Skip to main content

Posts

इनोसैंट हाट्र्स में नशा विरोधी संदेश से हाफ मैराथन आयोजित

जालन्धर, 5 जुलाई (अ.स.): इनोसैंट हाट्र्स, लोहारां में चल रहे तीन दिवसीय स्पोट्र्स शिविर के दूसरे दिन बच्चों के हाफ मैराथन में भाग लिया। इस अवसर पर जालन्धर से विधायक सुशील रिंकू मुख्य अतिथि के रूप में पहुंचे। बच्चों ने इस अवसर पर ‘से नो टू ड्रग्का’ एवं ‘सेव इनवायरमैंट’ का संदेश देते हुए दौड़ में भाग लिया और लोगों को भी जागरूक किया। बच्चे एवं स्टाफ सदस्य बहुत उत्साह से हाफ मैराथन में दौड़े। इसके पश्चात बच्चों को योगा करवाया गया। बच्चों को प्रोत्साहित करने के लिए ‘दंगल’ फिल्म भी दिखाई गई। सायं के समय बच्चों ने टैलैंट हंट में भाग लिया। बच्चों के लिए क्विज भी आयोजित किया गया। अंडर-19 एवं अंडर-17 की टीम के फुटबाल मैच करवाए गए। टेबल-टैनिस, कराटे, वालीबाल, क्रिकेट आदि के भी मैच करवाए गए। मौसम को ध्यान में रखते हुए बच्चों के स्वास्थ्य का पूरा ध्यान रखा जा रहा है और उनको पौष्टिक भोजन दिया जा रहा है। पानी में भी ग्लूकोज डालकर दिया जा रहा है। डाक्टर भी बच्चों के स्वास्थ्य की जांच कर रहे हैं। इनोसैंट हाट्र्स की मैनेजमैंट द्वारा विधायक सुशील रिंकू को स्मृति चिन्ह देकर सम्मानित किया गया और उनको

ਇਨੋਸੈਂਟ ਹਾਰਟਸ ਵਿਖੇ ਨਸ਼ਾ ਵਿਰੋਧੀ ਸੰਦੇਸ਼ ਨਾਲ ਹਾਫ ਮੈਰਾਥਨ ਆਯੋਜਿਤ

  ਜਲੰਧਰ, 5 ਜੁਲਾਈ : ਇਨੋਸੈਂਟ ਹਾਰਟਸ, ਲੋਹਾਰਾਂ ਵਿਖੇ ਚਲ ਰਹੇ ਤਿੰਨ ਦਿਨਾਂ ਸਪੋਰਟਸ ਕੈਂਪ ਦੇ ਦੂਜੇ ਦਿਨ ਬੱਚਿਆਂ ਨੇ ਹਾਫ ਮੈਰਾਥਨ ਵਿੱਚ ਹਿੱਸਾ ਲਿਆ। ਇਸ ਮੌਕੇ ਜਲੰਧਰ ਤੋਂ ਵਿਧਾਇਕ ਸੁਸ਼ੀਲ ਰਿੰਕੂ ਮੁੱਖ ਮਹਿਮਾਨ ਵਜੋਂ ਪੁੱਜੇ। ਬੱਚਿਆਂ ਨੇ ਇਸ ਮੌਕੇ 'ਸੇ ਨੋ ਟੂ ਡਰਗਜ਼' ਅਤੇ 'ਸੇਵ ਐਨਵਾਇਰਮੈਂਟ' ਦਾ ਸੰਦੇਸ਼ ਦਿੰਦੇ ਹੋਏ ਦੌੜ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ। ਬੱਚੇ ਅਤੇ ਸਟਾਫ ਮੈਂਬਰ ਬਹੁਤ ਉਤਸ਼ਾਹ ਨਾਲ ਹਾਫ ਮੈਰਾਥਨ ਵਿੱਚ ਦੌੜੇ। ਇਸ ਤੋਂ ਬਾਅਦ ਬੱਚਿਆਂ ਨੂੰ ਯੋਗਾ ਕਰਵਾਇਆ ਗਿਆ। ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਲਈ 'ਦੰਗਲ' ਫਿਲਮ ਵੀ ਦਿਖਾਈ ਗਈ। ਸ਼ਾਮ ਦੇ ਸਮੇਂ ਬੱਚਿਆਂ ਨੇ ਟੈਲੰਟ ਹੰਟ ਵਿੱਚ ਹਿੱਸਾ ਲਿਆ। ਬੱਚਿਆਂ ਲਈ ਕਵਿਜ਼ ਵੀ ਆਯੋਜਿਤ ਕੀਤਾ ਗਿਆ। ਅੰਡਰ-19 ਅਤੇ ਅੰਡਰ-17 ਦੀ ਟੀਮ ਦੇ ਫੁੱਟਬਾਲ ਮੈਚ ਕਰਵਾਏ ਗਏ। ਟੇਬਲ-ਟੈਨਿਸ, ਕਰਾਟੇ, ਵਾਲੀਬਾੱਲ, ਕ੍ਰਿਕੇਟ ਆਦਿ ਦੇ ਵੀ ਮੈਚ ਕਰਵਾਏ ਗਏ। ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਪੌਸ਼ਟਿਕ ਭੋਜਨ ਦਿਤਾ ਜਾ ਰਿਹਾ ਹੈ। ਪਾਣੀ ਵਿੱਚ ਵੀ ਗਲੂਕੋਜ਼ ਪਾ ਕੇ ਦਿਤਾ ਜਾ ਰਿਹਾ ਹੈ। ਡਾਕਟਰ ਵੀ ਬੱਚਿਆਂ ਦੀ ਸਿਹਤ ਦੀ ਜਾਂਚ ਕਰ ਰਿਹੇ ਹਨ। ਇਨੋਸੈਂਟ ਹਾਰਟਸ ਦੀ ਮੈਨਜਮੈਂਟ ਵਲੋਂ ਵਿਧਾਇਕ ਸੁਸ਼ੀਲ ਰਿੰਕੂ ਨੂੰ ਸਨਮਾਨ ਚਿਨ•ੰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ

