Skip to main content

Posts

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਦੀਵਾਲੀ ਦੀ ਧੂਮ

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਦੇ ਇਨੋਕਿਡਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਕੋਰਿਓਗ੍ਰਾਫੀ ਰਾਂਹੀ ਪਟਾਖਾ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ। ਨਿੱਕੇ-ਨਿੱਕੇ ਬੱਚੇ ਬਹੁਤ ਸੁੰਦਰ ਅਤੇ ਦਿਲ ਖਿੱਚਵੇਂ ਪੌਸ਼ਾਕਾਂ ਵਿੱਚ ਸਜੇ ਹੋਏ ਸਨ। ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਸਮਝਾਇਆ ਗਿਆ ਕਿ ਸਾਨੂੰ ਪਟਾਖੇ ਨਹੀਂ ਚਲਾਉਣੇ ਚਾਹੀਦੇ ਹਨ ਕਿਉਂਕੀ ਇਸ ਨਾਲ ਪ੍ਰਦੂਸ਼ਣ ਵਧੱਦਾ ਹੈ ਅਤੇ ਸਿਹਤ ਵੀ ਖਰਾਬ ਹੁੰਦੀ ਹੈ। ਕੇ.ਜੀ. 99 ਦੇ ਵਿਦਿਆਰਥੀਆਂ ਨੇ ਸੁੰਦਰ ਰੰਗੋਲੀ ਬਣਾਈ। ਇਸ ਦੇ ਨਾਲ ਹੀ ਸਕੂਲ ਇੰਚਾਰਜਾਂ ਨੇ ਬੱਚਿਆਂ ਨੂੰ ਦੀਵਾਲੀ ਦੇ ਮਹਤੱਵ ਬਾਰੇ ਦੱਸਿਆ। ਬੱਚਿਆਂ ਨੇ ਵਾਦਾ ਕੀਤਾ ਕਿ ਉਹ ਪਟਾਖੇ ਨਹੀਂ ਚਲਾਉਣਗੇ। ਇਸ ਮੌਕੇ ਗਿਆਰਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਥੀਮੇਟਿਕ ਸੁੰਦਰ ਰੰਗੋਲੀ ਸਜਾਈ। ਦਸਵੀਂ ਅਤੇ ਬਾਹਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਮਹਿੰਦੀ ਲਗਾਓ ਮੁਕਾਬਲੇ ਵਿੱਚ ਹਿੱਸਾ ਲਿਆ। ਅਠੱਵੀਂ ਜਮਾਤ ਦੇ ਵਿਦਿਆਰਥੀਆਂ ਨੇ ਤੋਰਣ ਬਣਾਏ। ਛੇਵੀਂ ਅਤੇ ਸਤੱਵੀਂ ਜਮਾਤ ਦੇ ਵਿਦਿਆਰਥੀਆਂ ਨੇ ਦੀਪ ਅਤੇ ਕੈਂਡਲ ਡੈਕੋਰੇਸ਼ਨ ਵਿੱਚ ਭਾਗ ਲਿਆ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਇਸ ਤਿਉਹਾਰ ਦੇ ਮਹਤੱਵ ਬਾਰੇ ਦੱਸਿਆ। ਇਸ ਪ੍ਰਕਾਰ ਦੀਆਂ ਗਤਿਵਿੱਧੀਆਂ ਕਰਵਾਉਣ ਦਾ ਮੰਤਵ ਵਿਦ

Innocent Hearts Schools observe Vigilance Awareness Week

The Vigilance Awareness Week was observed in all four schools(Green Model Town , Loharan , Cantt.-Jandiala Road and Royal World) under Innocent Hearts Banner.the students expressed their views through Nukaad Natika to    “Eradicate Corruption - Build a New India.”A debate competition was organised on the topic -How justified is Tax?The students of Cantt . Jandiala Road pledged to come forward to eradicate corruption   and motivate their parents too.The students of class XI debated on the topic Ethical Practices in Organization to bring down corruption. The students participated in declamation competition organised by Income Tax Department.The students wrote beautiful slogans on the issue. Director Principal Schools Mr. Dheeraj Banati applauded the efforts of the students and mentioned that youth can create corruption free India. The school will organise such activities in future too which would help in the development of the nation.

