Skip to main content

Posts

AN APPEAL TO THE CITIZENS OF JALANDHAR TO SPREAD THE MESSAGE TO MAKE THE SUPREME DONATION - DONATE EYES

Bowry Memorial Educational and Medical Trust and Kalashree(BMC Chowk) are collaborating to observe “Eye Donation Day” at 73, Udham Singh Nagar to promote awareness about eye donation. This day is observed every year in fond memory of Archit and Dhruv, two very special children whose eyes were donated and gave light to three persons who had lost their eyesight. Medical Secretary of the Bowry Memorial Educational and Medical Trust Dr.Chander BowryandMr. Dinesh Aggarwal of Kalashree explained that just as eye donation is considered a noble act in western countries where people voluntarily donate their eyes as they are socially aware, in the same way it is necessary that the awareness of eye donation and its advantages to mankind should be spread among the people of our country also. An appeal is made to the government to spread awareness among the citizens and also to include the topic in the syllabus of Class XII as to how donation of organs including eyes can save and improve t

मरणोपरांत नेत्रदान महादान के संदेश को फैलाने हेतु शहरवासियों से अपील

ÁæÜ‹ŠæÚU, vv ÁéÜæ§üU Ñ ÕæñÚUè ×ñ×æðçÚUØÜ °Áé·ð¤àæÙÜ °´ÇU ×ñÇUè·¤Ü ÅþUSÅU ß ·¤ÜæŸæè (Õè.°×.âè. ¿æñ·¤) ·ð¤ âãUØæð» âð |x-ª¤Šæ× çâ´ãU Ù»ÚU ÁæÜ‹ŠæÚU ×ð´ Ùð˜æÎæÙ Áæ»M¤·¤Ìæ çÎßâ ×ÙæØæ »ØæÐ ØãU çÎßâ ãUÚU ßáü ¥ç¿üÌ ß Šæéýß ¥»ýßæÜ ·¤è ØæÎ ×ð´ ×ÙæØæ ÁæÌæ ãñUÐ ØãU ßð ×ãUæÙ Õ“æð ãñ´U çÁÙ·¤è ¥æ´¹ð´ ×ÚU‡ææðÂÚUæ´Ì ÎæÙ ·¤ÚU Îè »§ZU ¥æñÚU çÁââð ÌèÙ Üæð»æð´ ·¤æð ¥æ´¹æð´ ·¤è ÚUæðàæÙè ÂýæŒÌ ãéU§üUÐ ÕæñÚUè ×ñ×æðçÚUØÜ ÅþUSÅU ·ð¤ ×ñÇUè·¤Ü âç¿ß ÇUæ. ¿´Îý ÕæñÚUè ß ·¤ÜæŸæè ·ð¤ Ÿæè çÎÙðàæ ¥»ýßæÜ Ùð ÕÌæØæ ç·¤ çÁâ Âý·¤æÚU Âçà¿×è Îðàææð´ ×ð´ ¥´»ÎæÙ ß Ùð˜æÎæÙ °·¤ Âçß˜æ ·¤æ× ×æÙæ ÁæÌæ ãñU ¥æñÚU ßãUæ´ Üæð» §UÌÙð Áæ»M¤·¤ ãñ´U ç·¤ Sßð‘ÀUæ âð ãUè §Uâ ·¤æ× ·ð¤ çÜ° ¥æ»ð ¥æÌð ãñ´U ¥æñÚU SßØ´ ·¤æð ÚUçÁSÅUÇüU ·¤ÚUßæÌð ãñ´UÐ ©Uâè Âý·¤æÚU ÊæM¤ÚUè ãñU ç·¤ ×ÚU‡ææðÂÚUæ´Ì Ùð˜æÎæÙ ·¤ÚUÙð ·ð¤ çÜ° Üæð»æð´ ×ð´ Áæ»M¤·¤Ìæ Èñ¤ÜæÙð ·ð¤ ¥çÖØæÙ ×ð´ ÌðÊæè Üæ§üU Áæ°Ð §Uâ·ð¤ âæÍ ãUè âÚU·¤æÚU âð ¥ÂèÜ ·¤è Áæ°»è ç·¤ vwßè´ ·¤ÿææ ·ð¤ çâÜðÕâ ×ð´ °·¤ ÂæÆU ÇUæÜæ Áæ°, çÁââð Õ“ææð´ ×ð´ ØãU Áæ»M¤·¤Ìæ ¥æ° ç·¤ ×ÚU‡ææðÂÚUæ´Ì Ùð˜æÎ

