Skip to main content

Posts

इनोसैंट हाट्र्स में मनाया गया स्वतंत्रता दिवस

इनोसैंट हाट्र्स स्कूल ग्रीन माडल टाऊन, लोहारां, कैंट जंडियाला रोड और रायल वल्र्ड स्कूल में स्वतंत्रता दिवस बड़ी धूमधाम के साथ मनाया गया। इस अवसर पर कार्यकारी डायरैक्टर (स्कूलका) श्रीमती शैली बौरी, डायरैक्टर प्रिंसीपल (स्कूलका) धीरज बनाती, वाईस प्रिंसीपल शर्मीला नाकरा और परीक्षा इंचार्ज गुरविंदर कौर ने तिरंगा लहराया और सलामी दी। इसके बाद देश प्रेम के कार्यक्रम पेश किए गए। कार्यक्रम की शुरुआत गीतांजली और कैरबी के शानदार डांस के साथ हुआ। विद्यार्थियों ने देश प्रेम की कविताएं पेश कीं। इनोकिड्स के छोटे बच्चों ने ‘देश मेरा रंगीला’ पर डांस करके सभी का दिल जीत लिया। लोहारां में इनोकिड्स इंचार्ज अलका अरोड़ा, शालू सहगल (सीनियर विंग इंचार्ज), सी.जे.आर. में सोनाली और नीलू मैडम और रायल वल्र्ड में मीनाक्षी मैडम ने तिरंगा लहरा कर सलामी दी। स्कूल का पूरा स्टाफ तिरंगे के बैज लगा कर आया था। बौरी मैमोरियल एजूकेशनल एड मैडीकल ट्रस्ट के कार्यकारी डायरैक्टर आफ स्कूलका श्रीमती शैली बौरी व डायरैक्टर प्रिंसीपल आफ स्कूलका धीरज बनाती ने विद्यार्थियों को संबोधित करते हुए उनको स्वतंत्रता दिवस की विशेषता बता

ਇਨੋਸੈਂਟ ਹਾਰਟਸ ਵਿਖੇ ਮਨਾਇਆ ਗਿਆ ਆਜ਼ਾਦੀ ਦਿਵਸ

ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਸਕੂਲ ਵਿਖੇ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਰਜਕਾਰੀ ਡਾਇਰੈਕਟਰ (ਸਕੂਲਜ਼) ਸ਼੍ਰੀਮਤੀ ਸ਼ੈਲੀ ਬੌਰੀ, ਡਾਇਰੈਕਟਰ ਪ੍ਰਿੰਸੀਪਲ (ਸਕੂਲਜ਼) ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ ਨੇ ਤਿਰੰਗਾ ਲਹਰਾਇਆ ਅਤੇ ਸਲਾਮੀ ਦਿੱਤੀ। ਇਸ ਤੋਂ ਬਾਦ ਦੇਸ਼ ਪ੍ਰੇਮ ਦੇ ਪ੍ਰੋਗ੍ਰਾਮ ਪੇਸ਼ ਕੀਤੇ ਗਏ। ਪ੍ਰੋਗ੍ਰਾਮ ਦੀ ਸ਼ੁਰੂਆਤ ਗੀਤਾਂਜਲੀ ਅਤੇ ਕੈਰਬੀ ਦੇ ਸ਼ਾਨਦਾਰ ਡਾਂਸ ਨਾਲ ਹੋਈ। ਵਿਦਿਆਰਥੀਆਂ ਨੇ ਦੇਸ਼ ਪ੍ਰੇਮ ਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਨੋਕਿਡਸ ਦੇ ਛੋਟੇ ਬੱਚਿਆਂ ਨੇ 'ਦੇਸ਼ ਮੇਰਾ ਰੰਗੀਲਾ' ਉੱਪਰ ਡਾਂਸ ਕਰਕੇ ਸਭ ਦਾ ਦਿਲ ਜਿੱਤ ਲਿਆ। ਲੋਹਾਰਾਂ ਵਿਖੇ ਇਨੋਕਿਡਸ ਇੰਚਾਰਜ ਅਲਕਾ ਅਰੋੜਾ, ਸ਼ਾਲੂ ਸਹਿਗਲ (ਸੀਨੀਅਰ ਵਿੰਗ ਇੰਚਾਰਜ), ਸੀ.ਜੇ.ਆਰ. ਵਿਖੇ ਸੋਨਾਲੀ ਅਤੇ ਨੀਲੂ ਮੈਡਮ ਅਤੇ ਰਾਇਲ ਵਰਲਡ ਵਿਖੇ ਮੀਨਾਕਸ਼ੀ ਮੈਡਮ ਨੇ ਤਿਰੰਗਾ ਲਹਿਰਾ ਕੇ ਸਲਾਮੀ ਦਿੱਤੀ। ਸਕੂਲ ਦਾ ਪੂਰਾ ਸਟਾਫ ਤਿਰੰਗੇ ਦੇ ਬੈਜ ਲਗਾ ਕੇ ਆਇਆ ਸੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐੰਡ ਮੈਡੀਕਲ  ਟਰਸਟ ਦੇ ਕਾਰਜਕਾਰੀ ਡਾਇਰੈਕਟਰ ਆਫ ਸਕੂਲਜ਼ ਸ਼੍ਰੀਮਤੀ ਸ਼ੈਲੀ ਬੌਰੀ ਤੇ ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਆਜ਼ਾਦੀ ਦਿਵਸ ਦੀ ਵਿਸ਼ੇਸ਼ਤਾ ਦੱਸੀ ਅਤੇ