ਇਨੋਸੈਂਟ ਹਾਰਟਸ ਲੋਹਾਰਾਂ ਵਿਖੇ ਤਿੰਨ ਦਿਨਾਂ ਸਪੋਰਟਸ ਕੈਂਪ ਸ਼ੁਰੂ

 ਜਲੰਧਰ, 4 ਜੁਲਾਈ : ਇਨੋਸੈਂਟ ਹਾਰਟਸ, ਲੋਹਾਰਾਂ ਵਿਖੇ 3 ਦਿਨਾਂ ਸਪੋਰਟਸ ਕੈਂਪ ਸ਼ੁਰੂ ਹੋਇਆ। ਇਸ ਮੌਕੇ ਡੀ.ਐਸ.ਪੀ. ਹਿਨਾ ਗੁਪਤਾ, ਐਸ.ਐਚ.ਓ. ਬਿਮਲ ਕਾਂਤ, ਏ.ਐਸ.ਆਈ. ਪ੍ਰਤਾਪਪੁਰਾ ਮਦਨ ਸਿੰਘ ਨੇ ਸਪੋਰਟਸ ਫਲੈਗ ਲਹਿਰਾ ਕੇ ਅਤੇ ਗੁਬਾਰੇ ਉਡਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ। ਬੱਚਿਆਂ ਨੂੰ ਸਹੂੰ ਚੁਕਾਈ ਗਈ ਕਿ ਉਹ ਇਕਜੁੱਟ ਹੋ ਕੇ ਟੀਮ ਭਾਵਨਾ ਨਾਲ ਖੇਡਣਗੇ ਅਤੇ ਆਪਣੇ ਮਿੱਥੇ ਗਏ ਟੀਚੇ ਨੂੰ ਪ੍ਰਾਪਤ ਕਰਨਗੇ। 215 ਵਿਦਿਆਰਥੀਆਂ ਨੇ ਸਪੋਰਟਸ ਕੈਂਪ ਵਿੱਚ ਹਿੱਸਾ ਲਿਆ। ਇਹ ਕੈਂਪ 4 ਜੁਲਾਈ ਤੋਂ 6 ਜੁਲਾਈ ਤੱਕ ਚਲੇਗਾ। ਬੱਚਿਆਂ ਨੇ ਆਪਣੇ ਕੋਚ ਨਾਲ ਪ੍ਰੈਕਟਿਸ ਕੀਤੀ। ਦੁਪਹਿਰ ਸਮੇਂ ਸਭ ਨੇ ਪੂਲ ਦਾ ਆਨੰਦ ਮਾਣਿਆ ਅਤੇ ਸ਼ਾਮ ਨੂੰ ਉਹਨਾਂ ਲਈ ਡੀ.ਜੇ. ਦਾ ਪ੍ਰਬੰਧ ਕੀਤਾ ਗਿਆ। ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਲਈ ਸਭ ਪ੍ਰਕਾਰ ਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਖਿਡਾਰੀਆਂ ਨੂੰ ਠਹਿਰਾਉਣ ਲਈ ਏ.ਸੀ. ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਤਿਨੇ ਦਿਨ ਲਗਾਤਾਰ ਬੌਰੀ ਮੈਮੋਰਿਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸੱਟ ਦੇ ਮੈਡੀਕਲ ਸਕੱਤਰ ਡਾ. ਚੰਦਰ ਬੌਰੀ, ਸਮੇਂ-ਸਮੇਂ ਸਿਰ ਵਿਦਿਆਰਥੀਆਂ ਨੂੰ ਦੇਖਣ ਆਉਂਦੇ ਰਹਿਣਗੇ। ਬੱਚਿਆਂ ਨੇ ਅੱਜ ਕ੍ਰਿਕੇਟ ਮੈਚ ਅਤੇ ਬਾਸਕਟ ਬਾਲ ਮੈਚ ਖੇਡੇ। ਬਿਮਲਕਾਂਤ ਵਲੋਂ ਬੱਚਿਆਂ ਨੂੰ ਉਤਸਾਹਿਤ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਮਨ ਲਗਾ ਕੇ ਜੋ ਵੀ ਸਿਖੋਗੇ, ਉਹ ਜ਼ਿੰਦਗੀ ਭਰ ਤੁਹਾਡੇ