ਮੌਤ ਤੋਂ ਬਾਦ ਨੇਤਰਦਾਨ ਮਹਾਦਾਨ ਦੇ ਸੰਦੇਸ਼ ਨੂੰ ਫੈਲਾਉਣ ਲਈ ਸ਼ਹਿਰਵਾਸੀਆਂ ਨੂੰ ਅਪੀਲ

Üñ¿èð, AA ܹñÅÂÆ : ì½ðÆ îËî¯ðÆÁñ ÁËܹնôéñ Á˺â îËâÆÕñ àðþà Áå¶ ÕñÅô©Æ (ìÆ.ÁËî.ÃÆ. Ú½ºÕ) ç¶ ÃÇÔï¯× éÅñ GC-À¹èî ÇÃ¿Ø é×ð, Üñ¿èð ÇòÖ¶ é¶åðçÅé ÜÅ×ðÈÕåÅ Ççòà îéÅÇÂÁÅ Ç×ÁÅÍ ÇÂÔ Ççòà Ôð ÃÅñ ÁðÇÚå Áå¶ èð¹ò Á×ðòÅñ çÆ ïÅç Çò¾Ú îéÅÇÂÁÅ Ü»çÅ þÍ ÇÂÔ À¹Ô îÔÅé ì¾Ú¶ Ôé ÇÜÔé» çÆÁ» Á¾Ö» î½å 寺 ìÅç çÅé Õð Çç¾åÆÁ» ×ÂÆÁ» Áå¶ ÇÜà éÅñ Çå¿é ñ¯Õ» ù Á¾Ö» çÆ ð½ôéÆ êÌÅêå Ô¯ÂÆÍ ì½ðÆ îËî¯ðÆÁñ àðþà ç¶ îËâÆÕñ ÃÕ¾åð âÅ. Ú¿çð ì½ðÆ Áå¶ ÕñÅôÌÆ ç¶ ôÌÆ Ççé¶ô Á×ðòÅñ é¶ ç¾ÇÃÁÅ ÇÕ ÇÜà êÌÕÅð ê¾ÛîÆ ç¶ô» Çò¾Ú Á¿×çÅé Áå¶ é¶åðçÅé ÇÂ¾Õ êÇò¾åð Õ¿î î¿ÇéÁÅ Ü»çÅ þ Áå¶ À¹æ¶ ñ¯Õ ÇÂ¿é¶ ÜÅ×ðÈÕ Ôé ÇÕ ÁÅêäÆ Ç¾ÛÅ éÅñ ÔÆ ÇÂà տî ñÂÆ Á¾×¶ ÁÅªç¶ Ôé Áå¶ ÁÅêä¶ ÁÅê ù ðÇÜÃàð ÕðòÅªç¶ Ôé, À¹ÃÆ êÌÕÅð ÷ðÈðÆ þ ÇÕ î½å 寺 ìÅç é¶åðçÅé Õðé ñÂÆ ñ¯Õ» Çò¾Ú ÜÅ×ðÈÕåÅ ëËñÅÀ¹ä çÆ î¹ÇÔ¿î Çò¾Ú å¶÷Æ ÇñÁŪçÆ ÜÅò¶Í ÇÂÃç¶ éÅñ ÔÆ ÃðÕÅð 寺 ÁêÆñ ÕÆåÆ ÜÅò¶×Æ ÇÕ ìÅÔðòÄ ÜîÅå ç¶ ÇÃñ¶ìà Çò¾Ú ÇÂ¾Õ êÅá êÅÇÂÁÅ ÜÅò¶ ÇÜà éÅñ ì¾ÇÚÁ» Çò¾Ú ÇÂÔ ÜÅ×ðÈÕåÅ ÁÅò¶ ÇÕ î½å 寺 ìÅç é¶åðçÅé Ü» Á¿×çÅé ÇÕò¶º ÕÂÆ ñ¯Õ» çÆ Ç÷¿ç×Æ Ã¿òÅð ÃÕçÅ þÍ ê¾ÛîÆ ç¶ô» çÆ åð·» â