Tiny Tots of INNOKIDS recitedMattiKeGeet; “IndependenceDay” activities continue for a Week

  Innocent Hearts celebrates Independence Day for a week. The Pre- Primary Wing – INNOKIDS of Innocent Hearts School, GMT, Loharan, CJR and Royal World organized, “MattiKeGeet” Competition.   Beauty is the realm of poetry; the children enjoy the beauty of expression, thoughts, feelings, rhyme, rhythm and music of words.   Taking all these facts into consideration the children got an opportunity to exhibit their talent and confidence. The children of KG Irecited poems on Patriotism   like MeraDesh, Janambhumi, DeshkiShaan, Zhanda,, Zhansi Ki rani, Neta, Jai Hind etc.   Interesting rhymes with good introduction of themselves had flown in a melody from the young ones.   Our young budding poets recited the poems confidently.   They used various props related to their poems like flash cards and charts for their presentation.   This is what our tiny scholars did with all their confidence and curiosity to stand in front of everybody and say it loudly to mark their presence felt.   The Inc

इनोकिड्स में ‘माटी के गीत’ प्रतियोगिता आयोजित

इनोसैंंट हाट्र्स के इनोकिड्स (ग्रीन मॉडल टाऊन, लोहारां, सी.जे.आर. व रायल वल्र्ड) मेंं ‘माटी के गीत’ प्रतियोगिता का आयोजन किया गया। इसमेंं बच्चों ने सुर व लय में कविता पाठ किया। कविता-पाठ करते समय बच्चों ने अपने चेहरे के भावोंं के ज़रिये दिल में देशप्रेम की भावनाओं व  विचारोंं को उजागर किया। इस प्रतियोगिता का उद्देश्य बच्चों मेंं आत्मविश्वास को व उनकी प्रतिभा को प्रफुल्लित करना था। के.जी.-1 के विद्यार्थियों ने ‘मेरा देश’, ‘जन्मभूमि’, ‘देश की शान-झंडा’, झांसी की रानी, नेता, जय हिन्द आदि कविताएं बेहद उत्साह से प्रस्तुत कीं। बच्चे आत्मविश्वास से भरे हुए थे। कविताएं सुनाने समय बच्चों ने चार्ट, फ्लैश कार्ड आदि पेश किए। इस प्रतियोगिता में पहला पुरस्कार (जी.एम.टी.) काशवी, इशमीत सिंह, पावनी, आर्यन, पर्ल, विराज व मर्यादा ने प्राप्त किया। लोहारां में अगम, भार्गव, प्रथम, कायना, निहारीका व सुखमन ने तथा सी.जे.आर. में जसकीरत, अवनीतंद, आदिदेव ने पहला पुरस्कार प्राप्त किया। रॉयल वल्र्ड की अनन्या पहले स्थान पर रही। इस अवसर पर इनोकिड्स के प्रभारी गुरमीत कौर (जी.एम.टी.), अलका अरोड़ा (लोहारां), नीतिक

ਇਨੋਕਿਡਸ ਵਿਖੇ 'ਮਾਟੀ ਕੇ ਗੀਤ' ਪ੍ਰਤਿਯੋਗਿਤਾ ਕਰਵਾਈ

ਇਨੋਸੈਂਟ ਹਾਰਟਸ ਦੇ ਇਨੋਕਿਡਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ) ਵਿਖੇ 'ਮਾਟੀ ਕੇ ਗੀਤ' ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਬੱਚਿਆਂ ਨੇ ਸੁਰ ਅਤੇ ਲੈਅ ਵਿੱਚ ਕਵਿਤਾ ਪਾਠ ਕੀਤਾ। ਕਵਿਤਾ-ਪਾਠ ਕਰਦੇ ਸਮੇਂ ਬੱਚਿਆਂ ਨੇ ਆਪਣੇ ਚਿਹਰੇ ਦੇ ਭਾਵਾਂ ਰਾਂਹੀ ਦਿਲ ਵਿੱਚ ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਉਜਾਗਰ ਕੀਤਾ। ਇਸ ਪ੍ਰਤਿਯੋਗਿਤਾ ਦਾ ਮੰਤਵ ਬੱਚਿਆਂ ਵਿੱਚ ਆਤਮ-ਵਿਸ਼ਵਾਸ ਨੂੰ ਅਤੇ ਉਹਨਾਂ ਦੀ ਪ੍ਰਤਿਭਾ ਨੂੰ ਪ੍ਰਫੁਲਿਤ ਕਰਨਾ ਸੀ। ਕੇ.ਜੀ. 9 ਦੇ ਵਿਦਿਆਰਥੀਆਂ ਨੇ 'ਮੇਰਾ ਦੇਸ਼', 'ਜਨਮਭੁਮੀ', 'ਦੇਸ਼ ਕੀ ਸ਼ਾਨ-ਝੰਡਾ', ਝਾਂਸੀ ਕੀ ਰਾਨੀ, ਨੇਤਾ, ਜੈ ਹਿੰਦ ਆਦਿ ਕਵਿਤਾਵਾਂ ਬਹੁਤ ਉਤਸਾਹ ਨਾਲ ਪੇਸ਼ ਕੀਤੀਆਂ। ਬੱਚੇ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ। ਕਵਿਤਾਵਾਂ ਸੁਨਾਉਣ ਸਮੇਂ ਬੱਚਿਆਂ ਨੇ ਚਾਰਟ, ਫਲੈਸ਼ ਕਾਰਡ ਆਦਿ ਪੇਸ਼ ਕੀਤੇ। ਇਸ ਪ੍ਰਤਿਯੋਗਿਤਾ ਵਿੱਚ ਪਹਿਲਾ ਪੁਰਸਕਾਰ (ਜੀ.ਐਮ.ਟੀ.) ਕਾਸ਼ਵੀ, ਇਸ਼ਮੀਤ ਸਿੰਘ, ਪਾਵਨੀ, ਆਰਿਅਨ, ਪਰਲ, ਵਿਰਾਜ ਅਤੇ ਮਰਿਆਦਾ ਨੇ ਪ੍ਰਾਪਤ ਕੀਤਾ। ਲੋਹਾਰਾਂ ਵਿਖੇ ਅਗਮ, ਭਾਰਗਵ, ਪ੍ਰਥਮ, ਕਾਇਨਾ, ਨਿਹਾਰੀਕਾ ਅਤੇ ਸੁਖਮਨ ਨੇ ਅਤੇ ਸੀ.ਜੇ.ਆਰ. ਵਿਖੇ ਜਸਕੀਰਤ, ਅਵਨੀਤੰਦ, ਆਦਿਦੇਵ ਨੇ ਪਹਿਲਾ ਪੁਰਸਕਾਰ ਪ੍ਰਾਪਤ ਕੀਤਾ। ਰਾਇਲ ਵਰਲਡ ਦੀ ਅਨਨਿਆ ਪਹਿਲੇ ਸਥਾਨ ਤੇ ਰਹੀ। ਇਸ ਮੌਕੇ ਇਨੋਕਿਡਸ ਦੇ ਇੰਚਾਰਜ ਗੁਰਮੀਤ ਕੌਰ (ਜੀ.ਐਮ.

