Skip to main content

Posts

Innocent Hearts School kept Path of Shri Sukhmani Sahib ji

To thank the Almighty for bygone 2018 and to seek His blessings for the coming year, path of Shri Sukhmani Sahib ji was kept at Innocent Hearts School, Green Model Town. All the staff members attended the path.   This was followed by Kirtan which took everyone to the spiritual world. Everybody enjoyed the Kadah Prasad after the path. This is a regular feature of the school followed every year to welcome New Year. The Management of the School and staff members pray for the bright future of the students and wish the coming year brings prosperity for all.

इनोसैंट हाट्र्स में श्री सुखमनी साहब का पाठ करवाया गया

इनोसैंट हाट्र्स ग्रीन माडल टाऊन में नए साल के स्वागत के लिए श्री सुखमनी साहब का पाठ करवाया गया। इस आयोजन में इनोसैंट हाट्र्स के समूचे स्टाफ सदस्यों ने भाग लिया। पाठ के बाद कीर्तनी जत्थे ने शब्द गायन से सभी को निहाल किया। प्रत्येक वर्ष सर्दियों की छुट्टियां आरम्भ होने के अवसर पर वर्ष के अंत में नए साल के स्वागत के लिए तथा सुख समृद्धि की कामना के साथ श्री सुखमनी साहब का पाठ करवाया जाता है। विद्यालय की मैनेजमैंट तथा स्टाफ सदस्यों ने सभी विद्यार्थियों के उज्जवल भविष्य हेतु अरदास की तथा नव वर्ष सबके लिए खुशियां लेकर आए, यही कामना की।

ਇਨੋਸੈਂਟ ਹਾਰਟਸ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਨਵੇਂ ਸਾਲ ਦੇ ਸੁਆਗਤ ਦੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ 'ਤੇ ਇਨੋਸੈਂਟ ਹਾਰਟਸ ਦੇ ਸਮੂਹ ਸਟਾਫ ਮੈਂਬਰਾਂ ਨੇ ਭਾਗ ਲਿਆ। ਪਾਠ ਤੋਂ ਬਾਅਦ ਕੀਰਤਨੀ ਜੱਥੇ ਨੇ ਸ਼ਬਦ-ਗਾਇਨ ਦੇ ਨਾਲ ਸਾਰਿਆਂ ਨੂੰ ਨਿਹਾਲ ਕੀਤਾ। ਹਰ ਸਾਲ ਸਰਦੀਆਂ ਦੀਆਂ ਛੁੱਟੀਆਂ ਆਰੰਭ ਹੋਣ ਦੇ ਮੌਕੇ 'ਤੇ ਸਾਲ ਦੇ ਅਖੀਰ ਵਿੱਚ ਨਵੇਂ ਸਾਲ ਦੇ ਸੁਆਗਤ ਦੇ ਲਈ ਅਤੇ ਸੁੱਖ-ਸਮ੍ਰਿਧੀ ਦੀ ਮਨੋਕਾਮਨਾ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਹੈ। ਸਕੂਲ ਦੀ ਮੈਨੇਜਮੈਂਟ ਅਤੇ ਸਟਾਫ ਮੈਂਬਰਾਂ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਅਰਦਾਸ ਕੀਤੀ ਅਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਏ, ਇਹੀ ਕਾਮਨਾ ਕੀਤੀ।

Tiny tots of INNOKIDS scattered colours in “Vivacious Vibrance”

The Blooming Buds of Nursery of INNOKIDS- the Pre - Primary wing of Innocent Hearts School, Green Model Town scattered colours in gala event Vivacious Vibrance . The children spell bound the audience with their magnificent stage performances. The program began with Ganesh Vandana by the students of Nursery A. It was followed by Western Dance by the students of Nursery B. The kids of Nursery E1 presented English Action Song. A Hindi action Song “Rona Kabhi Nhi Rona” was really admired by the parents.   The children of Nursery C and Nursery E fascinated the audience with the presentation of their poems with actions. Mrs. Renu- INNOKIDS - GMT Coordinator gave a formal vote of thanks. The parents were welcomed by Mrs. Bandeep Kaur.   The stage was conducted by the little ones.   The children gave New Year Wishes through euphonic singing.    These programs provide a great platform to explore the latent talent of the students and the program concluded with the...