INNOCENT HEARTS CONDUCTED A WORKSHOP FOR TEACHERS ON “INNOVATIVE TEACHING TECHNIQUES”

A workshop was conducted for all the teachers of Innocent Hearts School at GMT campus. The theme was “Innovative Teaching Techniques” and the resource person was Mr. Gulraj Singh Shahpuri a psychologist and eminent speaker. It was an interactive workshop that stressed on the need to change the teaching methods used since centuries. The main point was that 75% of the personality of a child develops in the age group of 12 to 13 years so every child must be given the opportunity to develop. Teachers must smile as they or the children enter the room as the first 7 seconds of interaction make the difference. He encouraged group work as it helps develop the personality of a child. Everyone must convince themselves that they are incredible in order to become so. In the words of Abraham Lincoln, “Luck is a combination of opportunity and preparedness”. The main advice for teachers was ‘For things to change, you have to change.’ The stage was conducted by Ms. Ambika. Director Principal,

इनोसैंट हाट्र्स में अध्यापकों के लिए वर्कशाप का आयोजन

जालन्धर, 10 जुलाई (अ.स.): इनोसैंट हाट्र्स स्कूल, ग्रीन माडल टाऊन कैम्पस में अध्यापकों के लिए वर्कशाप का आयोजन किया गया। इस वर्कशाप का विषय था ‘इनोवेटिव टीचिंग टैक्निकस’। इस वर्कशाप के रिसोर्सपर्सन गुलराज सिंह शाहपुरी थे जोकि साइकालोजिस्ट होने के साथ-साथ बहुत बढिय़ा वक्ता भी हैं। उन्होंने पुराने समय से चली आ रही शिक्षा प्रणाली में परिवर्तन लाने के लिए भी कहा। उन्होंने कहा कि 75 प्रतिशत बच्चों को पर्सनैलिटी का विकास 12-13 वर्ष की उम्र में होता है, इसलिए बच्चों को अपनी पर्सनैलिटी के विकास का मौका अवश्य मिलना चाहिए। क्लास रूम में दाखिल होते समय अध्यापकों के चेहरे पर मुस्कान होनी चाहिए ताकि समय पूरा समय कक्षा में सकारात्मकता बनी रहे। उन्होंने बच्चों की पर्सनैलिटी निर्माण में ग्रुप वर्क को बढिय़ा ढंग बताया। उन्होंने इब्राहीम लिंकम के शब्दों पर चलने रहने के लिए कहा-‘लक इज ए कम्बीनेशन ऑफ अपाचुरनीटी एंड प्रीपेयरर्डनैस।’ उन्होंने अध्यापकों को सलाह दी कि चीजों को बदलने की बजाये वह स्वयं में पविर्तन लेकर आएं। मंच संचालन अम्बिका पसरीजा ने किया। इस अवसर पर डायरैक्टर प्रिंसीपल धीरज बनाती, वाईस

