Skip to main content

Posts

Guest Lecture at Loharan Campus

Innocent Hearts Group of Institutions organized a guest lecture on Entrepreneurship and Skill Development program in its Loharan Campus. Mr Ahsanul Haq the President of Jalandhar Management Association delivered a lecture regarding different start-up schemes started by government of India. “The concept will be very beneficial to the students, in the sense that their creative abilities will come to the fore. It will provide opportunities for students to explore what their interests are learn about potential careers, learn how to gain job experience and find additional educational opportunities to support career development.”   The basic aim of this program was to enhance skills among the students. This, it to be done by the following means: organizing Workshops and Lectures periodically to create awareness about entrepreneurship, functioning as a guide for students with creative ideas which can be transformed into successful companies. He also motivated the students by giving diffe

ਲੋਹਾਰਾਂ ਕੈਂਪਸ ਵਿਖੇ ਗੈਸਟ ਲੈਕਚਰ

ਇੰਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਵਿਖੇ ਸਨੱਅਤਕਾਰੀ ਅਤੇ ਹੁਨਰ ਵਿਕਾਸ ਬਾਰੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਜਲੰਧਰ ਮੈਨਜਮੈਂਟ ਐਸੋਸਿਏਸ਼ਨ ਦੇ ਪ੍ਰਧਾਨ ਅਹਸਾਨਉਲ ਹੱਕ ਨੇ ਭਾਰਤ ਸਰਕਾਰ ਵਲੋਂ ਚਲਾਈਆਂ ਗਈਆਂ ਯੋਜਨਾਵਾਂ ਬਾਰੇ ਲੈਕਚਰ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਯੋਜਨਾਵਾਂ ਰਾਹੀਂ ਵਿਦਿਆਰਥੀਆਂ ਨੂੰ ਮਿਲ ਰਹੇ ਮੌਕਿਆਂ ਰਾਂਹੀ ਆਪਣੇ ਰੁਝਾਨਾਂ ਨੂੰ ਨੇਪਰੇ ਚਾੜਨ ਦਾ ਮੌਕਾ ਮਿਲੇਗਾ ਅਤੇ ਇਹ ਉਹਨਾਂ ਦੇ ਕੈਰੀਅਰ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ। ਕੈਰੀਅਰ ਲਈ ਵਾਧੂ ਵਿਦਿਅਕ ਯੋਗਤਾ ਅਤੇ ਨੌਕਰੀ ਲਈ ਅਨੁਭਵ ਵਿੱਚ ਇਹ ਯੋਜਨਾਵਾਂ ਬਹੁਤ ਸਹਾਇਕ ਸਿੱਧ ਹੋਣਗੀਆਂ। ਇਸ ਗੈਸਟ ਲੈਕਚਰ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਹੁਨਰ ਨੂੰ ਵਧਾਉਣਾ ਸੀ। ਉਹਨਾਂ ਵਿਦਿਆਰਥੀਆਂ ਨੂੰ ਕਈ ਪ੍ਰਕਾਰ ਦੇ ਸੁਝਾਅ ਵੀ ਦਿੱਤੇ ਜੋਕਿ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਣਗੇ। ਇਸ ਪ੍ਰਕਾਰ ਦੇ ਲੈਕਚਰ ਅਤੇ ਵਰਕਸ਼ਾਪ ਲਗਾਉਣ ਨਾਲ ਸਨੱਅਤਕਾਰੀ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਆਂਉਦੀ ਹੈ। ਗਰੁਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਅਹਸਾਨਉਲ ਹੱਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵਲੋਂ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ।

