Skip to main content

Posts

इनोसैंट हाट्र्स लोहारां के विद्यार्थियों का मैरीयट चेन के लिए चयन

इनोसैंट हाट्र्स ग्रुप आफ इंस्टीट्यूशन्ज़, लोहारां कैम्पस के विद्यार्थी मैरीयट चेन के चुने गए। होटल मैनेजमैंट के प्रीती, गुरप्रीत, लवप्रीत का चयन गुडग़ांव के कंट्रीयार्ड, मैरीअट के लिए एफ एंड बी. सर्विस में गैस्ट सर्विस सहायक के रूप में किया गया। यह एक साझा प्लेसमैंट अभियान था जिसमें सी.टी. इंस्टीट्यूट, दोआबा कालेज, पी.सी.टी.ई. लुधियाना, डिप्स इंस्टीट्यूट के विद्यार्थियों ने भाग लिया। इनोसैंट हाट्र्स के विद्यार्थी अपने प्रदर्शन से खुश व संतुष्ट नज़र आए व इसके लिए  उन्होंने अपने अभिभावकों व अध्यापकों के सिर सेहरा बांधा। कम्पनी के एच.आर. मैनेजर इनोसैंट हाट्र्स के विद्यार्थियों की जानकारी व प्रदर्शन से बहुत खुश नज़र आए। उन्होंने कहा कि कालेज द्वारा अपने विद्यार्थियों को बहुत मेहनत करवाई गई है। ट्रेनिंग व प्लेसमैंट अधिकारी अनुभव ने बताया कि इस चयन के दौरान तीन राऊंड करवाए गए। पहला राऊंड लिखित टैस्ट का था, इसके बाद ग्रुप डिस्कशन करवाई गई व अंतिम राऊंड आमने-सामने इंटरव्यू का था। होटल मैनेजमैंट के प्रिंसीपल प्रो. दीपक पाल ने विद्यार्थियों व अध्यापकों द्वारा किये गए प्रयासों की प्रशंसा क

ਇਨੋਸੈਂਟ ਹਾਰਟਸ ਲੋਹਾਰਾਂ ਦੇ ਵਿਦਿਆਰਥੀਆਂ ਦੀ ਮੈਰੀਅਟ ਚੇਨ ਲਈ ਚੋਣ

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਕੈਂਪਸ ਦੇ ਵਿਦਿਆਰਥੀ ਮੈਰੀਅਟ ਚੇਨ ਲਈ ਚੁਣੇ ਗਏ। ਹੋਟਲ ਮੈਨੇਜਮੈਂਟ ਦੇ ਪ੍ਰੀਤੀ, ਗੁਰਪ੍ਰੀਤ, ਲਵਪ੍ਰੀਤ ਦੀ ਚੋਣ ਗੁੜਗਾਂਵ ਦੇ ਕੰਟਰੀਯਾਰਡ, ਮੈਰੀਅਟ ਲਈ ਐਫ ਐਂਡ ਬੀ. ਸਰਵਿਸ ਵਿੱਚ ਗੈਸਟ ਸਰਵਿਸ ਸਹਾਇਕ ਵਜੋਂ ਕੀਤੀ ਗਈ। ਇਹ ਇਕ ਸਾਂਝੀ ਪਲੇਸਮੈਂਟ ਮੁੰਹਿਮ ਸੀ ਜਿਸ ਵਿੱਚ ਸੀ.ਟੀ. ਇੰਸਟੀਟਯੂਟ, ਦੋਆਬਾ ਕਾਲਜ, ਪੀ.ਸੀ.ਟੀ.ਈ. ਲੁਧਿਆਣਾ, ਡਿਪਸ ਇੰਸਟੀਟਯੂਟ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨੋਸੈਂਟ ਹਾਰਟਸ ਵਿਦਿਆਰਥੀ ਆਪਣੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਨਜ਼ਰ ਆਏ ਅਤੇ ਇਸ ਲਈ ਉਹਨਾਂ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਸਿਰ ਸਿਹਰਾ ਬੰਨਿਆ। ਕੰਪਨੀ ਦੇ ਐਚ.ਆਰ. ਮੈਨੇਜਰ ਇਨੋਸੈਂਟ ਹਾਰਟਸ   ਦੇ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਨਜ਼ਰ ਆਏ। ਉਹਨਾਂ ਕਿਹਾ ਕਿ ਕਾਲਜ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਵਾਈ ਗਈ ਹੈ। ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਅਨੁਭਵ ਨੇ ਦੱਸਿਆ ਕਿ ਇਸ ਚੋਣ ਦੌਰਾਨ ਤਿੰਨ ਰਾਉਂਡ ਕਰਵਾਏ ਗਏ। ਪਹਿਲਾ ਰਾਉਂਡ ਲਿਖਤੀ ਟੈਸਟ ਦਾ ਸੀ, ਇਸ ਤੋਂ ਬਾਦ ਗਰੁਪ ਡਿਸਕਸ਼ਨ ਕਰਵਾਈ ਗਈ ਅਤੇ ਆਖਰੀ ਰਾਉਂਡ ਆਹਮੋ-ਸਾਹਮਣੇ ਇੰਟਰਵਿਉ ਦਾ ਸੀ। ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾੱਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਵਿਦਿਆਰਥੀ

