Skip to main content

Posts

ਇਨੋਸੈਂਟ ਹਾਰਟਸ ਕਾਲਜ, ਲੋਹਾਰਾਂ ਵਿਖੇ ਅਧਿਆਪਕਾਂ ਲਈ ਡਿਵਲਪਮੈਂਟ ਪ੍ਰੋਗ੍ਰਾਮ

ਅਜੋਕੇ ਸਮੇਂ ਦੌਰਾਨ ਸਿੱਖਿਆ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ ਅਤੇ ਸਿੱਖਿਆ ਦੇ ਬਦਲਦੇ ਸਰੂਪ ਨਾਲ ਆਪਣੇ-ਆਪ ਨੂੰ ਅਪਡੇਟ ਰੱਖਣ ਲਈ ਇਨੋਸੈਂਟ ਹਾਰਟਸ ਕਾਲਜ, ਲੋਹਾਰਾਂ ਕੈਂਪਸ ਵਿਖੇ ਅਧਿਆਪਕਾਂ ਲਈ ਡਿਵਲਪਮੈਂਟ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ। ਇਸ ਵਰਕਸ਼ਾਪ ਦਾ ਮੰਤਵ ਪ੍ਰਭਾਵਸ਼ਾਲੀ ਅਧਿਆਪਨ ਨੂੰ ੁਤਸਾਹਿਤ ਕਰਨਾ ਅਤੇ ਅਧਿਆਪਨ ਦੇ ਖੇਤਰ ਵਿੱਚ ਆਉਣ ਵਾਲੀਆਂ ਨਵੀਆਂ ਤਕਨੀਕਾਂ ਤੋਂ ਅਧਿਆਪਕਾਂ ਨੂੰ ਜਾਣੂ ਕਰਵਾਉਣਾ ਸੀ। ਛੋਟੇ ਸਨਅਤਕਾਰਾਂ ਦੇ ਪੰਜਾਬ ਚੈਂਬਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਸ਼ਵਨੀ ਕੋਹਲੀ ਨੇ ਸਟਾਫ ਮੈਂਬਰਾਂ ਨਾਲ ਵੱਖ-ਵੱਖ ਸੈਸ਼ਨਾਂ ਦੌਰਾਨ ਅਧਿਆਪਨ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਨਤੀਜਾਕੁੰਨ ਬਨਾਉਣ ਬਾਰੇ ਚਾਨਣਾ ਪਾਇਆ। ਇਹਨਾਂ ਸੈਸ਼ਨਾਂ ਵਿੱਚ ਕਈ ਵਿਸ਼ਿਆਂ ਤੇ ਚਰਚਾ ਕੀਤੀ ਗਈ ਜਿਵੇਂ ਖੋਜ ਅਤੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਕੀ-ਕੀ ਜ਼ਰੂਰੀ, ਆਧੁਨਿਕ ਅਧਿਆਪਨ ਦੇ ਮਾਪਦੰਡ, ਅਧਿਆਪਨ ਦੀਆਂ ਨੀਤਿਆਂ, ਖੋਜ ਪਰਿਭਾਸ਼ਾ, ਖੋਜ ਸਮਸਿਆਵਾਂ ਦੀਆਂ ਕਿਸਮਾਂ ਅਤੇ ਬਣਤਰ, ਇੰਜੀਨੀਅਰਿੰਗ ਦੀਆਂ ਸਮਸਿਆਵਾਂ ਸੰਬਧੀ ਖੋਜ ਡਿਜਾਇਨ ਆਦਿ। ਇਹਨਾਂ ਸੈਸ਼ਨਾਂ ਵਿੱਚ 55 ਸਟਾਫ ਮੈਂਬਰਾਂ ਨੇ ਹਿੱਸਾ ਲਿਆ। ਇਹ ਵਰਕਸ਼ਾਪ ਬਹੁਤ ਖੁਸ਼ਨੁਮਾ ਅਤੇ ਚੰਗੇ ਮਾਹੌਲ ਵਿੱਚ ਹੋਈ ਅਤੇ ਸਟਾਫ ਮੈਂਬਰਾਂ ਨੇ ਇਸ ਵਰਕਸ਼ਾਪ ਦੇ ਸਾਰੇ ਸੈਸ਼ਨਾਂ ਦਾ ਲਾਭ ਚੁੱਕਿਆ। ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼ ਦੇ ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਅਸ਼ਵ

Innocent Hearts Excels in Poster making Competition conducted by Income Tax Department