लोहारां कैंपस में गैस्ट लैक्चर

इनोसैंट हाट्र्स ग्रुप आफ इंस्टीट्यूशनका, लोहारां कैंपस में उद्यमिता और कौशल विकास बारे गैस्ट लैक्चर का आयोजन किया गया। जालन्धर मैनेजमैंट एसोसिएशन के प्रधान अहसानउल हक ने भारत सरकार द्वारा चलाई गईं योजनाओं बारे लैक्चर दिया। उन्होंने कहा कि इन योजनाओं द्वारा विद्यार्थियों को मिल रहे अवसरों द्वारा अपने रुझानों को पूरा करने का अवसर मिलेगा और यह उनके कैरियर में मील का पत्थर साबित होंगे। कैरीयर के लिए अधिक शैक्षणिक योग्यता और नौकरी के लिए अनुभव में यह योजनाएं बहुत सहायक सिद्ध होंगी। इस गैस्ट लैक्चर का मुख्य उद्देश्य विद्यार्थियों में अनुभव को बढ़ाना था। उन्होंने विद्यार्थियों को कई प्रकार के सुझाव भी दिए जोकि विद्यार्थियों के लिए फायदेमंद साबित होंगे। इस प्रकार के लैक्चर और वर्कशाप गाने से उद्योगों बारे विद्यार्थियों में जागरूकता आती है। ग्रुप डायरैक्टर डा. शैलेश त्रिपाठी ने अहसानउल हक का धन्यवाद करते हुए कहा कि उनके द्वारा विद्यार्थियों के साथ साझे किए गए विचारों से विद्यार्थियों को बहुत लाभ मिलेगा।

ਇਨੋਕਿਡਜ਼ ਲੋਹਾਰਾਂ ਵਿੱਚ ਬੱਚਿਆਂ ਦੀ ਸ਼ਾਨਦਾਰ ਪ੍ਰਸਤੁਤੀ ਨੇ ਲਗਾਏ ਚਾਰ ਚਨੰ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਲੋਹਾਰਾਂ ਬ੍ਰਾਂਚ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਦੇ ਨੰਨ•ੇ-ਮੁੰਨ•ੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪ੍ਰਸਤੁਤ ਕਰਕੇ ਮਾਤਾ-ਪਿਤਾ ਨੂੰ ਮੰਤਰ-ਮੁਗਧ ਕਰ ਦਿੱਤਾ। ਆਏ ਹੋਏ ਮਾਤਾ-ਪਿਤਾ ਦਾ ਸੁਆਗਤ ਇੰਨੋਕਿਡਜ਼ ਲੋਹਾਰਾਂ ਦੀ ਕੋਰਡੀਨੇਟਰ ਬਨਦੀਪ ਕੌਰ ਨੇ ਕੀਤਾ। ਪ੍ਰੋਗਰਾਮ ਦੀ ਸ਼ੁਰੁਆਤ ਸ਼ਿਵ ਵੰਦਨਾ ਨਾਲ ਕੀਤੀ ਗਈ। ਉਸਤੋਂ ਬਾਅਦ ਪ੍ਰੀ-ਸਕੂਲ ਨੇ ਐਕਸ਼ਨ ਗੀਤ ਪ੍ਰਸਤੁਤ ਕੀਤਾ, ਜਿਸਦੇ ਬੋਲ ਸਨ- ਡੂ ਦ ਬੁੱਗੀ ਵੁਗੀ। 'ਲਕੜੀ ਕੀ ਕਾਠੀ ਨ੍ਰਿਤ ਆਕਰਸ਼ਣ ਦਾ ਕੇਂਦਰ ਰਿਹਾ। 'ਮੈਂਨੇ ਕਹਾ ਫੂਲੋਂ ਸੇ' ..ਨ੍ਰਿਤ ਨਾਟਿਕਾ ਦੇਖ ਕੇ ਮਾਤਾ-ਪਿਤਾ ਭਾਵੁਕ ਹੋ ਗਏ। ਕੇ.ਜੀ. 2 ਦੇ ਬੱਚਿਆਂ ਨੇ ਮੰਚ ਸੰਭਾਲ ਕੇ ਪ੍ਰੋਗ੍ਰਾਮ ਦੀ ਬਾਖ਼ੂਬੀ ਪ੍ਰਸਤੁਤੀ ਕੀਤੀ। ਬੱਚਿਆਂ ਦਾ ਆਤਮ-ਵਿਸ਼ਵਾਸ਼ ਸ਼ਲਾਘਾਯੋਗ ਸੀ। ਵੋਟ ਔਫ ਥੈਂਕਸ ਮੈਡਮ ਸ਼ਿਵਾਲੀ ਭੰਡਾਰੀ ਨੇ ਪੜਿਆ ਅਤੇ ਆਏ ਹੋਏ ਮਾਤਾ-ਪਿਤਾ ਦਾ ਧੰਨਵਾਦ ਕੀਤਾ। ਇੰਨੋਕਿਡਜ਼ ਲੋਹਾਰਾਂ ਦੀ ਇੰਚਾਰਜ ਅਲਕਾ ਅਰੋੜਾ ਨੇ ਮਾਤਾ-ਪਿਤਾ ਨੂੰ ਸਮਝਾਇਆ ਕਿ ਆਪਸੀ ਸਹਿਯੋਗ ਨਾਲ ਹੀ ਬੱਚਿਆਂ ਦਾ ਸਰਬ-ਪੱਖੀ ਵਿਕਾਸ ਹੋ ਸਕਦਾ ਹੈ। ਆਧੁਨਿਕ ਯੁੱਗ ਵਿੱਚ ਬੱਚਿਆਂ ਨੂੰ ਨੈਤਿਕ-ਮੁੱਲ ਸਿਖਾਣੇ ਬਹੁਤ ਜ਼ਰੂਰੀ ਹਨ। ਸਕੂਲ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਤਾਂ ਕਿ ਬੱਚੇ ਆਪਣੇ ਦੇਸ਼ ਦੀ ਸੰਸਕ੍ਰਿਤੀ ਭਲੀ-ਭਾਂਤ ਜਾਣ ਲੈਣ। ਇਸਤੋਂ ਬਿਨਾਂ ਸਾਰੇ ਬੱਚਿਆਂ