ਇਨੋਸੈਂਟ ਹਾਰਟਸ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਦਾ ਆਯੋਜਨ

ਜਲੰਧਰ, 10 ਜੁਲਾਈ : ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਕੈਂਪਸ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਵਿਸ਼ਾ ਸੀ- 'ਇਨੋਵੇਟਿਵ ਟੀਚਿੰਗ ਟੈਕਨੀਕਸ'। ਇਸ ਵਰਕਸ਼ਾਪ ਦੇ ਰਿਸੋਰਸ ਪਰਸਨ ਗੁਲਰਾਜ ਸਿੰਘ ਸ਼ਾਹਪੁਰੀ ਸਨ ਜੋਕਿ ਸਾਇਕਾਲਜਿਸਟ ਹੋਣ ਦੇ ਨਾਲ-ਨਾਲ ਬਹੁਤ ਵਧੀਆ ਬੁਲਾਰੇ ਵੀ ਹਨ। ਉਹਨਾਂ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਲਿਆਣ ਲਈ ਵੀ ਕਿਹਾ। ਉਹਨਾਂ ਕਿਹਾ ਕਿ 75 ਫੀਸਦੀ ਬੱਚਿਆਂ ਦੀ ਪਰਸਨੈਲਿਟੀ ਦਾ ਵਿਕਾਸ 12-13 ਸਾਲ ਦੀ ਉਮਰ ਵਿੱਚ ਹੁੰਦਾ ਹੈ, ਇਸ ਲਈ ਬੱਚਿਆਂ ਨੂੰ ਆਪਣੀ ਪਰਸਨੈਲਿਟੀ ਦੇ ਵਿਕਾਸ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ। ਕਲਾਸ-ਰੂਮ ਵਿੱਚ ਦਾਖਲ ਹੁੰਦੇ ਸਮੇਂ ਅਧਿਆਪਕ ਦੇ ਚਹਿਰੇ ਤੇ ਮੁਸਕਾਨ ਹੋਣੀ ਚਾਹੀਦੀ ਹੈ ਤਾ ਜੋ ਪੂਰਾ ਸਮਾਂ ਕਲਾਸ ਵਿੱਚ ਸਕਾਰਤਮਕਤਾ ਬਣੀ ਰਹੇ। ਉਹਨਾਂ ਨੇ ਬੱਚਿਆਂ ਦੀ ਪਰਸਨੈਲਿਟੀ-ਨਿਰਮਾਣ ਵਿੱਚ ਗਰੁੱਪ ਵਰਕ ਨੂੰ ਵਧੀਆ ਤਰੀਕਾ ਦੱਸਿਆ। ਉਹਨਾਂ ਅਬ੍ਰਾਹਿਮ ਲਿੰਕਨ ਦੇ ਸ਼ਬਦਾਂ ਉਪੱਰ ਚਲਦੇ ਰਹਿਣ ਲਈ ਕਿਹਾ- 'ਲੱਕ ਇਜ਼ ਅ ਕੰਬੀਨੇਸ਼ਨ ਆਫ ਆਪਰਚੁਨਿਟੀ ਐਂਡ ਪ੍ਰੀਪੇਯਰਡਨੈਸ।' ਉਹਨਾਂ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਚੀਜ਼ਾਂ ਨੂੰ ਬਦੱਲਣ ਦੀ ਥਾਂ ਉਹ ਖੁੱਦ ਵਿੱਚ ਬਦਲਾਅ ਲੈ ਕੇ ਆਉਣ। ਮੰਚ ਸੰਚਾਲਨ ਅੰਬਿਕਾ ਪਸਰੀਜਾ ਨੇ ਕੀਤਾ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ, ਵਾਈਸ ਪ੍ਰਿੰਸੀਪਲ ਸ਼ਰਮੀਲਾ ਨਾਕਰਾ

GREEN MODEL TOWN GETS OVER ALL TROPHY

The Three Day Sports Camp being conducted at Innocent Hearts Loharan concluded successfully today with the winning teams and best players being awarded certificates and prizes . The Overall Trophy was awrded to GMT. On the last day the final matches of Cricket, Basket Ball, Volleyball, Chess, Table Tennis and Karate in the U-14, U-17 and U-19 categories were played. The winning teams in various categories were:                                                                     Cricket- U-14 – GMT, U-17 – Loharan, U-19 – GMT; Basket Ball- U-14 – Loharan, U-17 and U-19 – GMT. In Volley ball a clean sweep by Loharan in the U-14, U-17 and U-19 categories. In Chess the champions were – U-14 – Paras (GMT), U-17 – Anish Sikka (GMT), U-19 – Tanul Jindal (GMT). The Karate Champions (Weight Category Wise) were U-14 – from GMT Branch - Navdeep Singh, Bhanu Pratap, Hardik, Ayush and Aagam. In the U-17 category from GMT – Vansh, Nipun Bhagat, Gurtej Singh, Adil Bali, and from Loharan - S

