Skip to main content

Posts

इनोसैंट हाट्र्स की रायल वल्र्ड ब्रांच की सहजबीर ने शाटपुट में स्वर्ण पदक जीता

इनोसैंट हाट्र्स की रायल वल्र्ड ब्रांच में सातवीं कक्षा की सहजबीर कौर ने जि़लास्तरीय एथलैटिक मीट 2018-19 में शाटपुट में स्वर्ण पदक जीतकर स्कूल का नाम रोशन किया। इसके साथ ही उसने प्रदेश स्तरीय एथलैटिक टीम में अपनी जगह बना ली। इससे पूर्व भी सहजबीर कौर ज़ोन ईस्ट के एथलैटिक मुकाबले में शाटपुट में ही पहला स्थान हासिल कर स्वर्ण पदक जीत चुकी है। सहजबीर स्कूल की मेधावी छात्रा है जोकि खेलों के साथ-साथ पढ़ाई में भी अच्छे अंक हासिल करती है। डायरैक्टर प्रिंसीपल धीरज बनाती ने रायल वल्र्ड के कोच कमलदीप व खेल विभाग के प्रभारी संजीव भारद्वाज को सहजबीर की इस सफलता पर बधाई दी और प्रदेश स्तरीय मुकाबले में भी विजेता होने के लिए शुभकामनाएं दीं। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने विजेता सहजबीर को बधाई देते हुए उसके उज्जवल भविष्य की कामना की और आश्वासन दिया कि सहजबीर को ट्यूशन फीस में राहत दी जाएगी।

ਇਨੋਸੈਂਟ ਹਾਰਟਸ ਦੀ ਰਾਇਲ ਵਰਲਡ ਬ੍ਰਾਂਚ ਦੀ ਸਹਿਜਬੀਰ ਨੇ ਸ਼ਾੱਟਪੁਟ ਵਿੱਚ ਸੋਨ ਤਗਮਾ ਜਿੱਤਿਆ

ਇਨੋਸੈਂਟ ਹਾਰਟਸ ਦੀ ਰਾਇਲ ਵਰਲਡ ਬ੍ਰਾਂਚ ਵਿਖੇ ਸਤਵੀਂ ਜਮਾਤ ਦੀ ਸਹਿਜਬੀਰ ਕੌਰ ਨੇ ਜ਼ਿਲ•ਾ ਪਧੱਰੀ ਅਥਲੈਟਿਕ ਮੀਟ 2018-19 ਵਿੱਚ ਸ਼ਾੱਟਪੁਟ ਵਿੱਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸਦੇ ਨਾਲ ਹੀ ਉਸਨੇ ਰਾਜ ਪਧੱਰੀ ਅਥਲੈਟਿਕ ਟੀਮ ਵਿੱਚ ਆਪਣੀ ਥਾਂ ਬਣਾ ਲਈ। ਇਸ ਤੋਂ ਪਹਿਲਾਂ ਵੀ ਸਹਿਜਬੀਰ ਕੌਰ ਜ਼ੋਨ ਈਸਟ ਦੇ ਅਥਲੈਟਿਕ ਮੁਕਾਬਲੇ ਵਿੱਚ ਸ਼ਾੱਟਪੁਟ ਵਿੱਚ ਹੀ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤ ਚੁੱਕੀ ਹੈ। ਸਹਿਜਬੀਰ ਸਕੂਲ ਦੀ ਹੋਨਹਾਰ ਵਿਦਿਆਰਥਣ ਹੈ ਜੋ ਖੇਡਾਂ ਦੇ ਨਾਲ-ਨਾਲ ਪੜਾਈ ਵਿੱਚ ਵੀ ਚੰਗੇ ਨੰਬਰ ਲੈਂਦੀ ਹੈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਰਾਇਲ ਵਰਲਡ ਦੇ ਕੋਚ ਕਮਲਦੀਪ ਅਤੇ ਖੇਡ ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ ਨੂੰ ਸਹਿਜਬੀਰ ਦੀ ਇਸ ਸਫਲਤਾ ਤੇ ਵਧਾਈ ਦਿੱਤੀ ਅਤੇ ਰਾਜ ਪਧੱਰੀ ਮੁਕਾਬਲੇ ਵਿੱਚ ਵੀ ਜੇਤੂ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਜੇਤੂ ਸਹਿਜਬੀਰ ਨੂੰ ਵਧਾਈ ਦਿੰਦੇ ਹੋਏ ਉਸਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਭਰੋਸਾ ਦਿੱਤਾ ਕਿ ਸਹਿਜਬੀਰ ਨੂੰ ਟਿਊਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।