इनोकिड्स लोहारां में बच्चों की शानदार प्रस्तुति ने लगाए चार चांद

इनोसैंट हाट्र्स के इनोकिड्स लोहारां ब्रांच में प्री-स्कूल तथा नर्सरी के नन्हें-मुन्ने बच्चों ने रंगारंग कार्यक्रम प्रस्तुत करके अभिभावकों को मंत्रमुग्ध कर दिया। आए हुए अभिभावकों का स्वागत इनोकिड्स लोहारां की संयोजक बनदीप कौर ने किया। कार्यक्रम का शुभारंभ शिव वन्दना से किया गया। तत्पश्चात् प्री-स्कूल ने एक्शन गीत प्रस्तुत किया, जिसके बोल थे-‘डू द बुग्गी वुगी।’ ‘लकड़ी की काठी’ नृत्य आकर्षण का केन्द्र रहा। ‘मैंने कहा फूलों से....’ नृत्य नाटिका देखकर अभिभावक भाव-विभोर हो गए। के.जी.द्वितीय के बच्चों ने मंच संभाल कर कार्यक्रम की प्रस्तुति बखूबी की। बच्चों का आत्मविश्वास सराहनीय था। वोट ऑफ थैंक्स मैम शिवाली भंडारी ने पढ़ा तथा आए हुए अभिभावकों को धन्यवाद किया। इनोकिड्स लोहारां की इंचार्ज अलका अरोड़ा ने अभिभावकों को समझाया कि आपसी सहयोग से ही बच्चों का सर्वांगीण विकास हो सकता है। आधुनिक युग में बच्चों को नैतिक मूल्य सिखाने बहुत कारूरी हैं। विद्यालय में बहुत सी गतिविधियां करवाई जाती हैं तता प्रत्येक पर्व मनाया जाता है ताकि बच्चे अपने देश की संस्कृति को भली भांति जान लें। इसके अतिरिक्त सभ

Little Angels of INNOKIDS- Loharan added allure with their Colourful Presentation

INNOKIDS (Loharan) the pre-primary wing of Innocent Hearts School provided a platform for the little ones to showcase their latent talents through a cultural programme. The tiny tots fascinated the audience with their confident performances. The parents of the wards were welcomed by Ms. Bandeep Kaur- Coordinator INNOKIDS(Loharan). The program began with seeking the blessings of God through ‘Shiv Vandana’. A preschool performance on an action song ‘Do the Boogie Woogie’ followed with all tapping their feet. The dance on ‘Lakdi Ki Kathi’ was a great attraction. A performance on ‘Maine Kaha Phoolon Se’ excited the emotions of the proud parents. The expertise of the K.G.II students in handling the stage was laudable. The confidence of all students was praiseworthy. The Vote of Thanks was given by Ms. Shivali Bhandari who thanked the parents for their cooperation. Incharge Innokids Loharan, Ms. Alka Arora addressed the gathering and explained to them that the all round development of th