इनोसैंट हाट्र्स में स्पोट्र्स कैम्प सम्पन्न * ग्रीन माडल टाऊन ब्रांच ने जीती ओवरआल ट्राफी

जालन्धर, 6 जुलाई (अ.स.): इनोसैंट हाट्र्स, लोहारां में चल रहा तीन दिवसीय शिविर सफलतापूर्वक सम्पन्न हो गया। इस अवसर पर विजयी टीमों एवं बैस्ट विद्यार्थियों को ट्राफी एवं प्रमाणपत्र बांटे गए। शिविर के तीसरे दिन क्रिकेट, बास्केटबाल, कराटे, शतरंज, टेबल टैनिस के अंडर-14, 17, एवं 19 फाईनल मैच करवाए गए। इस अवसर पर बास्केटबाल में अंडर-14, 17 एवं 19 फाईनल मैच करवाए गए। इस अवसर पर बास्केटबाल में अंडर-14 में लोहारां, अंडर-17 में जी.एम.टी. ब्रांच विजयी रही। वालीबाल में लोहारां ब्रांच को पहला स्थान प्राप्त हुआ। क्रिकेट मैच में अंडर-14 एवं अंडर-19 में जी.एम.टी.  एवं अंडर-17 में लोहारां ब्रांच विजयी रही। शतरंज में अंडर-14 में पारस (जी.एम.टी.), अंडर-17 में लोहारां ब्रांच विजयी रही। शतरंज में अंडर-14 में पारस (जी.एम.टी.), अंडर-17 में अनीश (जी.एम.टी.) एवं अंडर-19 में तनुल जिंदल को पहला स्थान प्राप्त हुआ। कराटे में जी.एम.टी. ब्रांच के नवदीप सिंह, भानु प्रताप, हार्दिक, आयुश एवं शरनजीत (लोहारां) ने पुरस्कार प्राप्त किए। अंडर-17 में वंश, निपुण, गुरतेज, आदिल एवं शरणजीत (लोहारां) ने पुरस्कार प्राप्त किए। 

ਇਨੋਸੈਂਟ ਹਾਰਟਸ ਵਿਖੇ ਸਪੋਰਟਸ ਕੈਂਪ ਸਮਾਪਤ, ਗ੍ਰੀਨ ਮਾਡਲ ਟਾਊਨ ਬ੍ਰਾਂਚ ਨੇ ਜਿੱਤੀ ਉਵਰਆਲ ਟਰਾਫੀ

