ਜਲੰਧਰ, 29 ਜੂਨ : ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਵਲੋਂ ਲੋਹਾਰਾਂ ਕੈਂਪਸ
ਵਿਖੇ ਕਵਿਜ਼ ਮੁਕਾਬਲਾ ਆਯੋਜਿਤ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੰਤਵ ਵਿਦਿਆਰਥੀਆਂ ਦੀ
ਜਾਣਕਾਰੀ ਅਤੇ ਗਿਆਨ ਵਿੱਚ ਵਾਧਾ ਕਰਨਾ ਅਤੇ ਉਹਨਾਂ ਨੂੰ ਭਵਿੱਖ ਵਿੱਚ ਪ੍ਰਤਿਯੋਗੀ
ਪੇਪਰਾਂ ਲਈ ਤਿਆਰ ਕਰਨਾ ਸੀ। ਇਸ ਮੁਕਾਬਲੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ
ਭਾਗ ਲਿਆ ਜਿਵੇਂ ਮੈਨਜਮੈਂਟ ਵਿਭਾਗ, ਹੋਟਲ ਮੈਨਜਮੈਂਟ ਵਿਭਾਗ, ਸੂਚਨਾ ਤਕਨਾਲੋਜੀ
ਵਿਭਾਗ, ਮੈਡੀਕਲ ਲੈਬ ਸਾਂਈਸ ਅਤੇ ਖੇਤੀ ਵਿਭਾਗ ਆਦਿ। ਇਸ ਮੁਕਾਬਲੇ ਵਿੱਚ ਆਮ ਜਾਣਕਾਰੀ,
ਰਾਜਨੀਤੀ, ਖੇਡਾਂ, ਬਾੱਲੀਵੁੱਡ, ਬਿਜਨਸ ਆਦਿ ਤੇ ਅਧਾਰਿਤ ਕਈ ਰਾਉਂਡ ਕੀਤੇ ਗਏ। ਪੂਰੇ
ਮੁਕਾਬਲੇ ਦੌਰਾਨ ਆਪਣੇ-ਆਪਣੇ ਵਿਭਾਗ ਦੇ ਪ੍ਰਤੀਯੋਗੀਆਂ ਨੂੰ ਉਹਨਾਂ ਦੇ ਵਿਭਾਗ ਦੇ ਦਰਸ਼ਕ
ਵਿਦਿਆਰਥੀ ਉਤਸਾਹਿਤ ਕਰਦੇ ਰਹੇ। ਇਸ ਮੁਕਾਬਲੇ ਵਿੱਚ ਮੈਨੇਜਮੈਂਟ ਵਿਭਾਗ ਨੇ ਪਹਿਲਾ ਸਥਾਨ
ਹਾਸਿਲ ਕੀਤਾ, ਜਦਕਿ ਹੋਟਲ ਮੈਨਜਮੈਂਟ ਨੇ ਦੂਜਾ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੇ ਤੀਜਾ
ਸਥਾਨ ਪ੍ਰਾਪਤ ਕੀਤਾ। ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਕਿਹਾ ਕਿ ਅਜਿਹੀਆਂ
ਗਤਿਵਿੱਧੀਆਂ ਨਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਵੱਧਦਾ ਹੈ ਅਤੇ ਉਹ ਭਵਿੱਖ ਦੀਆਂ
ਚੁਣੌਤੀਆਂ ਲਈ ਤਿਆਰ ਹੁੰਦੇ ਹਨ।
वर्तमान समय के दौरान शिक्षा में आ रही चुनौतियों तथा शिक्षा के बदलते स्वरूप से अपने-आपको अपडेट रखने के लिए इनोसैंट हाट्र्स कालेज, लोहारां कैम्पस में अध्यापकों के लिए डिवैल्पमैंट कार्यक्रम आयोजित किया गया। इस वर्कशाप का उद्देश्य प्रभावशाली अध्यापन को उत्साहित करना तथा अध्यापन के क्षेत्र में आने वाली नई तकनीकों से अध्यापकों को अवगत करवाना था। छोटे उद्योगपतियों के पंजाब चैंबर के सीनियर वाइस प्रैकाीडैंट अश्वनी कोहली ने स्टाफ सदस्यों के साथ विभिन्न सैशनों के दौरान अध्यापन को बड़े प्रभावशाली तथा परिणामोन्मुखी बनाने के बारे अवगत कराया। इन सैशनों में कई विषयों पर चर्चा की गई जैसे खोज तथा अध्यापन को प्रभावशाली बनाने के लिए क्या-क्या कारूरी, आधुनिक अध्यापन के मापदंड, अध्यापन की नीतियां, खोज परिभाषा, खोज समस्याओं की किस्में तथा ढांचा, इंजीनियरिंग की समस्याएं संबंधी खोज डिकााइन। इन सैशनों में 55 स्टाफ सदस्यों ने भाग लिया। यह वर्कशाप बहुत खुशनुमा तथा अच्छे माहौल में हुई तथा स्टाफ सदस्यों ने इस वर्कशाप के सभी सैशनों का लाभ उठाया। इनोसैंट हाट्र्स ग्रुप ऑफ इंस्टीच्यूशंका के ग्रुप डायरैक्टर डा. श...