इनोकिड्स के बच्चों ने विवेशियस वाइब्रैंस में बिखेरे रंग

इनोसैंट हाट्र्स के इनोकिड्स जी.एम.टी. ब्रांच में नर्सरी विंग के बच्चों के लिए विवेशियस वाइब्रैंस कार्यक्रम आयोजित किया गया। बच्चों ने रंगारंग कार्यक्रम प्रस्तुत करके अपनी प्रतिभा से अभिभावकों को आश्चर्यचकित कर दिया। कार्यक्रम में सर्वप्रथम गणेश वंदना नर्सरी ‘ए’ के विद्यार्थियों ने प्रस्तुत की। अभिभावकों का स्वागत  बनदीप कौर ने किया। नन्हें बच्चों ने मंच का संचालन बाखूबी संभाला। नर्सरी ‘बी’ के बच्चों ने वैस्टर्न डांस प्रस्तुत किया। हिन्दी एक्शन गीत ‘रोना कभी नहीं रोना’ अभिभावकों द्वारा सराहा गया। नर्सरी ‘ई’ तथा नर्सरी ‘सी’ के बच्चों ने एक्शन गीत प्रस्तुत किए, जिसमें नर्सरी की सारी कविताओं को गाकर सबको मंत्रमुग्ध कर दिया। वोट ऑफ थैंक्स इनोकिड्स (जी.एम.टी.) की को-आर्डीनेटर  रेनू ने किया। अंत में नन्हे विद्यार्थियों ने नव वर्ष का संदेश देते हुए गीत प्रस्तुत किया। राष्ट्रगान से कार्यक्रम का समापन किया गया। इसअवसर पर वाइस प्रिंसीपल शर्मिला नाकरा व इंचार्ज इनोकिड्स गुरमीत कौर उपस्थित थे। उन्होंने बताया कि विवेशियस वाइब्रैंस में बच्चों की प्रतिभा को मंच पर निखारा जाता है। इससे ब...

ਇਨੋਕਿਡਜ਼ ਦੇ ਬੱਚਿਆਂ ਨੇ ਵਿਵੇਸ਼ੀਅਸ ਵਾਈਬ੍ਰੈਂਸ ਵਿੱਚ ਬਿਖੇਰੇ ਰੰਗ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਜੀ.ਐਮ.ਟੀ. ਬ੍ਰਾਂਚ ਵਿੱਚ ਨਰਸਰੀ ਵਿੰਗ ਦੇ ਬੱਚਿਆਂ ਲਈ ਵਿਵੇਸ਼ੀਅਸ ਵਾਈਬ੍ਰੈਂਸ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ। ਬੱਚਿਆਂ ਨੇ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕਰਕੇ ਆਪਣੀ ਪ੍ਰਤਿਭਾ ਨਾਲ ਮਾਤਾ-ਪਿਤਾ ਨੂੰ ਹੈਰਾਨ ਕਰ ਦਿੱਤਾ। ਪ੍ਰੋਗ੍ਰਾਮ ਵਿੱਚ ਸਭ ਤੋਂ ਪਹਿਲਾਂ ਗਣੇਸ਼ ਵੰਦਨਾ ਨਰਸਰੀ 'ਏ' ਦੇ ਵਿਦਿਆਰਥੀਆਂ ਨੇ ਪੇਸ਼ ਕੀਤੀ। ਮਾਤਾ-ਪਿਤਾ ਦਾ ਸੁਆਗਤ ਬਨਦੀਪ ਕੌਰ ਨੇ ਕੀਤਾ। ਨੰਨ•ੇ ਬੱਚਿਆਂ ਨੇ ਮੰਚ ਦਾ ਸੰਚਾਲਨ ਬਾਖੂਬੀ ਸੰਭਾਲਿਆ। ਨਰਸਰੀ 'ਬੀ' ਦੇ ਬੱਚਿਆਂ ਨੇ ਵੈਸਟਰਨ ਡਾਂਸ ਪੇਸ਼ ਕੀਤਾ। ਹਿੰਦੀ ਐਕਸ਼ਨ ਗੀਤ 'ਰੋਨਾ ਕਭੀ ਨਹੀਂ ਰੋਨਾ' ਮਾਤਾ-ਪਿਤਾ ਦੁਆਰਾ ਸਰਾਹਿਆ ਗਿਆ। ਨਰਸਰੀ 'ਈ' ਅਤੇ 'ਸੀ' ਦੇ ਬੱਚਿਆਂ ਨੇ ਐਕਸ਼ਨ ਗੀਤ ਪੇਸ਼ ਕੀਤੇ। ਜਿਸ ਵਿੱਚ ਨਰਸਰੀ ਦੀਆਂ ਸਾਰੀਆਂ ਕਵਿਤਾਵਾਂ ਗਾ ਕੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਵੋਟ ਔਫ਼ ਥੈਂਕਸ ਇੰਨੋਕਿਡਜ਼ (ਜੀ.ਐਮ.ਟੀ.) ਦੀ ਕੋ-ਉਰਡੀਨੇਟਰ  ਰੇਨੂ ਨੇ ਪੜਿ•ਆ। ਅੰਤ ਵਿੱਚ ਨੰਨ•ੇ ਵਿਦਿਆਰਥੀਆਂ ਨੇ ਨਵੇਂ ਸਾਲ ਦਾ ਸੰਦੇਸ਼ ਦਿੰਦੇ ਹੋਏ ਗੀਤ ਪ੍ਰਸਤੁਤ ਕੀਤਾ। ਰਾਸ਼ਟਰੀ ਗੀਤ ਗਾ ਕੇ ਪ੍ਰੋਗ੍ਰਾਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ 'ਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਇੰਚਾਰਜ ਇਨੋਕਿਡਜ਼ ਗੁਰਮੀਤ ਕੌਰ ਮੌਜੂਦ ਸਨ। ਉਹਨਾਂ ਨੇ ਦੱਸਿਆ ਕਿ ਵਿਵੇਸ਼ੀਅਸ ਵਾਈਬ੍ਰੈਂਸ ਵਿੱਚ ਬੱਚਿਆਂ ਦੀ ਪ੍ਰਤਿਭਾ ਨੂੰ ਮੰਚ 'ਚੇ ਨਿਖਾਰਿਆ ਜਾ...

