Skip to main content

Posts

DUSSEHRA CELEBRATED WITH GREAT POMP AND SHOW IN ALL FOUR BRANCHES OF INNOCENT HEARTS SCHOOL

Innocent Hearts Pre- Primary School   - INNOKIDS (G.M.T., Loharan, C.J.R. and Royal World) celebrated the festival of Dussehra with great pomp and show. The tiny tots enacted scenes of Ram Leela decked in colourful costumes. They came dressed as Ram, Sita, Lakshman, Ravan, Meghnath and Kumbhkaran and spoke their dialogues with heartwarming expressions. The teachers told the story behind the celebration of this festival in the classrooms and explained the concept of being good always. On this occasion INNOKIDS Incharge Ms. Gurmeet Kaur (GMT), Ms. Alka Arora (Loharan), Ms. Nitika Kapoor (CJR) and Ms. Pooja Rana (Royal World) said that all festivals are celebrated in the school with great enthusiasm, both by teachers and students. These celebrations become a medium to connect the young generation with their culture by celebrating festivals and knowing their importance. Director Principal Schools Mr. Dheeraj Banati mentioned that Dussehra is symbolic of victory of good over evil...

इनोसैंट हाट्र्स के चारों स्कूलों में दशहरा की धूम

इनोसैंट हाट्र्स के इनोकिड्स में प्री-प्राइमरी विंग (ग्रीन मॉडल टाऊन, लोहारां, सी.जे.आर. एवं रॉयल वल्र्ड) में दशहरा पर्व बहुत धूमधाम से मनाया गया। इस दौरान बच्चोंं ने रामलीला की झांकी के कुछ दृश्य पेश किए। बच्चे राम, सीता, लक्ष्मण, रावण, मेघनाद व कुम्भकर्ण की वेशभूषा धारण करके आए और इन किरदारों के संवाद भी बोले। कक्षाओंं में अध्यापिकाओं ने बच्चों को दशहरा पर्व के महत्त्व संबंधी बताया और दशहरा मनाए जाने का कारण भी बताया। इस अवसर पर इनोकिड्स के प्रभारी गुरमीत कौर (जी.एम.टी.), अलका अरोड़ा (लोहारां), नीतिका कपूर (सी.जे.आर.) व पूजा राणा (रॉयल वल्र्ड) ने बताया कि स्कूल में सभी त्यौहार मनाए जाते हैं। इसके ज़रिये बच्चे अपने देश की संस्कृति के साथ जुड़े रहते हैं। बच्चों को सभी धर्मों के त्यौहारों के महत्त्व के बारे भी पता चलता है। डायरैक्टर प्रिंसीपल धीरज बनाती ने बताया कि दशहरा से हमें बदी पर नेकी की जीत का संदेश मिलता है। उन्होंने बच्चोंं को मर्यादा पुरुषोत्तम श्रीराम के जीवन से मिलने वाली शिक्षा पर चलने के लिए भी कहा।

ਇਨੋਸੈਂਟਰ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ਦਸ਼ਹਿਰੇ ਦੀ ਧੂਮ

ਇਨੋਸੈਂਟ ਹਾਰਟਸ ਦੇ ਇਨੋਕਿਡਸ ਵਿਖੇ ਪ੍ਰੀ-ਪ੍ਰਾਇਮਰੀ ਵਿੰਗ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ) ਵਿੱਚ ਦਸ਼ਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਰਾਮਲੀਲਾ ਦੀ ਝਾਂਕੀ ਦੇ ਕੁਝ ਦ੍ਰਿਸ਼ ਪੇਸ਼ ਕੀਤੇ। ਬੱਚੇ ਰਾਮ, ਸੀਤਾ, ਲਕਸ਼ਮਣ, ਰਾਵਣ, ਮੇਘਨਾਦ ਅਤੇ ਕੁੰਭਕਰਣ ਦੇ ਰੂਪ ਵਿੱਚ ਸੱਜ ਕੇ ਆਏ ਅਤੇ ਇਹਨਾਂ ਕਿਰਦਾਰਾਂ ਦੇ ਸੰਵਾਦ ਵੀ ਬੋਲੇ। ਜਮਾਤਾਂ ਵਿੱਚ ਅਧਿਆਪਕਾਵਾਂ ਨੇ ਬੱਚਿਆਂ ਨੂੰ ਦਸ਼ਹਿਰੇ ਦੇ ਤਿਉਹਾਰ ਦੇ ਮਹੱਤਵ ਬਾਰੇ ਦੱਸਿਆ ਅਤੇ ਦਸ਼ਹਿਰਾ ਮਨਾਏ ਜਾਣ ਦਾ ਕਾਰਣ ਵੀ ਦੱਸਿਆ। ਇਸ ਮੌਕੇ ਇਨੋਕਿਡਸ ਦੇ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਰਾਇਲ ਵਰਲਡ) ਨੇ ਦੱਸਿਆ ਕਿ ਸਕੂਲ ਵਿੱਚ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਇਸ ਰਾਹੀਂ ਬੱਚੇ ਆਪਣੇ ਦੇਸ਼ ਦੇ ਸਭਿਆਚਾਰ ਨਾਲ ਜੁੜੇ ਰਹਿੰਦੇ ਹਨ। ਬੱਚਿਆਂ ਨੂੰ ਸਾਰੇ ਧਰਮਾਂ ਦੇ ਤਿਉਹਾਰਾਂ ਦੇ ਮਹੱਤਵ ਬਾਰੇ ਵੀ ਪਤਾ ਲਗਦਾ ਹੈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਦੱਸਿਆ ਕਿ ਦਸ਼ਹਿਰੇ ਤੋਂ ਸਾਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਮਿਲਦਾ ਹੈ। ਉਹਨਾਂ ਨੇ ਬੱਚਿਆਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਜੀਵਨ ਤੋਂ ਮਿਲਣ ਵਾਲੀ ਸਿੱਖਿਆ ਤੇ ਚੱਲਣ ਲਈ ਵੀ ਆਖਿਆ।

