Skip to main content

Innocent Hearts celebrates Children’s Day with gusto in all four schools


Children's Day the birth anniversary of Pandit Jawahar Lal Nehru (Chacha Nehru) was celebrated with great zeal and enthusiasm in Innocent Hearts School Green Model Town, Loharan, Cantt. Jandiala Road and Royal World. A number of activities and competitions were conducted. In INNOKIDS the day was declared 'A Day For Kids' during which they participated in a number of games like musical chairs, passing the parcel which they enjoyed thoroughly. The little ones came dressed as their beloved Chacha Nehru. A Special Assembly was conducted for the students of Classes I to VI during which the students enlightened all about the life and works of Pandit Jawahar Lal Nehru and expressed their own views. The life of Chacha Nehru was described through the medium of poetry. A quiz competition was held for classes VII and VIII on the facts of Chacha Nehru's life. Director Principal Schools Mr. Dheeraj Banati congratulated the students on their special day while dawning upon them a sight of Jawahar Lal Nehru's life.

Popular posts from this blog

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਜੇ.ਈ.ਈ. ਵਿੱਚ ਸ਼ਾਨਦਾਰ ਪ੍ਰਦਰਸ਼ਨ

ਨੈਸ਼ਨਲ ਟੈਸਟਿੰਗ ਏਜੈਂਂਸੀ ਦੁਆਰਾ ਲਈ ਗਈ (ਜੇ.ਈ.ਈ.) ਮੇਨਸ ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੇ ਪਰਸੇਂਨਟਾਈਲ ਜਾਰੀ ਕੀਤੇ ਹਨ। ਵੈਭਵ ਮੱਕੜ ਨੇ (98.46), ਗੁਰਜੋਤ ਨੇ (97.11), ਤਾਨਿਆ ਨੇ (92.03), ਪ੍ਰਿਤਿਸ਼ ਨੇ (92.01), ਰਿਪੁਦਮਨ ਸਿੰਘ ਨੇ (92.00), ਰਸਲੀਨ ਨੇ (89.37), ਦਿਵਿਆਂਸ਼ੂ ਕਟਾਰੀਆ ਨੇ (88.31), ਕਨਿਸ਼ਕਾ ਨੇ (88.03), ਦੀਪਸ਼ਿਖਾ ਨੇ (87.09), ਦਿਵਿਆਂਸ਼ੀ ਨੇ (87.07), ਇਸ਼ਾਨ ਨੇ (87.03), ਦੀਪਾਲੀ ਅਗਰਵਾਲ ਨੇ (85.97),ਪੀਯੂਸ਼ ਨੇ (85.06), ਯਸ਼ਿਕਾ ਨੇ (84.96), ਤੁਸ਼ਿਤਾ ਕਪੂਰ ਨੇ (84.05), ਦੀਪਾਲੀ ਨੇ (82.39), ਆਸ਼ਮਨ ਨੇ (82.07), ਰਾਘਵ ਸ਼ਰਮਾ ਨੇ (81.06), ਕੁਸ਼ਲ ਨੇ (81.01), ਨਿਆਸ ਸਯਾਲ ਅਤੇ ਨੀਲੇਸ਼ ਨੇ 80 ਪਰਮੇਂਨਟਾਈਨ ਪ੍ਰਾਪਤ ਕੀਤੀ। ਇਹਨਾਂ ਦੇ ਫਾਈਨਲ ਰੈਂਕ ਜੇ.ਈ.ਈ. ਦੀ ਦੂਸਰੀ ਪ੍ਰੀਖਿਆ ਤੋਂ ਬਾਅਦ ਹੀ ਜਾਰੀ ਹੋਣਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ  ਧੀਰਜ ਬਨਾਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ਅਤੇ ਅਪ੍ਰੈਲ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਇੰਨੋਸੈਂਟ ਹਾਰਟਸ ਦੇ ਸੈਕ੍ਰੇਟਰੀ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥੀਆਂ ਦੀ ਇਸ ਸਫ਼ਲਤਾ ਉੱਤੇ ਵਧਾਈ ਦਿੱਤੀ ...