On the occasion of Income Tax Day, a Poster making competition wasorganized    by the Income Tax Department. The Department also observed the day with the walkathon carrying “AaykarJyoti” from Guru Nanak Mission Chowk to Apeejay ,Mahavir Marg. The objective of this exercise was to increase the awareness of the society regarding income tax issues and their duty towards the nation.   Our students took part in the walkathon and poster making. 30 Entries were sent from the school for the competition.   Our two students Pratham and Arushi secured Second and Third Position. Chief Guests of the event were Master Saleem – a famous singer and Khali the Great- the famous wrestler.   They gave away the certificates to the winners. The Vice Principal of the School Mrs. SharmilaNakra accompanied the students to the event. The Director Principal Schools- Mr. DheerajBanati congratulated the winners and blessed all the participants.

इनोसैंट हाट्र्स के बच्चों का आयकर विभाग द्वारा आयोजित पोस्टर मेकिंग प्रतियोगिता में शानदार प्रदर्शन

आयकर दिवस’ पर आयकर विभाग द्वारा आयोजित की गई पोस्टर मेकिंग प्रतियोगिता में इनोसैंट हाट्र्स के विद्यार्थियों का प्रदर्शन शानदार रहा। स्कूल द्वारा इस प्रतियोगिता में कुल 30 आवेदन भेजे गए जिसमें स्कूल के दो विद्यार्थी प्रथम दूसरे तथा आरुषी तीसरे स्थान पर रहे। आयकर विभाग द्वारा ‘आयकर ज्योति’ रूपी मशाल गुरू नानक मिशन चौक से ए.पी.जे. स्कूल, महावीर मार्ग तक लाई गई जिसका उद्देश्य आयकर दाताओं तथा कर प्रबंधकों के योगदान को मान्यता देना तथा लोगों में जागरूकता पैदा करना था। इस कार्यक्रम में मुख्य मेहमान ‘मास्टर सलीम’ तथा ‘द ग्रेट खली’ शामिल हुए। इस वाक में स्कूल की वाइस प्रिंसीपल शर्मीला नाकरा ने विद्यार्थियों के कदमों के साथ कदम मिलाते हुए उनका हौंसला बढ़ाया। डायरैक्टर प्रिंसीपल धीरज बनाती ने प्रतियोगिता में विजयी विद्यार्थियों को बधाई दी तथा भविष्य में शुभकामनाएं दीं।

ਇਨੋਸੈਂਟ ਹਾਰਟਸ ਦੇ ਬੱਚਿਆਂ ਦਾ ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ

ਇਨਕਮ ਟੈਕਸ ਦਿਵਸ' ਮੌਕੇ ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ ਕੀਤੀ ਗਈ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਵਿੱਚ ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਕੂਲ ਵਲੋਂ ਇਸ ਮੁਕਾਬਲੇ ਲਈ ਕੁਲ 30 ਅਰਜ਼ੀਆਂ ਭੇਜੀਆਂ ਗਈਆਂ ਜਿਸ ਵਿੱਚ ਸਕੂਲ ਦੇ ਦੋ ਵਿਦਿਆਰਥੀ ਪ੍ਰਥਮ ਦੂਜੇ ਅਤੇ ਆਰੁਸ਼ੀ ਤੀਜੇ ਸਥਾਨ ਤੇ ਰਿਹੇ। ਇਨਕਮ ਟੈਕਸ ਵਿਭਾਗ ਵਲੋਂ 'ਆਯਕਰ ਜਯੋਤੀ' ਰੂਪੀ ਮਸ਼ਾਲ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਏ.ਪੀ.ਜੇ. ਸਕੂਲ, ਮਹਾਵੀਰ ਮਾਰਗ ਤੱਕ ਲਿਆਂਦੀ ਗਈ ਜਿਸਦਾ ਮੰਤਵ ਇਨਕਮ ਟੈਕਸ ਦਾਤਾਵਾਂ ਅਤੇ ਕਰ ਪ੍ਰਬੰਧਕਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਇਸ ਪ੍ਰੋਗ੍ਰਾਮ ਵਿੱਚ ਮੁੱਖ ਮਹਿਮਾਨ ਵਜੋਂ 'ਮਾਸਟਰ ਸਲੀਮ' ਅਤੇ 'ਦ ਗ੍ਰੇਟ ਖਲੀ' ਸ਼ਾਮਲ ਹੋਏ। ਇਸ ਵਾਕ ਵਿੱਚ ਸਕੂਲ ਦੀ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਨੇ ਵਿਦਿਆਰਥੀਆਂ ਦੇ ਕਦਮਾਂ ਨਾਲ ਕਦਮ ਮਿਲਾਂਉਂਦੇ ਹੋਏ ਉਹਨਾਂ ਦਾ ਹੌਂਸਲਾ ਵਧਾਇਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਨੋਸੈਂਟ ਹਾਰਟਸ ਦੇ ਵਿਦਿਆਰਥੀ 'ਵਾਕ ਫਾਰ ਦ ਨੇਸ਼ਨ' ਵਿੱਚ ਹੋਏ ਸ਼ਾਮਲ

ਇਨਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ 'ਇਨਕਮ ਟੈਕਸ ਦਿਵਸ' ਦੇ ਮੌਕੇ ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ 'ਵਾਕ ਫਾਰ ਦ ਨੇਸ਼ਨ' ਵਿੱਚ ਭਾਗ ਲਿਆ। ਇਸ ਸਾਲ 'ਆਯਕਰ ਜਯੋਤੀ' ਰੂਪੀ ਮਸ਼ਾਲ ਪੀ.ਆਰ.ਸੀ. ਸੀ.ਆਈ.ਟੀ. ਚੰਡੀਗੜ ਤੋਂ ਹੁੰਦੀ ਹੋਈ ਪਟਿਆਲਾ, ਬਠਿੰਡਾ, ਅਮ੍ਰਿਤਸਰ, ਜੰਮੂ ਦੇ ਰਸਤੇ ਅੱਜ ਜਲੰਧਰ ਪੁੱਜੀ। ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਇਸ ਵਾਕ ਵਿੱਚ ਸ਼ਾਮਲ ਹੋ ਕੇ ਆਯਕਰ ਭਵਨ ਤੋਂ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਏ.ਪੀ.ਜੇ. ਸਕੂਲ ਤੱਕ ਹਿੱਸਾ ਲਿਆ। ਇਸ ਪ੍ਰੋਗ੍ਰਾਮ ਦਾ ਮੰਤਵ ਨੌਜਵਾਨਾਂ ਵਿੱਚ ਇਸ ਮਸ਼ਾਲ ਨੂੰ ਜਲਾਈ ਰੱਖਣਾ ਅਤੇ ਦੇਸ਼ ਦੇ ਨਿਰਮਾਣ ਵਿੱਚ ਆਪਣਾ ਅਹਿਮ ਯੋਗਦਾਨ ਦੇਣਾ ਹੈ। ਇਸ ਪ੍ਰੋਗ੍ਰਾਮ ਦੀ ਸਮਾਪਤੀ ਪੋਸਟ ਮੇਕਿੰਗ ਮੁਕਾਬਲੇ ਰਾਂਹੀ ਕੀਤੀ ਗਈ ਜੋ ਸਕੂਲ ਦੇ ਆਈ.ਟੀ. ਵਿਭਾਗ ਨੇ ਆਯੋਜਿਤ ਕੀਤਾ। ਇਸ ਮੁਕਾਬਲੇ ਵਿੱਚ ਬੈਸਟ 30 ਪੋਸਟਰਾਂ ਦੀ ਚੋਣ ਕੀਤੀ ਗਈ ਜਿਸਦਾ ਨਤੀਜਾ ਬਾਦ ਵਿੱਚ ਐਲਾਨ ਕੀਤਾ ਜਾਵੇਗਾ। ਇਸ ਮੌਕੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਅਤੇ ਸਕੂਲ ਦੀਆਂ ਹੋਰ ਅਧਿਆਪਕਾਵਾਂ ਨੇ ਵੀ 'ਵਾਕ ਫਾਰ ਦ ਨੇਸ਼ਨ' ਵਿੱਚ ਭਾਗ ਲਿਆ।