INNOCENT HEARTS COLLEGE OF EDUCATION JALANDHAR GRABS THE LIMELIGHT WITHGLORIOUS RESULT

The student-teachersof Innocent Hearts College of Education, Jalandharbrought accolades home by grabbing 4 merit positions in the Guru Nanak Dev University B.Ed Examination Sem-II May 2018. The merit holders at the university level are AnkitaKhera,AmritArora,   KomalSahi and ChandniKapoor. Out of the total strength of 42,11 students have achieved distinctions and 100% students have passed in First division. AnkitaKhera bagged first position in the college, KomalSahi achieved second position in the college and Amrit Arora got third position in the college.The college has always focused on providing qualitative education which is clearly reflected by the academic performance of the student-teachers. The meritorious student-teachers thanked Principal Dr. Arjinder Singh and the faculty members for providing individualized guidance and for instilling optimism in them.The achievers were congratulated by the Members of Management, Principal and Faculty members for their brilliant

इनोसैंट हाट्र्स कालेज आफ एजुकेशन का परिणाम रहा शानदार

 इनोसैंट हाट्र्स कालेज आफ एजुकेशन के बी.एड. समैस्टर ढ्ढढ्ढ के विद्यार्थियों ने गुरु नानक देव यूनिवर्सिटी द्वारा ली गई परीक्षा में शानदार अंक प्राप्त करके कालेज और माता-पिता का नाम रौशन किया। कालेज के चार विद्यार्थी-अंकिता खेड़ा, अमृत अरोड़ा, कोमल साही व चांदनी कपूर ने मैरिट में स्थान प्राप्त किया। कुल 42 विद्यार्थियों-अध्यापकों में से 11 ने पोजीशन हासिल की जिनमें अंकिता ने पहला स्थान, कोमल ने दूसरा और अमृत अरोड़ा ने तीसरा स्थान प्राप्त किया। विद्यार्थियों ने शानदरा परिणाम से स्पष्ट हो गया है कि कालेज द्वारा गुणात्मक शिक्षा प्रदान की गई है। सभी विद्यार्थी-अध्यापकों ने मार्ग-दर्शन और उनमें आशावाद पैदा करने के लिए प्रिंसीपल डा. अरजिंदर सिंह व स्टाफ सदस्यों का धन्यवाद किया। सारे विद्यार्थियों को प्रबंधकों, प्रिंसीपल व स्टाफ सदस्यों ने उनका शानदार उपलब्धि की बधाई दी और सबको लगन व मेहनत से आगे बढऩे के लिए प्रेरित किया।

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ

ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਦੇ ਬੀ.ਐਡ-ਸਮੈਸਟਰ 99 ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਪ੍ਰੀਖਿਆ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੇ ਚਾਰ ਵਿਦਿਆਰਥੀ- ਅੰਕਿਤਾ ਖੇੜਾ, ਅਮ੍ਰਿਤ ਅਰੋੜਾ, ਕੋਮਲ ਸਾਹੀ, ਅਤੇ ਚਾਂਦਨੀ ਕਪੂਰ ਨੇ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ ਹੈ। ਕੁਲ 42 ਵਿਦਿਆਰਥੀ-ਅਧਿਆਪਕਾਂ ਵਿੱਚੋਂ 11 ਨੇ ਪੁਜੀਸ਼ਨ ਹਾਸਿਲ ਕੀਤੀ ਜਿਨ•ਾਂ ਵਿੱਚ ਅੰਕਿਤਾ ਨੇ ਪਹਿਲਾ ਸਥਾਨ, ਕੋਮਲ ਨੇ ਦੂਜਾ ਅਤੇ ਅਮ੍ਰਿਤ ਅਰੋੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਧਿਆਰਥੀਆਂ ਦੇ ਸ਼ਾਨਦਾਰ ਨਤੀਜੇ ਤੋਂ ਸਪਸ਼ਟ ਹੋ ਗਿਆ ਕਿ ਕਾਲਜ ਵਲੋਂ ਗੁਣਾਤਮਕ ਸਿੱਖਿਆ ਪ੍ਰਧਾਨ ਕੀਤਾ ਗਈ। ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਮਾਰਗ-ਦਰਸ਼ਨ ਅਤੇ ਉਹਨਾਂ ਵਿੱਚ ਆਸ਼ਾਵਾਦ ਪੈਦਾ ਕਰਨ ਲਈ ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਅਤੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਸਾਰੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਉਹਨਾਂ ਦੀ ਸ਼ਾਨਦਾਰ ਉਪਲਬੱਧੀ ਤੇ ਵਧਾਈ ਦਿੱਤੀ ਅਤੇ ਸਭ ਨੂੰ ਲਗਨ ਅਤੇ ਮਿਹਨਤ ਨਾਲ ਅੱਗੇ ਵਧੱਣ ਲਈ ਪ੍ਰੇਰਿਤ ਕੀਤਾ।