THE TINY TOTS OF NURSERY HAD A FANTASTIC TIME MOULDING CLAY INTO SHAPES

Kids of Nursery Class of Innocent Hearts INNOKIDS (G.M.T., Loharan, C.J.R. and Royal World) participated in a clay moulding competition. They showed their talent by moulding clay into various shapes like fruits, flowers, birds and animals. The result of the efforts of the little ones was astonishing and surprised all who observed it. They made sceneries, shapes of fruits, Ducks, Fruit Basket and animals and even of Ganesh Ji. They presented stories through their clay moulding. INNOKIDS Incharge Mrs. Gurmeet Kaur (G.M.T.), Alka Arora (Loharan) Nitika Kapoor (C.J.R.) and Mrs. Pooja Rana (Royal World) appreciated their creativity and encouraged them to continue their exploration of self-expression. They explained that these activities are conducted to bring out the latent talents of the children. In the Loharan branch Itransh Gupta and Khanak,   G.M.T. branch - Nihit Sabharwal, Swarit Bhagat   Arav Chaudhary, Avinka and Pavni , Navya, Laveena, Sargun, Ridhi, Runjhun, Royal World

इनोकिड्स के बच्चोंं ने क्ले मॉडलिंग में दिखाई अपनी प्रतिभा

इनोसैंट हाट्र्स के इनोकिड्स की चारों ब्रांचोंं (जी.एम.टी., लोहारां, कैन्ट-जंडियाला रोड व रॉयल वल्र्ड) के नर्सरी कक्षा के बच्चों के लिए क्ले मॉडलिंग प्रतियोगिता करवाई गई। बच्चों ने क्ले से भगवान कृष्ण, शिवलिंग, गणेश जी, फ्रूट बास्केट, तलाब में बतखें, मदर-लव, पक्षियोंं की कहानियोंं को भी पेश किया। इनोकिड्स की प्रभारी गुरमीत कौर (जी.एम.टी.), अलका अरोड़ा (लोहारां), नीतिका कपूर (सी.जे.आर.) व पूजा राणा (रॉयल वल्र्ड) ने बच्चोंं की कल्पना शक्ति की प्रशंसा की और सभी बच्चों को उत्साहित किया। उन्होंने कहा कि इस प्रकार की गतिविधियां करवाने का उद्देश्य बच्चोंं की प्रतिभा को उजागर करना है। जी.एम.टी. में निहित सभ्रवाल, स्वरित भगत, आरव चौधरी, अम्बिका, पावनी, नव्या अरोड़ा, लवीना चोपड़ा, सरगुन, रिधि, रुनझुन, रायल वल्र्ड में हरलीन कौर, लोहारां में इतरांश गुप्ता, खनक, अभिनूर सिंह, सी.जे.आर. मेंं वृति शर्मा ने पहला स्थान हासिल किया। डायरैक्टर प्रिंसीपल धीरज बनाती ने विजेता विद्यार्थियोंं को बधाई दी और भविष्य के लिए शुभकामनाएं दीं। बच्चोंं को प्रमाण-पत्र देकर सम्मानित किया गया।