इनोसैंट हाट्र्स के विद्यार्थी ‘वाक फार द नेशन’ में हुए शामिल

इनोसैंट हाट्र्स के विद्यार्थियों ने ‘इन्कम टैक्स दिवस’ के अवसर पर आयकर विभाग द्वारा आयोजित ‘वाक फॉर द नेशन’ में भाग लिया। इस वर्ष ‘आयकर ज्योति’ रूपी मशाल पी.आर.सी.सी.आई.टी. चंडीगढ़ से होती हुई पटियाला, बठिंडा, अमृतसर, जम्मू के रास्ते आज जालन्धर पहुंची। इनोसैंट हाट्र्स के विद्यार्थियों ने इस वाक में शामिल होकर आयकर भवन से गुरु नानक मिशन चौक से ए.पी.जे. स्कूल तक भाग लिया। इस कार्यक्रम का उद्देश्य नौजवानों में इस मशाल को जलाए रखना एवं देश के निर्माण में अपना योगदान देना है। इस कार्यक्रम का समापन पोस्टर मेकिंग मुकाबले द्वारा किया गया जो स्कूल के आई.टी. विभाग ने आयोजित किया। इस मुकाबले में बैस्ट 30 पोस्टरों का चुनाव किया गया जिसका परिणाम बाद में घोषित किया जाएगा। इस अवसर पर वाईस प्रिंसीपल शर्मिला नागरा एवं स्कूल की अन्य अध्यापिकाओं ने भी ‘वाक फार द नेशन’ में भाग लिया।

INNOCENT HEARTS JOINS THE “WALK FOR THE NATION”

On the occasion of Income Tax Day, Innocentites of Innocent Hearts School took part in the event “Walk for The Nation” organised by the Income Tax Department.This year a flame name “Aykar Jyoti”is being relayed from Pr.CCIT, Chandigarh to Patiala, Bhathinda, Amritsar, Jammu and reached Jalandhar today. The students of our school accompanied the walk from “Ayakar Bhawan” via Guru Nanak Mission Chowk to Apeejay School. This event will motivate the youth to keep the flame within burning and contribute to Nation Building. This event is in continuation to a poster making competition which was organised in the school as per the I.T. department instructions. Thirty selected entries have been sent for the competition. Result is awaited for the same. Vice Principal of the school -Mrs. Sharmila Nakra   and other teachers accompanied the students for the,"Walkfor the Nation."

Tiny Tots of INNOKIDS enjoyed in Monsoon Bonanza Activity

The little ones of INNOKIDS- Pre-Primary wing of Innocent Hearts School, Green Model Town, Loharan, Cantt. Jandiala Road and Royal World School had fun during Monsoon Bonanza in the school with their fellow mates. This activity was organized for the munchkins of Pre-school to KG II. Children acted as clouds, rainbow, water drops, flowers, snails, frogs and many more. They enjoyed rain along with the umbrellas and raincoats. The teachers explained them about monsoon season. They explained the dos and don’ts to be followed to enjoy this season fully. Children should take care of their health properly. The dishes to be relished in this season were also told to them. The children enjoyed this activity a lot. INNOKIDS Incharge Mrs. Gurmeet Kaur (GMT), Mrs. Alka Arora (Loharan) , Mrs. Neetika Kapoor (Cantt.-Jandiala Road), Mrs. Pooja Rana -Royal World   mentioned to the children that enjoy this season while taking care of their health.

इनोसैंट के बच्चों ने मानसून बोनांकाा गतिविधियों में लिया भाग

इनोसैंट हाट्र्स के इनोकिड्स (जी.एम.टी., लोहारां, कैंट जंडियाला रोड तथा रायल वल्र्ड) के छोटे बच्चों ने मानसून बोनांकाा गतिविधियों में भाग लिया तथा खूब मस्ती की। विद्यार्थी अपने घर से रंग-बिरंगी छतरी, बादल, पानी की बूंद, इंद्रधनुष, फूल आदि का रूप धारण करके आए थे। बच्चों ने अपनी-अपनी छतरियों तथा रेनकोट से वर्षा का मकाा लिया। वर्षा में भीगते हुए बच्चे बहुत खुश नकार आ रहे थे। बच्चों को सावन महीने में खाने वाली खास वस्तुएं जैसे घेवर, माल-पूड़े, खीर, जलेबी, पकौड़े आदि बारे जानकारी दी गई। बच्चों को वर्षा ऋतु बारे जानकारी भी दी गई तथा बताया गया कि इस मौसम दौरान स्वास्थ्य का ध्यान रखना बहुत जरूरी है। बच्चों को यह भी बताया गया कि इस मौसम दौरान कौन से फल-सब्किायां खाने चाहिए। वर्षा से जगह-जगह पर खड़े पानी से पैदा होने वाले मच्छर के बचाव बारे भी बताया गया। इस दौरान जी.एम.टी. के इंचार्ज गुरमीत कौर, लोहारां विंग के इंचार्ज अलका अरोड़ा, सी.जे.आर. के इंचार्ज नीतिका कपूर तथा रायल वल्र्ड के इंचार्ज पूजा राणा ने बच्चों को बताया कि मानसून दौरान मस्ती के साथ-साथ स्वास्थ्य का ध्यान रखना बहुत जरूरी है

