਪਾਲਣ ਆਪਣਾ ਫਰਜ਼ ਸਮਝ ਕੇ ਕਰਨਗੇ। ਉਹਨਾਂ ਨੇ ਸਭ ਨੂੰ ਦੱਸਿਆ ਕਿ ਉਹਨਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਕਿਹੋ ਜਿਹਾ ਬਰਤਾਵ ਕਰਨਾ ਚਾਹੀਦਾ ਹੈ। ਉਹਨਾਂ ਮੌਕੇ ਤੇ ਮੌਜੂਦ ਲੋਕਾਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ। ਡਾਇਰੈਕਟਰ ਪ੍ਰਿੰਸੀਪਲ (ਸਕੂਲਜ਼) ਧੀਰਜ ਬਨਾਤੀ, ਕਾਰਜਕਾਰੀ ਅਧਿਕਾਰੀ ਮਨੀਸ਼ ਜੋਸ਼ੀ, ਸੀਨੀਅਰ ਟਰਾਂਸਪੋਰਟ ਇੰਚਾਰਜ ਸਤੀਸ਼ ਕੁਮਾਰ ਇਸ ਸੈਮੀਨਾਰ ਵਿੱਚ ਮੌਜੂਦ ਸਨ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਇਸ ਮੌਕੇ ਕਿਹਾ ਕਿ ਟ੍ਰੈਫਿਕ ਪੁਲਿ...