Innocent Hearts Received National School Excellence Award for promoting Co - Curricular Education

Innocent Hearts ascended another rung of the ladder of success, adorning the galaxy with the star by Scool Stars Award “National School Excellence Award for promoting Co - Curricular Education 2018 19”. This Ceremony was organized in Chandigarh. Director Principal Schools Mr.Dheeraj Banati has also been awarded National Leadership Award for “Thought Leadership in Co - Curricular Education 2018-19”. The prize was presented by the Chief Guest S.Charanjit Singh and Co founder Ms. Bindu Rana and Mr. Abhinav Dhar. This award recognizes that those schools work for the all round development of the students along with the academics. Scool Stars gives awards to those leaders also who unleash the talent of the students and motivate them to go ahead in their lives. Innocent Hearts is a place where creative and skilful aptitude of the students honed to perfection. Dr. Anup Bowry - Secretary Innocent Hearts congratulated Director Principal Mr. Dheeraj Banati and staff     wishing them good lu

इनोसैंट हाट्र्स को मिला ‘नैशनल स्कूल एक्सीलैंस अवार्ड’

सफलता के सोपान पर कदम-दर-कदम चढ़ते हुए इनोसैंट हाट्र्स उच्च मुकाम हासिल कर रहा है। इसी में एक और सितारा सजाते हुए ‘स्कूल स्टार्स’ ने को-करिकुलर एजुकेशन को बढ़ावा देने के लिए इनोसैंट हाट्र्स को ‘नैशनल स्कूल एक्सीलैंस अवार्ड’ से नवाज़ा है। यह सम्मान चंडीगढ़ में आयोजित एक पुरस्कार समारोह में डायरैक्टर प्रिंसीपल धीरज बनाती ने प्राप्त किया। इस अवसर पर उन्हें ‘स्कूल लीडर’ का सम्मान भी दिया गया। मुख्य अतिथि चरनजीत सिंह तथा को-फाऊंडर बिन्दू राना व अभिनव धर के हाथों धीरज बनाती ने यह सम्मान हासिल किया। यह अवार्ड उन स्कूलों को दिया जाता है जो अकादमिक शिक्षा के साथ-साथ पाठ्यक्रम में को-करिकुलर गतिविधियों को शामिल करते हैं तथा बच्चों के सर्वांगीण विकास के लिए उन्हें बढ़ावा देते हैं। स्कूल स्टार्स उन टीम लीडर्स का भी सम्मान करता है जो बच्चों में छिपी प्रतिभा को पहचान कर उन्हें उजागर करने का अवसर प्रदान करते हैं तथा उन्हें प्रोत्साहन देते हैं। इनोसैंट हाट्र्स एक ऐसा विद्यालय है जहां पढ़ाई के साथ-साथ बच्चों को रचनात्मक तथा सृजनात्मक कला को भी निखारा जाता है। इनोसैंट हाट्र्स के सैक्रेटरी डाक्टर अनू

ਇਨੋਸੈਂਟ ਹਾਰਟਸ ਨੂੰ ਮਿਲਿਆ 'ਨੈਸ਼ਨਲ ਸਕੂਲ ਐਕਸੀਲੈਂਸ ਅਵਾਰਡ'

