ਇਨੋਸੈਂਟ ਹਾਰਟਸ ਦੇ ਇਨੋਕਿਡਸ ਦੀਆਂ ਚਾਰੋ ਬ੍ਰਾਂਚਾਂ (ਜੀ.ਐਮ.ਟੀ., ਲੋਹਾਰਾਂ, ਕੈਂਟ
ਜੰਡਿਆਲਾ ਰੋਡ, ਅਤੇ ਰਾਇਲ ਵਰਲਡ) ਦੇ ਨਰਸਰੀ ਜਮਾਤ ਦੇ ਬੱਚਿਆਂ ਲਈ ਕਲੇ ਮੋਡਲਿੰਗ
ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਕਲੇ ਨਾਲ ਕਈ ਪ੍ਰਕਾਰ ਦੀਆਂ ਆਕ੍ਰਿਤਿਆਂ ਬਣਾਕੇ ਸਭ
ਨੂੰ ਹੈਰਾਨ ਕਰ ਦਿੱਤਾ। ਬੱਚਿਆਂ ਨੇ ਕਲੇ ਨਾਲ ਭਗਵਾਨ ਕ੍ਰਿਸ਼ਨ, ਸ਼ਿਵਲਿੰਗ, ਗਣੇਸ਼ ਜੀ,
ਫਰੂਟ ਬਾਸਕਟ, ਤਲਾਬ ਵਿੱਚ ਬਤੱਖਾਂ, ਮਦਰ-ਲਵ, ਪੰਛੀਆਂ ਦੀਆਂ ਕਹਾਣੀਆਂ ਨੂੰ ਵੀ ਪੇਸ਼
ਕੀਤਾ। ਇਨੋਕਿਡਸ ਦੀ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ),
ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਰਾਇਲ ਵਰਲਡ) ਨੇ ਬੱਚਿਆਂ ਦੀ ਕਲਪਨਾ
ਸ਼ਕਤੀ ਦੀ ਸ਼ਲਾਘਾ ਕੀਤੀ ਅਤੇ ਸਭ ਬੱਚਿਆਂ ਨੂੰ ਉਤਸਾਹਿਤ ਕੀਤਾ। ਉਹਨਾਂ ਕਿਹਾ ਕਿ ਇਸ
ਪ੍ਰਕਾਰ ਦੀਆਂ ਗਤਿਵਿੱਧੀਆਂ ਕਰਵਾਉਣ ਦਾ ਮੰਤਵ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨਾ
ਹੈ। ਜੀ.ਐਮ.ਟੀ. ਵਿਖੇ ਨਿਹਿਤ ਸਭਰਵਾਲ, ਸਵਰਿਤ ਭਗਤ, ਆਰਵ ਚੌਧਰੀ, ਅੰਬਿਕਾ, ਪਾਵਨੀ,
ਨਵਿਆ ਅਰੋੜਾ, ਲਵੀਨਾ ਚੋਪੜਾ, ਸਰਗੁਨ, ਰਿਧੀ, ਰੁਨਝੁਨ, ਰਾਇਲ ਵਰਲਡ ਵਿਖੇ ਹਰਲੀਨ ਕੌਰ,
ਲੋਹਾਰਾਂ ਵਿਖੇ ਇਤਰਾਂਸ਼ ਗੁਪਤਾ, ਖਨਕ, ਅਭਿਨੂਰ ਸਿੰਘ, ਸੀ.ਜੇ.ਆਰ. ਵਿਖੇ ਵਰਿਤੀ ਸ਼ਰਮਾ
ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ
ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੱਚਿਆਂ ਨੂੰ
ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
वर्तमान समय के दौरान शिक्षा में आ रही चुनौतियों तथा शिक्षा के बदलते स्वरूप से अपने-आपको अपडेट रखने के लिए इनोसैंट हाट्र्स कालेज, लोहारां कैम्पस में अध्यापकों के लिए डिवैल्पमैंट कार्यक्रम आयोजित किया गया। इस वर्कशाप का उद्देश्य प्रभावशाली अध्यापन को उत्साहित करना तथा अध्यापन के क्षेत्र में आने वाली नई तकनीकों से अध्यापकों को अवगत करवाना था। छोटे उद्योगपतियों के पंजाब चैंबर के सीनियर वाइस प्रैकाीडैंट अश्वनी कोहली ने स्टाफ सदस्यों के साथ विभिन्न सैशनों के दौरान अध्यापन को बड़े प्रभावशाली तथा परिणामोन्मुखी बनाने के बारे अवगत कराया। इन सैशनों में कई विषयों पर चर्चा की गई जैसे खोज तथा अध्यापन को प्रभावशाली बनाने के लिए क्या-क्या कारूरी, आधुनिक अध्यापन के मापदंड, अध्यापन की नीतियां, खोज परिभाषा, खोज समस्याओं की किस्में तथा ढांचा, इंजीनियरिंग की समस्याएं संबंधी खोज डिकााइन। इन सैशनों में 55 स्टाफ सदस्यों ने भाग लिया। यह वर्कशाप बहुत खुशनुमा तथा अच्छे माहौल में हुई तथा स्टाफ सदस्यों ने इस वर्कशाप के सभी सैशनों का लाभ उठाया। इनोसैंट हाट्र्स ग्रुप ऑफ इंस्टीच्यूशंका के ग्रुप डायरैक्टर डा. श...