इनोसैंट हाट्र्स लोहारां में तीन दिवसीय स्पोट्र्स कैंप शुरू

जालन्धर, 4 जुलाई : इनोसैंट हाट्र्स, लोहारां में 3 दिवसीय स्पोट्र्स कैंप शुरू हुआ। इस अवसर पर डी.एस.पी. हिना गुप्ता, एस.एच.ओ. बिमल कांत, ए.एस.आई. प्रतापपुरा मदन सिंह ने स्पोट्र्स फ्लैग लहरा कर एवं गुब्बारे उड़ाकर खेलों की शुरुआत की। बच्चों को शपथ दिलाई गई कि वह एकजुट होकर टीम भावना से खेलेंगे तथा अपने निर्धारित किए गए लक्ष्य को प्राप्त करेंगे। 215 विद्यार्थियों ने स्पोट्र्स कैंप में हिस्सा लिया। यह कैंप 4 जुलाई से 6 जुलाई तक चलेगा। बच्चों ने अपने कोच के साथ प्रैक्टिस की। दोपहर के समय सभी ने पूल का आनन्द उटाया तथा शाम को उनके लिए डी.जे. का प्रबंध किया गया। गर्मी के मौसम को ध्यान में रखते हुए उनके लिए सभी प्रकार की सुविधाओं का प्रबंध किया गया। खिलाडिय़ों को ठहराने के लिए ए.सी. कमरों का प्रबंध किया गया है। तीन दिन लगातार बौरी मैमोरियल एजुकेशनल एंड मैडीकल ट्रस्ट के मैडीकल सचिव डा. चंद्र बौरी समय-समय पर विद्यार्थियों को देखने आते रहेंगे। बच्चों ने आज क्रिकेट मैच तथा बास्केटबाल मैच खेले। बिमलकांत द्वारा बच्चों को उत्साहित किया गया। उन्होंने कहा कि कैंप में मन लगाकर जो भी सिखोगे, वह किा

INNOCENT HEARTS CONDUCTS OPENING CEREMONY FOR A THREE DAY “SPORTS CAMP”

A sports camp has been inaugurated at Innocent Hearts School, Loharan. The honourable guests DSP Hina Gupta, SHO Sh. Bimal Kant, ASI PartapPura – Sh. Madan Singh unfurled the sports flag and released the balloons to declare the camp open. The probable players took an Oath to take part in the games in the true spirit of sportsmanship and team spirit for the honour of the school and the glory of sports. A total of 215 students are taking part in the camp which aims at giving the students an experience of a competitive environment in familiar surroundings. The coaches ensure development of latent talent while practising along with competition among students in the field. Students enjoyed a dip in the pool during the lazy hours of the afternoon. The fun continued when the children rocked the dance floor in the evening. Keeping the hot weather in mind all the requisite amenities are being provided to the participants. They are staying in fully air conditioned rooms. Dr. Chander B