ਇਨੋਕਿਡਸ ਦੇ ਬੱਚਿਆਂ ਨੇ ਕਲੇ ਮੋਡਲਿੰਗ ਵਿੱਚ ਦਿਖਾਈ ਆਪਣੀ ਪ੍ਰਤਿਭਾ

ਇਨੋਸੈਂਟ ਹਾਰਟਸ ਦੇ ਇਨੋਕਿਡਸ ਦੀਆਂ ਚਾਰੋ ਬ੍ਰਾਂਚਾਂ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ, ਅਤੇ ਰਾਇਲ ਵਰਲਡ) ਦੇ ਨਰਸਰੀ ਜਮਾਤ ਦੇ ਬੱਚਿਆਂ ਲਈ ਕਲੇ ਮੋਡਲਿੰਗ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਕਲੇ ਨਾਲ ਕਈ ਪ੍ਰਕਾਰ ਦੀਆਂ ਆਕ੍ਰਿਤਿਆਂ ਬਣਾਕੇ ਸਭ ਨੂੰ ਹੈਰਾਨ ਕਰ ਦਿੱਤਾ। ਬੱਚਿਆਂ ਨੇ ਕਲੇ ਨਾਲ ਭਗਵਾਨ ਕ੍ਰਿਸ਼ਨ, ਸ਼ਿਵਲਿੰਗ, ਗਣੇਸ਼ ਜੀ, ਫਰੂਟ ਬਾਸਕਟ, ਤਲਾਬ ਵਿੱਚ ਬਤੱਖਾਂ, ਮਦਰ-ਲਵ, ਪੰਛੀਆਂ ਦੀਆਂ ਕਹਾਣੀਆਂ ਨੂੰ ਵੀ ਪੇਸ਼ ਕੀਤਾ। ਇਨੋਕਿਡਸ ਦੀ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਰਾਇਲ ਵਰਲਡ) ਨੇ ਬੱਚਿਆਂ ਦੀ ਕਲਪਨਾ ਸ਼ਕਤੀ ਦੀ ਸ਼ਲਾਘਾ ਕੀਤੀ ਅਤੇ ਸਭ ਬੱਚਿਆਂ ਨੂੰ ਉਤਸਾਹਿਤ ਕੀਤਾ। ਉਹਨਾਂ ਕਿਹਾ ਕਿ ਇਸ ਪ੍ਰਕਾਰ ਦੀਆਂ ਗਤਿਵਿੱਧੀਆਂ ਕਰਵਾਉਣ ਦਾ ਮੰਤਵ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨਾ ਹੈ। ਜੀ.ਐਮ.ਟੀ. ਵਿਖੇ ਨਿਹਿਤ ਸਭਰਵਾਲ, ਸਵਰਿਤ ਭਗਤ, ਆਰਵ ਚੌਧਰੀ, ਅੰਬਿਕਾ, ਪਾਵਨੀ, ਨਵਿਆ ਅਰੋੜਾ, ਲਵੀਨਾ ਚੋਪੜਾ, ਸਰਗੁਨ, ਰਿਧੀ, ਰੁਨਝੁਨ, ਰਾਇਲ ਵਰਲਡ ਵਿਖੇ ਹਰਲੀਨ ਕੌਰ, ਲੋਹਾਰਾਂ ਵਿਖੇ ਇਤਰਾਂਸ਼ ਗੁਪਤਾ, ਖਨਕ, ਅਭਿਨੂਰ ਸਿੰਘ, ਸੀ.ਜੇ.ਆਰ. ਵਿਖੇ ਵਰਿਤੀ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੱਚਿਆਂ ਨੂੰ ਸਰਟੀਫਿ