Innocent Hearts School - Loharan won First Prize in Sahodya Inter School Origami Competition

The students of Innocent Hearts School, Loharan brought laurels to the school by bagging first position in Sahodya Inter School Origami Competition. Sayna Arora – Class II, Sargun Kaur - Class III, Akshra – Class IV and Kanika Thakur – Class V took part in the competition and won first prize. They depicted “Christmas Village Scene” which was highly appreciated. The students were awarded     Gold Medal and Trophy. Director Principal Mr. Dheeraj Banati applauded the winners and congratulated Mrs.   Shallu Sehgal - Incharge loharan wing. This Inter School Sahodya competition was organized at DPS Jalandhar where near about 15 schools participated. The prizes were distributed by a famous cartoonist Shri Ravidut. The Management of the school congratulated the winners and wished them good luck for their bright future.

इनोसैंट हाट्र्स स्कूल सहोदय इंटर स्कूल ओरिगेमी प्रतियोगिता में प्रथम, जीते गोल्ड मैडल

इनोसैंट हाट्र्स स्कूल लोहारां ब्रांच के विद्यार्थियों ने सहोदय इंटर स्कूल ओरिगेमी प्रतियोगिता में प्रथम स्थान प्राप्त करके विद्यालय को गौरवान्वित किया है। दूसरी से पांचवीं कक्षा के चार विद्यार्थियों-दूसरी कक्षा की सायना अरोड़ा, तीसरी कक्षा की सरगुन कौर, चौथी कक्षा की अक्षरा तथा पांचवीं कक्षा की कनिका ठाकुर ने इस प्रतियोगिता में भाग लिया तथा क्रिसमस विलेज सीन बनाया, जिसे अत्यंत सराहा गया। विद्यार्थियों को पुरस्कार में गोल्ड मैडल तथा ट्राफी प्रदान की गई। डायरेक्टर प्रिंसीपल धीरज बनाती ने विजेता विद्यार्थियों की प्रतिभा की प्रशंसा की तथा लोहारां ब्रांच की इंचार्ज शालू सहगल को बधाई दी। लगभग 15 स्कूलों के विद्यार्थियों ने इस इंटर स्कूल प्रतियोगिता में भाग लिया। यह प्रतियोगिता डी.पी.एस. स्कूल में आयोजित की गई। पुरस्कार वितरण प्रसिद्ध कार्टूनिस्ट रवि दत्त के हाथों हुआ। विद्यालय की मैनेजमैंट ने विजेता विद्यार्थियों को बधाई दी तथा भविष्य के लिए शुभकामनाएं दी।