ਸਫਲਤਾ ਦੀ ਪੌੜੀ ਉੱਤੇ ਕਦਮ-ਦਰ-ਕਦਮ ਚੜ•ਦੇ ਹੋਏ ਇਨੋਸੈਂਟ ਹਾਰਟਸ ਉੱਚ ਮੁਕਾਮ ਹਾਸਿਲ ਕਰ ਰਿਹਾ ਹੈ। ਇਸੀ ਵਿੱਚ ਇੱਕ ਹੋਰ ਸਿਤਾਰਾ ਸਜਾਉਂਦੇ ਹੋਏ 'ਸਕੂਲ ਸਟਾਰਸ' ਨੇ ਕੋ-ਕਰੀਕੁਲਰ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਇਨੋਸੈਂਟ ਹਾਰਟਸ ਨੂੰ 'ਨੈਸ਼ਨਲ ਸਕੂਲ ਐਕਸੀਲੈਂਸ ਅਵਾਰਡ' ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਚੰਡੀਗੜ• ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਡਾਇਰੈਕਟਰ ਪਿੰ੍ਰਸੀਪਲ ਧੀਰਜ ਬਨਾਤੀ ਨੇ ਪ੍ਰਾਪਤ ਕੀਤਾ। ਇਸ ਮੌਕੇ 'ਤੇ ਉਹਨਾਂ ਨੂੰ 'ਸਕੂਲ ਲੀਡਰ' ਦਾ ਸਨਮਾਨ ਵੀ ਦਿੱਤਾ ਗਿਆ। ਮੁੱਖ ਮਹਿਮਾਨ ਚਰਨਜੀਤ ਸਿੰਘ ਅਤੇ ਕੋ-ਫਾਂਊੂਡਰ ਬਿੰਦੂਰਾਨਾ ਅਤੇ ਅਭਿਨਵ ਧਰ ਦੇ ਹੱਥੋਂ ਧੀਰਜ ਬਨਾਤੀ ਨੇ ਇਹ ਸਨਮਾਨ ਹਾਸਿਲ ਕੀਤਾ। ਇਹ ਅਵਾਰਡ ਉਹਨਾਂ ਸਕੂਲਾਂ ਨੂੰ ਦਿੱਤਾ ਜਾਂਦਾ ਹੈ, ਜੋ ਅਕੈਡਮਿਕ ਸਿੱਖਿਆ ਦੇ ਨਾਲ-ਨਾਲ ਪਾਠਕ੍ਰਮ ਵਿੱਚ ਕੋ-ਕਰੀਕੁਲਰ ਗਤੀਵਿਧੀਆਂ ਨੂੰ ਵੀ ਸ਼ਾਮਿਲ ਕਰਦੇ ਹਨ ਅਤੇ ਬੱਚਿਆਂ ਦੇ ਸਰਬ-ਪੱਖੀ ਵਿਕਾਸ ਲਈ ਉਹਨਾਂ ਨੂੰ ਉਤਸਾਹਿਤ ਕਰਦੇ ਹਨ। ਸਕੂਲ ਸਟਾਰਸ ਉਹਨਾਂ ਟੀਮ ਲੀਡਰਸ ਦਾ ਵੀ ਸਨਮਾਨ ਕਰਦਾ ਹੈ, ਜੋ ਬੱਚਿਆਂ ਵਿੱਚ ਛੁਪੀ ਪ੍ਰਤਿਭਾ ਨੂੰ ਪਹਿਚਾਣ ਕੇ ਉਸਨੂੰ ਉਜਾਗਰ ਕਰਨ ਦਾ ਮੌਕਾ ਦਿੰਦੇ ਹਨ ਅਤੇ ਪ੍ਰੋਤਸਾਹਨ ਦਿੰਦੇ ਹਨ। ਇਨੋਸੈਂਟ ਹਾਰਟਸ ਇੱਕ ਅਜਿਹਾ ਸਕੂਲ ਹੈ, ਜਿੱਥੇ ਬੱਚਿਆਂ ਦੀ ਪੜ•ਾਈ ਦੇ ਨਾਲ-ਨਾਲ ਉਹਨਾਂ ਦੀ ਸਿਰਜਨਾਤਮਕ ਅਤੇ ਰਚਨਾਤਮਕ ਕਲਾ ਨੂੰ ਵੀ ਨਿਖਾਰਿਆ ਜਾਂਦਾ ਹੈ। ਇਨੋਸੈਂਟ ਹਾਰਟਸ ਦੇ ਸੈਕ੍ਰ