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਵਲੋਂ ਕਵਿਜ਼ ਮੁਕਾਬਲਾ ਆਯੋਜਿਤ

ਜਲੰਧਰ, 29 ਜੂਨ : ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਵਲੋਂ ਲੋਹਾਰਾਂ ਕੈਂਪਸ ਵਿਖੇ ਕਵਿਜ਼ ਮੁਕਾਬਲਾ ਆਯੋਜਿਤ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੰਤਵ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਗਿਆਨ ਵਿੱਚ ਵਾਧਾ ਕਰਨਾ ਅਤੇ ਉਹਨਾਂ ਨੂੰ ਭਵਿੱਖ ਵਿੱਚ ਪ੍ਰਤਿਯੋਗੀ ਪੇਪਰਾਂ ਲਈ ਤਿਆਰ ਕਰਨਾ ਸੀ। ਇਸ ਮੁਕਾਬਲੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਵੇਂ ਮੈਨਜਮੈਂਟ ਵਿਭਾਗ, ਹੋਟਲ ਮੈਨਜਮੈਂਟ ਵਿਭਾਗ, ਸੂਚਨਾ ਤਕਨਾਲੋਜੀ ਵਿਭਾਗ, ਮੈਡੀਕਲ ਲੈਬ ਸਾਂਈਸ ਅਤੇ ਖੇਤੀ ਵਿਭਾਗ ਆਦਿ। ਇਸ ਮੁਕਾਬਲੇ ਵਿੱਚ ਆਮ ਜਾਣਕਾਰੀ, ਰਾਜਨੀਤੀ, ਖੇਡਾਂ, ਬਾੱਲੀਵੁੱਡ, ਬਿਜਨਸ ਆਦਿ ਤੇ ਅਧਾਰਿਤ ਕਈ ਰਾਉਂਡ ਕੀਤੇ ਗਏ। ਪੂਰੇ ਮੁਕਾਬਲੇ ਦੌਰਾਨ ਆਪਣੇ-ਆਪਣੇ ਵਿਭਾਗ ਦੇ ਪ੍ਰਤੀਯੋਗੀਆਂ ਨੂੰ ਉਹਨਾਂ ਦੇ ਵਿਭਾਗ ਦੇ ਦਰਸ਼ਕ ਵਿਦਿਆਰਥੀ ਉਤਸਾਹਿਤ ਕਰਦੇ ਰਹੇ। ਇਸ ਮੁਕਾਬਲੇ ਵਿੱਚ ਮੈਨੇਜਮੈਂਟ ਵਿਭਾਗ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਹੋਟਲ ਮੈਨਜਮੈਂਟ ਨੇ ਦੂਜਾ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਕਿਹਾ ਕਿ ਅਜਿਹੀਆਂ ਗਤਿਵਿੱਧੀਆਂ ਨਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਵੱਧਦਾ ਹੈ ਅਤੇ ਉਹ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਹੁੰਦੇ ਹਨ।

इनोसैंट हाट्र्स ग्रुप ऑफ इंस्टीच्यूशंस द्वारा क्विज़ प्रतियोगिता आयोजित

जालन्धर, 29 जून : इनोसैंट हाट्र्स ग्रुप ऑफ इंस्टीच्यूशंस द्वारा लोहारां परिसर में क्विज़ प्रतियोगिता आयोजित की गई। इस प्रतियोगिता का उद्देश्य विद्यार्थियोंं की जानकारी व ज्ञान में वृद्धि करना व उन्हें भविष्य में प्रतियोगी परीक्षाओं के लिए तैयार करना था। इस प्रतियोगिता में विभिन्न विभागों के विद्यार्थियों ने भाग लिया, जैसेकि मैनेजमैंट विभाग, होटल मैनेजमैंंट विभाग, सूचना टैक्नोलॉजी विभाग, मैडीकल लैब साईंस व कृषि विभाग आदि। इस प्रतियोगिता में आम जानकारी, राजनीति, खेल, बॉलीवुड, बिजनैस आदि पर आधारित कई राउंड किए गए। पूरी प्रतियोगिता के दौरान अपने-अपने विभाग के प्रतियोगियों को उनके विभाग के दर्शक विद्यार्थी प्रोत्साहित करते रहे। इस प्रतियोगिता में मैनेजमैंट विभाग ने पहला स्थान हासिल किया, जबकि होटल मैनेजमैंट ने दूसरा व सूचना टैक्नोलॉजी विभाग ने तीसरा स्थान हासिल किया। ग्रुप डायरैक्टर डा. शैलेष त्रिपाठी ने कहा कि ऐसी गतिविधियों से विद्यार्थियों मेंं आत्मविश्वास बढ़ता है और वह भविष्य की चुनौतियों के लिए तैयार होते हैं।

Innocent Hearts Group of Institutions organized Quiz competition

Innocent Hearts Group of Institutions organized quiz competition in its Loharan campus. The motive behind this competition was to update the knowledge & abilities of the students and make them ready for the competitive exams. Students from different departments took part in this competition such as students from Management Department, Hotel Management Department, Information Technology Department, Medical Lab Sciences & Agriculture Department. Different rounds took place such in this competition such as General Awareness, Politics, Sports, Bollywood, Logos, and Business etc. The session went quite interactive as viewers enjoyed the session and boosted their department. The overall winner was Management Department as they came up with the most of the accurate answers, The Hotel Management Department got second position and Information Technology Department got third position. Dr Shailesh Tripathi, Group Director, further emphasized on the brighter side that these activ