ਇਨੋਸੈਂਟ ਹਾਰਟਸ ਨੂੰ 'ਐਕਸੀਲੈਂਸ ਇਨ ਸਪੋਰਟਸ' ਅਤੇ 'ਈਕੋ ਫ੍ਰੈਂਡਲੀ ਸਕੂਲ' ਸਨਮਾਨ ਮਿਲਿਆ

ਇਨੋਸੈਂਟ ਹਾਰਟਸ ਨੂੰ ਇਕ ਹੋਰ ਜ਼ਬਰਦਸਤ ਸਫਲਤਾ ਉਸ ਵੇਲੇ ਮਿਲੀ ਜਦੋਂ ਚੰਡੀਗੜ ਯੂਨੀਵਰਸਿਟੀ ਵਲੋਂ ਆਯੋਜਿਤ ਅਵਾਰਡ ਸਮਾਗਮ ਵਿੱਚ ਵੱਖ-ਵੱਖ ਵਰਗਾਂ ਦੇ ਲਗਭਗ 51 ਸਕੂਲਾਂ ਵਿਚੋਂ ਇਨੋਸੈਂਟ ਹਾਟਸ ਸਕੂਲ ਨੂੰ 'ਐਕਸੀਲੈਂਸ ਇਨ ਸਪੋਰਟਸ' ਅਤੇ 'ਈਕੋ ਫ੍ਰੈਂਡਲੀ ਸਕੂਲ' ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਇਹ ਸਨਮਾਨ ਪ੍ਰਾਪਤ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ.ਐਸ. ਬਾਵਾ ਅਤੇ ਯੂਨੀਵਰਸਿਟੀ ਬਿਜ਼ਨਸ ਸਕੂਲ, ਪੰਜਾਬ ਯੂਨੀਵਰਸਿਟੀ ਦੇ ਡਾ. ਮਨੋਜ ਕੁਮਾਰ ਸ਼ਰਮਾ ਨੇ ਧੀਰਜ ਬਨਾਤੀ ਨੂੰ ਸਨਮਾਨਿਤ ਕੀਤਾ। ਪਿਛਲੇ ਕਈ ਸਾਲਾਂ ਤੋਂ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਇਨੋਸੈਂਟ ਹਾਰਟਸ ਸਕੂਲ ਦੀਆਂ ਚਾਰੋ ਬ੍ਰਾਂਚਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਲਗਾਤਾਰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਆਪਣਾ ਦਬਦਬਾ ਬਨਾਏ ਰੱਖਿਆ ਹੈ। ਇਸਦੇ ਨਾਲ ਹੀ ਸਵੱਛ ਭਾਰਤ, ਸਵਸਥ ਭਾਰਤ, ਸਸ਼ਕਤ ਭਾਰਤ ਦਾ ਨਾਰਾ ਦਿੰਦੇ ਹੋਏ ਸਮਾਜ ਲਈ ਵੀ ਇਨੋਸੈਂਟ ਹਾਰਟਸ ਪੂਰਾ ਯੋਗਦਾਨ ਦੇ ਰਿਹਾ ਹੈ। ਇਨੋਸੈਂਟ ਹਾਰਟਸ ਗਰੁਪ ਆਸਪਾਸ ਦੇ ਪਿੰਡਾਂ ਨੂੰ ਗੋਦ ਲੈ ਕੇ ਉੱਥੇ ਹਰ ਪ੍ਰਕਾਰ ਦੀ ਜਾਗਰੂਕਤਾ ਫੈਲਾ ਰਿਹਾ ਹੈ। ਆਰਗੈਨਿਕ ਖੇਤੀ ਨੂੰ ਵੀ ਉਤਸਾਹਿਤ ਕੀਤਾ ਜਾ ਰਿਹਾ ਹੈ। ਸਮੇਂ-ਸਮੇਂ ਸਿਰ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਜਾਂਦੀ ਰਹਿੰਦੀ ਹੈ। ਵਿਦਿਆਰਥੀ ਇਹਨਾਂ ਸਾਰੀਆਂ ਗਤੀਵਿੱਧੀਆਂ ਵਿੱਚ

इनोसैंट हाट्र्स को ‘एक्सीलैंस इन स्पोट्र्स’ व ‘ईको फ्रैंडली स्कूल’ सम्मान मिला

इनोसैंट हाट्र्स को एक और ज़बरदस्त सफलता उस समय मिली जब चंडीगढ़ यूनिवर्सिटी द्वारा आयोजित अवार्ड समारोह में विभिन्न वर्गों के लगभग 51 स्कूलों में से इनोसैंट हाट्र्स स्कूल को ‘एक्सीलैंस इन स्पोट्र्स’ व ‘ईको फ्रैंडली स्कूल’ के सम्मान के साथ सम्मानित किया गया। स्कूल के डायरैक्टर प्रिंसीपल धीरज बनाती ने यह सम्मान प्राप्त किया। इस अवसर पर यूनिवर्सिटी के वाईस चांसलर आर.एस. बावा व यूनिवर्सिटी बिज़नस स्कूल, पंजाब यूनिवर्सिटी के डा. मनोज कुमार शर्मा ने धीरज बनाती को सम्मानित किया। गत कई वर्षों से पढ़ाई के साथ-साथ खेलों में भी इनोसैंट हाट्र्स स्कूल की चारों ब्रांचों के विद्यार्थियों ने शानदार प्रदर्शन किया है व लगातार राष्ट्रीय व अंतर्राष्ट्रीय स्तर के अपना दबदबा बनाए रखा है। इसके साथ ही स्वच्छ भारत, स्वस्थ भारत, सशक्त भारत का नारा देते हुए समाज के लिए भी इनोसैंट हाट्र्स पूरा योगदान दे रहा है। इनोसैंट हाट्र्स ग्रुप आसपास के गांवों को गोद लेकर वहां हर प्रकार की जागरूकता फैला रहा है। आर्गैनिक कृषि को भी उत्साहित किया जा रहा है। समय-समय पर पौधे लगाने की मुहिम भी चलाई जाती रहती है। विद्यार्थी इन स

Innocent Hearts achieved an award of Excellence in Sports and Eco- Friendly School