ਇੰਨੋਕਿਡਜ਼ ਦੇ ਬੱਚਿਆਂ ਨੇ ਫੈਂਸੀ ਡ੍ਰੈਸ ਪ੍ਰਤੀਯੋਗਿਤਾ ਵਿੱਚ ਕੀਤਾ ਮੰਤਰ-ਮੁਗਧ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਜੀ.ਐਮ.ਟੀ. ਲੋਹਾਰਾਂ ਅਤੇ ਰਾਇਲ ਵਰਲਡ) ਵਿੱਚ ਪ੍ਰੀ ਸਕੂਲ ਦੇ ਨਿੱਕੇ ਬੱਚਿਆਂ ਦੇ ਲਈ ਫੈਂਸੀ ਡ੍ਰੈਸ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਬੱਚਿਆਂ ਦੇ ਨਾਲ ਮਾਤਾਵਾਂ ਅਤੇ ਦਾਦੀਆਂ ਨੂੰ ਵੀ ਸੱਦਾ ਦਿੱਤਾ ਗਿਆ। ਕਈ ਪ੍ਰਕਾਰ ਦੀਆਂ ਪੋਸ਼ਾਕਾਂ ਵਿੱਚ ਆਏ ਬੱਚਿਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਸਪਾਈਡਰ ਮੈਨ, ਡਾਕਟਰ, ਸੁਭਾਸ਼ ਚੰਦਰ ਬੋਸ, ਮੋਬਾਇਲ, ਵਹਟਸਐਪ, ਬਾਰਬੀ ਡੋਲ, ਚਾਈਲਡ ਲੇਬਰ, ਪੰਜਾਬੀ ਮੁਟਿਆਰ ਆਦਿ ਬਣ ਕੇ ਆਏ ਬੱਚੇ ਖਿੱਚ ਦਾ ਕੇਂਦਰ ਰਹੇ। ਇਸਦੇ ਨਾਲ-ਨਾਲ ਮਾਵਾਂ ਅਤੇ ਦਾਦੀਆਂ ਨੂੰ ਸੁਆਲ ਵੀ ਪੁੱਛੇ ਗਏ ਅਤੇ ਆਕਰਸ਼ਕ ਇਨਾਮ ਵੀ ਦਿੱਤੇ ਗਏ। ਬੱਚਿਆਂ ਨੇ ਮੰਚ ਉੱਤੇ ਪੂਰੇ ਆਤਮ-ਵਿਸ਼ਵਾਸ਼ ਦੇ ਨਾਲ ਆਪਣੇ-ਆਪ ਨੂੰ ਥੀਮ ਦੇ ਅਨੁਸਾਰ ਜਾਣੂ ਕਰਵਾਇਆ। ਫੈਂਸੀ ਡ੍ਰੈਸ ਦਾ ਨਤੀਜਾ ਇਸ ਪ੍ਰਕਾਰ ਰਿਹਾ-ਨਵਿਕਾ ਸੇਠੀ, ਪ੍ਰਣਵ ਸ਼ਰਮਾ, ਕ੍ਰਿਸ਼ਿਕਾ, ਸਕਸ਼ਮਪ੍ਰੀਤ ਕੌਰ, ਜੈਨਿਕਾ, ਹਿਮਾਂਸ਼ੀ ਬਸਰਾ, ਧਾਨਿਆ, ਅਵਾਨਾ, ਮਿਸ਼ਿਕਾ, ਸੀਰਤ ਆਦਿ ਨੂੰ ਇਨਾਮ ਦਿੱਤੇ ਗਏ। ਇਸ ਮੌਕੇ 'ਤੇ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ ਬ੍ਰਾਂਚ) ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ ਮੌਜੂਦ ਸਨ। ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਵਿੱਚ ਆਤਮ-ਵਿਸ਼ਵਾਸ਼ ਭਰਨਾ ਅਤੇ ਮੰਚ ਦਾ ਡਰ ਦੂਰ ਕਰਨਾ ਹੈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਧੀਆਂ ਨੂੰ ਵਧਾਈ