इनोसैंट हाट्र्स के चारों स्कूलों में ‘क्रिसमस’ पर करवाई गई अनेक गतिविधियां

इनोसैंट हाट्र्स ग्रीन माडल टाऊन, लोहारां, कैंट जंडियाला रोड, व द रॉयल वल्र्ड इंटरनैशनल स्कूल में क्रिसमस पर्व बड़ी धूमधाम से मनाया गया। इस अवसर पर इनोकिड्स के नन्हें मुन्ने सांता क्लॉज की वेशभूषा में आए और उन्होंने स्वीट्स बांटी। ईसा मसीह के जीवन व उनके जीवन से मिलने वाले संदेश को दर्शाती कोरियोग्राफी प्रस्तुत की गई। क्रिसमस पर्व के अवसर पर एक विशेष प्रार्थना-सभा करवाई गई जिसमें ईसा-मसीह के जीवन पर प्रकाश डाला गया। इसके साथ विद्यार्थियों द्वारा जिंग्लस गाया गया। इसके अतिरिक्त कक्षाओं में अनेक गतिविधियां करवाई गईं। कक्षा पहली व दूसरी के बच्चों ने बॉल डैकोरेशन प्रतियोगिता में भाग लिया। कक्षा तीसरी व चौथी के बच्चों ने गिफ्ट रैंपिग प्रतियोगिता में भाग लेकर अपने रचनात्मक कौशल का परिचय दिया। कक्षा पांचवीं व छठी के विद्यार्थियों से अंतर्सदनीय क्विज़ प्रतियोगिता करवाई गई। डायरैक्टर प्रिंसीपल ऑफ स्कूलस धीरज बनाती ने क्रिसमस पर्व की विद्यार्थियों को शुभकामनाएं देते हुए ईसा मसीह के जीवन से मिलने वाले संदेश और उसके महत्त्व पर प्रकाश डाला तथा साथ ही उन्हें परहित करते हुए जीवनयापन करने के लिए प्र

ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ 'ਕ੍ਰਿਸਮਸ' ਉੱਤੇ ਕਰਵਾਈਆਂ ਗਈਆਂ ਅਨੇਕਾਂ ਗਤੀਵਿਧੀਆਂ

ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਅਤੇ ਦ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਵਿੱਚ ਕ੍ਰਿਸਮਸ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਇੰਨੋਕਿਡਜ਼ ਦੇ ਨੰਨ•ੇ-ਮੁੰਨ•ੇ ਸਾਂਤਾ ਕਲਾਜ ਦੀ ਵੇਸ਼-ਭੂਸ਼ਾ ਵਿੱਚ ਆਏ ਅਤੇ ਉਹਨਾਂ ਨੇ ਮਿਠਾਈਆਂ ਵੰਡੀਆਂ। ਈਸਾ ਮਸੀਹ ਦੇ ਜੀਵਨ ਅਤੇ ਉਹਨਾਂ ਦੇ ਜੀਵਨ ਤੋਂ ਮਿਲਣ ਵਾਲੇ ਸੰਦੇਸ਼ ਨੂੰ ਦਰਸਾਉਂਦੀ ਹੋਈ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਕ੍ਰਿਸਮਸ ਤਿਉਹਾਰ ਦੇ ਮੌਕੇ 'ਤੇ ਇੱਕ ਖਾਸ ਪ੍ਰਾਰਥਨਾ-ਸਭਾ ਕਰਵਾਈ ਗਈ, ਜਿਸ ਵਿੱਚ ਈਸਾ ਮਸੀਹ ਦੇ ਜੀਵਨ ਉੱਤੇ ਪ੍ਰਕਾਸ਼ ਪਾਇਆ ਗਿਆ। ਇਹਦੇ ਨਾਲ ਹੀ ਵਿਦਿਆਰਥੀਆਂ ਦੁਆਰਾ ਜਿੰਗਲਸ ਗਾਇਆ ਗਿਆ। ਇਸਤੋਂ ਬਿਨਾਂ ਜਮਾਤਾਂ ਵਿੱਚ ਵੀ ਅਨੇਕ ਗਤੀਵਿਧੀਆਂ ਕਰਵਾਈਆਂ ਗਈਆਂ। ਜਮਾਤ ਪਹਿਲੀ ਅਤੇ ਦੂਸਰੀ ਦੇ ਬੱਚਿਆਂ ਨੇ ਵਾੱਲ ਡੈਕੋਰੇਸ਼ਨ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਜਮਾਤ ਤੀਸਰੀ ਅਤੇ ਚੌਥੀ ਦੇ ਬੱਚਿਆਂ ਨੇ ਗਿਫ਼ਟ ਰੈਪਿੰਗ ਵਿੱਚ ਭਾਗ ਲਿਆ ਅਤੇ ਆਪਣੇ ਰਚਨਾਤਮਕ ਕੌਸ਼ਲ ਦਾ ਪਰਿਚੈ ਦਿੱਤਾ। ਜਮਾਤ ਪੰਜਵੀਂ ੱਤੇ ਛੇਵੀਂ ਦੇ ਵਿਦਿਆਰਥੀਆਂ ਤੋਂ ਅੰਤਰ-ਸਦਨੀ ਕੁਇਜ਼ ਪ੍ਰਤੀਯੋਗਿਤਾ ਕਰਵਾਈ ਗਈ। ਡਾਇਰੈਕਟਰ ਪ੍ਰਿੰਸੀਪਲ ਔਫ ਸਕੂਲਜ਼ ਧੀਰਜ ਬਨਾਤੀ ਨੇ ਕ੍ਰਿਸਮਸ ਤਿਉਹਾਰ ਦੀਆਂ ਵਿਦਿਆਰਥੀਆਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ। ਉਹਨਾਂ ਨੇ ਈਸਾ ਮਸੀਹ ਦੇ ਜੀਵਨ ਤੋਂ ਮਿਲਣ ਵਾਲੇ ਸੰਦੇਸ਼ ਅਤੇ ਉਸਦੇ ਮਹੱਤਵ ਉੱਤੇ ਪ੍ਰਕਾਸ਼ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਇਸ ਉਪ