ਇਨੋਸੈਂਟ ਦੇ ਬੱਚਿਆਂ ਨੇ ਮਾਨਸੂਨ ਬੋਨਾਨਜ਼ਾ ਗਤਿਵਿੱਧੀਆਂ ਵਿੱਚ ਲਿਆ ਹਿੱਸਾ

ਜਲੰਧਰ, 19 ਜੁਲਾਈ : ਇਨਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਦੇ ਨਿੱਕੇ ਬੱਚਿਆਂ ਨੇ ਮਾਨਸੂਨ ਬੋਨਾਨਜ਼ਾ ਗਤਿਵਿੱਧੀਆਂ ਵਿੱਚ ਹਿੱਸਾ ਲਿਆ ਅਤੇ ਖੂਬ ਮਸਤੀ ਕੀਤੀ। ਵਿਦਿਆਰਥੀ ਆਪਣੇ ਘਰ ਤੋਂ ਰੰਗ-ਬਿਰੰਗੀ ਛਤਰੀ, ਬਾਦਲ, ਪਾਣੀ ਦੀ ਬੂੰਦ, ਇੰਦਰਧਨੂਸ਼, ਫੁੱਲ ਆਦਿ ਦਾ ਰੂਪ ਧਾਰਣ ਕਰਕੇ ਆਏ ਸਨ। ਬੱਚਿਆਂ ਨੇ ਆਪਣੀਆਂ-ਆਪਣੀਆਂ ਛਤਰੀਆਂ ਅਤੇ ਰੇਨਕੋਟ ਨਾਲ ਵਰਖਾ ਦਾ ਮਜ਼ਾ ਲਿਆ। ਵਰਖਾ ਵਿੱਚ ਭਿਜੱਦੇ ਹੋਏ ਬੱਚੇ ਬਹੁਤ ਖੁਸ਼ ਨਜ਼ਰ ਆ ਰਿਹੇ ਸਨ। ਬੱਚਿਆਂ ਨੂੰ ਸੌਣ ਮਹੀਨੇ ਵਿੱਚ ਖਾਣ ਵਾਲੀਆਂ ਖਾਸ ਵਸਤਾਂ ਜਿਵੇਂ ਘੇਵਰ, ਮਾਲ-ਪੂੜੇ, ਖੀਰ, ਜਲੇਬੀ, ਪਕੌੜੇ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਵਰਖਾ ਰੁੱਤ ਬਾਰੇ ਜਾਣਕਾਰੀ ਵੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਸ ਮੌਸਮ ਦੌਰਾਨ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮੌਸਮ ਦੌਰਾਨ ਕਿਹੜੇ ਫਲ ਜਾਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਵਰਖਾ ਨਾਲ ਥਾਂ-ਥਾਂ ਤੇ ਖੜੇ ਪਾਣੀ ਤੋਂ ਪੈਦਾ ਹੋਣ ਵਾਲੇ ਮੱਛਰਾਂ ਤੋਂ ਬਚਾਅ ਬਾਰੇ ਵੀ ਦੱਸਿਆ ਗਿਆ। ਇਸ ਦੌਰਾਨ ਜੀ.ਐਮ.ਟੀ. ਦੇ ਇੰਚਾਰਜ ਗੁਰਮੀਤ ਕੌਰ, ਲੋਹਾਰਾਂ ਵਿੰਗ ਦੇ ਇੰਚਾਰਜ ਅਲਕਾ ਅਰੋੜਾ, ਸੀ.ਜੇ.ਆਰ. ਦੇ ਇੰਚਾਰਜ ਨੀਤਿਕਾ ਕਪੂਰ ਅਤੇ ਰਾਇਲ ਵਰਲਡ ਦੇ ਇੰਚਾਰਜ ਪੂਜਾ ਰਾਣਾ ਨੇ ਬੱਚਿਆਂ ਨੂੰ ਦੱਸਿਆ ਕਿ ਮਾਨਸੂਨ ਦੌਰਾਨ ਮਸਤੀ ਦੇ ਨਾਲ-ਨਾਲ ਸਿਹਤ ਦਾ ਧਿਆਨ ਰੱਖ