ਜਲੰਧਰ, 6 ਜੁਲਾਈ : ਇਨੋਸੈਂਟ ਹਾਰਟਸ, ਲੋਹਾਰਾਂ ਵਿਖੇ ਚਲ ਰਿਹਾ ਤਿਨੰ ਦਿਨਾਂ ਸਪੋਰਟਸ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਮੌਕੇ ਜੇਤੂ ਟੀਮਾਂ ਅਤੇ ਬੈਸਟ ਵਿਦਿਆਰਥੀਆਂ ਨੂੰ ਟਰਾਫੀ ਅਤੇ ਸਰਟੀਫਿਕੇਟ ਵੰਡੇ ਗਏ। ਕੈਂਪ ਦੇ ਤੀਜੇ ਦਿਨ ਕ੍ਰਿਕੇਟ, ਬਾਸਕਟਬਾੱਲ, ਕਰਾਟੇ, ਸ਼ਤਰੰਜ, ਟੇਬਲ ਟੈਨਿਸ ਦੇ ਅੰਡਰ-14, 17 ਅਤੇ 19 ਫਾਈਨਲ ਮੈਚ ਕਰਵਾਏ ਗਏ। ਇਸ ਮੌਕੇ ਬਾਸਕਟਬਾੱਲ ਵਿੱਚ ਅੰਡਰ-14 ਵਿੱਚ ਲੋਹਾਰਾਂ, ਅੰਡਰ-17 ਵਿੱਚ ਜੀ.ਐਮ.ਟੀ. ਬ੍ਰਾਂਚ ਜੇਤੂ ਰਹੀ। ਵਾਲੀਬਾੱਲ ਵਿੱਚ ਲੋਹਾਰਾਂ ਬ੍ਰਾਂਚ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਕ੍ਰਿਕੇਟ ਮੈਚ ਵਿੱਚ ਅੰਡਰ-14 ਅਤੇ ਅੰਡਰ-19 ਵਿੱਚ ਜੀ.ਐਮ.ਟੀ. ਅਤੇ ਅੰਡਰ-17 ਵਿੱਚ ਲੋਹਾਰਾਂ ਬ੍ਰਾਂਚ ਜੇਤੂ ਰਹੀ। ਸ਼ਤਰੰਜ ਵਿੱਚ ਅੰਡਰ-14 ਵਿੱਚ ਪਾਰਸ (ਜੀ.ਐਮ.ਟੀ.), ਅੰਡਰ-17 ਵਿੱਚ ਲੋਹਾਰਾਂ ਬ੍ਰਾਂਚ ਜੇਤੂ ਰਹੀ। ਸ਼ਤਰੰਜ ਵਿੱਚ ਅੰਡਰ-14 ਵਿੱਚ ਪਾਰਸ (ਜੀ.ਐਮ.ਟੀ.), ਅੰਡਰ-17 ਵਿੱਚ ਅਨੀਸ਼ (ਜੀ.ਐਮ.ਟੀ.), ਅਤੇ ਅੰਡਰ-19 ਵਿੱਚ ਤਨੁਲ ਜਿੰਦਲ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਕਰਾਟੇ ਵਿੱਚ ਜੀ.ਐਮ.ਟੀ. ਬ੍ਰਾਂਚ ਦੇ ਨਵਦੀਪ ਸਿੰਘ, ਭਾਨੂ ਪ੍ਰਤਾਪ, ਹਾਰਦਿਕ, ਆਯੂਸ਼ ਅਤੇ ਅਗਮ ਨੇ ਪੁਰਸਕਾਰ ਪ੍ਰਾਪਤ ਕੀਤੇ। (ਅੰਡਰ-17 ਵਿੱਚ ਵੰਸ਼, ਨਿਪੁਨ, ਗੁਰਤੇਜ, ਆਦਿਲ ਅਤੇ ਸ਼ਰਨਜੀਤ (ਲੋਹਾਰਾਂ) ਨੇ ਪੁਰਸਕਾਰ ਪ੍ਰਾਪਤ ਕੀਤੇ। ਬਾਸਕਟਬਾਲ ਵਿੱਚ ਆਸ਼ਮਨ ਅਤੇ ਦੀਕਸ਼ਾਂਤ ਨੂੰ ਬੈਸਟ ਪਲੇਅਰ ਦਾ ਅਵਾਰਡ ਮਿਲਿਆ। ਕ੍ਰਿਕੇਟ ਵਿੱਚ ਈਸ਼ਾਨ ਕੁਕਰੇਜਾ ਨ

Innocent Hearts Sports Camp continues with Message Filled Marathon

The second day of the sports camp at Innocent Hearts Loharan began with a cross country Marathon spreading the messages"Say No to Drugs" and "Conserve the Environment".Honourable MLA Jalandhar West Mr.Rinku was the special guest   of the day. He was welcomed by the dignitaries and a token of gratitude was also presented to him. He motivated the students and flagged off the marathon.The students and staff took part in it enthusiastically.Having completed the Marathon while spreading the message against drug abuse and for environment conservation the youngsters recouped   their energy by taking rest and refreshment . It was followed by yoga.The afternoon followed with continuation of practice in specific games under the eagle eye of their coaches.Matches were conducted in   Table Tennis, Chess,, Taekwando and Volley Ball for the U 17 and U 19 categories.A motivational movie Dangal was also shown to the students . Students participated inTalent hunt   with gre