इनोकिड्स के बच्चों ने फैंसी ड्रैस प्रतियोगिता में किया मंत्र-मुग्ध

इनोसैंट हाट्र्स के इनोकिड्स (जी.एम.टी., लोहारां तथा रॉयल वल्र्ड) में प्री-स्कूल के नन्हें मुन्नें बच्चों के लिए फैंसी ड्रैस प्रतियोगिता का आयोजन किया गया। इस प्रतियोगिता में बच्चों के साथ माताओं तथा दादियों को भी आमंत्रित किया गया। विभिन्न वेशभूषा में आए बच्चों ने सब का मन मोह लिया। स्पाइडरमैन, डाक्टर, सुभाष चंद्र बोस, मोबाइल, व्हाट्सएप, बार्बी डॉल, चाइल्ड लेबर, पंजाबी मुटियार आदि बनकर आए बच्चे आकर्षण का केन्द्र रहे। इसके साथ-साथ दादियों तथा माताओं से सवाल भी पूछे गए तथा उन्हें आकर्षक इनाम दिए गए। मंच पर बच्चों ने आत्म-विश्वास के साथ अपने आपको थीम के अनुसार परिचित करवाया। फैंसी डै्रस का परिणाम इस प्रकार रहा-नविका सेठी, प्रणव शर्मा, कृषिका, सक्षमप्रीत कौर, जैनिका, हिमांशी बसरा, धान्या, अवाना, मिशिका, सीरत आदि को पुरस्कृत किया गया। इस अवसर पर इंचार्ज गुरमीत कौर (जी.एम.टी.) अलका अरोड़ा (लोहारां ब्रांच) तथा वाइस प्रिंसीपल शर्मिला नाकरा उपस्थित थे। इस प्रकार की गतिविधियां करवाने का उद्देश्य बच्चों में आत्म-विश्वास भरना तथा उनके मन से मंच का भय को दूर करना है। डायरेक्टर प्रिंसीपल धीर

Tiny Tots of INNOKIDS exhibited their talent in Fancy Dress Competition

The kids of Pre-School of INNOKIDS of Innocent Hearts School showcased their talent in Fancy dress Competition. On this occasion mothers and Grandmothers were present   The children were dressed up as Spider Man, Doctor, Barbie Doll Police Man, Doctor , Traffic Light, Fairy, Kashmiran,Mobile and Wats App , Punjabi Mutiyar, Stop Child labour etc.  The li’l ones were looking amazing in colourful costumes. They introduced their theme on the stage with confidence.  A number of games were planned for the mothers and Grandmothers. Antakshari was also organized for the grand mothers. The competition was neck to neck, Navika Sethi, Pranav Sharma, Krishika, Sakshampreet, Jainika, Himanshi, Dahnya, Avana , Mishika and Seerat were given participation trophies. On this occasion INNOKIDS Incharge Mrs. Gurmeet Kaur- GMT, Mrs. Alka Arora – Loharan, Mrs. Nitika Kapoor (CJR) and Ms. Pooja Rana Royal World and Mrs. Sharmila Nakra- Vice - Principal were present.   The Objective behind these activities

इनोसैंट हाट्र्स के चारों स्कूलों और कालेज ऑफ एजुकेशन में बसंत पंचमी पर्व की धूम, बच्चों को ड्रैगन डोर के प्रति किया जागरूक

इनोसैंट हाट्र्स के चारों स्कूलों ग्रीन मॉडल टाऊन, लोहारां, कैंट जंडियाला रोड, रॉयल वल्र्ड इंटरनैशनल स्कूल में बसंत पंचमी पर्व की धूम रही। इनोसैंट हाट्र्स कालेज ऑफ एजुकेशन कैम्पस में विद्यार्थी अध्यापकों द्वारा पतंग उड़ाने और पीले व्यंजन की प्रतियोगिताओं का आयोजन किया गया।  चारों स्कूलों में सर्वप्रथम विशेष प्रार्थना सभा में मां सरस्वती जी का पूजन किया गया। बच्चों ने गायत्री मंत्र का उच्चारण किया। विद्यालय को हाथों से बनाई गई छोटी-छोटी पतंगों से सजाया गया। बच्चे अपने टिफिन में पीले व्यंजन भी लेकर आए और एक दूसरे से शेयर करके इसका आनंद उठाया। प्रत्येक स्कूल में विशेष असैम्बली का आयोजन किया गया,बच्चों ने बसंत पर कविताएं प्रस्तुत की। नृत्य-नाटिका ‘बसंत आया रे, हर मन भाया रे’ आकर्षण का केन्द्र रही। बच्चों को समझाया गया कि बसंत ऋतु का क्या महत्व है तथा इस ऋतु में प्रकृति में क्या परिवर्तन होते हैं चारों ओर फूल खिल उठते हैं तथा मौसम में परिवर्तन आ जाता है। बच्चों को शपथ दिलाई गई कि पतंग उड़ाने के लिए वे चाइनीका डोर का इस्तेमाल नहीं करेंगे और इसके लिए वे अपने आस-पास बच्चों को भी प्रेरित करें