इनोसैंट हाट्र्स के चारों स्कूलों में मनाया ‘विजीलैंस अवेयरनैस वीक’

इनोसैंट हाट्र्स के चारों स्कूलों (ग्रीन माडल टाऊन, लोहारां, नूरपुर और कैंट जंडियाला रोड) में विजीलैंस अवेयरनैस वीक आयोजित किया गया। ‘भ्रष्टाचार मिटाओ, नया भारत बनाओ’ के तहत विद्यार्थियों ने नुक्कड़ नाटक द्वारा अपने विचार रखे और जागरूकता अभियान चलाया। इस अवसर पर भाषण मुकाबले भी करवाए गए जिसका विषय था-‘टैक्स-कितना उचित कितना अनुचित’। कैंट जंडियाला रोड में विद्यार्थियों ने शपथ ली कि वह भारत को भ्रष्टाचार से मुक्त करेंगे और अपने परिजनों को भी इस लिए प्रेरित करेंगे। 11वीं कक्षा के विद्यार्थियों ने ‘ऐथीकल प्रैक्टिस इन आर्गेनाईकोशन ब्रिंग डाऊन क्रप्शन’ विषय पर डिबेट में भाग लिया। आयकर विभाग द्वारा आयोजित भाषण मुकाबले में इनोसैंट हाट्र्स ग्रीन माडल टाऊन के विद्यार्थियों ने बहुत उत्साह के साथ भाग लिया। स्लोगन राइटिंग भी करवाई गई। स्कूल के डायरैक्टर प्रिंसीपल धीरज बनाती ने करवाई गई गतिविधियों में भाग लेने के लिए बच्चों की प्रशंसा की और कहा कि आज की नौजवान पीढ़ी देश को भ्रष्टाचार जैसे दानव से मुक्त करवाने के लिए महत्वपूर्ण योगदान दे सकती है। उन्होंने कहा कि हमारा स्कूल ऐसी गतिविधियां करवा कर द

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਮਨਾਇਆ 'ਵਿਜੀਲੈਂਸ ਅਵੇਯਰਨੈਸ ਵੀਕ'

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਅਤੇ ਕੈਂਟ ਜੰਡਿਆਲਾ ਰੋਡ) ਵਿਖੇ ਵਿਜੀਲੈਂਸ ਅਵੇਯਰਨੈਸ ਵੀਕ ਆਯੋਜਿਤ ਕੀਤਾ ਗਿਆ। 'ਭ੍ਰਿਸਟਾਚਾਰ ਮਿਟਾਓ, ਨਵਾਂ ਭਾਰਤ ਬਣਾਓ' ਦੇ ਤਹਿਤ ਵਿਦਿਆਰਥੀਆਂ ਨੇ ਨੁਕੱੜ ਨਾਟਕ ਰਾਂਹੀ ਆਪਣੇ ਵਿਚਾਰ ਰੱਖੇ ਅਤੇ ਜਾਗਰੂਕਤਾ ਮੁਹਿੰਮ ਚਲਾਈ। ਇਸ ਮੌਕੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਜਿਸ ਦਾ ਵਿਸ਼ਾ ਸੀ- 'ਟੈਕਸ-ਕਿੰਨਾ ਸਹੀ, ਕਿੰਨਾ ਗਲਤ'। ਕੈਂਟ ਜੰਡਿਆਲਾ ਰੋਡ ਵਿਖੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਗੇ ਅਤੇ ਆਪਣੇ ਮਾਪਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਗੇ। ਗਿਆਰਹਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਐਥੀਕਲ ਪ੍ਰੈਕਟਿਸ ਇਨ ਆਰਗੇਨਾਈਜੇਸ਼ਨ ਬ੍ਰਿੰਗ ਡਾਊਨ ਕਰਪਸ਼ਨ' ਵਿਸ਼ੇ ਤੇ ਡਿਬੇਟ ਵਿੱਚ ਭਾਗ ਲਿਆ। ਇਨਕਮ ਟੈਕਸ ਵਿਭਾਗ ਵਲੋਂ ਆਯੋਜਿਤ ਭਾਸ਼ਣ ਮੁਕਾਬਲੇ ਵਿੱਚ ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਬਹੁਤ ਉਤਸਾਹ ਨਾਲ ਭਾਗ ਲਿਆ। ਸਲੋਗਨ ਰਾਇਟਿੰਗ ਵੀ ਕਰਵਾਈ ਗਈ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਕਰਵਾਈਆਂ ਗਈਆਂ ਗਤਿਵਿੱਧੀਆਂ ਵਿੱਚ ਭਾਗ ਲੈਣ ਲਈ ਬੱਚਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਦੇਸ਼ ਨੂੰ ਭ੍ਰਿਸ਼ਟਾਚਾਰ ਵਰਗੇ ਦਾਨਵ ਤੋਂ ਮੁਕਤ ਕਰਵਾਉਣ ਲਈ ਮਹੱਤਵਪੂਰਨ ਯੋਗਦਾਨ ਦੇ ਸਕਦੀ ਹੈ। ਉਹਨਾਂ ਕਿਹਾ ਕਿ ਸਾਡਾ ਸਕੂਲ ਅਜਿਹੀਆਂ ਗਤਿਵਿੱਧ