Innocent Hearts School moved one more step at the ladder of success and achieved   award of Excellence in Sports and Eco- Friendly School in the event organized by Chandigarh University where near about 51 schools took part. The award was received by Director Principal Mr. Dheeraj Banati. On this occasion Vice Chancellor Mr. R.S. Bawa and Dr. Manoj K Sharma from University Business School, Punjab University honoured Mr. Dheeraj Banati.  All the four branches of Innocent Hearts School are excelling in academics as well as sports for the last many years. The students have shown their skills at National and International Level. The school is working with the mission “Swachh Bharat, Swasth Bharat and Sashakt Bharat” and working for the betterment of the society.  Innocent Hearts Group has adopted a few villages and creating awareness among their residents.  The group is bringing Organic Farming at forefront. Tree Plantation Drives are a regular feature of the school.  The students con

इनोसैंट हाट्र्स, लोहारां में नि:शुल्क स्वास्थ्य शिविर एवं स्वच्छ भारत अभियान

स्वच्छ भारत, स्वस्थ भारत, सशक्त भारत के उद्देश्य को मुख्य रखते हुए इनोसैंट हाट्र्स ग्रुप आफ इंस्टीच्यूशंस द्वारा स्वच्छ भारत अभियान चलाया गया, जिसमें  लोहारां कैम्पस के समूचे स्टाफ व विद्यार्थियों ने बेहद जोश से व उत्साहपूर्वक भाग लिया। इस कार्यक्रम की शुरुआत इनोसैंट हाट्र्स ग्रुप आफ इंस्टीच्यूशंस के ग्रुप डायरैक्टर डा. शैलेश त्रिपाठी के प्रेरणादायक सम्बोधन से हुई। उन्होंने अपने सम्बोधन के ज़रिए इनोसैंट हाट्र्स ग्रुप आफ इंस्टीच्यूशंस से जुड़े हर व्यक्ति से अपील की कि वह इस अभियान का हिस्सा बनकर इस अभियान की सफलता में योगदान डालें। इसके बाद सभी स्टाफ सदस्यों व विद्यार्थियोंं ने स्वच्छता के प्रति जागरूक होने व जागरूक करने के लिए शपथ ली और विभिन्न गांवों में यह अभियान चलाने का लक्ष्य रखा। गांव लोहारां में इनोसैंट हाट्र्स ग्रुप आफ इंस्टीच्यूशंस द्वारा नि:शुल्क स्वास्थ्य जांच शिविर लगाया गया, जिसमें शुगर, ब्लड प्रैशर, आंखों की जांच मुफ्त की गई और माहिर डाक्टरों द्वारा मरीज़ों को मुफ्त सलाह भी दी गई। इस चैकअप शिविर में 180 से अधिक मरीज़ोंं ने जांच करवाई। लोहारां गांव के लोगों ने बौरी मैम

ਇਨੋਸੈਂਟ ਹਾਰਟਸ, ਲੋਹਾਰਾਂ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਅਤੇ ਸਵੱਛ ਭਾਰਤ ਮੁਹਿੰਮ

  ਸਵੱਛ ਭਾਰਤ, ਸਵਸਥ ਭਾਰਤ, ਸਸ਼ਕਤ ਭਾਰਤ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਸਵੱਛ ਭਾਰਤ ਮੁਹਿੰਮ ਚਲਾਈ ਗਈ, ਜਿਸ ਵਿੱਚ ਲੋਹਾਰਾਂ ਕੈਂਪਸ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੇ ਬਹੁਤ ਜੋਸ਼ ਅਤੇ ਉਤਸਾਹ ਨਾਲ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਦੇ ਪ੍ਰੇਰਣਾਦਾਇਕ ਭਾਸ਼ਣ ਨਾਲ ਹੋਈ। ਉਹਨਾਂ ਨੇ ਆਪਣੇ ਭਾਸ਼ਣ ਰਾਹੀਂ ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਨਾਲ ਜੁੜੇ ਹਰ ਵਿਅਕਤੀ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਇਸ ਮੁਹਿੰਮ ਦੀ ਸਫਲਤਾ ਵਿੱਚ ਯੋਗਦਾਨ ਪਾਉਣ। ਇਸ ਤੋਂ ਬਾਦ ਸਾਰੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਵਛੱਤਾ ਪ੍ਰਤੀ ਜਾਗਰੂਕ ਹੋਣ ਅਤੇ ਜਾਗਰੂਕ ਕਰਨ ਲਈ ਸਹੁੰ ਚੁੱਕੀ ਅਤੇ ਵੱਖ-ਵੱਖ ਪਿੰਡਾਂ ਵਿੱਚ ਇਹ ਮੁਹਿੰਮ ਚਲਾਉਣ ਦਾ ਟੀਚਾ ਰੱਖਿਆ। ਪਿੰਡ ਲੋਹਾਰਾਂ ਵਿੱਚ ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਅੱਖਾਂ ਦਾ ਚੈਕਅਪ ਮੁਫਤ ਕੀਤਾ ਗਿਆ ਅਤੇ ਮਾਹਿਰ ਡਾਕਟਰਾਂ ਵਲੋਂ ਮਰੀਜਾਂ ਨੂੰ ਮੁਫਤ ਸਲਾਹ ਵੀ ਦਿੱਤੀ ਗਈ। ਇਸ ਚੈਕਅਪ ਕੈਂਪ ਵਿੱਚ 180 ਤੋਂ ਵੱਧ ਮਰੀਜ਼ਾਂ ਨੇ ਚੈਕਅਪ ਕਰਵਾਇਆ। ਲੋਹਾਰਾਂ ਪਿੰਡ ਦੇ ਲੋਕਾਂ ਨੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਯ

Innocent Hearts Group of Institutions organised Free Medical Check-up & Swach Bharat Abhiyan

With the motto of Swach Bharat, Swast Bharat and Sashakat Bharat Innocent Hearts Group of Institutions organised Swach Bharat Abhiyan with much enthusiasm and active participation of the faculty, staff and students to the villages Loharan. The programme started with a motivational speech by Dr Shailesh Tripathi Group Director Innocent Hearts Group of Institutions. While addressing the teachers and the students of the Innocent Hearts Group of Institutions appealed to everyone to become a part of this campaign and contribute their efforts to make the drive a big success. After that, all participants took pledge on Cleanliness and launched cleanliness drive by cleaning different villages. With this free medical checkup has been done in the village Loharan, along with free sugar, free Blood pressure, free eye checkup has been done with this doctor has also given the free consultation to the patients. More than 180 patients showed their presence.   People of Loharan Village app

Avreen Kaur of Innocent Hearts School won Zonal and got selected for National level Roller Skating Championship

The student Avreen Kaur of Class II participated in CBSE North Zone Roller Skating Championship. She played under 6 -8 yrs. age group in Rink Race and bagged gold medal. She has been selected to represent North Zone in Nationals. This championship was held at Ajnala, Amritsar where near about 2700 students participated. The participants were from Punjab, Haryana and Jammu. Avreen has already won gold medal in District Roller Skating championship and two silver and one gold medal in city championship. Director Principal School Mr. Dheeraj Banati congratulated Avreen and her parents and wished her good luck for her future.

इनोसैंट हाट्र्स की अवरीन कौर का रोलर स्केटिंग में राष्ट्रीय स्तर पर चयन

इनोसैंट हाट्र्स स्कूल की दूसरी कक्षा की छात्रा अवरीन कौर ने सी.बी.एस.ई. नार्थ ज़ोन रोलर स्केटिंग चैम्पियनशिप (तीन दिवसीय) में भाग लिया। 6 से 8 वर्ष के वर्ग में अवरीन ने 100 मीटर रिंक रेस में रजत पदक हासिल किया। अब वह राष्ट्रीय स्तर पर नार्थ ज़ोन का नेतृत्व करेगी। यह चैम्पियनशिप अजनाला (अमृतसर) में आयोजित की गई, जिसमें लगभग 2700 विद्यार्थियों ने 300 मीटर, 500 मीटर व 1000 मीटर रिंक रेस में भाग लिया। इसमें भाग लेने वाले प्रतियोगी पंजाब, हरियाणा व जम्मू से थे। इससे पहले भी अवरीन चंडीगढ़ में आयोजित इंटर सिटी चैम्पियनशिप में भाग ले चुकी है, जिसमें उसने दो रजत व एक कांस्य पदक जीता था। उसकी ताज़ा उपलब्धि पर डायरैक्टर प्रिंसीपल आफ स्कूलज़ धीरज बनाती ने अवरीन व उसके अभिभावकों को बधाई दी और उसे इसी प्रकार मेहनत करते रहने के लिए प्रेरित किया।