Sehajbir of Royal World Branch of Innocent Hearts School Won Gold Medal in Shot Put

Sehajbir of Class VII of Royal World Branch of Innocent Hearts School bagged gold medal in Shot Put in District Level Athletic Meet 2018-19 and set a place for herself in State level Athletic Team. She has already won gold medal in Zone East I athletic meet. Sehajbir is an intellectual also. She has also achieved good result in academics too. Director Principal School - Mr. Dheeraj Banati congratulated the coach Sardar Kamaldeep and HOD sports Mr. Sanjeev Bhardwaj. Dr. Anup Bowry - Academic Secretary of Bowry Memorial Educational and Medical Trust congratulated the winner and wished her good luck for future and mentioned that concession in tuition fee will be given to her.

इनोसैंट हाट्र्स की रायल वल्र्ड ब्रांच की सहजबीर ने शाटपुट में स्वर्ण पदक जीता

इनोसैंट हाट्र्स की रायल वल्र्ड ब्रांच में सातवीं कक्षा की सहजबीर कौर ने जि़लास्तरीय एथलैटिक मीट 2018-19 में शाटपुट में स्वर्ण पदक जीतकर स्कूल का नाम रोशन किया। इसके साथ ही उसने प्रदेश स्तरीय एथलैटिक टीम में अपनी जगह बना ली। इससे पूर्व भी सहजबीर कौर ज़ोन ईस्ट के एथलैटिक मुकाबले में शाटपुट में ही पहला स्थान हासिल कर स्वर्ण पदक जीत चुकी है। सहजबीर स्कूल की मेधावी छात्रा है जोकि खेलों के साथ-साथ पढ़ाई में भी अच्छे अंक हासिल करती है। डायरैक्टर प्रिंसीपल धीरज बनाती ने रायल वल्र्ड के कोच कमलदीप व खेल विभाग के प्रभारी संजीव भारद्वाज को सहजबीर की इस सफलता पर बधाई दी और प्रदेश स्तरीय मुकाबले में भी विजेता होने के लिए शुभकामनाएं दीं। बौरी मैमोरियल एजुकेशनल एंड मैडीकल ट्रस्ट के अकादमिक सचिव डा. अनूप बौरी ने विजेता सहजबीर को बधाई देते हुए उसके उज्जवल भविष्य की कामना की और आश्वासन दिया कि सहजबीर को ट्यूशन फीस में राहत दी जाएगी।