Innocent Hearts Reverberates with Enthusiastic Clamour of "Vande Matram"

Tiny tots of K.G.I of INNOKIDS from Innocent Hearts, GMT - Jalandhar, captured the hearts of the audience with their presentations in "Vivacious Vibrance" The chief guest of the program was Sh. Jasbir Singh- ADC, Jalandhar. He was welcomed by Dr. Anup Bowry – Academic Secretary of the Bowry Memorial Educational and Medical Trust,   Director Principal Schools   Mr. Dheeraj Banati, Vice Principal-Ms. Sharmila Nakra and Examination Incharge-Ms. Gurvinder Kaur. The program was inaugurated by lighting the lamp and Ganesh   Vandana. The auditorium echoed with the melody of Ganesh Vandana along with the graceful moves of Sakshi of KGII casting a spell on all. This was followed by a strong rendering of the   Patriotic Songs   “Bhagat Singh, Jai Ho, Vande Matram and India India " with actions by the little ones of K.G.I C , KG I D , KG I A and KG I B. Parents were highly delighted at the dance put up by K.G.I D.The children were attired in National   flag colours. The school

इनोसैंट हाट्र्स में गूंजा ‘वंदे मातरम’

इनोसैंट हाट्र्स (जी.एम.टी., लोहारां ) के इनोकिड्स के बच्चों ने ‘विशेशियस वाईब्रंस’ में कई गतिविधियों द्वारा प्रस्तुति देकर दर्शकों के मन को मोह लिया। इस कार्यक्रम के मुख्यातिथी जालन्धर के ए.डी.सी. स. जसवीर सिंह थे। बौरी मैमोरियल ऐजुकेशनल एंड मैडीकल ट्रस्ट के अकादमिक सचिव डा. अनूप बौरी, डायरैक्टर प्रिंसीपल (स्कूलका) धीरत बनाती, वाईस प्रिंसीपल शर्मिला नाकरा, परीक्षा इंचार्ज गुरविंदर कौर ने मुख्यातिथी का स्वागत किया। कार्यक्रम की शुरूआत प्रज्जवलित कर और गणेश वंदना से की गई। के.जी. 2 की विद्यार्थी साक्षी द्वारा गणेश वंदना पूरे हाव-भाव से पेश की गई। के.जी.1-सी और के.जी. 1-सी, डी. के बच्चों ने देश भक्ति के गीत ‘भगत सिंह’, ‘वंदे मातरम’, और ‘इंडिया-इंडिया’ पेश किए। सब बच्चों ने देश भक्ति की भावना से यह गीत गाए। के.जी. 1-डी के बच्चों द्वारा  नृत्य ने सभी का मन मोह लिया। बच्चे राष्ट्रीय झंडे के रंगों में सजे हुए थे। स्कूल के परिसर को तिरंगे के रंगों से सकााया गया था। मंच संचालन छोटे बच्चों द्वारा ही किया गया। मुख्यातिथी का स्वागत हैड गर्ल गिरीशा व वोट आफ थैंक्स अक्षिता द्वारा किया गया। मुख्य

ਇਨੋਸੈਂਟ ਹਾਰਟਸ ਵਿਖੇ ਗੁੰਜਿਆ 'ਵੰਦੇ ਮਾਤਰਮ'