ਇਨੋਸੈਂਟ ਹਾਰਟਸ ਦੀ ਅਵਰੀਨ ਕੌਰ ਰੋਲਰ ਸਕੇਟਿੰਗ ਵਿੱਚ ਕੌਮੀ ਪੱਧਰ ਤੇ ਚੁਣੀ ਗਈ

ਇਨੋਸੈਂਟ ਹਾਰਟਸ ਸਕੂਲ ਦੀ ਦੂਜੀ ਜਮਾਤ ਦੀ ਵਿਦਿਆਰਥਣ ਅਵਰੀਨ ਕੌਰ ਨੇ ਸੀ.ਬੀ.ਐਸ.ਈ. ਨਾਰਥ ਜ਼ੋਨ ਰੋਲਰ ਸਕੇਟਿੰਗ ਚੈਂਪਿਅਨਸ਼ਿਪ (ਤਿੰਨ ਦਿਨਾਂ) ਵਿੱਚ ਭਾਗ ਲਿਆ। 6 ਤੋਂ 8 ਸਾਲ ਦੇ ਵਰਗ ਵਿੱਚ ਅਵਰੀਨ ਨੇ 100 ਮੀਟਰ ਰਿੰਕ ਰੇਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਹੁਣ ਉਹ ਕੌਮੀ ਪੱਧਰ ਤੇ ਨਾਰਥ ਜ਼ੋਨ ਦੀ ਅਗੁਵਾਈ ਕਰੇਗੀ। ਇਹ ਚੈਂਪਿਅਨਸ਼ਿਪ ਅਜਨਾਲਾ (ਅਮ੍ਰਿਤਸਰ) ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਲਗਪਗ 2700 ਵਿਦਿਆਰਥੀਆਂ ਨੇ 300 ਮੀਟਰ, 500 ਮੀਟਰ ਅਤੇ 1000 ਮੀਟਰ ਰਿੰਕ ਰੇਸ ਵਿੱਚ ਭਾਗ ਲਿਆ। ਇਸ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀ ਪੰਜਾਬ, ਹਰਿਆਣਾ ਅਤੇ ਜੰਮੂ ਤੋਂ ਸਨ। ਇਸ ਤੋਂ ਪਹਿਲਾਂ ਵੀ ਅਵਰੀਨ ਚੰਡੀਗੜ ਵਿੱਚ ਆਯੋਜਿਤ ਇੰਟਰ ਸਿਟੀ ਚੈਂਪਿਅਨਸ਼ਿਪ ਵਿੱਚ ਭਾਗ ਲੈ ਚੁੱਕੀ ਹੈ ਜਿਸ ਵਿੱਚ ਉਸ ਨੇ ਦੋ ਚਾਂਦੀ ਦੇ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ। ਉਸਦੀ ਤਾਜ਼ਾ ਉਪਲੱਬਧੀ ਤੇ ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਅਵਰੀਨ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਸਨੂੰ ਇਸੇ ਪ੍ਰਕਾਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।

INDUSTRIAL VISIT FOR IT DEPARTMENT STUDENTS

Innocent Hearts Group of Institutions organized an industrial visit for its Information Technology department students. 30 students of BCA visited CS Soft Solution, Mohali. In this visit Assistant Professor Gagandeep Singh Cheema & Assistant Professor Jasmeet Kaur accompanied & guided the students about the importance and need of industrial visit. Mr vajinder Pal Singh (Chief Technical Officer) explained about the different department and also the working style of the various departments. In this visit he also guided the students about the new technology and given the career guidance in the area of information technology. The students were very much curious about the visit and joined the visit with full dedication and interest.

इनोसैंट हाट्र्स, लोहारां कैम्पस के आई.टी. विभाग के विद्यार्थियों का औद्योगिक दौरा

इनोसैंट हाट्र्स ग्रुप आफ इंस्टीच्यूशंज़ द्वारा सूचना टैक्नोलॉजी विभाग के अपने विद्यार्थियों के लिए औद्योगिक दौरे का आयोजन किया गया। बी.सी.ए. के 30 विद्यार्थियों को मोहाली में सी.एस. साफ्ट साल्यूशन में ले जाया गया। इस दौरान सहायक प्रोफैसर गगनदीप सिंह चीमा व सहायक प्रोफैसर जसमीत कौर विद्यार्थियों के साथ गए और उन्होंने विद्यार्थियों को औद्योगिक दौरे की ज़रूरत व महत्त्व के बारे बताया। इस दौरे के दौरान कम्पनी के मुख्य टैक्नीकल अधिकारी वजिन्दर पाल सिंह ने विद्यार्थियों को कम्पनी के कामकाज के तरीके और अलग-अलग विभागोंं द्वारा किए जा रहे कार्य संबंधी विस्तारपूर्वक जानकारी दी। उन्होंने विद्यार्थियों को नई टैक्नोलॉजी के बारे भी बताया और बच्चों को सूचना टैक्नोलॉजी के क्षेत्र में करियर बनाने के लिए टिप्स भी दिए। विद्यार्थियोंं ने इस दौरे के दौरान बेहद उत्सुकता से जानकारी हासिल की और कम्पनी अधिकारी को कई सवाल भी पूछे।