Four Schools of Innocent Hearts School organized activities on the Eve of Christmas

Innocent Hearts School, Green Model Town, Loharan , Cantt. - Jandiala Road and Royal World celebrated Christmas with great enthusiasm. The students sang Carols. The kids of INNOKIDS dressed up as Santa Claus and distributed sweets. The life of Christ and his messages were conveyed through choreography. A special assembly was held to celebrate and spread Christ’s messages. The students of classes I and II participated in ball decoration and III - IV showed creativity in Gift Wrapping Competition. The students of classes V and VI participated in Inter - House Quiz Competition. The Director Principal Schools - Mr. Dheeraj Banati gave wishes to the students on the eve of Christmas and explained the importance of Jesus’ messages and motivated them to help others.   The kids were in a festive mood through the whole day.

INNOKIDS – the Pre- Primary Section of Innocent Hearts School conducted Orientation Program for the New Entrants of Nursery

INNOKIDS- the Pre- Primary School of Innocent Hearts School conducted an induction program for the parents of kids of New Entrants of Nursery (2019-20). The parents of kids of Nursery of both the campuses Green Model Town and Loharan were invited. The parents were welcomed by Mrs. Bandeep and she explained the important points regarding new session which will help the parents to get familiar with the culture of the school. The dietician Mrs. Monisha Sikka was also invited. She highlighted the requirement of the toddlers regarding “Food and Nutrition”. They were advised to give nutritious food or snacks in their child’s Tiffin.   She asked questions from the parents and awarded prizes to those who answered correctly.   Our school psychologist Mrs. Himani Singh shared tips on “Good Parenting” which will help the parents to nurture their children. She showed short clippings for the same.   Mrs Sharmila Nakra – Vice Principal, Mrs. Gurmeet – INNOKIDS Incharge G.M.T., Mrs. Alka- INNOKI

इनोसैंट हाट्र्स के इनोकिड्स में अभिभावकों के साथ इंडक्शन प्रोग्राम

इनोसैंट हाट्र्स ग्रीन मॉडल टाऊन व लोहारां में नर्सरी कक्षा में वर्ष 2019-20 के लिए दाखिला पाने वाले बच्चों के अभिभावकों व स्कूल प्रबंधन सदस्यों के बीच इंडक्शन प्रोग्राम करवाया गया। अभिभावकों का स्वागत मैडम बनदीप द्वारा किया गया। उन्होंने अभिभावकों को स्कूल के नियमों से अवगत करवाया। इस अवसर पर आहार विशेषज्ञ मोनिषा सिक्का को विशेष तौर पर आमंत्रित किया गया जिन्होंने बच्चों की ‘फूड व न्युट्रिशन’ संबंधी आवश्यकताओं से अभिभावकों को अवगत करवाया। बच्चों के आहार व पोषण संबंधी उनसे प्रश्न भी किए गए और सही उत्तर देने वाले अभिभावकों को सम्मानित किया गया। उन्होंने अभिभावकों को सलाह दी कि बच्चों के टिफिन में पौष्टिक भोजन व स्नैक्स ही भेजें। इसी अवसर पर विद्यालय की मनोविज्ञान विशेषज्ञ हिमानी सिंह ने अभिभावकों के साथ ‘गुड पेरेंटिग’ के टिप्स सांझे किए जो बच्चों के पालन-पोषण को लेकर उनके सहायक होंगे। उन्होंने इसी से संबंधित उन्हें मूवी क्लिपस भी दिखाई। इस इंडक्शन प्रोग्राम के दौरान शर्मिला नाकरा (वाइस प्रिंसीपल), गुरमीत कौर (इनोकिड्स इंचार्ज, जी.एम.टी.), अल्का अरोड़ा (इनोकिड्स इंचार्ज, लोहारां) उपस्थ