 ਇਨੋਸੈਂਟ ਹਾਰਟਸ (ਜੀ.ਐਮ.ਟੀ., ਲੋਹਾਰਾਂ) ਦੇ ਇਨੋਕਿਡਸ ਦੇ ਬੱਚਿਆਂ ਨੇ ࠴'ਵਿਵੇਸ਼ਿਅਸ ਵਾਈਬ੍ਰੰਸ' ਵਿੱਚ ਕਈ ਗਤਿਵਿੱਧੀਆਂ ਰਾਂਹੀ ਪੇਸ਼ਕਾਰੀ ਦੇ ਕੇ ਦਰਸ਼ਕਾਂ ਨੂੰ ਕੀਲ ਲਿਆ। ਇਸ ਪ੍ਰੋਗ੍ਰਾਮ ਦੇ ਮੁੱਖ ਮਹਿਮਾਨ ਜਲੰਧਰ ਦੇ ਏ.ਡੀ.ਸੀ. ਸ. ਜਸਵੀਰ ਸਿੰਘ ਸਨ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ, ਡਾਇਰੈਕਟਰ ਪ੍ਰਿੰਸੀਪਲ (ਸਕੂਲਜ਼) ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ, ਪ੍ਰੀਖਿਆ ਇੰਚਾਰਜ ਗੁਰਵਿੰਦਰ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਪ੍ਰੋਗ੍ਰਾਮ ਦੀ ਸ਼ੁਰੂਆਤ ਜਯੋਤੀ ਜਲਾ ਕੇ ਅਤੇ ਗਣੇਸ਼ ਵੰਦਨਾ ਨਾਲ ਕੀਤੀ ਗਈ। ਕੇ.ਜੀ. 99 ਦੀ ਵਿਦਿਆਰਥੀ ਸਾਕਸ਼ੀ ਵਲੋਂ ਗਣੇਸ਼ ਵੰਦਨਾ ਪੂਰੇ ਹਾਵ-ਭਾਵ ਨਾਲ ਪੇਸ਼ ਕੀਤੀ ਗਈ। ਕੇ.ਜੀ. 9-ਸੀ ਅਤੇ ਕੇ.ਜੀ. 99-ਸੀ, ਡੀ. ਦੇ ਬੱਚਿਆਂ ਦੇ ਦੇਸ਼ ਭਗਤੀ ਦੇ ਗੀਤ 'ਭਗਤ ਸਿੰਘ', 'ਜੈ ਹੋ', 'ਵੰਦੇ ਮਾਤਰਮ', ਅਤੇ 'ਇੰਡੀਆ-ਇੰਡਿਆ' ਪੇਸ਼ ਕੀਤੇ। ਸਭ ਬੱਚਿਆਂ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਇਹ ਗੀਤ ਗਾਏ। ਕੇ.ਜੀ. 9-ਡੀ ਦੇ ਬੱਚਿਆਂ ਵਲੋਂ ਡਾਂਸ ਨੇ ਸਾਰਿਆਂ ਦਾ ਮਨ ਮੋਹ ਲਿਆ। ਬੱਚੇ ਕੌਮੀ ਝੰਡੇ ਦੇ ਰੰਗਾ ਵਿੱਚ ਸੱਜੇ ਹੋਏ ਸਨ। ਸਕੂਲ ਦੇ ਸਾਰੇ ਪਰਿਸਰ ਨੂੰ ਤਿਰੰਗੇ ਦੇ ਰੰਗਾਂ ਨਾਲ ਸਜਾਇਆ ਗਿਆ ਸੀ। ਮੰਚ ਸੰਚਾਲਨ ਛੋਟੇ ਬੱਚਿਆਂ ਵਲੋਂ ਹੀ ਕੀਤਾ ਗਿਆ। ਮੁੱਖ ਮਹਿਮਾਨ ਦਾ ਸਵਾਗਤ ਹੈਡ ਗਰਲ ਗਿਰੀਸ਼ਾ ਅਤੇ ਵੋਟ ਆਫ ਥੈਂਕ

INNOCENT HEARTS COLLEGE OF EDUCATION, JALANDHAR ORGANISED HAWAN CEREMONY AND ORIENTATION PROGRAMME

Innocent Hearts College of Education, Jalandhar organized Hawan and Orientation Programme on Aug 9, 2018 for the pious commencement of B.Ed session 2018-19 and to orient the new students about the B.Ed programme. Hawan ceremony was also organized to inculcate moral values and develop respect for Indian culture and heritage among the would-be teachers. Prayers were recited by members of management, principal, faculty members, would-be teachers and newcomers reviving the tradition of Triveni. The hawan samagri was offered in the holy fire. Flowers were showered. All prayed for the betterment of the society, peace and harmony. Academic Secretary, Bowry Memorial Educational and Medical Trust (BMEMT), Dr. Anup Bowry participated in the prayer ceremony and gave best wishes for the new academic session. Executive Director (Schools) BMEMT, Mrs. Shally Bowry and Executive Director (Colleges) BMEMT, Mrs. Aradhana Bowry were also present on this occasion. This was followed by an Orienta

इनोसैंट हाट्र्स कालेज आफ एजुकेशन में हवन व ओरीएंटेशन कार्यक्रम आयोजित

इनोसैंट हाट्र्स कालेज आफ एजूकेशन में बी.एड. के नए सत्र 2018-19 की शुरुआत के समय हवन और ओरीएंटेशन कार्यक्रम आयोजित किया गया। सामाजिक और नैतिक मूल्यों को बढ़ाने और विद्यार्थी-अध्यापकों में भारतीय सांस्कृतिक और विरासत के सम्मान को विकसित करने के उद्देश्य से हवन का आयोजन किया गया। मैनेजमैंट के सदस्यों, प्रिंसीपल, स्टाफ सदस्यों और नए विद्यार्थी-अध्यापकों ने परमात्मा के आगे प्रार्थना की जिससे त्रिवेणी की परम्परा को पुनर्जीवित किया गया। हवन सामग्री की आहूती डाली गई और फूलों की वर्षा की गई। सभी ने समाज में सुख, शांति और सद्भाव हेतु अरदास की। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने इस प्रोग्राम में हिस्सा लिया और नए सत्र हेतु विद्यार्थियों और अध्यापकों को शुभकामनाएं दीं। इसके बाद ओरीएंटेशन कार्यक्रम किया गया, जिसमें विद्यार्थी-अध्यापकों को बौरी मैमोरियल एजुकेशनल एंड मैडीकल ट्रस्ट द्वारा चलाए जा रहे इनोसैंट हाट्र्स इंस्टीट्यूशनका बारे जानकारी दी गई और ट्रस्ट के माननीय सदस्यों, कालेज के इतिहास, कालेज के नियमों बारे जानकारी दी गई। प्रिंसीपल डा. अरजिंदर सिंह ने

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਹਵਨ ਅਤੇ ਓਰੀਏਨਟੇਸ਼ਨ ਪ੍ਰੋਗ੍ਰਾਮ ਆਯੋਜਿਤ

ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ ਵਿਖੇ ਬੀ.ਐਡ. ਦੇ ਨਵੇਂ ਸੈਸ਼ਨ 2018-19 ਦੀ ਸ਼ੁਰੂਆਤ ਸਮੇਂ ਹਵਨ ਅਤੇ ਓਰੀਏਨਟੇਸ਼ਨ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ। ਸਾਮਾਜਿਕ ਅਤੇ ਨੈਤਿਕ ਮੁੱਲਾਂ ਨੂੰ ਵਧਾਉਣ ਅਤੇ ਵਿਦਿਆਰਥੀ-ਅਧਿਆਪਕਾਂ ਵਿੱਚ ਭਾਰਤੀ ਸਭਿਆਚਾਰ ਅਤੇ ਵਿਰਸੇ ਦੇ ਸਨਮਾਨ ਨੂੰ ਵਿਕਸਤ ਕਰਨ ਦੇ ਮੰਤਵ ਨਾਲ ਹਵਨ ਦਾ ਆਯੋਜਨ ਕੀਤਾ ਗਿਆ। ਮੈਨਜਮੈਂਟ ਦੇ ਮੈਂਬਰਾਂ, ਪ੍ਰਿੰਸੀਪਲ, ਸਟਾਫ ਮੈਂਬਰਾਂ ਅਤੇ ਨਵੇਂ ਵਿਦਿਆਰਥੀ-ਅਧਿਆਪਕਾਂ ਨੇ ਰੱਬ ਅੱਗੇ ਅਰਦਾਸ ਕੀਤੀ ਜਿਸ ਨਾਲ ਤ੍ਰਿਵੇਣੀ ਦੀ ਪਰੰਪਰਾ ਨੂੰ ਪੁਨਰਜੀਵਿਤ ਕੀਤਾ ਗਿਆ। ਹਵਨ ਸਮੱਗਰੀ ਦੀ ਆਹੂਤੀ ਪਾਈ ਗਈ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸਭ ਨੇ ਸਮਾਜ ਵਿੱਚ ਸੁੱਖ, ਸ਼ਾਂਤੀ ਅਤੇ ਸਦਭਾਵ ਲਈ ਅਰਦਾਸ ਕੀਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐੇਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਇਸ ਪ੍ਰੋਗ੍ਰਾਮ ਵਿੱਚ ਹਿੱਸਾ ਲਿਆ ਅਤੇ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਬਾਦ ਓਰੀਏਨਟੇਸ਼ਨ ਪ੍ਰੋਗ੍ਰਾਮ ਕੀਤਾ ਗਿਆ ਜਿਸ ਵਿੱਚ ਵਿਦਿਆਰਥੀ-ਅਧਿਆਪਕਾਂ ਨੂੰ ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਵੱਲੋਂ ਚਲਾਏ ਜਾ ਰਹੇ ਇਨੋਸੈਂਟ ਹਾਰਟਸ ਇੰਸਟੀਟਯੂਸ਼ਨਜ਼ ਬਾਰੇ ਜਾਨਕਾਰੀ ਦਿੱਤੀ ਗਈ ਅਤੇ ਟਰਸਟ ਦੇ ਮਾਨਯੋਗ ਮੈਂਬਰਾਂ, ਕਾਲਜ ਦੇ ਇਤਿਹਾਸ, ਕਾਲਜ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਜਿੰਦਗੀ ਵਿੱਚ ਹਮੇਸ਼ਾ ਅ

INNOKIDS – Pre- Primary Wing of Innocent Hearts enjoyed Veggie Day Activity

The little ones of KG I and KG II of INNOKIDS – Pre- Primary wing of Innocent Hearts School, Green Model Town, Loharan and Cantt. - Jandiala Road and Royal World School participated in Veggie Day activity. The children were wearing cut outs of different vegetables. The teachers explained the importance of vegetables and motivated them to add them in their routine diet. Objective behind this activity was to encourage the students to take balanced diet to ensure their physical health. They learnt the names of different vegetables in all languages along with the shape. The colour identification was reinforced during this activity. INNOKIDS Incharge – Mrs. Gurmeet Kaur – G.M.T., Mrs. Alka – Loharan and Mrs. Neetika – (Cantt.-   Jandiala Road) and Ms. Pooja Rana (Royal World School)   mentioned that the activity was conducted in a fun way so that they would imbibe   all the details without having to learn them by rote.

इनोकिड्स में मनाया गया ‘वैजी डे’

 इनोसैंट       हाट्र्स के इनोकिड्स के प्री-प्राइमरी विंग (ग्रीन माडल टाऊन, लोहारा, कैंट जंडियाला रोड और रायल वल्र्ड) के बच्चों ने ‘वैजी डे’  मनाया और विभिन्न गतिविधियों में भाग लिया। बच्चों ने विभिन्न सब्किायों के रंगों और आकार के अनुसार कपड़े पहने। अध्यापिकों ने बच्चों को सब्किायों के महत्त्व के बारे बताया और रोकााना किांदगी में हरी सब्काी को शामिल करने के लिए प्रेरित किया। ऐेसी गतिविधियों का महत्त्व बच्चों को संतुलित और पौष्टिक भोजन की जानकारी देना था। उनको विभिन्न भाषाओं में सब्किायों के नाम रंगों और उनके आकार के अनुसार भी जाना। इस गतिविधियों द्वारा बच्चों ने रंगों की पहचान करनी भी सीखी। सभी गतिविधियों को बहुत ही मनोरंजन शैली में पेश किया गया। इस मौके इनोकिड्स के इंचार्ज गुरमीत कौर (जी.एस.टी), अल्का अरोड़ा (लोहारा), नीतिका कपूर (कैंट जंडियाला रोड) और पूजा राणा (रॉयल वल्र्ड) मौजूद थे।