ਇਨੋਸੈਂਟ ਹਾਰਟਸ ਦੀ ਰਾਇਲ ਵਰਲਡ ਬ੍ਰਾਂਚ ਦੀ ਸਹਿਜਬੀਰ ਨੇ ਸ਼ਾੱਟਪੁਟ ਵਿੱਚ ਸੋਨ ਤਗਮਾ ਜਿੱਤਿਆ

ਇਨੋਸੈਂਟ ਹਾਰਟਸ ਦੀ ਰਾਇਲ ਵਰਲਡ ਬ੍ਰਾਂਚ ਵਿਖੇ ਸਤਵੀਂ ਜਮਾਤ ਦੀ ਸਹਿਜਬੀਰ ਕੌਰ ਨੇ ਜ਼ਿਲ•ਾ ਪਧੱਰੀ ਅਥਲੈਟਿਕ ਮੀਟ 2018-19 ਵਿੱਚ ਸ਼ਾੱਟਪੁਟ ਵਿੱਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸਦੇ ਨਾਲ ਹੀ ਉਸਨੇ ਰਾਜ ਪਧੱਰੀ ਅਥਲੈਟਿਕ ਟੀਮ ਵਿੱਚ ਆਪਣੀ ਥਾਂ ਬਣਾ ਲਈ। ਇਸ ਤੋਂ ਪਹਿਲਾਂ ਵੀ ਸਹਿਜਬੀਰ ਕੌਰ ਜ਼ੋਨ ਈਸਟ ਦੇ ਅਥਲੈਟਿਕ ਮੁਕਾਬਲੇ ਵਿੱਚ ਸ਼ਾੱਟਪੁਟ ਵਿੱਚ ਹੀ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤ ਚੁੱਕੀ ਹੈ। ਸਹਿਜਬੀਰ ਸਕੂਲ ਦੀ ਹੋਨਹਾਰ ਵਿਦਿਆਰਥਣ ਹੈ ਜੋ ਖੇਡਾਂ ਦੇ ਨਾਲ-ਨਾਲ ਪੜਾਈ ਵਿੱਚ ਵੀ ਚੰਗੇ ਨੰਬਰ ਲੈਂਦੀ ਹੈ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਰਾਇਲ ਵਰਲਡ ਦੇ ਕੋਚ ਕਮਲਦੀਪ ਅਤੇ ਖੇਡ ਵਿਭਾਗ ਦੇ ਇੰਚਾਰਜ ਸੰਜੀਵ ਭਾਰਦਵਾਜ ਨੂੰ ਸਹਿਜਬੀਰ ਦੀ ਇਸ ਸਫਲਤਾ ਤੇ ਵਧਾਈ ਦਿੱਤੀ ਅਤੇ ਰਾਜ ਪਧੱਰੀ ਮੁਕਾਬਲੇ ਵਿੱਚ ਵੀ ਜੇਤੂ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਜੇਤੂ ਸਹਿਜਬੀਰ ਨੂੰ ਵਧਾਈ ਦਿੰਦੇ ਹੋਏ ਉਸਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਭਰੋਸਾ ਦਿੱਤਾ ਕਿ ਸਹਿਜਬੀਰ ਨੂੰ ਟਿਊਸ਼ਨ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।

THE TINY TOTS OF NURSERY HAD A FANTASTIC TIME MOULDING CLAY INTO SHAPES

Kids of Nursery Class of Innocent Hearts INNOKIDS (G.M.T., Loharan, C.J.R. and Royal World) participated in a clay moulding competition. They showed their talent by moulding clay into various shapes like fruits, flowers, birds and animals. The result of the efforts of the little ones was astonishing and surprised all who observed it. They made sceneries, shapes of fruits, Ducks, Fruit Basket and animals and even of Ganesh Ji. They presented stories through their clay moulding. INNOKIDS Incharge Mrs. Gurmeet Kaur (G.M.T.), Alka Arora (Loharan) Nitika Kapoor (C.J.R.) and Mrs. Pooja Rana (Royal World) appreciated their creativity and encouraged them to continue their exploration of self-expression. They explained that these activities are conducted to bring out the latent talents of the children. In the Loharan branch Itransh Gupta and Khanak,   G.M.T. branch - Nihit Sabharwal, Swarit Bhagat   Arav Chaudhary, Avinka and Pavni , Navya, Laveena, Sargun, Ridhi, Runjhun, Ro...

इनोकिड्स के बच्चोंं ने क्ले मॉडलिंग में दिखाई अपनी प्रतिभा

इनोसैंट हाट्र्स के इनोकिड्स की चारों ब्रांचोंं (जी.एम.टी., लोहारां, कैन्ट-जंडियाला रोड व रॉयल वल्र्ड) के नर्सरी कक्षा के बच्चों के लिए क्ले मॉडलिंग प्रतियोगिता करवाई गई। बच्चों ने क्ले से भगवान कृष्ण, शिवलिंग, गणेश जी, फ्रूट बास्केट, तलाब में बतखें, मदर-लव, पक्षियोंं की कहानियोंं को भी पेश किया। इनोकिड्स की प्रभारी गुरमीत कौर (जी.एम.टी.), अलका अरोड़ा (लोहारां), नीतिका कपूर (सी.जे.आर.) व पूजा राणा (रॉयल वल्र्ड) ने बच्चोंं की कल्पना शक्ति की प्रशंसा की और सभी बच्चों को उत्साहित किया। उन्होंने कहा कि इस प्रकार की गतिविधियां करवाने का उद्देश्य बच्चोंं की प्रतिभा को उजागर करना है। जी.एम.टी. में निहित सभ्रवाल, स्वरित भगत, आरव चौधरी, अम्बिका, पावनी, नव्या अरोड़ा, लवीना चोपड़ा, सरगुन, रिधि, रुनझुन, रायल वल्र्ड में हरलीन कौर, लोहारां में इतरांश गुप्ता, खनक, अभिनूर सिंह, सी.जे.आर. मेंं वृति शर्मा ने पहला स्थान हासिल किया। डायरैक्टर प्रिंसीपल धीरज बनाती ने विजेता विद्यार्थियोंं को बधाई दी और भविष्य के लिए शुभकामनाएं दीं। बच्चोंं को प्रमाण-पत्र देकर सम्मानित किया गया।