इनोसैंट हाट्र्स के चारों स्कूलों ने मिलजुल कर धूमधाम से मनाया यूफोरिया-2018, मिट्टी के साथ जुड़ कर स्वस्थ रहने का दिया संदेश

इनोसैंट हाट्र्स स्कूल द्वारा ‘ऊर्जा’ थीम के तहत मिट्टी से जुड़ कर स्वस्थ व सशक्त बनने का संदेश देते हुए ‘यूफोरिया-2018’ धूमधाम से मनाया गया। पढ़ाई व अनुशासन के लिए वचनबद्ध विद्यार्थियों ने कार्निवल यूफोरिया-2018 के दौरान विभिन्न गतिविधियों का बहुत आनंद लिया। इस कार्निवल में इनोसैंट हाट्र्स ग्रीन माडल टाऊन, लोहारां, कैंट जंडियाला रोड व रायल वल्र्ड स्कूल के विद्यार्थियों ने उत्साह के साथ भाग लिया। मुख्य अतिथि के रूप में स. गुरप्रीत सिंह भुल्लर (आई.पी.एस. पुलिस कमिश्नर) विशेष रूप में पहुंचे। उनका स्वागत बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी व मैडीकल सर्विसस सचिव डा. चंद्र बौरी व मैनेजमैंट के प्रमुख अधिकारियों ने किया। मुख्य अतिथि ने हवा में गुबारे उड़ा कर शांति का संदेश दिया जिस के साथ कार्यक्रम की शुरुआत हुई। इस अवसर पर शहर के कई प्रसिद्ध व गणमान्य व्यक्ति मौजूद थे। सबसे पहले स्कूल गीत ‘वी आर इनोसैंट...’ पेश किया गया। इसके बाद स्पोट्र्स थीम के तहत ऊर्जा से भरपूर डांस पेश किया गया। प्रत्येक खेल को डांस द्वारा आकर्षक अंदाज़ में पेश किया गया। सभी विद्यार्

ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਨੇ ਮਿਲਜੁਲ ਕੇ ਧੂਮਧਾਮ ਨਾਲ ਮਨਾਇਆ ਯੂਫੋਰੀਆ-2018=ਮਿੱਟੀ ਨਾਲ ਜੁੜ ਕੇ ਸਿਹਤਮੰਦ ਰਹਿਣ ਦਾ ਦਿੱਤਾ ਸੰਦੇਸ਼