ਇਨੋਕਿਡਸ ਵਿਖੇ ਮਨਾਇਆ ਗਿਆ 'ਵੈਜੀ ਡੇ'

 ਇਨੋਸੈਂਟ ਹਾਰਟਸ ਦੇ ਇਨੋਕਿਡਸ ਦੇ ਪ੍ਰੀ-ਪ੍ਰਾਇਮਰੀ ਵਿੰਗ (ਗ੍ਰੀਨ ਮਾਡਲ ਟਾਉਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਦੇ ਬੱਚਿਆਂ ਨੇ 'ਵੈਜੀ ਡੇ' ਮਨਾਇਆ ਅਤੇ ਵੱਖ-ਵੱਖ ਗਤਿਵਿਧੀਆਂ ਵਿੱਚ ਹਿੱਸਾ ਲਿਆ। ਬੱਚਿਆਂ ਨੇ ਵੱਖ-ਵੱਖ ਸਬਜੀਆਂ ਦੇ ਰੰਗਾਂ ਅਤੇ ਬਣਤਰ ਅਨੁਸਾਰ ਕਪੜੇ ਪਾਏ। ਅਧਿਆਪਕਾਵਾਂ ਨੇ ਬੱਚਿਆਂ ਨੂੰ ਸਬਜ਼ੀਆਂ ਦੇ ਮਹੱਤਵ ਬਾਰੇ ਦੱਸਿਆ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਹਰੀ ਸਬਜ਼ੀ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ। ਅਜਿਹੀਆਂ ਗਤਿਵਿੱਧੀਆਂ ਦਾ ਮੰਤਵ ਬੱਚਿਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਦੀ ਜਾਣਕਾਰੀ ਦੇਣਾ ਸੀ। ਉਹਨਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਸਬਜ਼ੀਆਂ ਦੇ ਨਾਂ ਰੰਗਾਂ ਅਤੇ ਉਹਨਾਂ ਦੀ ਬਣਤਰ ਅਨੁਸਾਰ ਵੀ ਜਾਣੇ। ਇਸ ਗਤਿਵਿਧੀ ਰਾਹੀਂ ਬੱਚਿਆਂ ਨੇ ਰੰਗਾਂ ਦੀ ਪਛਾਣ ਕਰਨੀ ਵੀ ਸਿੱਖੀ। ਸਾਰੀਆਂ ਗਤਿਵਿੱਧੀਆਂ ਨੂੰ ਬਹੁਤ ਹੀ ਮਨੋਰੰਜਕ ਸ਼ੈਲੀ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਇਨੋਕਿਡਸ ਦੇ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਕੈਂਟ ਜੰਡਿਆਲਾ ਰੋਡ) ਅਤੇ ਪੂਜਾ ਰਾਣਾ (ਰਾਇਲ ਵਰਲਡ) ਮੌਜੂਦ ਸਨ।

SELF DEFENSE TRAINING PROGRAM IN LOHARAN CAMPUS

As crime against women is increasing day by day, Innocent Hearts group of Institutions have taken an initiative to train the students for the self- defense program and invited Mr Vicky Deol in its Loharan campus. Mr. Deol has made number of world records in Maximum Thumb Pushups, his name is registered in Limca Book of Records, Golden Book of world record, Asia book of record, India book of record. Mr. Deol taught various kicks, punches and strokes. Mr Deol said person can save himself/herself with different factors which are further expressed in the form of percentages i.e it takes 50% awareness about situation which a person required to have, 20% common sense so you can tackle the situation, 25% knowledge of self defense and 5 % goes to situation in which you are stuck in. The students enjoyed the session with full zeal and enthusiasm. Dr. Shailesh Tripathi, Group Director, Innocent Hearts group of Institutions & Mr Deepak Paul, Principal of Hotel management expressed hi

इनोसैंट हाट्र्स, लोहारा कैंपस में आत्म-रक्षा की ट्रेनिंग कार्यक्रम आयोजित

हमारे समाज में दिन प्रतिदिन बढ़ रहे अपराध खासकर बच्चों और महिलाओं के प्रति बढ़ रही हिंसक प्रवृति को रोकने के लिए कैसे अपनी आत्म-रक्षा की जाए, इस संबंधी लोहारा कैंपस में इनोसैंट ग्रुप आफ इंस्टीच्यूशन्का द्वारा आत्म-रक्षा संबंधी ट्रेनिंग कार्यक्रम करवाया गया। विद्यार्थियों को आत्म-रक्षा के प्रति सचेत करने के लिए विक्की दयोल को विशेष रूप में बुलाया गया। अंगूठे पर सबसे अधिक पुशअप लगाने का विश्व रिकार्ड विक्की दयोल का नाम है। उनका नाम लिम्का बुॅक आफ रिकार्ड, गोल्डन बॅुक आफ वल्र्ड रिकार्ड, एशिया बुॅक आफ रिकार्ड, इंडिया बुॅक आफ रिकार्ड आदि में भी दर्ज है। उन्होंने विद्यार्थियों को किक करना, पंच मारना और स्ट्रोक करना सिखाया। विक्की दयोल ने बताया कि कोई भी इंसान विभिन्न ढंग से अपना बचाव कर सकता है जैसे कि किसी इंसान को हालात के बारे 50 प्रतिशत जानकारी होनी चाहिए, हालात के साथ कैसे निपटा जाए इसके बारे 20 प्रतिशत जानकारी होनी चाहिए, आत्म-रक्षा की 25 प्रतिशत जानकारी होनी चाहिए और जिस हालात में इंसान फंस गया है, उसके बारे 5 प्रतिशत जानकारी होनी चाहिए। विद्यार्थियों ने इस पूरे कार्यक्रम के दौरा