ਇਨੋਕਿਡਸ ਦੇ ਬੱਚਿਆਂ ਨੇ ਕਲੇ ਮੋਡਲਿੰਗ ਵਿੱਚ ਦਿਖਾਈ ਆਪਣੀ ਪ੍ਰਤਿਭਾ

ਇਨੋਸੈਂਟ ਹਾਰਟਸ ਦੇ ਇਨੋਕਿਡਸ ਦੀਆਂ ਚਾਰੋ ਬ੍ਰਾਂਚਾਂ (ਜੀ.ਐਮ.ਟੀ., ਲੋਹਾਰਾਂ, ਕੈਂਟ ਜੰਡਿਆਲਾ ਰੋਡ, ਅਤੇ ਰਾਇਲ ਵਰਲਡ) ਦੇ ਨਰਸਰੀ ਜਮਾਤ ਦੇ ਬੱਚਿਆਂ ਲਈ ਕਲੇ ਮੋਡਲਿੰਗ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਕਲੇ ਨਾਲ ਕਈ ਪ੍ਰਕਾਰ ਦੀਆਂ ਆਕ੍ਰਿਤਿਆਂ ਬਣਾਕੇ ਸਭ ਨੂੰ ਹੈਰਾਨ ਕਰ ਦਿੱਤਾ। ਬੱਚਿਆਂ ਨੇ ਕਲੇ ਨਾਲ ਭਗਵਾਨ ਕ੍ਰਿਸ਼ਨ, ਸ਼ਿਵਲਿੰਗ, ਗਣੇਸ਼ ਜੀ, ਫਰੂਟ ਬਾਸਕਟ, ਤਲਾਬ ਵਿੱਚ ਬਤੱਖਾਂ, ਮਦਰ-ਲਵ, ਪੰਛੀਆਂ ਦੀਆਂ ਕਹਾਣੀਆਂ ਨੂੰ ਵੀ ਪੇਸ਼ ਕੀਤਾ। ਇਨੋਕਿਡਸ ਦੀ ਇੰਚਾਰਜ ਗੁਰਮੀਤ ਕੌਰ (ਜੀ.ਐਮ.ਟੀ.), ਅਲਕਾ ਅਰੋੜਾ (ਲੋਹਾਰਾਂ), ਨੀਤਿਕਾ ਕਪੂਰ (ਸੀ.ਜੇ.ਆਰ.) ਅਤੇ ਪੂਜਾ ਰਾਣਾ (ਰਾਇਲ ਵਰਲਡ) ਨੇ ਬੱਚਿਆਂ ਦੀ ਕਲਪਨਾ ਸ਼ਕਤੀ ਦੀ ਸ਼ਲਾਘਾ ਕੀਤੀ ਅਤੇ ਸਭ ਬੱਚਿਆਂ ਨੂੰ ਉਤਸਾਹਿਤ ਕੀਤਾ। ਉਹਨਾਂ ਕਿਹਾ ਕਿ ਇਸ ਪ੍ਰਕਾਰ ਦੀਆਂ ਗਤਿਵਿੱਧੀਆਂ ਕਰਵਾਉਣ ਦਾ ਮੰਤਵ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨਾ ਹੈ। ਜੀ.ਐਮ.ਟੀ. ਵਿਖੇ ਨਿਹਿਤ ਸਭਰਵਾਲ, ਸਵਰਿਤ ਭਗਤ, ਆਰਵ ਚੌਧਰੀ, ਅੰਬਿਕਾ, ਪਾਵਨੀ, ਨਵਿਆ ਅਰੋੜਾ, ਲਵੀਨਾ ਚੋਪੜਾ, ਸਰਗੁਨ, ਰਿਧੀ, ਰੁਨਝੁਨ, ਰਾਇਲ ਵਰਲਡ ਵਿਖੇ ਹਰਲੀਨ ਕੌਰ, ਲੋਹਾਰਾਂ ਵਿਖੇ ਇਤਰਾਂਸ਼ ਗੁਪਤਾ, ਖਨਕ, ਅਭਿਨੂਰ ਸਿੰਘ, ਸੀ.ਜੇ.ਆਰ. ਵਿਖੇ ਵਰਿਤੀ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੱਚਿਆਂ ਨੂੰ ਸਰਟੀਫਿ...