ਇਨੋਸੈਂਟ ਹਾਰਟਸ, ਲੋਹਾਰਾਂ ਕੈਂਪਸ ਦੇ ਆਈ.ਟੀ. ਵਿਭਾਗ ਦੇ ਵਿਦਿਆਰਥੀਆਂ ਦੀ ਉਦਯੋਗਿਕ ਫੇਰੀ

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਵਲੋਂ ਸੂਚਨਾ ਤਕਨਾਲੋਜੀ ਵਿਭਾਗ ਦੇ ਆਪਣੇ ਵਿਦਿਆਰਥੀਆਂ ਲਈ ਉਦਯੋਗਿਕ ਫੇਰੀ ਦਾ ਆਯੋਜਨ ਕੀਤਾ ਗਿਆ। ਬੀ.ਸੀ.ਏ. ਦੇ 30 ਵਿਦਿਆਰਥੀਆਂ ਨੂੰ ਮੋਹਾਲੀ ਵਿਖੇ ਸੀ.ਐਸ. ਸਾੱਫਟ ਸਾਲਯੂਸ਼ਨ ਵਿਖੇ ਲੈ ਜਾਇਆ ਗਿਆ। ਇਸ ਦੌਰਾਨ ਸਹਾਇਕ ਪ੍ਰੋਫੈਸਰ ਗਗਨਦੀਪ ਸਿੰਘ ਚੀਮਾ ਅਤੇ ਸਹਾਇਕ ਪ੍ਰੋਫੈਸਰ ਜਸਮੀਤ ਕੌਰ ਵਿਦਿਆਰਥੀਆਂ ਦੇ ਨਾਲ ਗਏ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਫੇਰੀ ਦੀ ਜ਼ਰੂਰਤ ਅਤੇ ਫੇਰੀ ਬਾਰੇ ਦੱਸਿਆ। ਇਸ ਫੇਰੀ ਦੌਰਾਨ ਕੰਪਨੀ ਦੇ ਚੀਫ ਟੈਕਨੀਕਲ ਅਧਿਕਾਰੀ ਵਜਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਕੰਪਨੀ ਦੇ ਕੰਮਕਾਜ ਦੇ ਤਰੀਕੇ ਅਤੇ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਜਾ ਰਿਹੇ ਕੰਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਬਾਰੇ ਵੀ ਦੱਸਿਆ ਅਤੇ ਬੱਚਿਆਂ ਨੂੰ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਲਈ ਟਿਪਸ ਵੀ ਦਿੱਤੇ। ਵਿਦਿਆਰਥੀਆਂ ਨੇ ਇਸ ਫੇਰੀ ਦੌਰਾਨ ਬਹੁਤ ਉਤਸੁਕਤਾ ਨਾਲ ਜਾਣਕਾਰੀ ਪ੍ਰਾਪਤ ਕੀਤੀ ਅਤੇ ਕੰਪਨੀ ਅਧਿਕਾਰੀ ਨੂੰ ਕਈ ਸਵਾਲ ਵੀ ਪੁੱਛੇ।

Tiny Tots of INNOKIDS learnt benefits of Nutritious food in an activity Eco- Bite

INNOKIDS- the Pre- Primary School – G.M.T., Loharan, Cantt. - Jandiala Road and Royal World of Innocent Hearts School organizedactivities “Healthy Wealthy Kids” for the kids of Nursery and “Eco Bite” for the children of KG I and KG II. The objective behind these activities was to motivate them to take balanced and Nutritious food.   They were told the importance of milk, green vegetables and fruits and to add these in their routinediet. Healthy food helps in the physical and mental   well- being   of children. The children brought charts and flash cards related to Eco Bite. INNOKIDS Incharge- Mrs. GurmeetKaur (GMT), Mrs. AlkaArora-Loharan and Mrs. Nitika- C.J.R.and Mrs. PoojaRana- Royal World   were present during activity.