ਇਨੋਸੈਂਟ ਹਾਰਟਸ, ਲੋਹਾਰਾਂ ਕੈਂਪਸ ਵਿਖੇ ਸਵੈ-ਰੱਖਿਆ ਦਾ ਟ੍ਰੇਨਿੰਗ ਪ੍ਰੋਗ੍ਰਾਮ ਆਯੋਜਿਤ

 ÃÅⶠÃîÅÜ Çò¾Ú Ççé êÌåÆ Ççé ò¾è ðÔ¶ ÁêðÅè ÖÅÃÕð ì¾ÇÚÁ» Áå¶ Á½ðå» êÌÇå ò¾è ðÔÆ ÇÔ¿ÃÕ êÌÇòðåÆ ù ð¯Õä ñÂÆ ÇÕò¶º ÁÅêäÆ ÃòË-ð¾ÇÖÁÅ ÕÆåÆ ÜÅò¶, ÇÂà Ãì¿èÆ ñ¯ÔÅð» Õ˺êà ÇòÖ¶ ÇÂé¯Ã˺à ×ð¹ê ÁÅë Ç¿ÃàÆàïÈôé÷ òñ¯º ÃòË-ð¾ÇÖÁŠÿìèÆ àz¶Çé¿× ê̯×ÌÅî ÕðòÅÇÂÁÅ Ç×ÁÅÍ ÇòÇçÁÅðæÆÁ» ù ÃòË-ð¾ÇÖÁÅ êÌåÆ ÃÚ¶å Õðé ñÂÆ Çò¾ÕÆ Ççúñ ù Çòô¶ô ðÈê Çò¾Ú þÇçÁÅ Ç×ÁÅÍ Á¿×ÈᶠÀ¹ê¾ð Ãí 寺 ò¾è ê¹ôÁê ñ×ÅÀ¹ä çÅ Çòôò ÇðÕÅðâ Çò¾ÕÆ Ççúñ ç¶ é» þÍ À¹Ôé» çÅ é» ÇñîÕÅ ì¹¾Õ ÁÅë ÇðÕÅðâÃ, ׯñâé ì¹¾Õ ÁÅë òðñâ ÇðÕÅðâ, ¶ôÆÁÅ ì¹¾Õ ÁÅë ÇðÕÅðâ, Ç¿âÆÁÅ ì¹¾Õ ÁÅë ÇðÕÅðâ ÁÅÇç Çò¾Ú òÆ çðÜ þÍ À¹Ôé» é¶ ÇòÇçÁÅðæÆÁ» ù ÇÕÕ ÕðéÅ, ê³Ú îÅðéÅ Áå¶ Ãàz¯Õ ÕðéÅ ÇÃÖÅÇÂÁÅÍ Çò¾ÕÆ Ççúñ é¶ ç¾ÇÃÁÅ ÇÕ Õ¯ÂÆ òÆ ÇÂéÃÅé ò¾Ö-ò¾Ö åðÆÕ¶ éÅñ ÁÅêäÅ ìÚÅÁ Õð ÃÕçÅ þ ÇÜò¶º ÇÕö ÇÂéÃÅé ù ÔÅñÅå ìÅð¶ E@ ëÆÃçÆ ÜÅéÕÅðÆ Ô¯äÆ ÚÅÔÆçÆ þ, ÔÅñÅå éÅñ ÇÕò¶º éÇܾÇáÁÅ ÜÅò¶ ÇÂà ìÅð¶ B@ ëÆÃçÆ ÜÅäÕÅðÆ Ô¯äÆ ÚÅÔÆçÆ þ, ÃòË-ð¾ÇÖÁÅ çÆ BE ëÆÃçÆ ÜÅäÕÅðÆ Ô¯äÆ ÚÅÔÆçÆ þ Áå¶ ÇÜà ÔÅñÅå Çò¾Ú ÇÂéÃÅé ë¾Ã Ç×ÁÅ þ, À¹Ã ìÅð¶ E ëÆÃçÆ ÜÅäÕÅðÆ Ô¯äÆ ÚÅÔÆçÆ þÍ ÇòÇçÁÅðæÆÁ» é¶ ÇÂà êÈð¶ ê̯×ÌÅî ç½ðÅé ܯô Áå¶ ñ×é çÅ

INNOCENT HEARTS TAKES ANOTHER STEP AHEAD TOWARDS ITS MISSION “SWACHH BHARAT, SWASTH BHARAT, SASHAKT BHARAT”

Under the aegis of Bowry Memorial Educational and Medical Trust the students of Class X of Innocent Hearts took responsibility of the cleanliness of the School Garden under the “Swachh Bharat” drive. Today they began working on this and experienced the value of work. They rooted out the weeds in the flower beds, removed the dead and decaying leaves, cut the overgrown grass and watered the plants. They used brooms to clean the area. This activity was conducted to inculcate dignity of labour amongst the students. They did all this inspite of the scorching heat of the summer season and still put in untiring efforts to take this drive forward. Their spirit to carry forward this activity as a pleasurable duty rather than an onerous task was applaud able. The school management will provide additional plants to beautify the area. This activity was conducted under the supervision of the school Vice –Principal Ms. Sharmila Nakra. Many such activities are in the pipeline to be executed in