ਇਨੋਸੈਂਟ ਹਾਰਟਸ ਨੂੰ 'ਐਕਸੀਲੈਂਸ ਇਨ ਸਪੋਰਟਸ' ਅਤੇ 'ਈਕੋ ਫ੍ਰੈਂਡਲੀ ਸਕੂਲ' ਸਨਮਾਨ ਮਿਲਿਆ

ਇਨੋਸੈਂਟ ਹਾਰਟਸ ਨੂੰ ਇਕ ਹੋਰ ਜ਼ਬਰਦਸਤ ਸਫਲਤਾ ਉਸ ਵੇਲੇ ਮਿਲੀ ਜਦੋਂ ਚੰਡੀਗੜ ਯੂਨੀਵਰਸਿਟੀ ਵਲੋਂ ਆਯੋਜਿਤ ਅਵਾਰਡ ਸਮਾਗਮ ਵਿੱਚ ਵੱਖ-ਵੱਖ ਵਰਗਾਂ ਦੇ ਲਗਭਗ 51 ਸਕੂਲਾਂ ਵਿਚੋਂ ਇਨੋਸੈਂਟ ਹਾਟਸ ਸਕੂਲ ਨੂੰ 'ਐਕਸੀਲੈਂਸ ਇਨ ਸਪੋਰਟਸ' ਅਤੇ 'ਈਕੋ ਫ੍ਰੈਂਡਲੀ ਸਕੂਲ' ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਇਹ ਸਨਮਾਨ ਪ੍ਰਾਪਤ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ.ਐਸ. ਬਾਵਾ ਅਤੇ ਯੂਨੀਵਰਸਿਟੀ ਬਿਜ਼ਨਸ ਸਕੂਲ, ਪੰਜਾਬ ਯੂਨੀਵਰਸਿਟੀ ਦੇ ਡਾ. ਮਨੋਜ ਕੁਮਾਰ ਸ਼ਰਮਾ ਨੇ ਧੀਰਜ ਬਨਾਤੀ ਨੂੰ ਸਨਮਾਨਿਤ ਕੀਤਾ। ਪਿਛਲੇ ਕਈ ਸਾਲਾਂ ਤੋਂ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਇਨੋਸੈਂਟ ਹਾਰਟਸ ਸਕੂਲ ਦੀਆਂ ਚਾਰੋ ਬ੍ਰਾਂਚਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਲਗਾਤਾਰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਆਪਣਾ ਦਬਦਬਾ ਬਨਾਏ ਰੱਖਿਆ ਹੈ। ਇਸਦੇ ਨਾਲ ਹੀ ਸਵੱਛ ਭਾਰਤ, ਸਵਸਥ ਭਾਰਤ, ਸਸ਼ਕਤ ਭਾਰਤ ਦਾ ਨਾਰਾ ਦਿੰਦੇ ਹੋਏ ਸਮਾਜ ਲਈ ਵੀ ਇਨੋਸੈਂਟ ਹਾਰਟਸ ਪੂਰਾ ਯੋਗਦਾਨ ਦੇ ਰਿਹਾ ਹੈ। ਇਨੋਸੈਂਟ ਹਾਰਟਸ ਗਰੁਪ ਆਸਪਾਸ ਦੇ ਪਿੰਡਾਂ ਨੂੰ ਗੋਦ ਲੈ ਕੇ ਉੱਥੇ ਹਰ ਪ੍ਰਕਾਰ ਦੀ ਜਾਗਰੂਕਤਾ ਫੈਲਾ ਰਿਹਾ ਹੈ। ਆਰਗੈਨਿਕ ਖੇਤੀ ਨੂੰ ਵੀ ਉਤਸਾਹਿਤ ਕੀਤਾ ਜਾ ਰਿਹਾ ਹੈ। ਸਮੇਂ-ਸਮੇਂ ਸਿਰ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਜਾਂਦੀ ਰਹਿੰਦੀ ਹੈ। ਵਿਦਿਆਰਥੀ ਇਹਨਾਂ ਸਾਰੀਆਂ ਗਤੀਵਿੱਧੀਆਂ ਵਿੱਚ...