ਇਨੋਸੈਂਟ ਹਾਰਟਸ ਸਕੂਲ ਵਲੋਂ 'ਊਰਜਾ' ਥੀਮ ਦੇ ਤਹਿਤ ਮਿੱਟੀ ਨਾਲ ਜੁੜ ਕੇ ਸਿਹਤਮੰਦ ਅਤੇ ਸਸ਼ਕਤ ਬਨਣ ਦਾ ਸੰਦੇਸ਼ ਦਿੰਦੇ ਹੋਏ 'ਯੂਫੋਰੀਆ-2018' ਧੂਮਧਾਮ ਨਾਲ ਮਨਾਇਆ ਗਿਆ। ਪੜਾਈ ਅਤੇ ਅਨੁਸ਼ਾਸਨ ਲਈ ਵਚਨਬੱਧ ਵਿਦਿਆਰਥੀਆਂ ਨੇ ਕਾਰਨਿਵਲ ਯੂਫੋਰੀਆ-2018 ਦੇ ਦੌਰਾਨ ਵੱਖ-ਵੱਖ ਗਤਿਵਿੱਧੀਆਂ ਦਾ ਬਹੁਤ ਆਨੰਦ ਲਿਆ। ਇਸ ਕਾਰਨਿਵਲ ਵਿੱਚ ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਉਤਸਾਹ ਨਾਲ ਹਿੱਸਾ ਲਿਆ। ਮੁੱਖ ਮਹਿਮਾਨ ਦੇ ਰੂਪ ਵਿੱਚ ਸ. ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐਸ. ਪੁਲਿਸ ਕਮਿਸ਼ਨਰ) ਵਿਸ਼ੇਸ਼ ਰੂਪ ਵਿੱਚ ਪੁੱਜੇ। ਉਹਨਾਂ ਦਾ ਸਵਾਗਤ ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਅਤੇ ਮੈਡੀਕਲ ਸਰਵਿਸਸ ਸਕੱਤਰ ਡਾ. ਚੰਦਰ ਬੌਰੀ ਅਤੇ ਮੈਨਜਮੈਂਟ ਦੇ ਪ੍ਰਮੁੱਖ ਅਧਿਕਾਰੀਆਂ ਨੇ ਕੀਤਾ। ਮੁੱਖ ਮਹਿਮਾਨ ਨੇ ਹਵਾ ਵਿੱਚ ਗੁਬਾਰੇ ਉਡਾ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਿਸ ਨਾਲ ਪ੍ਰੋਗ੍ਰਾਮ ਦੀ ਸ਼ੁਰੂਆਤ ਹੋਈ। ਇਸ ਮੌਕੇ ਸ਼ਹਿਰ ਦੇ ਕਈ ਪ੍ਰਸਿੱਧ ਅਤੇ ਮੰਨੇ-ਪ੍ਰਮੰਨੇ ਵਿਅਕਤੀ ਮੌਜੂਦ ਸਨ। ਸਭ ਤੋਂ ਪਹਿਲਾ ਸਕੂਲ ਗੀਤ 'ਵੀ ਆਰ ਇਨੋਸੈਂਟ...' ਪੇਸ਼ ਕੀਤਾ ਗਿਆ। ਇਸ ਤੋਂ ਬਾਦ ਸਪੋਰਟਸ ਥੀਮ ਦੇ ਤਹਿਤ ਊਰਜਾ ਨਾਲ ਭਰਪੂਰ ਡਾਂਸ ਪੇਸ਼ ਕੀਤਾ ਗਿਆ। ਹਰੇਕ ਖੇਡ ਨੂੰ ਡਾਂਸ ਰਾਂਹੀ ਦਿਲ ਖਿਚਵੇਂ ਅੰਦਾਜ਼ ਵਿੱਚ ਪੇਸ਼ ਕੀ

Innocent Hearts Schools Spread the Message to Stay Healthy by being sons of the Soil

With the theme of “URJA”- Euphoria – 2018 was celebrated extravagantly, keeping in mind the aim of being healthy and educated while staying connected with their roots.   Tied to the promise of discipline and education   the students took p[art in a number of activities in Euphoria-2018.The students of GMT, Loharan and Cantt.- Jandiala Road and Royal World took part in the fiesta.   The Chief Guest of the event was S. Gurpreet Singh Bhullar – IPS, Commissioner of Police was welcomed by Dr. Anup Bowry- Secretary of Innocent Hearts Group and Dr. Chander Bowry- Secretary of Medical Sciences and other dignitaries of the Management.   Noted Luminaries of the city were also present on the occasion.   The chief guest formally declared the event Euphoria open by releasing balloons of the School colours.The program began with a rendition of the School Song.   Following this a dance recital filled with energy based on sports was displayed. The presence of such a large number of artists exh

Innocentites Showed Artistic Creativity in Rangoli Making Competition

To mark Diwali celebrations Rangoli MakingCompetition was conducted in all the four branches (GMT, Loharan, Cantt. Jandiala Road and Royal World Nurpur, Pathankot Road Jalandhar) of Innocent Hearts School. The students made rangolis on different issues like Women Empowerment, Child Labour, Girl Education; Religion is for love and not for War, No to Drugs, Swachh Bharat etc. The students of all the branches participated with full zeal and enthusiasm.The schools reverberated with energy and novelty hoping that this Diwali would bring utmost peace and prosperity in everybody’s life. Thejudges appreciatedthe creativity displayed by the students in the form of Rangoli.First Prize was bagged by Sanjana, Rhythm, Isha and Muskan – GMT, Gunjan, Pallavi, Prabal and Navya- LOHARAN, Gu njan , Sunaina, Shayna, Radha and Prabhsimrat - ROYAL WORLD SCHOOL. Director Principal Schools Mr. DheerajBanati appreciated the efforts of the students and wished the Innocentites Happy Diwali and reiterat