ਇਨੋਸੈਂਟ ਦੇ ਬੱਚਿਆਂ ਨੇ ਮਾਨਸੂਨ ਬੋਨਾਨਜ਼ਾ ਗਤਿਵਿੱਧੀਆਂ ਵਿੱਚ ਲਿਆ ਹਿੱਸਾ

ਜਲੰਧਰ, 19 ਜੁਲਾਈ : ਇਨਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਦੇ ਨਿੱਕੇ ਬੱਚਿਆਂ ਨੇ ਮਾਨਸੂਨ ਬੋਨਾਨਜ਼ਾ ਗਤਿਵਿੱਧੀਆਂ ਵਿੱਚ ਹਿੱਸਾ ਲਿਆ ਅਤੇ ਖੂਬ ਮਸਤੀ ਕੀਤੀ। ਵਿਦਿਆਰਥੀ ਆਪਣੇ ਘਰ ਤੋਂ ਰੰਗ-ਬਿਰੰਗੀ ਛਤਰੀ, ਬਾਦਲ, ਪਾਣੀ ਦੀ ਬੂੰਦ, ਇੰਦਰਧਨੂਸ਼, ਫੁੱਲ ਆਦਿ ਦਾ ਰੂਪ ਧਾਰਣ ਕਰਕੇ ਆਏ ਸਨ। ਬੱਚਿਆਂ ਨੇ ਆਪਣੀਆਂ-ਆਪਣੀਆਂ ਛਤਰੀਆਂ ਅਤੇ ਰੇਨਕੋਟ ਨਾਲ ਵਰਖਾ ਦਾ ਮਜ਼ਾ ਲਿਆ। ਵਰਖਾ ਵਿੱਚ ਭਿਜੱਦੇ ਹੋਏ ਬੱਚੇ ਬਹੁਤ ਖੁਸ਼ ਨਜ਼ਰ ਆ ਰਿਹੇ ਸਨ। ਬੱਚਿਆਂ ਨੂੰ ਸੌਣ ਮਹੀਨੇ ਵਿੱਚ ਖਾਣ ਵਾਲੀਆਂ ਖਾਸ ਵਸਤਾਂ ਜਿਵੇਂ ਘੇਵਰ, ਮਾਲ-ਪੂੜੇ, ਖੀਰ, ਜਲੇਬੀ, ਪਕੌੜੇ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਵਰਖਾ ਰੁੱਤ ਬਾਰੇ ਜਾਣਕਾਰੀ ਵੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਸ ਮੌਸਮ ਦੌਰਾਨ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮੌਸਮ ਦੌਰਾਨ ਕਿਹੜੇ ਫਲ ਜਾਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਵਰਖਾ ਨਾਲ ਥਾਂ-ਥਾਂ ਤੇ ਖੜੇ ਪਾਣੀ ਤੋਂ ਪੈਦਾ ਹੋਣ ਵਾਲੇ ਮੱਛਰਾਂ ਤੋਂ ਬਚਾਅ ਬਾਰੇ ਵੀ ਦੱਸਿਆ ਗਿਆ। ਇਸ ਦੌਰਾਨ ਜੀ.ਐਮ.ਟੀ. ਦੇ ਇੰਚਾਰਜ ਗੁਰਮੀਤ ਕੌਰ, ਲੋਹਾਰਾਂ ਵਿੰਗ ਦੇ ਇੰਚਾਰਜ ਅਲਕਾ ਅਰੋੜਾ, ਸੀ.ਜੇ.ਆਰ. ਦੇ ਇੰਚਾਰਜ ਨੀਤਿਕਾ ਕਪੂਰ ਅਤੇ ਰਾਇਲ ਵਰਲਡ ਦੇ ਇੰਚਾਰਜ ਪੂਜਾ ਰਾਣਾ ਨੇ ਬੱਚਿਆਂ ਨੂੰ ਦੱਸਿਆ ਕਿ ਮਾਨਸੂਨ ਦੌਰਾਨ ਮਸਤੀ ਦੇ ਨਾਲ-ਨਾਲ ਸਿਹਤ ਦਾ ਧਿਆਨ ਰੱਖ...

इनोकिड्स के नन्हें बच्चों को बताया लाइब्रेरी का महत्त्व

इनोसैंट हाट्र्स के इनोकिड्स (जी.एम.टी., लोहारां, कैन्ट-जंडियाला रोड व रॉयल वल्र्ड) के प्री-प्राइमरी विंग के बच्चों को आज लाइब्रेरी ले जाया गया। इस गतिविधि का उद्देश्य उन्हें लाइब्रेरी ले जाकर पुस्तकों के महत्त्व के साथ-साथ लाइब्रेरी के नियमों व अनुशासन के बारे में अवगत करवाना था। उन्हें बताया गया कि पढऩे के लिए लाइब्रेरी से पुस्तकें प्राप्त की जा सकती थीं और इन्हेंं स्वच्छ रखना बेहद ज़रूरी है। उन्हेंं अलमारी में रखीं पुस्तकें दिखाई गईं कि कैसे पुस्तकों को क्रमनुसार व विषय के मुताबिक रखा जाता है। बच्चोंं को समझाया गया कि पुस्तकेंं पढऩे की आदत बचपन से ही विकसित होती है परंतु पुस्तकोंं का चयन सोच-समझकर करना चाहिए। पुस्तकें इन्सान की सबसे बढिय़ा मित्र होती हैं। बच्चों ने बेहद उत्साह से लाइब्रेरी का दौरा किया और चुपचाप बैठकर अपनी पसंद की कहानियां पढ़ीं। इनोकिड्स के प्रभारी गुरमीत कौर (जी.एम.टी.), अलका अरोड़ा (लोहारां), नीतिका कपूर (सी.जे.आर.), पूजा राणा (रॉयल वल्र्ड) ने बच्चों को पुस्तकें पढऩे के लिए प्रेरित किया और उन्हें स्वच्छ व सम्भाल कर रखने के लिए भी कहा। उन्होंंने बच्चों को समझाया ...