ਇਨੋਸੈਂਟ ਹਾਰਟਸ ਸਕੂਲ ਸਹੋਦਿਆ ਇੰਟਰ ਸਕੂਲ ਓਰੇਗੇਮੀ ਮੁਕਾਬਲੇ ਵਿੱਚ ਪਹਿਲੇ ਸਥਾਨ 'ਤੇ-ਜਿੱਤੇ ਗੋਲਡ ਮੈਡਲ

ਇਨੋਸੈਂਟ ਹਾਰਟਸ ਸਕੂਲ ਲੋਹਾਰਾਂ ਬ੍ਰਾਂਚ ਵਿੱਚ ਵਿਦਿਆਰਥੀਆਂ ਨੇ ਸਹੋਦਿਆ ਇੰਟਰ ਸਕੂਲ ਓਰੇਗੇਮੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੂਕਲ ਤਾ ਮਾਣ ਵਧਾਇਆ। ਦੂਸਰੀ ਤੋਂ ਪੰਜਵੀਂ ਜਮਾਤ ਦੇ ਚਾਰ ਵਿਦਿਆਰਥੀਆਂ-ਦੂਸਰੀ ਜਮਾਤ ਦੀ ਸਾਏਨਾ ਅਰੋੜਾ, ਤੀਸਰੀ ਜਮਾਤ ਦੀ ਸਰਗੁਨ ਕੌਰ, ਚੌਥੀ ਜਮਾਤ ਦੀ ਅਕਸ਼ਰਾ ਅਤੇ ਪੰਜਵੀਂ ਜਮਾਤ ਦੀ ਕਨਿਕਾ ਠਾਕੁਰ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਅਤੇ ਕ੍ਰਿਸਮਸ ਵਿਲੇਜ ਸੀਨ ਬਣਾਇਆ, ਜਿਸਨੂੰ ਕਾਫ਼ੀ ਪਸੰਦ ਕੀਤਾ ਗਿਆ। ਵਿਦਿਆਰਥੀਆਂ ਨੂੰ ਪੁਰਸਕਾਰ ਵਿੱਚ ਗੋਲਡ ਮੈਡਲ ਅਤੇ ਟਰਾਫੀ ਪ੍ਰਦਾਨ ਕੀਤੀ ਗਈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਲੋਹਾਰਾਂ ਬ੍ਰਾਂਚ ਇੰਚਾਰਜ ਸ਼ਾਲੂ ਸਹਿਗਲ ਨੂੰ ਵਧਾਈ ਦਿੱਤੀ। ਲਗਭਗ 15 ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਇੰਟਰ ਸਕੂਲ ਮੁਕਾਬਲੇ ਵਿੱਚ ਭਾਗ ਲਿਆ। ਇਹ ਮੁਕਾਬਲਾ ਡੀ.ਪੀ.ਐਸ. ਸਕੂਲ ਵਿੱਚ ਆਯੋਜਿਤ ਕੀਤਾ ਗਿਆ। ਪੁਰਸਕਾਰ ਵੰਡ ਦੀ ਰਸਮ ਪ੍ਰਸਿੱਧ ਕਾਰਟੂਨਿਸਟ ਰਵੀ ਦੱਤ ਦੇ ਹੱਥੋਂ ਅਦਾ ਹੋਈ। ਸਕੂਲ ਦੀ ਮੈਨੇਜਮੈਂਟ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।

INNOCENT HEARTS LOHARAN CAMPUS STUDENTS GOT PLACED IN MARRIOTT CHAIN

Students of Innocent Hearts Group of Institutions, Loharan campus got placed in Marriott Chain. Preeti, Gurpreet, Lovepreet students of Hotel Management got selected in COURTYARD, Marriott, Gurgoan, as a Guest Service Associate - F & B Service. It was a joint campus placement drive in which students from various other institutions participated in it such as CT Institute, Doaba College, PCTE Ludhiana, DIPS Institute.   Students were quite happy and satisfied form their performance and gave whole credit to their parents and teachers. HR-Manger of company was quite happy with the performance and knowledge of the students and appreciated the efforts of Innocent Hearts Loharan College, that college is working quite hard on the performance of the students. Mr Anubhav training and placement officer informed that there were three rounds of interview. The first round was Aptitude test. After the first round the participants went through the Group Discussion. Last round was face to ...