इनोसैंट हाट्र्स में रंगोली प्रतियोगिता आयोजित

इनोसैंट हाट्र्स स्कूल ग्रीन माडल टाऊन, लोहारां व रायल वल्र्ड ब्रांच में दीवाली के अवसर पर रंगोली प्रतियोगिता करवाई गई। सभी ब्रांचों के विद्यार्थियों ने इस प्रतियोगिता में बहुत उत्साह से भाग लिया। विद्यार्थियों ने विभिन्न विषयों जैसे- नारी शक्तिकरण, बाल मज़दूरी, बेटियों की शिक्षा, धर्म का आधार प्रेम है न कि युद्ध, शराब के सेवन को ना, स्वच्छ भारत आदि को रंगोली में अपना आधार बनाया। विद्यार्थियों ने रंगों के मिश्रण के साथ सुंदर रंगोली बनाई। विद्यार्थियों की इस रचनात्मकता के लिए जजों सहित सभी ने उनकी प्रशंसा की। इस प्रतियोगिता में संजना, रिधम, ईशा, मुस्कान (जी.एम.टी.), गुंजन, पल्लवी, प्रबल, नव्या (लोहारां), गुंजन, सुनैना, शाइना, राधा, प्रभसिमरत (रायल वल्र्ड) प्रथम स्थान पर रहे। डायरैक्टर प्रिंसीपल आफ स्कूल्ज़ धीरज बनाती ने विद्यार्थियों की कलात्मक सोच के लिए उनकी प्रशंसा की। उन्होंने बच्चों को प्रदूषण रहित दीवाली मनाने के लिए प्रेरित किया।

ਇਨੋਸੈਂਟ ਹਾਰਟਸ ਵਿਖੇ ਰੰਗੋਲੀ ਮੁਕਾਬਲਾ ਆਯੋਜਿਤ

ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਰਾਇਲ ਵਰਲਡ ਬ੍ਰਾਂਚ ਵਿਖੇ ਦੀਵਾਲੀ ਦੇ ਮੌਕੇ ਰੰਗੋਲੀ ਮੁਕਾਬਲਾ ਕਰਵਾਇਆ ਗਿਆ। ਸਾਰੀਆਂ ਬ੍ਰਾਂਚਾਂ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਬਹੁਤ ਉਤਸਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਜਿਵੇਂ- ਨਾਰੀ ਸਸ਼ਕਤੀਕਰਨ, ਬਾਲ ਮਜ਼ਦੂਰੀ, ਬੇਟੀਆਂ ਦੀ ਸਿੱਖਿਆ, ਧਰਮ ਦਾ ਅਧਾਰ ਪ੍ਰੇਮ ਹੈ ਨਾ ਕਿ ਯੁੱਧ, ਸ਼ਰਾਬ ਦੇ ਸੇਵਨ ਨੂੰ ਨਾ, ਸਵੱਛ ਭਾਰਤ ਆਦਿ ਨੂੰ ਰੰਗੋਲੀ ਵਿੱਚ ਆਪਣਾ ਅਧਾਰ ਬਣਾਇਆ। ਵਿਦਿਆਰਥੀਆਂ ਨੇ ਰੰਗਾਂ ਦੇ ਮਿਸ਼ਰਣ ਨਾਲ ਸੁੰਦਰ ਰੰਗੋਲੀ ਬਣਾਈ। ਵਿਦਿਆਰਥੀਆਂ ਦੀ ਇਸ ਰਚਨਾਤਮਕਤਾ ਲਈ ਜਜਾਂ ਸਮੇਤ ਸਭ ਨੇ ਉਹਨਾਂ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਵਿੱਚ ਸੰਜਨਾ, ਰਿਧਮ, ਈਸ਼ਾ, ਮੁਸਕਾਨ (ਜੀ.ਐਮ.ਟੀ.), ਗੁੰਜਨ, ਪਲੱਵੀ, ਪ੍ਰਬਲ, ਨਵਿਆ (ਲੋਹਾਰਾਂ), ਗੁੰਜਨ, ਸੁਨੈਨਾ, ਸ਼ਾਇਨਾ, ਰਾਧਾ, ਪ੍ਰਭਸਿਮਰਤ (ਰਾਇਲ ਵਰਲਡ) ਪਹਿਲੇ ਸਥਾਨ ਤੇ ਰਹੇ। ਡਾਇਰੈਕਟਰ ਪ੍ਰਿੰਸੀਪਲ ਆਫ ਸਕੂਲਜ਼ ਧੀਰਜ ਬਨਾਤੀ ਨੇ ਵਿਦਿਆਰਥੀਆਂ ਦੀ ਕਲਾਤਮਕ ਸੋਚ ਲਈ ਉਹਨਾਂ ਦੀ ਸ਼ਲਾਘਾ ਕੀਤੀ। ਉਹਨਾਂ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ।